ਵੀਡੀਓ ਥੱਲੇ ਜਾ ਕੇ ਦੇਖੋ,ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਅਨਾਰ ਦੀ,ਅਨਾਰ ਦੇ ਵਿਚ ਭਰਪੂਰ ਮਾਤਰਾ ਵਿਚ ਆਇਰਨ ਪਾਇਆ ਜਾਂਦਾ ਹੈ,ਸਵੇਰੇ ਉੱਠ ਕੇ ਨਾਸ਼ਤੇ ਤੋਂ ਬਾਅਦ ਇਕ ਕੱਪ ਅਨਾਰ ਦੇ ਜੂਸ ਦਾ ਲੈ ਲਵੋ ਇਸ ਨਾਲ ਤੁਹਾਡੇ ਸਰੀਰ ਵਿੱਚ ਆਇਰਨ ਦੀ ਕਮੀ ਨੂੰ ਬਹੁਤ ਜਲਦੀ ਪੂਰਾ ਕਰ ਦਿੰਦਾ ਹੈ ਤੇ ਇਹ ਖੂਨ ਨੂੰ ਸਰੀਰ ਵਿਚ ਜੰਮਣ ਵੀ ਨਹੀਂ ਦਿੰਦਾ।ਫਿਰ ਗੱਲ ਕਰਦੇ ਹਾਂ ਕੇਲੇ ਦੀ,ਕੇਲੇ ਵਿਚ ਪ੍ਰੋਟੀਨ, ਆਇਰਨ,ਤੇ ਖਣਿਜ ਵਰਗੇ ਤੱਤ ਹੁੰਦੇ ਹਨ
ਜੋ ਸਰੀਰ ਵਿੱਚ ਖ਼ੂਨ ਦੀ ਕਮੀ ਨੂੰ ਪੂਰਾ ਕਰਨ ਵਿੱਚ ਮਦਦ ਕਰਦੇ ਹਨ। ਫਿਰ ਗੱਲ ਕਰਦੇ ਆ ਚਕੁੰਦਰ ਦੀ,ਚੁਕੰਦਰ ਦੇ ਰੋਜ਼ਾਨਾ ਸੇਵਨ ਨਾਲ ਆਪਣੇ ਸਰੀਰ ਵਿੱਚ ਖ਼ੂਨ ਦੀ ਕਮੀ ਬਹੁਤ ਜਲਦ ਪੂਰੀ ਹੋ ਜਾਂਦੀ ਹੈ। ਫਿਰ ਗੱਲ ਕਰਦੇ ਆ ਗਾਜਰ ਦੀ,ਗਾਜਰ ਦਾ ਲਗਾਤਾਰ ਜੂਸ ਪੀਣ ਨਾਲ ਜਾਂ ਇਸ ਦਾ ਸੇਵਨ ਕਰਨ ਨਾਲ ਵੀ ਸਰੀਰ ਵਿਚ ਖੂਨ ਦੀ ਕਮੀ ਨੂੰ ਪੂਰਾ ਕੀਤਾ ਜਾ ਸਕਦਾ ਹੈ,ਇਹ ਤੁਹਾਡੀ ਤਵਚਾ ਲਈ ਫਾਇਦੇਮੰਦ ਹੁੰਦਾ ਹੈ ਤੇ ਇਸ ਨਾਲ ਤੁਹਾਨੂੰ ਤੰਦਰੁਸਤ
ਰਹਿਣ ਵਿਚ ਮਦਦ ਮਿਲਦੀ ਹੈ ਤੇ ਅੱਖਾਂ ਦੀ ਰੋਸ਼ਨੀ ਵੱਧਦੀ ਹੈ। ਫਿਰ ਗੱਲ ਕਰਦੇ ਹਾਂ ਟਮਾਟਰ ਦੀ,ਇਸ ਵਿਚ ਭਰਪੂਰ ਮਾਤਰਾ ਵਿਚ ਫਾਸਫੋਰਸ, ਕੈਲਸ਼ੀਅਮ ਤੇ ਵਿਟਾਮਿਨ C ਹੁੰਦਾ ਹੈ। ਟਮਾਟਰ ਦਾ ਸੂਪ ਪੀਣ ਨਾਲ ਜਾਂ ਟਮਾਟਰ ਖਾਣ ਨਾਲ ਸਰੀਰ ਵਿੱਚ ਖੂਨ ਦੀ ਮਾਤਰਾ ਵੱਧਦੀ ਹੈ ਤੇ ਇਸ ਨੂੰ ਸਲਾਦ ਦੇ ਰੂਪ ਵਿੱਚ ਵੀ ਖਾਧਾ ਜਾ ਸਕਦਾ ਹੈ। ਸਿਰ ਹੈ ਸੁਖੇ ਮੇਵੇ, ਆਇਰਨ ਦੀ ਪ੍ਰਾਪਤ ਮਾਤਰਾ ਲੈਣ ਲਈ ਬਦਾਮ,ਖਜੂਰਾਂ,ਤੇ ਕਿਸ਼ਮਿਸ਼ ਖਾਣਾ ਚੰਗਾ ਹੁੰਦਾ ਹੈ,
ਰੋਜਾਨਾ ਦੁਧ ਦੇ ਨਾਲ ਖਜੂਰ ਖਾਣ ਨਾਲ ਸਰੀਰ ਨੂੰ ਬਹੁਤ ਸਾਰੇ ਫ਼ਾਇਦੇ ਹੁੰਦੇ ਹਨ।ਫਿਰ ਹੈ ਗੁੜ,ਗੁੜ ਖਾਣ ਨਾਲ ਪੇਟ ਦੀ ਸਮੱਸਿਆ ਤੋਂ ਰਾਹਤ ਪਾਇਆ ਜਾ ਸਕਦਾ ਹੈ,ਇਹ ਆਇਰਨ ਦਾ ਸਰੋਤ ਹੈ। ਫਿਰ ਗੱਲ ਕਰਦੇ ਹਾਂ ਪਾਲਕ,ਇਸ ਦਾ ਅੱਧਾ ਗਲਾਸ ਜੂਸ ਪੀਣ ਨਾਲ ਇਹ ਖੂਨ ਨੂੰ ਬਹੁਤ ਤੇਜੀ ਨਾਲ ਵਧਾਉਂਦਾ ਹੈ। ਅੰਗੂਰ ਵਿੱਚ ਵਿਟਾਮਿਨ,ਆਇਰਨ,ਪੋਟਾਸ਼ੀਅਮ,
ਕੈਲਸ਼ੀਅਮ ਭਰਪੂਰ ਮਾਤਰਾ ਵਿਚ ਪਾਇਆ ਜਾਂਦਾ ਹੈ,ਖਾਣਾ ਖਾਣ ਤੋਂ ਅੱਧਾ ਘੰਟਾ ਬਾਅਦ ਅੰਗੂਰ ਦਾ ਰਸ ਪੀਣ ਨਾਲ ਖੂਨ ਵੱਧਦਾ ਹੈ।ਸਰੀਰ ਵਿਚ ਆਇਰਨ ਅਤੇ ਵਿਟਾਮਿਨ B-12 ਦੀ ਕਮੀ ਨੂੰ ਪੂਰਾ ਕਰਨ ਲਈ ਮੀਟ,ਚਿਕਣ, ਅੰਡੇ ਅਤੇ ਮੱਛੀ ਦਾ ਸੇਵਨ ਕਰ ਸਕਦੇ ਹੋ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ