ਵੀਡੀਓ ਥੱਲੇ ਜਾ ਕੇ ਦੇਖੋ,ਜੇਕਰ ਤੁਹਾਨੂੰ ਵਾਰ ਵਾਰ ਖਾਂਸੀ ਦੀ ਸਮੱਸਿਆ ਆ ਰਹੀ ਹੈ ਛਾਤੀ ਚ ਬਲਗਮ ਬਣ ਰਹੀ ਹੈ ਦੋ ਵਾਰ ਤੁਸੀਂ ਇਸ ਦਾ ਸੇਵਨ ਕਰੋਗੇ ਤਾਂ ਤੁਹਾਨੂੰ ਖਾਂਸੀ ਜ਼ੁਕਾਮ ਛਾਤੀ ਦੀ ਬਲਗਮ ਤੋਂ ਛੁਟਕਾਰਾ ਮਿਲੇਗਾ ਇਸ ਦਾ ਸੇਵਨ ਕਰਨ ਨਾਲ ਤੁਹਾਨੂੰ ਕੁਝ ਦਿਨਾਂ ਵਿਚ ਹੀ ਰਾਮ ਮਿਲੇਗਾ ਇਸ ਨੁਸਖੇ ਨੂੰ ਤਿਆਰ ਕਰਨਾ ਬਹੁਤ ਹੀ ਸੌਖਾ ਹੈ ਅਤੇ ਇਸ ਨੁਸਖ਼ੇ ਨਾਲ ਤੁਹਾਨੂੰ ਬਹੁਤ ਜ਼ਿਆਦਾ ਫ਼ਾਇਦਾ ਹੋਵੇਗਾ
ਸਭ ਤੋਂ ਪਹਿਲਾਂ ਇਸ ਨੁਸਖੇ ਨੂੰ ਤਿਆਰ ਕਰਨ ਲਈ ਆਪਾਂ ਨੂੰ ਅਦਰਕ ਦੀ ਲੋਡ਼ ਹੈ ਅਦਰਕ ਆਪਣੇ ਜ਼ੁਕਾਮ ਛਾਤੀ ਵਿੱਚ ਬਲਗਮ ਅਤੇ ਕਫ ਹੋਇਆ ਹੋਵੇ ਤਾਂ ਉਸ ਨੂੰ ਠੀਕ ਕਰਨਾ ਲਈ ਬਹੁਤ ਹੀ ਫ਼ਾਇਦੇਮੰਦ ਹੈ ਅਤੇ ਫੇਰ ਆਪਾਂ ਲੌਂਗ ਦੀ ਵਰਤੋਂ ਕਰਾਂਗੇ ਇਹ ਲੌਂਗ ਤੁਸੀਂ ਉੱਪਰ ਫੁੱਲ ਵਾਲੇ ਲੈਣੇ ਹਨ ਇਹ ਆਪਣੇ ਸਰੀਰ ਲਈ ਬਹੁਤ ਹੀ ਫਾਇਦੇਮੰਦ ਹੁੰਦੇ ਹਨ ਅਤੇ ਜੇਕਰ ਕਿਸੇ ਦਾ ਗਲਾ ਦਰਦ ਹੁੰਦਾ ਹੋਵੇ ਗਲੇ
ਵਿੱਚ ਜਕੜਨ ਹੁੰਦੀ ਹੋਵੇ ਸਾਹ ਲੈਣ ਵਿੱਚ ਦਿੱਕਤ ਆਉਂਦੀ ਹੋਵੇ ਤਾਂ ਇਹ ਲੌਂਗ ਆਪਣੇ ਲਈ ਬਹੁਤ ਹੀ ਫ਼ਾਇਦੇਵੰਦ ਹੈ ਅਤੇ ਇਸ ਘਰੇਲੂ ਢੰਗ ਨਾਲ ਆਪਾਂ ਠੀਕ ਹੋ ਸਕਦੇ ਹਾਂ ਇਹ ਲੌਂਗ ਦਾ ਇਸਤੇਮਾਲ ਕਈ ਲੋਕ ਚਾਹ ਵਿਚ ਵੀ ਕਰਦੇ ਹਨ ਜਿਸ ਨਾਲ ਕਿ ਆਪਣਾ ਗਲਾ ਸਾਫ ਰਵੇ ਗਲੇ ਦੀ ਕੋਈ ਵੀ ਸਮੱਸਿਆ ਨਾ ਹੋਵੇ ਸਭ ਤੋਂ ਪਹਿਲਾਂ ਦੱਸ ਗਰਾਮ ਤੁਸੀਂ ਅਦਰਕ ਲੈਣੀ ਹੈ ਫਿਰ ਤੁਸੀਂ ਪੰਜ ਤੋਂ ਸੱਤ ਲੌਂਗ ਲੈਣੇ ਹਨ
ਤੁਸੀਂ ਇਸ ਨੂੰ ਬਣਾਉਣ ਤੋਂ ਪਹਿਲਾਂ ਇਨ੍ਹਾਂ ਦੋਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਕਟ ਲੈਣਾ ਹੈ ਜਦੋਂ ਇਹ ਚੰਗੀ ਤਰ੍ਹਾਂ ਕੁੱਟਿਆ ਜਾਵੇ ਤਾਂ ਫੇਰ ਤੁਸੀਂ ਇਕ ਤਾਜ਼ਾ ਗਲਾਸ ਦੁੱਧ ਦਾ ਲੈ ਲੈਣਾ ਹੈ ਉਸ ਵਿੱਚ ਤੁਸੀਂ ਅਦਰਕ ਅਤੇ ਲੌਂਗ ਨੂੰ ਪਾ ਦੇਣਾ ਹੈ ਫਿਰ ਤੁਸੀਂ ਇਸ ਨੂੰ ਇੱਕ ਚਮਚੇ ਦੀ ਮੱਦਦ ਨਾਲ ਚੰਗੀ ਤਰ੍ਹਾਂ ਮਿਲਾ ਲੈਣਾ ਹੈ,ਫਿਰ ਤੁਸੀਂ ਇਸ ਦੁੱਧ ਨੂੰ ਘੱਟ ਅੱਗ ਦੇ ਉੱਤੇ ਗਰਮ ਕਰਨਾ ਹੈ,ਫਿਰ ਤੁਸੀਂ ਇਸ ਨੂੰ ਕਿਸੇ ਖਾਲੀ ਬਰਤਨ ਵਿਚ ਛਾਣ ਕੇ ਕੱਢ ਲਵੋ ਫਿਰ ਤੁਸੀਂ ਇਸ ਦੁੱਧ ਨੂੰ ਆਪਣੇ ਸੁਆਦ ਅਨੁਸਾਰ ਮਿੱਠਾ ਕਰ ਸਕਦੇ ਹੋ ਮਿੱਠੇ ਵਿਚ ਤੁਸੀਂ ਸ਼ਹਿਦ ਦੀ ਵਰਤੋਂ ਕਰਨੀ ਹੈ ਤੁਸੀਂ ਖੰਡ ਦੀ ਵਰਤੋਂ ਨਹੀਂ ਕਰਨੀ ਸ਼ਾਇਦ ਆਪਣੇ ਗ-ਲੇ
ਲਈ ਬਹੁਤ ਹੀ ਫ਼ਾਇਦੇਮੰਦ ਹੈ ਅਤੇ ਆਪਣੀ ਛਾਤੀ ਲਈ ਵੀ ਬਹੁਤ ਫ਼ਾਇਦੇਮੰਦ ਹੈ ਤੁਸੀਂ ਇਕ ਚਮਚ ਸ਼ਹਿਦ ਦਾ ਇਸ ਵਿਚ ਮਿਲਾ ਲੈਣਾ ਹੈ ਜਿਨ੍ਹਾਂ ਲੋਕਾਂ ਨੂੰ ਸ਼ੂਗਰ ਦੀ ਸਮੱਸਿਆ ਹੈ ਉਹ ਲੋਕ ਮਿੱਠੇ ਦੀ ਵਰਤੋਂ ਨਾ ਕਰਨਾ ਫਿਰ ਇਸ ਤਰ੍ਹਾਂ ਤੁਹਾਡਾ ਨੁਸਖਾ ਤਿਆਰ ਹੋ ਜਾਵੇਗਾ ਤੁਸੀਂ ਇਸ ਨੁਸਖੇ ਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਪੀ ਲੈਣਾ ਹੈ ਤੁਸੀਂ ਇਸ ਦਾ ਸੇਵਨ ਕਰਨ ਨਾਲ ਥੋੜ੍ਹੇ ਦਿਨਾਂ ਵਿੱਚ ਹੀ ਦੇਖੋਗੇ ਤੁਹਾਡੀ ਖਾਂਸੀ ਬਿਲਕੁਲ ਠੀਕ ਹੋ ਜਾਵੇਗੀ ਛਾਤੀ ਵਿੱਚ ਜੰਮੀ ਹੋਈ ਬਲਗਮ ਬਿਲਕੁਲ ਬਾਹਰ ਆ ਜਾਵੇਗੀ ਤੁਸੀਂ ਇਸ ਦੁੱਧ ਨੂੰ ਗਰਮ ਕਰਕੇ ਹੀ ਰਾਤ ਨੂੰ ਪੀਣਾ ਹੈ ਤੁਸੀਂ ਇਸ ਦੁੱਧ ਨੂੰ ਇਕ ਘੰਟਾ ਸੌਣ ਤੋਂ ਪਹਿਲਾਂ ਹੀ ਪੀਣਾ ਹੈ
ਤੁਸੀਂ ਹਫਤੇ ਦੇ ਵਿਚ ਇਸ ਦਾ ਅਸਰ ਦੇਖੇ ਗਏ ਤੁਹਾਡੀ ਛਾਤੀ ਬਿਲਕੁਲ ਸਾਫ ਹੋ ਜਾਵੇਗੀ ਅਤੇ ਜ਼ੁਕਾਮ ਖਾਂਸੀ ਇਹ ਵੀ ਸ-ਮੱ-ਸਿ-ਆ ਦੂ-ਰ ਹੋ ਜਾਵੇਗੀ ਅਤੇ ਇਸ ਦੇ ਹੋਰ ਵੀ ਅ-ਨੇ-ਕਾਂ ਫਾਇਦੇ ਹਨ ਤੁਸੀਂ ਬਿਲਕੁਲ ਤੰਦਰੁਸਤ ਹੋ ਜਾਵੋਗੇ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ