ਵੀਡੀਓ ਥੱਲੇ ਜਾ ਕੇ ਦੇਖੋ,ਸਵੇਰ ਦੇ ਸਮੇਂ ਉੱਠਣ ਤੋਂ ਬਾਅਦ ਬਾਸੀ ਮੂੰਹ ਸਭ ਤੋਂ ਨਾਰੀਅਲ ਦਾ ਪਾਣੀ ਪੀਣ ਸਰੀਰ ਨੂੰ ਜੋ ਕਹਿੰਦੇ ਹੁੰਦੇ ਹਨ ਉਸ ਬਾਰੇ ਅੱਜ ਅਸੀਂ ਤੁਹਾਨੂੰ ਜਾਣਕਾਰੀ ਦੇਣ ਜਾ ਰਿਹਾ ਨਾਰੀਅਲ ਦੇ ਪਾਣੀ ਵਿਚ ਬਹੁਤ ਸਾਰੇ ਮਿਨਰਲਸ ਅਤੇ ਵਿਟਾਮਿਨ ਹੁੰਦੇ ਹਨ ਜੇਕਰ ਤੁਹਾਡੀ ਕਿਡਨੀ ਪੱਥਰੀ ਹੈ ਤਾਂ ਸਵੇਰੇ ਖਾਲੀ ਪੇਟ ਨਾਰੀਅਲ ਪਾਣੀ ਪੱਥਰੀ ਬਾਹਰ ਨਿਕਲ ਜਾਵੇਗੀ ਕਦੇ ਇਹ ਨਾਰੀਅਲ ਪਾਣੀ ਥਾਈਰਡ ਦੀ ਸਮੱਸਿਆ ਨੂੰ
ਵੀ ਠੀਕ ਕਰਦਾ ਹੈ ਨਾਰੀਅਲ ਦਾ ਪਾਣੀ ਪੀਣਾ ਸਾਡੇ ਸਰੀਰ ਦੇ ਰੋਗਾਂ ਨਾਲ ਲੜਨ ਦੀ ਸ਼ਕਤੀ ਵਧ ਜਾਂਦੀ ਹੈ ਅਤੇ ਸਾਡੇ ਸਰੀਰ ਦੇ ਅੰਦਰੂਨੀ ਨੂੰ ਤਾਕਤ ਮਿਲਦੀ ਹੈ ਜਿਸ ਕਾਰਨ ਸਾਡਾ ਸਰੀਰ ਰੋਗਾਂ ਤੋਂ ਮੁਕਤ ਰਹਿੰਦਾ ਹੈ ਜਨਾ ਲੋਕਾਂ ਨੂੰ ਜਲਦੀ ਜਲਦੀ ਜ਼ੁਕਾਮ ਬੁਖਾਰ ਹੁੰਦਾ ਰਹਿੰਦਾ ਹੈ ਉਨ੍ਹਾਂ ਨੂੰ ਨਾਰੀਅਲ ਪਾਣੀ ਪਿਲਾਉਣਾ ਚਾਹੀਦਾ ਹੈ ਅਤੇ ਜੇਕਰ ਚਿਹਰੇ ਦੇ ਉੱਤੋਂ ਦਾਣੇ ਹੋ ਗਏ ਹਨ ਜਾਂ ਚਿਹਰੇ ਤੇ ਹੋਰ ਵੀ ਕੋਈ ਸਮੱਸਿਆ ਹੋ ਗਈ ਹੈ ਤਾਂ ਉਸ ਨੂੰ ਠੀਕ ਕਰ ਲਿਆ ਸੀ
ਸਵੇਰੇ ਖਾਲੀ ਪੇਟ ਨਾਰੀਅਲ ਪਾਣੀ ਪੀਓ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਚਿਹਰੇ ਤੇ ਇਕ ਨਵਾਂ ਨਿਖਾਰ ਵੀ ਆਵੇਗਾ ਆਏ ਤੁਹਾਡੇ ਚਿਹਰੇ ਦੀ ਚਮੜੀ ਵਧੀਆ ਕੋਮਲ ਹੋ ਜਾਵੇਗੀ ਅਤੇ ਇਸ ਦੇ ਨਾਲ ਨਾਲ ਇਹ ਸਾਡੇ ਸਰੀਰ ਦੀ ਪਾਚਨ ਤੰਤਰ ਨੂੰ ਮਜ਼ਬੂਤ ਕਰਦਾ ਹੈ ਜਿਸ ਕਾਰਨ ਸਾਡਾ ਸਰੀਰ ਰੋਗਾਂ ਤੋਂ ਮੁਕਤ ਰਹਿੰਦਾ ਹੈ ਇਸ ਪ੍ਰਕਾਰ ਉੱਪਰ ਦਿੱਤੀ ਸਾਰੀ ਜਾਣਕਾਰੀ ਨਾਰੀਅਲ ਪਾਣੀ ਪੀਣ ਨਾਲ ਹਰੇਕ ਸਮੱਸਿਆ ਠੀਕ ਹੋ ਜਾਵੇਗੀ
ਕਸਰਤ ਅਤੇ ਯੋਗਾ ਸਰੀਰਕ ਅਤੇ ਮਾਨਸਿਕ ਦੋਵਾਂ ਲਈ ਬਹੁਤ ਹੀ ਲਾਹੇਵੰਦ ਹੈ,ਰੋਜ਼ਾਨਾਂ ਦਿਨ ਦੀ ਸ਼ੁਰੁਆਤ ਕਸਰਤ ਨਾਲ ਕਰੋਗਾ ਤਾਂ ਸਾਰਾ ਦਿਨ ਮਾਨਸਿਕ ਸੰਤੁਸ਼ਟੀ ਮਿਲੇਗੀ ਅਤੇ ਤੁਹਾਡੀ ਸਿਹਤ ਵੀ ਅਰੋਗ ਰਹੇਗੀ |ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ