ਵੀਡੀਓ ਥੱਲੇ ਜਾ ਕੇ ਦੇਖੋ,ਗਰਮੀਆਂ ਦੇ ਮੌਸਮ ਵਿਚ ਗਰਮ ਚੀਜ਼ਾਂ ਖਾਣੀਆਂ ਬਹੁਤ ਹੀ ਸਰੀਰ ਲਈ ਹਾਨੀਕਾਰਕ ਹਨ ਇਸ ਨਾਲ ਮੂੰਹ ਵਿੱਚ ਛਾਲੇ ਪੈਰਾਂ ਵਿੱਚ ਜਲਣ ਪੇਟ ਦੇ ਰੋਗ ਅਤੇ ਪੇਟ ਵਿੱਚ ਗੜਬੜ ਸ਼ੁਰੂ ਹੋ ਜਾਂਦੀ ਹੈ ਆਪਣੇ ਸਰੀਰ ਵਿੱਚ ਲੋੜ ਤੋਂ ਵੱਧ ਗਰਮੀ ਪੈਦਾ ਹੋ ਜਾਂਦੀ ਹੈ ਅਤੇ ਇਹ ਕਈ ਤਰ੍ਹਾਂ ਦੀਆਂ ਬੀਮਾਰੀਆਂ ਨੂੰ ਸੱਦਾ ਦਿੰਦੀ ਹੈ ਜਿਵੇਂ ਕਿ ਹੱਥਾਂ ਪੈਰਾਂ ਵਿੱਚੋਂ ਸੇਕ ਨਿਕਲਣਾ ਵਾਰ ਵਾਰ ਪਿਸ਼ਾਬ ਆਉਣਾ ਪਿਸ਼ਾਬ ਕਰਦੇ
ਸਮੇਂ ਜਲਣ ਹੋਣਾ ਉਲਟੀਆਂ ਲੱਗ ਜਾਣੀਆਂ ਲੂਜ ਮੋਸ਼ਨ ਲੱਗ ਜਾਣੈ ਅਤੇ ਸਰੀਰ ਦੀ ਕਮਜ਼ੋਰੀ ਹੋਣ ਲੱਗ ਜਾਂਦੀ ਹੈ ਸਰੀਰ ਥੱਕਿਆ ਥੱਕਿਆ ਰਹਿੰਦਾ ਹੈ ਅੱਖਾਂ ਉੱਪਰ ਧੂਹ ਨ੍ਹੇਰ ਹੁੰਦਾ ਹੈ ਲੋੜ ਤੋਂ ਵੱਧ ਸਰੀਰ ਵਿੱਚ ਗਰਮੀ ਹੋ ਜਾਣਾ ਇਹ ਆਪਣੇ ਸਰੀਰ ਵਿੱਚ ਕਈ ਤਰ੍ਹਾਂ ਦੀਆਂ ਬੀਮਾਰੀਆਂ ਨੂੰ ਪੈਦਾ ਕਰ ਦਿੰਦੀ ਹੈ ਜਿਸ ਨਾਲ ਕਿ ਆਪਣਾ ਸਰੀਰ ਕਮਜ਼ੋਰ ਹੋਣ ਲੱਗ ਜਾਂਦਾ ਹੈ ਸਰੀਰ ਥੱਕਿਆ ਰਹਿੰਦਾ ਹੈ ਅਤੇ
ਪਾਣੀ ਦਾ ਲੈਵਲ ਵੀ ਘੱਟ ਜਾਂਦਾ ਹੈ,ਜੇਕਰ ਆਪਣੇ ਸਰੀਰ ਵਿਚ ਗਰਮੀ ਜ਼ਿਆਦਾ ਹੈ ਤਾਂ ਇਸ ਨਾਲ ਆਪਣੇ ਮੂੰਹ ਉੱਪਰ ਲਾਲ ਰੰਗ ਦੇ ਦਾਣੇ ਹੋ ਸਕਦੇ ਹਨ ਅਤੇ ਵਾਲ ਝੜਨ ਦੀ ਸਮੱਸਿਆ ਹੋਣ ਲੱਗ ਜਾਂਦੀ ਹੈ ਇਸ ਨਾਲ ਆਪਣੀਆਂ ਹੱਡੀਆਂ ਗੋਡੇ ਦਰਦ ਹੋਣ ਲੱਗ ਜਾਂਦੇ ਹਨ ਅਤੇ ਅੱਖਾਂ ਦੀ ਰੋਸ਼ਨੀ ਵੀ ਘਟ ਜਾਂਦੀ ਹੈ ਆਪਾਂ ਸਰੀਰ ਦੀ ਗਰਮੀ ਨੂੰ ਦੂਰ ਕਰਨ ਲਈ ਆਪਾਂ ਕਈ ਵਾਰ ਠੰਢਾ ਪਾਣੀ ਪੀਂਦੇ ਹਾਂ ਠੰਡੀਆਂ ਕੋਲਡ ਡਰਿੰਕ ਪੀਂਦੇ ਹਾਂ ਇਹ ਕੁਝ ਸਮੇਂ ਲਈ ਤਾਂ ਪੇਟ ਨੂੰ ਠੰਢਾ ਕਰ ਦਿੰਦੀਆਂ ਹਨ
ਪਰ ਇਹ ਸਰੀਰ ਲਈ ਬਹੁਤ ਗ਼ਲਤ ਹਨ ਜੇਕਰ ਤੁਸੀਂ ਆਪਣੇ ਸਰੀਰ ਦੀ ਗਰਮੀ ਨੂੰ ਦੂਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਸ ਡਰਿੰਕ ਨਾਲ ਆਪਣੇ ਸਰੀਰ ਦੀ ਗਰਮੀ ਨੂੰ ਕੰਟਰੋਲ ਵਿੱਚ ਕਰ ਸਕਦੇ ਹੋ ਅਤੇ ਇਨ੍ਹਾਂ ਸਾਰੇ ਬਿਮਾਰੀਆਂ ਤੋਂ ਬਚੇ ਰਹਿ ਸਕਦੇ ਹੋ ਸਭ ਤੋਂ ਪਹਿਲੀ ਡਰਿੰਕ ਹੈ ਬਿੱਲ ਦੀ ਸ਼ਰਬਤ ਬਿੱਲ ਇੱਕ ਐਹੋ ਜਿਹਾ ਫਲ ਹੈ ਜੋ ਕਿ ਆਪਣੇ ਪੇਟ ਦੀ ਗਰਮੀ ਨੂੰ ਬਹੁਤ ਛੇਤੀ ਜੜ੍ਹ ਤੋਂ ਖਤਮ ਕਰ ਦਿੰਦਾ ਹੈ ਅਤੇ ਸਰੀਰ ਨੂੰ ਠੰਡਕ ਵਿਚ ਰੱਖਦਾ ਹੈ
ਇਸ ਨੂੰ ਤਿਆਰ ਕਰਨ ਲਈ ਸਭ ਤੋਂ ਪਹਿਲਾਂ ਇਕ ਗੁੱਦੇ ਦਾ ਫਲ ਲੈ ਲੈਣਾ ਹੈ ਉਸ ਨੂੰ ਚੰਗੀ ਤਰ੍ਹਾਂ ਕੱਟ ਕੇ ਉਸ ਦੇ ਗੁੱਦੇ ਨੂੰ ਬਾਹਰ ਕੱਢ ਲੈਣਾ ਹੈ ਅਤੇ ਉਸ ਗੁੱਦੇ ਨੂੰ ਇੱਕ ਖਾਲੀ ਬਰਤਨ ਵਿੱਚ ਇਕ ਗਲਾਸ ਪਾਣੀ ਪਾ ਲੈਣਾ ਹੈ ਅਤੇ ਉਸ ਗੁੱਦੇ ਨੂੰ ਚੰਗੀ ਤਰ੍ਹਾਂ ਗੁੰਨ੍ਹ ਲੈਣਾ ਹੈ ਫਿਰ ਤੁਸੀਂ ਇਕ ਕਿਸੇ ਕੱਪੜੇ ਦੀ ਮਦਦ ਨਾਲ ਇਸ ਨੂੰ ਚੰਗੀ ਤਰ੍ਹਾਂ ਨਿ-ਚੋ-ੜ ਲੈਣਾ ਹੈ ਇਸ ਦਾ ਪਾਣੀ ਕੱਢ ਲੈਣਾ ਹੈ ਜੋ ਪਾਣੀ ਇਸ ਦਾ ਬਚੇਗਾ ਤੁਸੀਂ ਉਸ ਨੂੰ ਪੀ ਲੈਣਾ ਹੈ
ਇਸ ਪਾਣੀ ਵਿਚ ਤੁਸੀਂ ਮਿੱਠੇ ਅਨੁਸਾਰ ਅੱਧੇ ਤੋਂ ਡੇਢ ਚਮਚ ਮਿਸ਼ਰੀ ਦਾ ਵੀ ਪਾ ਸਕਦੇ ਹੋ ਤੁਸੀਂ ਇਸ ਨੁਸਖੇ ਦਾ ਰੋਜ਼ਾਨਾ ਇੱਕ ਵਾਰ ਹੀ ਸੇਵਨ ਕਰੋ ਇਹ ਤੁਹਾਡੇ ਪੇਟ ਦੀ ਗਰਮੀ ਨੂੰ ਚੰਦ ਦਿਨਾਂ ਦੇ ਵਿੱਚ ਹੀ ਕੰਟਰੋਲ ਵਿੱਚ ਕਰ ਦੇਵੇਗਾ ਅਤੇ ਇਹ ਸਾਰੀਆਂ ਬੀਮਾਰੀਆਂ ਤੋਂ ਤੁਸੀਂ ਬਚੇ ਰਹੋਗੇ ਅਤੇ ਤੁਹਾਨੂੰ ਪਿਸ਼ਾਬ ਵਿੱਚ ਜਲਨ ਨਹੀਂ ਹੋਵੇਗੀ ਚਮੜੀ ਦੇ ਰੋਗ ਨਹੀਂ ਹੋਣਗੇ ਸਰੀਰ ਕਮਜ਼ੋਰ ਨਹੀਂ ਹੋਵੇਗਾ
ਸਰੀਰ ਦੀਆਂ ਹੱਡੀਆਂ ਮਜ਼ਬੂਤ ਹੋਣਗੀਆਂ ਅਤੇ ਤੁਸੀਂ ਇਨ੍ਹਾਂ ਸਾਰੀਆਂ ਸਮੱਸਿਆਵਾਂ ਤੋਂ ਬਚੇ ਰਹੋਗੇ ਤੁਸੀਂ ਇਸ ਦਾ ਹਰ ਰੋਜ਼ ਇੱਕ ਵਾਰ ਹੀ ਸੇਵਨ ਕਰਨਾ ਹੈ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ