ਵੀਡੀਓ ਥੱਲੇ ਜਾ ਕੇ ਦੇਖੋ,ਜੇਕਰ ਤੁਹਾਡਾ ਸਰੀਰ ਕਮਜ਼ੋਰ ਹੈ ਥਕਾਣ ਰਹਿੰਦੀ ਹੈ ਖ਼ੂਨ ਦੀ ਕਮੀ ਹੈ ਮੋਟਾਪਾ ਅਤੇ ਹੋਰ ਛੱਤੀ ਤਰ੍ਹਾਂ ਦੀਆਂ ਬੀਮਾਰੀਆਂ ਨੂੰ ਠੀਕ ਕਰਨ ਵਿੱਚ ਇਹ ਡਰਿੰਕ ਬਹੁਤ ਫ਼ਾਇਦੇਮੰਦ ਹੈ ਆਓ ਇਸ ਡਰਿੰਕ ਨੂੰ ਤਿਆਰ ਕਿਸ ਤਰ੍ਹਾਂ ਕਰਨਾ ਹੈ ਇਸ ਬਾਰੇ ਗੱਲਬਾਤ ਕਰਦੇ ਹਾਂ ਇਸ ਡ੍ਰਿੰਕ ਦਾ ਨਾਂ ਹੈ ਸੱਤੂ ਦਿ ਸ਼ਰਬਤ ਇਸ ਡ੍ਰਿੰਕ ਨੂੰ ਆਯੁਰਵੈਦਿਕ ਵਿੱਚ ਬਹੁਤ ਹੀ ਵਰਤਿਆ ਜਾਂਦਾ ਹੈ ਅਤੇ ਇਹ ਆਪਣੇ ਸਰੀਰ ਦੀਆਂ ਹਰ ਤਰ੍ਹਾਂ ਦੀ ਕਮਜ਼ੋਰੀ ਨੂੰ ਦੂਰ ਕਰਨ ਲਈ ਫ਼ਾਇਦੇਮੰਦ ਹੈ ਖ਼ੂਨ ਨੂੰ ਪੂਰਾ ਕਰਨ ਵਿਚ ਮੋਟਾਪੇ ਨੂੰ ਘਟਾੳੁਣ ਵਿੱਚ ਬਹੁਤ ਹੀ ਫ਼ਾਇਦੇਮੰਦ ਹੈ ਗਰਮੀਆਂ ਦੇ ਮੌਸਮ ਵਿੱਚ ਆਪਾਂ ਸਰੀਰ ਨੂੰ ਠੰਢਾ ਕਰਨ ਲਈ ਕਈ ਤਰ੍ਹਾਂ ਦੀਆਂ ਕੋਲਡ ਡਰਿੰਕ
ਜਾਂ ਸੋਡੇ ਦੀ ਮਦਦ ਲੈਂਦੇ ਹਾਂ,ਇਹ ਕੁਝ ਸਮੇਂ ਲਈ ਪੇਟ ਨੂੰ ਠੰਡਾ ਤਾਂ ਕਰ ਦਿੰਦੀਆਂ ਹਨ ਪਰ ਇਹ ਆਪਣੇ ਸਰੀਰ ਲਈ ਬਹੁਤ ਗ਼ਲਤ ਹੈ,ਜੇਕਰ ਤੁਸੀਂ ਕੋਲਡ ਡਰਿੰਕ ਸੋਡੇ ਦੀ ਥਾਂ ਤੇ ਤੁਸੀਂ ਇਸ ਡਰਿੰਕ ਨੂੰ ਵਰਤਦੇ ਹੋ ਇਹ ਤੁਹਾਡੇ ਸਰੀਰ ਨੂੰ ਬਹੁਤ ਹੀ ਆਰਾਮਦਾਇਕ ਅਤੇ ਫ਼ਾਇਦੇਵੰਦ ਅਤੇ ਬਹੁਤ ਲਾਭ ਕਰੇਗੀ ਇਹ ਆਪਣੇ ਪੇਟ ਦੀ ਗਰਮੀ ਨੂੰ ਬਾਹਰ ਕੱਢਣ ਲਈ ਬਹੁਤ ਹੀ ਸਹਾਈ ਹੁੰਦੀ ਹੈ ਅਤੇ ਜੇਕਰ ਆਪਾਂ ਨੂੰ ਬੁਖਾਰ ਹੋ ਗਿਆ ਹੈ ਅਤੇ ਬੁਖਾਰ ਦੇ ਕਾਰਨ ਆਪਣਾ ਸਰੀਰ ਕਮਜ਼ੋਰ ਹੋ ਗਿਆ ਹੈ ਅਤੇ ਹੱਥਾਂ ਪੈਰਾਂ ਵਿੱਚੋਂ ਸੇਕ ਨਿਕਲਣਾ ਅਤੇ ਪੇਟ ਦੀਆਂ ਸਮੱਸਿਆ ਗੈਸ ਬੰਨ੍ਹੀ ਤੇਜ਼ਾਬ, ਐਸਿਡਿਟੀ ਵਰਗੀਆਂ ਸਮੱਸਿਆ ਤੋਂ ਛੁਟਕਾਰਾ ਮਿਲ ਜਾਵੇਗਾ ਅਤੇ ਹੋਰ ਵੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਠੀਕ ਕਰਨ ਲਈ ਫ਼ਾਇਦੇਵੰਦ
ਡਰਿੰਕ ਹੈ ਇਸ ਡਰਿੰਕ ਨੂੰ ਪਿਆਰ ਕਰਨਾ ਬਹੁਤ ਹੀ ਸੌਖਾ ਹੈ ਅਤੇ ਇਸ ਡ੍ਰਿੰਕ ਨੂੰ ਤਿਆਰ ਕਰਨ ਲਈ ਆਪਾਂ ਨੂੰ ਸਿਰਫ਼ ਪੰਜ ਚੀਜ਼ਾਂ ਦੀ ਲੋੜ ਹੈ ਸਭ ਤੋਂ ਪਹਿਲਾਂ ਸੱਤੂ ਦਾ ਪਾਊਡਰ ਭੁੰਨਿਆ ਹੋਇਆ ਜੀਰਾ ਕਾਲਾ ਨਮਕ ਅਤੇ ਨਿੰਬੂ ਅਤੇ ਹਰਾ ਧਨੀਆ ਲੈਣਾ ਹੈ ਸਭ ਤੋਂ ਪਹਿਲਾਂ ਤੁਸੀਂ ਇੱਕ ਵੱਡਾ ਬਰਤਨ ਲੈਣਾ ਹੈ ਉਸ ਵਿਚ ਚਾਰ ਚੱਮਚ ਸੱਤੂ ਦਾ ਪਾਊਡਰ ਪਾ ਲੈਣਾ ਹੈ ਅਤੇ ਇਸ ਵਿੱਚ ਥੋੜ੍ਹਾ ਜਿਹਾ ਪਾਣੀ ਪਾ ਕੇ ਇਸ ਨੂੰ ਮਿਲਾ ਲੈਣਾ ਹੈ ਫਿਰ ਇਸ ਵਿੱਚ ਅੱਧਾ ਚਮਚ ਭੁੰਨੇ ਹੋਏ ਜੀਰੇ ਦਾ ਪਾਲਣ ਹੈ
ਅਤੇ ਫੇਰ ਤੁਸੀਂ ਥੋੜ੍ਹਾ ਜਿਹਾ ਘਟਿਆ ਹੋਇਆ ਹਰਾ ਧਨੀਆ ਪਾ ਲੈਣਾ ਹੈ,ਤੁਸੀਂ ਇਸ ਵਿਚ ਅੱਧਾ ਗਲਾਸ ਪਾਣੀ ਹੀ ਪਾਉਣਾ ਹੈ ਅਤੇ ਤੁਸੀਂ ਇਸ ਨੂੰ ਚੰਗੀ ਤਰ੍ਹਾਂ ਮਿਲਾ ਲੈਣਾ ਹੈ ਚੰਗੀ ਤਰ੍ਹਾਂ ਮਿਲਾਣ ਤੋਂ ਬਾਅਦ ਇਸ ਵਿਚ ਤੁਸੀਂ ਅੱਧਾ ਨਿੰਬੂ ਨਿਚੋੜ ਲੈਣਾ ਹੈ ਇਸ ਨੂੰ ਚੰਗੀ ਤਰ੍ਹਾਂ ਮਿਲਾਣ ਤੋਂ ਬਾਅਦ ਫਿਰ ਤੁਸੀਂ ਇਸ ਵਿਚ ਅੱਧਾ ਗਲਾਸ ਪਾਣੀ ਹੋਰ ਪਾ ਲੈਣਾ ਹੈ,ਫਿਰ ਤੁਸੀਂ ਇਸ ਵਿੱਚ ਸਵਾਦ ਅਨੁਸਾਰ ਕਾਲਾ ਨਮਕ ਜਾਂ ਸੇਂਧਾ ਨਮਕ ਵੀ ਪਾ ਸਕਦੇ ਹੋ,ਫਿਰ ਇਹ ਨੁਸਖਾ ਆਪਣੇ ਲਈ ਬਿਲਕੁਲ ਤਿਆਰ ਹੋ
ਜਾਵੇਗਾ,ਸਭ ਤੋਂ ਪਹਿਲਾ ਫ਼ਾਇਦਾ ਇਹ ਗਰਮੀ ਅਤੇ ਲੂ ਤੋਂ ਬਚਾਈ ਰੱਖੇਗਾ,ਇਸ ਦਾ ਸੇਵਨ ਕਰਨ ਨਾਲ ਆਪਣੇ ਮੂੰਹ ਉੱਪਰ ਗਲੋਅ ਅਤੇ ਚਮਕ ਆਉਂਦੀ ਹੈ ਕੋਈ ਵੀ ਸਰੀਰ ਉੱਪਰ ਚਮੜੀ ਦੀ ਇਨਫੈਕਸ਼ਨ ਹੋ ਗਈ ਹੋਵੇ ਅਤੇ ਇਹ ਉਸ ਲਈ ਵੀ ਬਹੁਤ ਫ਼ਾਇਦੇਮੰਦ ਹੈ ਅਤੇ ਇਹ ਡਰਿੰਕ ਪੇਟ ਦੀ ਕਬਜ਼ ਲਈ ਵੀ ਛੁਟਕਾਰਾ ਦਿਵਾਉਂਦੀ ਹੈ ਜਾਪੇ ਇਹ ਪਾਚਨ ਕਿਰਿਆ ਨੂੰ ਸਵਸਥ ਬਣਾਉਣ ਵਿੱਚ ਬਹੁਤ ਹੀ ਮਦਦ ਕਰਦੀ ਹੈ ਅਤੇ ਇਹ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ
ਦੇ ਲਈ ਬਹੁਤ ਹੀ ਫ਼ਾਇਦੇਮੰਦ ਹੈ ਅਤੇ ਇਸ ਡਰਿੰਕ ਵਿੱਚ ਫਾਈਬਰ ਦੀ ਮਾਤਰਾ ਬਹੁਤ ਭਰਪੂਰ ਹੁੰਦੀ ਹੈ ਇਹ ਆਪਣੇ ਪੇਟ ਨੂੰ ਸਾਫ ਕਰਨ ਦੇ ਨਾਲ ਨਾਲ ਪਾਚਨ ਕਿਰਿਆ ਨੂੰ ਮਜ਼ਬੂਤ ਰੱਖਦੀ ਹੈ ਅਤੇ ਖਾਣ ਪੀਣ ਵਾਲੀਆਂ ਚੀਜ਼ਾਂ ਨੂੰ ਛੇਤੀ ਪਛਾਣ ਵਿਚ ਫਾਇਦਾ ਕਰਦੀ ਹੈ ਅਤੇ ਇਹ ਡਰਿੰਕ ਸ਼ੂਗਰ ਵਾਲੇ ਮਰੀਜ਼ਾਂ ਲਈ ਵੀ ਬਹੁਤ ਸਹਾਈ ਹੈ,ਇਸ ਡਰਿੰਕ ਵਿੱਚ ਆਇਰਨ ਅਤੇ ਕੈਲਸ਼ੀਅਮ ਦੀ ਮਾਤਰਾ ਬਹੁਤ ਭਰਪੂਰ ਹੁੰਦੀ ਹੈ ਅਤੇ ਸ਼ੂਗਰ ਨਾਲ ਆਈ ਹੋਈ ਕਮਜ਼ੋਰੀ ਆਪਣੇ
ਸਰੀਰ ਵਿੱਚ ਬਹੁਤ ਹੀ ਛੇਤੀ ਦੂਰ ਕਰ ਦਿੰਦੀ ਹੈ ਅਤੇ ਹੱਡੀਆਂ ਨੂੰ ਮਜ਼ਬੂਤ ਕਰਦੀ ਹੈ ਅਤੇ ਖੂਨ ਨੂੰ ਸਾਫ ਕਰਦੀ ਹੈ ਅਤੇ ਖ਼ੂਨ ਦੀ ਕਮੀ ਨੂੰ ਬਹੁਤ ਹੀ ਛੇਤੀ ਪੂਰਾ ਕਰ ਦਿੰਦੀ ਹੈ,ਇਸ ਦਾ ਸੇਵਨ ਕਰਨ ਨਾਲ ਆਪਣੇ ਸਰੀਰ ਵਿੱਚ ਹੋਰ ਕਈ ਤਰ੍ਹਾਂ ਦੀਆਂ ਸਮੱਸਿਆ ਨੂੰ ਵੀ ਛੁਟਕਾਰਾ ਮਿਲ ਜਾਵੇਗਾ ਅਤੇ ਇਸ ਵਿੱਚ ਪੋਟਾਸ਼ੀਅਮ ਪ੍ਰੋਟੀਨ ਕੈਲਸ਼ੀਅਮ ਆਇਰਨ ਵਰਗੇ ਬਹੁਤ ਜ਼ਿਆਦਾ ਭਰਪੂਰ ਮਾਤਰਾ ਵਿਚ ਤੱਤ ਹੁੰਦੇ ਹਨ ਜੋ ਕਿ ਆਪਣੇ ਸਰੀਰ ਨੂੰ ਸਵਸਥ ਰੱਖਦੇ ਹਨ ਇਸ ਡਰਿੰਕ ਦਾ ਤੁਸੀਂ ਹਰ ਰੋਜ਼ ਸੇਵਨ ਕਰ ਸਕਦੇ ਹੋ ਤੇ ਤੁਸੀਂ ਗਰਮੀ ਵਾਲੀਆਂ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ
ਇਸ ਦਾ ਸੇਵਨ ਉਹ ਲੋਕ ਨਾ ਕਰਨ ਜਿਨ੍ਹਾਂ ਦੀ ਤਸੀਰ ਠੰਢੀ ਹੈ ਅਤੇ ਉਨ੍ਹਾਂ ਨੂੰ ਵਾਰ ਵਾਰ ਜ਼ੁਕਾਮ ਲੱਗ ਜਾਂਦਾ ਹੈ ਅਤੇ ਖਾਂਸੀ ਰਹਿੰਦੀ ਹੈ ਉਹ ਇਸ ਦਾ ਸੇਵਨ ਨਾ ਕਰਨ ਕਿਉਂਕਿ ਇਹ ਡਰਿੰਕ ਗਰਮੀ ਵਾਲੇ ਮੌਸਮ ਲਈ ਤਿਆਰ ਕੀਤੀ ਗਈ ਹੈ ਅਤੇ ਇਸ ਦੀ ਤਾਸੀਰ ਠੰਢੀ ਹੁੰਦੀ ਹੈ ਇਸ ਦਾ ਸੇਵਨ ਕਰਨ ਨਾਲ ਤੁਸੀਂ ਇਹ ਖ਼ੂਨ ਦੀ ਕਮੀ ਸਰੀਰ ਦੀ ਕਮਜ਼ੋਰੀ ਮੋਟਾਪਾ ਅਤੇ ਹੋਰ ਵੀ ਕਈ ਸਮੱਸਿਆ ਤੋਂ ਬਚੇ ਰਹਿ ਸਕਦੇ ਹੋ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ