ਵੀਡੀਓ ਥੱਲੇ ਜਾ ਕੇ ਦੇਖੋ,ਜੇਕਰ ਤੁਸੀਂ ਆਪਣੇ ਮੋਟਾਪੇ ਤੋਂ ਪ੍ਰੇਸ਼ਾਨ ਹੋ ਚੁੱਕੇ ਹੋ ਤਾਂ ਤੁਸੀਂ ਇਸ ਨੁਸਖ਼ੇ ਨਾਲ ਤੁਸੀਂ ਬਹੁਤ ਹੀ ਛੇਤੀ ਆਪਣਾ ਮੋਟਾਪਾ ਘੱਟ ਕਰ ਸਕਦੇ ਹੋ ਮੋਟਾਪਾ ਇਕ ਇਹੋ ਜਿਹੀ ਸਮੱਸਿਆ ਹੈ ਕਿ ਇਹ ਹਰ ਕਿਸੇ ਨੂੰ ਵੀ ਹੋ ਸਕਦਾ ਹੈ ਬੱਚੇ ਬੁੱਢੇ ਅਤੇ ਨੌਜਵਾਨਾਂ ਵਿੱਚ ਸਮੱਸਿਆ ਆਮ ਹੀ ਦੇਖਣ ਨੂੰ ਮਿਲਦੀ ਹੈ ਮੋਟਾਪਾ ਉਦੋਂ ਸ਼ੁਰੂ ਹੁੰਦਾ ਹੈ ਜਦੋਂ ਆਪਣੇ ਸਰੀਰ ਵਿਚ ਗੁਲੂਕੋਜ਼ ਦੀ ਮਾਤਰਾ ਵਧ ਜਾਂਦੀ ਹੈ ਇਸ ਨਾਲ ਕੇ ਆਪਣਾ ਮੋਟਾਪਾ ਛੇਤੀ ਨਾਲ
ਵੱਧਣ ਲੱਗ ਜਾਂਦਾ ਹੈ ਜਦੋਂ ਕਿਸੇ ਦੇ ਸਰੀਰ ਵਿੱਚੋਂ ਫਾਲਤੂ ਚਰਬੀ ਜਾਂ ਫੈਟ ਦੀ ਮਾਤਰਾ ਵਧ ਜਾਂਦੀ ਹੈ,ਕਿਸੇ ਵੀ ਹਿੱਸੇ ਵਿੱਚ ਜਿਵੇਂ ਕਿ ਪੇਟ ਬਾਹਾਂ ਵਿਚ ਪੱਟਾਂ ਵਿਚ ਲੱਤਾਂ ਉੱਤੇ ਜਾਂ ਸਾਰੇ ਸਰੀਰ ਉੱਪਰ ਫੈਟ ਦੀ ਮਾਤਰਾ ਜ਼ਿਆਦਾ ਹੋ ਜਾਂਦੀ ਹੈ ਜਿਸ ਨਾਲ ਕਿ ਆਪਣੇ ਸਰੀਰ ਨੂੰ ਅਨੇਕਾਂ ਬਿਮਾਰੀਆਂ ਲੱਗ ਸਕਦੀਆਂ ਹਨ ਮੋਟਾਪਾ ਉਦੋਂ ਸ਼ੁਰੂ ਹੁੰਦਾ ਹੈ ਕਿ ਜਦੋਂ ਆਪਾਂ ਤਲੀਆਂ ਫਲੀਆਂ ਚੀਜ਼ਾਂ ਕੈਲਰੀਜ਼ ਵਾਲੀਆਂ ਚੀਜ਼ਾਂ ਖਾਂਦੇ ਹਾਂ ਅਤੇ ਲੋੜ ਤੋਂ ਵੱਧ ਮਿੱਠਾ ਖਾ ਲੈਣਾ ਅਤੇ ਕਈ ਜ਼ਿਆਦਾਤਰ ਬੈਠਣ ਕਾਰਨ ਵੀ ਮੋਟਾਪਾ ਆਉਣ ਲੱਗ ਜਾਂਦਾ ਹੈ
ਅਤੇ ਕਈਆਂ ਨੂੰ ਥਰਡ ਦੇ ਕਾਰਨ ਵੀ ਮੋਟਾਪਾ ਆਉਣਾ ਸ਼ੁਰੂ ਹੋ ਜਾਂਦਾ ਹੈ ਮੋਟਾਪੇ ਦੇ ਕਾਰਨ ਆਪਣੇ ਗੋਡੇ ਦਰਦ ਹੋਣ ਲੱਗ ਜਾਂਦੇ ਹਨ ਤੇ ਲੱਤਾਂ ਤੋਂ ਤੁਰਿਆ ਨਹੀਂ ਜਾਂਦਾ ਸਰੀਰ ਦਾ ਲੋੜ ਤੋਂ ਵੱਧ ਜ਼ਿਆਦਾ ਭਾਰ ਹੋ ਜਾਣਾ ਇਹ ਸਰੀਰ ਲਈ ਬਹੁਤ ਹੀ ਖ਼ਤਰਨਾਕ ਹੁੰਦਾ ਹੈ ਮੋਟਾਪੇ ਦੇ ਨਾਲ ਹਾਰਟ ਅਟੈਕ ਦੀ ਵੀ ਸਮੱਸਿਆ ਆ ਸਕਦੀ ਹੈ ਜੇਕਰ ਤੁਸੀਂ ਆਪਣਾ ਮੋਟਾਪਾ ਘਟਾਉਣਾ ਚਾਹੁੰਦੇ ਹੋ ਤਾਂ ਦਿਨ ਵਿੱਚ ਤੁਸੀਂ ਤਿੰਨ ਤੋਂ ਚਾਰ ਲਿਟਰ ਹਰ ਰੋਜ਼ ਪਾਣੀ ਪੀਓ ਅਤੇ
ਹਮੇਸ਼ਾਂ ਤੁਸੀਂ ਕੋਸਾ ਜਾਂ ਗਰਮ ਪਾਣੀ ਪੀਉ ਠੰਢਾ ਪਾਣੀ ਕਦੇ ਵੀ ਇਸਤੇਮਾਲ ਨਹੀਂ ਕਰਨਾ ਅਤੇ ਰੋਟੀ ਖਾਣ ਸਮੇਂ ਤੁਸੀਂ ਪਾਣੀ ਦੀ ਵਰਤੋਂ ਨਹੀਂ ਕਰਨੀ ਜਾਂ ਫਿਰ ਤੁਸੀਂ ਰੋਟੀ ਖਾਣ ਤੋਂ ਅੱਧਾ ਘੰਟਾ ਪਹਿਲਾਂ ਪਾਣੀ ਪੀ ਸਕਦੇ ਹੋ ਜਾਂ ਰੋਟੀ ਖਾਣ ਤੋਂ ਬਾਅਦ ਅੱਧਾ ਘੰਟਾ ਪਿੱਛੋਂ ਪਾਣੀ ਪੀ ਸਕਦੇ ਹੋ ਅਤੇ ਮਿੱਠੇ ਦੇ ਨਾਲ ਆਪਣਾ ਮੋਟਾਪਾ ਬਹੁਤ ਛੇਤੀ ਵਾਧਾ ਹੈ ਜਿਵੇਂ ਕਿ ਆਪਾਂ ਕੇਕ ਕੋਲਡ ਡਰਿੰਕ ਸਮੋਸੇ ਪੈਟੀਜ਼ ਆਹਲੂਵਾਲੀਆਂ ਚੀਜ਼ਾਂ ਫੈਟ ਵਾਲੀਆਂ ਚੀਜ਼ਾਂ ਖਾਂਦੇ ਹਾਂ ਤਾਂ ਇਸ ਨਾਲ ਆਪਣਾ ਮੋਟਾਪਾ ਬਹੁਤ ਹੀ
ਛੇਤੀ ਵੱਧਣ ਲੱਗ ਜਾਂਦਾ ਹੈ ਮਿੱਠੇ ਦੇ ਨਾਲ ਆਪਣਾ ਸ਼ੂਗਰ ਲੈਵਲ ਵਧ ਜਾਂਦਾ ਹੈ ਤਾਂ ਸ਼ੂਗਰ ਲੈਵਲ ਦੇ ਨਾਲ ਹੀ ਆਪਣਾ ਮੋਟਾਪਾ ਵਧਣਾ ਸ਼ੁਰੂ ਹੋ ਜਾਂਦਾ ਹੈ ਮੋਟਾਪੇ ਨੂੰ ਘਟਾਉਣ ਲਈ ਤੁਸੀਂ ਹਰ ਰੋਜ਼ ਸਵੇਰੇ ਇੱਕ ਘੰਟਾ ਕਸਰਤ ਕਰੋ ਭੱਜੋ ਅਤੇ ਤੁਸੀਂ ਇਸ ਨੁਸਖੇ ਨਾਲ ਵੀ ਆਪਣੇ ਫੈਟ ਨੂੰ ਘਟਾ ਸਕਦੇ ਹੋ ਸਵੇਰੇ ਉੱਠ ਕੇ ਤੁਸੀਂ ਇਕ ਗਰਮ ਗਲਾਸ ਪਾਣੀ ਦਾ ਲੈ ਲੈਣਾ ਹੈ ਉਸ ਵਿੱਚ ਇੱਕ ਚਮਚ ਸ਼ਹਿਦ ਚ ਮਿਲਾ ਦਿਓ ਅਤੇ ਇਕ ਨਿੰਬੂ ਨੂੰ ਨਿਚੋੜ ਲੈਣਾ ਹੈ ਇਸ ਨੂੰ ਥੋੜ੍ਹਾ ਥੋੜ੍ਹਾ ਕਰਕੇ ਪੰਜ
ਦਸ ਮਿੰਟ ਤਕ ਪੀਓ ਅਤੇ ਇਸ ਤੋਂ ਬਾਅਦ ਤੁਸੀਂ ਅੱਧਾ ਘੰਟਾ ਕੁਝ ਨਹੀਂ ਖਾਣਾ ਪੀਣਾ ਅਤੇ ਇਸ ਦੇ ਨਾਲ ਸਵੇਰੇ ਸਵੇਰੇ ਤੁਸੀਂ ਰਨਿੰਗ ਕਰ ਸਕਦੇ ਹੋ ਕਸਰਤ ਕਰ ਸਕਦੇ ਹੋ ਅਤੇ ਦੂਸਰਾ ਨੁਸਖਾ ਇਹ ਹੈ ਕਿ ਤੁਸੀਂ ਰਾਤ ਨੂੰ ਇੱਕ ਗਲਾਸ ਪਾਣੀ ਵਿੱਚ ਅੱਧਾ ਚਮਚ ਜੀਰਾ ਪਾ ਦੇਣਾ ਹੈ ਉਸ ਨੂੰ ਸਾਰੀ ਰਾਤ ਤੱਕ ਭਿੱਜੇ ਰਹਿਣ ਦੇਣਾ ਹੈ ਸਵੇਰੇ ਉੱਠ ਕੇ ਤੁਸੀਂ ਉਸ ਨੂੰ ਥੋੜ੍ਹਾ ਜਿਹਾ ਗਰਮ ਕਰ ਲੈਣਾ ਅਤੇ ਇਸ ਨੂੰ ਛਾਣ ਕੇ ਤੁਸੀਂ ਹੌਲੀ ਹੌਲੀ ਪੀਣਾ ਹੈ ਇਸ ਤਰ੍ਹਾਂ ਕਰਨ ਨਾਲ ਤੁਹਾਡਾ ਮੋਟਾਪਾ ਬਹੁਤ ਹੀ ਛੇਤੀ
ਕੰਟਰੋਲ ਵਿੱਚ ਆ ਜਾਵੇਗਾ ਤੇ ਧਿਆਨ ਰੱਖਣਾ ਹੈ ਕਿ ਤੁਸੀਂ ਹਰ ਰੋਜ਼ ਕਸਰਤ ਕਰਨੀ ਚਾਹੀਦੀ ਹੈ ਤੁਸੀਂ ਦੇਖੋਗੇ ਕਿ ਥੋੜ੍ਹੇ ਹੀ ਦਿਨਾਂ ਵਿਚ ਤੁਹਾਡਾ ਮੋਟਾਪਾ ਘਟਣ ਲੱਗ ਜਾਵੇਗਾ ਤੁਸੀਂ ਜਦੋਂ ਸਵੇਰੇ ਉੱਠਦੇ ਹੋ ਤਾਂ ਤੁਸੀਂ ਚਾਹ ਦੀ ਵਰਤੋਂ ਬਿਲਕੁਲ ਨਹੀਂ ਕਰਨੀ ਖਾਲੀ ਪੇਟ ਇਸ ਨਾਲ ਆਪਣੇ ਸਰੀਰ ਨੂੰ ਅਨੇਕਾਂ ਬਿਮਾਰੀਆਂ ਲੱਗ ਜਾਂਦੀਆਂ ਹਨ ਜੇਕਰ ਤੁਸੀਂ ਸਵੇਰੇ ਉਠਦੇ ਹੋ ਤਾਂ ਤੁਸੀਂ ਇਕ ਗਲਾਸ ਗੁਣਗੁਣਾ ਪਾਣੀ ਪੀ ਸਕਦੇ ਹੋ ਨਾਰੀਅਲ ਪਾਣੀ ਪੀ ਸਕਦੇ ਹੋ ਫਲ ਫਰੂਟ ਖਾ ਸਕਦੇ ਹੋ
ਪਰ ਚਾਹ ਤੁਸੀਂ ਨਹੀਂ ਪੀਣੀ ਇਨ੍ਹਾਂ ਦੋਨਾਂ ਨੁਸਖਿਆਂ ਵਿੱਚੋਂ ਤੁਸੀਂ ਸਿਰਫ ਇੱਕ ਨੁਸਖੇ ਦਾ ਹੀ ਇਸਤੇਮਾਲ ਕਰਨਾ ਹੈ ਜਾਂ ਤੁਸੀਂ ਜੀਰੇ ਵਾਲਾ ਨੁਸਖਾ ਕਰ ਸਕਦੇ ਹੋ ਜਾਂ ਫਿਰ ਤੁਸੀਂ ਨਿੰਬੂ ਅਤੇ ਸ਼ਹਿਦ ਵਾਲਾ ਨੁਸਖਾ ਕਰ ਸਕਦੇ ਹੋ ਇਨ੍ਹਾਂ ਦੋਨਾਂ ਵਿੱਚੋਂ ਇੱਕ ਨੁਸਖਾ ਹੀ ਤੁਸੀਂ ਇਸਤੇਮਾਲ ਕਰਨਾ ਹੈ ਦੋਨੋਂ ਨੁਸਖੇ ਨਹੀਂ ਇਸਤੇਮਾਲ ਕਰਨੇ ਇਨ੍ਹਾਂ ਇੱਕ ਨੁਸਖੇ ਨਾਲ ਤੁਹਾਡਾ ਮੋਟਾਪਾ ਬਹੁਤ ਹੀ ਛੇਤੀ ਘਟ ਜਾਵੇਗਾ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

