ਵੀਡੀਓ ਥੱਲੇ ਜਾ ਕੇ ਦੇਖੋ,ਜਿਨ੍ਹਾਂ ਨੂੰ ਕਬਜ਼, ਗੈਸ ਜਾਂ ਅਪਚਣ ਦੀ ਸਮੱਸਿਆ ਰਹਿੰਦੀ ਹੈ ਉਹਨਾਂ ਨੂੰ ਦੁੱਧ ਕਦੇ ਵੀ ਖਾਲੀ ਪੇਟ ਨਹੀਂ ਪੀਣਾ ਚਾਹੀਦਾ ਕਿਉਂਕਿ ਦੁੱਧ ਡਾਇਜੈਸਟ ਹੋਣ ਵਿੱਚ ਥੋੜਾ ਭਾਰੀ ਹੁੰਦਾ ਹੈ ਤੇ ਖਾਲੀ ਪੇਟ ਇਸ ਦਾ ਸੇਵਨ ਕਰਨ ਨਾਲ ਸਾਡੇ ਪਾਚਨ ਤੰਤਰ ਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੈ। ਦੁੱਧ ਹਮੇਸ਼ਾ ਹਲਕਾ ਗਰਮ ਹੀ ਪੀਣਾ ਚਾਹੀਦਾ ਹੈ ਕਿਉਂਕਿ ਦੁੱਧ ਵੈਸੀ ਹੀ ਪਚਾਣ ਵਿਚ ਥੋੜਾ ਭਾਰੀ ਹੁੰਦਾ ਹੈ ਤੇ ਜਦੋਂ
ਅਸੀਂ ਠੰਡਾ ਜਾਂ ਫ਼ਰਿਜ ਵਿੱਚ ਰੱਖਿਆ ਦੁੱਧ ਪੀ ਲੈਣੇ ਹਾਂ ਤਾਂ ਉਹ ਜਿਆਦਾ ਭਾਰੀ ਹੋ ਜਾਂਦਾ ਹੈ ਤੇ ਫਿਰ ਇਹ ਸਾਡੇ ਪੇਟ ਵਿਚ ਜਾ ਕੇ ਠੀਕ ਤਰ੍ਹਾਂ ਨਹੀਂ ਪਚਦਾ।ਇਸ ਤੋਂ ਇਲਾਵਾ ਜਿਹੜੇ ਲੋਕ ਵਜਨ ਵਧਾਉਣਾ ਚਾਹੁੰਦੇ ਹਨ ਉਹਨਾਂ ਨੂੰ ਮੱਝ ਦੇ ਦੁੱਧ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਤੇ ਗਾਂ ਦੇ ਦੁੱਧ ਵਿੱਚ ਫੈਟ ਘੱਟ ਹੁੰਦੀ ਹੈ ਇਸ ਲਈ ਇਹ ਪਚਾਣ ਵਿਚ ਵੀ ਹਲਕਾ ਹੁੰਦਾ ਹੈ। ਕਦੇ ਵੀ ਖਾਣਾ ਖਾਣ ਤੋਂ ਤੁਰੰਤ ਬਾਅਦ ਦੁੱਧ ਦਾ ਸੇਵਨ ਨਹੀਂ ਕਰਨਾ ਚਾਹੀਦਾ ਖਾਣਾ ਖਾਣ ਤੋਂ ਦੋ ਘੰਟੇ ਬਾਅਦ ਤੇ
ਸੌਣ ਤੋਂ ਇਕ ਘੰਟਾ ਪਹਿਲਾਂ ਦੁੱਧ ਦਾ ਸੇਵਨ ਕਰਨਾ ਚਾਹੀਦਾ ਹੈ। ਖੱਟੀਆਂ ਚੀਜ਼ਾਂ,ਨਮਕੀਨ, ਜੰਕ ਫੂਡ ਆਦਿ ਇਨ੍ਹਾਂ ਦੇ ਨਾਲ ਦੁੱਧ ਦਾ ਸੇਵਨ ਨਹੀਂ ਕਰਨਾ ਚਾਹੀਦਾ,ਇਨ੍ਹਾਂ ਚੀਜ਼ਾਂ ਨਾਲ ਸਾਡੀ ਪਾਚਨ ਕਿਰਿਆ ਬਹੁਤ ਹੌਲੀ ਹੋ ਜਾਂਦਾ ਹੈ ਜਿਸ ਨਾਲ ਪੇਟ ਦਰਦ,ਗੈਸ,ਭਾਰੀਪਣ ਵਰਗੀਆ ਕਈ ਸਮੱਸਿਆਵਾਂ ਹੋ ਜਾਂਦੀਆਂ ਹਨ,ਇਸ ਲਈ ਦੁੱਧ ਪੀਣ ਤੋਂ ਪਹਿਲਾਂ ਜਾਂ ਬਾਅਦ ਖੱਟੀਆਂ ਚੀਜਾਂ,ਨਮਕੀਨ ਆਦਿ ਦਾ ਸੇਵਨ ਨਹੀਂ ਕਰਨਾ ਚਾਹੀਦਾ। ਕੁਝ ਲੋਕ ਦੁੱਧ ਦਾ ਇਸਤੇਮਾਲ ਸੇਬ ਅਤੇ ਕੇਲੇ ਦੇ ਨਾਲ
ਸ਼ੇਕ ਬਣਾ ਕੇ ਕਰਦੇ ਹਨ,ਜੇਕਰ ਤੋਂ ਪਾਚਣ ਦੀ ਸਮੱਸਿਆ ਨਹੀਂ ਹੁੰਦੀ ਤਾਂ ਦੁੱਧ ਵਿਚ ਕੇਲੇ ਜਾਂ ਸੇਬ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਜਦੋਂ ਅਸੀਂ ਦੁੱਧ ਨੂੰ ਕਿਸੇ ਫਲ ਦੇ ਨਾਲ ਇਸਤੇਮਾਲ ਕਰਦੇ ਹਾਂ ਤਾਂ ਇਹ ਹੋਰ ਵੀ ਜ਼ਿਆਦਾ ਭਾ-ਰੀ ਹੋ ਜਾਂਦਾ ਹੈ ਤਾਂ ਇਸ ਨੂੰ ਪਚਾਉਣ ਲਈ ਸਾਡੇ ਪਾਚਨ ਤੰਤਰ ਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੈ। ਦੁੱਧ ਨੂੰ ਕਦੇ ਵੀ ਨੋਨਵੈਜ ਨਾਲ ਇਸਤੇਮਾਲ ਨਹੀਂ ਕਰਨਾ ਚਾਹੀਦਾ,ਜਿਨ੍ਹਾਂ ਦੇ ਸਰੀਰ ਤੇ ਜਖਮ ਹੈ
ਅਤੇ ਉਹਨਾ ਦੀ ਕੁਝ ਦਿਨ ਪਹਿਲਾਂ ਹੀ ਸ-ਰ-ਜ-ਰੀ ਹੋਈ ਹੈ ਤਾਂ ਉਨ੍ਹਾਂ ਨੂੰ ਕੁਝ ਦਿਨ ਦੁੱਧ ਦਾ ਇ-ਸ-ਤੇ-ਮਾ-ਲ ਨਹੀਂ ਕਰਨਾ ਚਾਹੀਦਾ ਕਿਉਂਕਿ ਦੁੱਧ ਦਾ ਲਗਾਤਾਰ ਇ-ਸ-ਤੇ-ਮਾ-ਲ ਕਰਨ ਨਾਲ ਜ-ਖ਼-ਮ ਸੁੱ-ਖ ਨਹੀ ਪਾਉਂਦਾ ਹੈ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ