ਵੀਡੀਓ ਥੱਲੇ ਜਾ ਕੇ ਦੇਖੋ,ਜੇ ਤੁਹਾਡੇ ਪੇਟ ਦੇ ਵਿਚ ਜਲਣ ਐਸੀਡਿਟੀ ਹੋਵੇ ਤੁਹਾਡਾ ਪੇਟ ਫੁਲਦਾ ਹੋਵੇ ਜਾਂ ਫਿਰ ਤੁਹਾਨੂੰ ਖੱਟੀ ਡਕਾਰ ਆਉਂਦੀ ਹੋਵੇ ਤੇ ਤੁਹਾਡੀ ਰੋਟੀ ਮੂੰਹ ਤਕ ਆਉਂਦੀ ਹੋਵੇ ਉਲਟੀ,ਘਬਰਾਹਟ ਹੁੰਦੀ ਹੋਵੇ ਜਾਂ ਤੁਹਾਡਾ ਪਾਚਣ ਤੰਤਰ ਠੀਕ ਤਰੀਕੇ ਨਾਲ ਕੰਮ ਨਾ ਕਰ ਰਿਹਾ ਹੋਵੇ ਤੇ ਤੁਹਾਡੇ ਪੇਟ ਵਿਚ ਬਹੁਤ ਜਿਆਦਾ ਗੈ-ਸ ਬਣ ਗਈ ਹੋਵੇ ਜਾਂ ਤੁਹਾਡੇ ਪੇਟ ਵਿਚ ਗਰਮਾਈ ਆ ਗਈ ਹੋਵੇ ਜਾਂ ਚਕਰ ਆਉਦੇ ਹੋਣ ਤਾਂ ਤੁਸੀਂ ਇਸ ਚੀਜ ਦਾ ਸੇਵਨ ਜਰੂਰ ਕਰੋ,
ਇਸ ਦਾ ਸੇਵਨ ਤੁਸੀ ਕਿਸੇ ਵੀ ਸਮੇ ਕਰ ਸਕਦੇ ਹੋ। ਇਸ ਚੀਜ਼ ਦਾ ਸੇਵਨ ਕਰਨ ਨਾਲ ਤੁਹਾਡੀਆਂ ਹੱਡੀਆਂ ਵਿਚੋਂ ਟਕ-ਟਕ ਦੀ ਆਵਾਜ਼ ਵੀ ਨਹੀਂ ਆਵੇਗੀ।ਪੇਟ ਦੀ ਗਰਮੀ ਦੂਰ ਹੋਵੇਗੀ ਅਤੇ ਤੁਹਾਨੂੰ ਗਰਮੀਆਂ ਵਿੱਚ ਲੂ ਵੀ ਨਹੀਂ ਲੱਗੇਗੀ। ਉਹ ਚੀਜ਼ ਹੈ ਜੌਂ, ਤੁਸੀਂ ਸਭ ਤੋਂ ਪਹਿਲਾ 500ਗਰਾਮ ਜੌਂ ਨੂੰ ਧੋਅ ਲੈਣਾ ਹੈ ਤੇ ਇਸ ਨੂੰ ਥੋੜਾ ਜਾ ਛਾਂਟਣਾ ਹੈ ਤਾਂ ਕੀ ਇਸ ਦਾ ਕੂੜਾ ਬਾਹਰ ਨਿਕਲ ਆਵੇ। ਤੁਸੀਂ ਸਭ ਤੋਂ ਪ ਹਿ ਲਾਂ ਜੌਂਆ ਨੂੰ ਕੜ੍ਹਾਈ ਵਿਚ ਪਾ ਕੇ ਭੁੰਨ ਲੈਣਾ ਹੈ,
ਤੁਸੀਂ ਇਸ ਨੂੰ ਉਦੋਂ ਤੱਕ ਭੁੰਨਣਾ ਹੈ ਜਦੋ ਤੱਕ ਇਸ ਵਿਚੋਂ ਕਟ-ਕਟ ਦੀ ਆਵਾਜ਼ ਆਉਣੀ ਬੰਦ ਨਾ ਹੋ ਜਾਵੇ,ਜਦੋਂ ਤਕ ਇਸ ਵਿਚ ਅਵਾਜ਼ ਆਉਦੀ ਹੋਵੇ ਤੁਸੀਂ ਇਸ ਨੂੰ ਉਦੋਂ ਤੱਕ ਭੁੰਨਣਾ ਹੈ। ਤੇ ਬਾਅਦ ਵਿੱਚ ਤੁਸੀਂ ਇਕ ਗਲਾਸ ਪਾਣੀ ਵਿਚ ਤਿੰਨ ਚਮਚ ਇਹਨਾਂ ਜੌਂਆ ਨੂੰ ਪਾ ਕੇ ਚੰਗੀ ਤਰ੍ਹਾਂ ਉਬਾਲਣਾ ਹੈ ਜਦੋਂ ਤੱਕ ਕਿ ਇਹ ਅੱਧਾ ਗਲਾਸ ਪਾਣੀ ਨਾ ਰਹਿ ਜਾਵੇ ਤੇ ਜਦ ਅੱਧਾ ਪਾਣੀ ਰਹਿ ਜਾਵੇ ਤਾਂ ਤੁਸੀਂ ਇਸ ਵਿੱਚ ਗੁੜ ਮਿਸ਼ਰੀ ਜਾਂ ਫਿਰ ਥੋੜਾ ਜਾ ਕੋਸਾ ਕਰ ਕੇ ਸ਼ਹਿਦ ਵੀ ਮਿਲਾ ਸਕਦੇ ਹੋ।ਇਸ ਦੇ ਸੇਵਨ ਨਾਲ ਤੁਹਾਡੀ ਇਮਯੂਨਟੀ ਮਜ਼ਬੂਤ ਹੋਵੇਗੀ ਤੇ
ਤੁਹਾਡੇ ਵਾਲਾਂ ਨਾਲ ਜੁੜੀਆਂ ਅੱਖ ਨਾਲ ਜੁੜੀਆਂ ਜਾਂ ਫਿਰ ਚਮੜੀ ਨਾਲ ਜੁੜੀਆਂ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ। ਜੌਂ ਤੁਹਾਡੀਆਂ ਬਹੁਤ ਸਾਰੀਆਂ ਬਿਮਾਰੀਆਂ ਨੂੰ ਖਤਮ ਕਰੇਗਾ। ਇਸ ਦਾ ਸੇਵਨ ਕਰਨ ਨਾਲ ਤੁਹਾਨੂੰ ਬਹੁਤ ਫਾਇਦਾ ਮਿਲੇਗਾ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

