ਵੀਡੀਓ ਥੱਲੇ ਜਾ ਕੇ ਦੇਖੋ,ਖੀਰਾ ਖਾਣ ਦੇ ਨਾਲ ਅਸੀਂ ਆਪਣਾ ਵੇਟ ਕੰਟਰੋਲ ਕਰ ਸਕਦੇ ਹਾਂ ਜੇ ਤੁਸੀਂ ਆਪਣਾ ਵੇਟ ਘਟਾਉਣਾ ਹੈ ਤਾਂ ਤੁਸੀਂ ਖੀਰੇ ਨੂੰ ਆਪਣੀ ਡਾਈਟ ਵਿਚ ਜਰੂਰ ਸ਼ਾਮਿਲ ਕਰੋ। ਖੀਰੇ ਵਿਚ 95% ਪਾਣੀ ਹੁੰਦਾ ਹੈ,ਜੋ ਕਿ ਮੈਟਾਪੋਲਿਸਮ ਨੂੰ ਮਜਬੂਤ ਕਰਦਾ ਹੈ। ਖੀਰੇ ਦਾ ਸੇਵਨ ਕਰਨ ਨਾਲ ਕੈਂਸਰ ਤੋਂ ਬਚਿਆ ਜਾ ਸਕਦਾ ਹੈ।ਖੀਰੇ ਵਿਚ ਪਾਇਆ ਜਾਣ ਵਾਲਾ ਪ੍ਰੋਟੀਨ ਸਾਡੇ ਸਰੀਰ ਵਿੱਚ ਕੈਂਸਰ ਨਾਲ ਲੜਨ ਦੀ ਤਾਕਤ ਨੂੰ ਵਧਾਉਂਦਾ ਹੈ।
ਖੀਰਾ ਸਾਡੀਆਂ ਹਡੀਆ ਨੂੰ ਮਜਬੂਤ ਬਣਾਉਦਾ ਹੈ ਇਹ ਛਿਲਕੇਆ ਸਮੇਤ ਖਾਧਾ ਜਾਵੇ ਤਾਂ ਇਹ ਸਾਡੀਆਂ ਹਡੀਆ ਨੂੰ ਮਜਬੂਤ ਬਣਾਉਦਾ ਹੈ। ਖੀਰੇ ਦੇ ਛਿਲਕੇ ਵਿਚ ਕਾਫੀ ਮਾਤਰਾ ਵਿਚ ਸਿਲਕਾ ਹੁੰਦਾ ਹੈ ਜੋ ਸਾਡੀਆਂ ਹਡੀਆ ਨੂੰ ਮਜਬੂਤੀ ਦਿੰਦਾ ਹੈ।ਇਸ ਵਿਚ ਮੌਜੂਦ ਕੈਲਸ਼ੀਅਮ ਵੀ ਸਾਡੀਆਂ ਹਡੀਆ ਲਈ ਫਾਇਦੇਮੰਦ ਸਿੱਧ ਹੁੰਦਾ ਹੈ। ਖੀਰਾ ਸਾਡੀ ਪਾਚਣ ਪ੍ਰਣਾਲੀ ਲਈ ਵੀ ਬਹੁਤ ਫਾਇਦੇਮੰਦ ਸਿੱਧ ਹੁੰਦਾ ਹੈ,ਖੀਰਾ ਛਿਲਕੇ ਸਮੇਤ ਖਾਣ ਨਾਲ
ਸਾਡਾ ਪੇਟ ਵੀ ਸਾਫ ਹੋ ਜਾਂਦਾ ਹੈ। ਇਹ ਸਾਡੇ ਸਰੀਰ ਵਿਚ ਪਾਣੀ ਦੀ ਸਹੀ ਮਾਤਰਾ ਨੂੰ ਬਣਾਏ ਰਖਦਾ ਹੈ ਇਸ ਵਿਚ 95% ਪਾਣੀ ਹੋਣ ਨਾਲ ਸਾਡੇ ਸਰੀਰ ਵਿਚੋ ਫਾਲਤੂ ਪਦਾਰਥ ਬਾਹਰ ਨਿਕਲਦੇ ਹਨ ਅਤੇ ਸਰੀਰ ਵਿਚ ਪਾਣੀ ਦੀ ਸਹੀ ਮਾਤਰਾ ਬਣੀ ਰਹਿੰਦੀ ਹੈ। ਤੇ ਇਹ ਸਾਡੇ ਮੂੰਹ ਵਿਚੋਂ ਆਉਣ ਵਾਲੀ ਬਦਬੂ ਨੂੰ ਬਾਹਰ ਕੱਢਦਾ ਹੈ। ਖੀਰੇ ਵਿਚੋਂ ਸਾਨੂੰ ਵਿਟਾਮਿਨ K ਪ੍ਰਾਪਤ ਹੁੰਦਾ ਹੈ,ਖੀਰੇ ਦੇ ਛਿਲਕੇ ਵਿਚ ਵਿਟਾਮਿਨ K ਸਹੀ ਮਾਤਰਾ ਵਿਚ ਮਿਲਦਾ ਹੈ। ਖੀਰਾ ਸਾਡੀਆਂ ਅੱਖਾਂ ਲਈ ਬਹੁਤ ਫਾਇਦੇਮੰਦ ਸਿੱਧ ਹੁੰਦਾ ਹੈ,
ਛਿਲਕੇ ਸਮੇਤ ਖੀਰਾ ਖਾਣ ਦੇ ਨਾਲ ਸਾਡੀਆਂ ਅੱਖਾਂ ਦੀ ਰੋਸ਼ਨੀ ਤੇਜ ਹੁੰਦੀ ਹੈ। ਖੀਰਾ ਖਾਣ ਦੇ ਨਾਲ ਸਾਡੇ ਮਸੂੜੇ ਸਹਿਤਮੰਦ ਰਹਿੰਦੇ ਹਨ,ਖੀਰਾ ਖਾਣ ਨਾਲ ਮਸੂੜਿਆ ਨਾਲ ਜੁੜੀਆਂ ਬਿਮਾਰੀਆਂ ਘੱਟ ਦੀਆਂ ਹਨ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ