ਵੀਡੀਓ ਥੱਲੇ ਜਾ ਕੇ ਦੇਖੋ,ਇਸ ਨੁਸਖੇ ਨੂੰ ਤਿਆਰ ਕਰਨ ਲਈ ਸਭ ਤੋਂ ਪਹਿਲਾਂ ਲਵਾਂਗੇ ਜੀਰਾ ਕਿਉਂਕਿ ਜੀਰਾ ਸਾਡੇ ਪਾਚਨ ਤੰਤਰ ਨੂੰ ਇਮਪਰੂਵ ਕਰਦਾ ਹੈ ਪੇਟ ਚ ਪਾਚਨ ਸ਼ਕਤੀ ਨੂੰ ਵਧਾਉਂਦਾ ਹੈ ਫਿਰ ਇਕ ਪੈਣ ਵਿਚ ਇਕ ਚਮਚ ਜੀਰਾ ਪਾ ਲਵੋ। ਫਿਰ ਲਵਾਂਗੇ ਅਜਵਾਇਣ ਕਿਉਂਕਿ ਅਜਵਾਇਣ ਆਤਾਂ ਚ ਫਸੇਮਲ ਨੂੰ ਸੋਫਟ ਕਰਕੇ ਬਾਹਰ ਕੱਢਦਾ ਹੈ ਤੇ ਇਹ ਪੇਟ ਚ ਗੈਸ ਖਤਮ ਕਰਦਾ ਹੈ। ਫਿਰ ਅਜਵਾਇਣ ਦਾ ਵੀ ਇਕ ਚਮਚ ਲੈਣਾ ਹੈ ਤੇ
ਫਿਰ ਇਨ੍ਹਾਂ ਨੂੰ ਥੋੜ੍ਹਾ ਭੁੰਨ ਲਵੋ ਤੇ ਫਿਰ ਇਹਨਾਂ ਨੂੰ ਕਿਸੇ ਚੀਜ ਚ ਕੱਢ ਕੇ ਠੰਢਾ ਹੋਣ ਲਈ ਰੱਖ ਦਵੋ। ਫਿਰ ਲਵਾਂਗੇ ਸੌਂਫ,ਸੌਂਫ ਮੋਟੀ ਹੀ ਲੈਣੀ ਹੈ,ਇਸ ਦਾ ਇਕ ਚਮਚ ਹੀ ਲੈਣਾ ਹੈ ਤੇ ਫਿਰ ਭੁੰਨੇ ਹੋਏ ਜੀਰੇ ਤੇ ਅਜਵਾਇਣ ਵਿਚ ਪਾ ਦਵੋ ਸੌਂਫ ਨੂੰ ਕੱਚਾ ਹੀ ਇਸਤੇਮਾਲ ਕਰਨਾ ਹੈ ਤੇ ਫਿਰ ਇਸ ਨੂੰ ਪੀਸ ਕੇ ਪਾਊਡਰ ਬਣਾ ਲਵੋ ਤੇ ਫਿਰ ਇਸ ਨੂੰ ਇਕ ਕੋਲੀ ਵਿਚ ਕੱਢ ਲਵੋ ਤੇ ਫਿਰ ਇਸ ਵਿਚ ਇਕ ਹੋਰ ਚੀਜ ਮਿਲਾਉਣਾ ਹੈ ਉਹ ਹੈ ਕਾਲਾ ਨਮਕ,
ਇਹ ਕਾਲਾ ਨਮਕ ਪੇਟ ਲਈ ਬਹੁਤ ਵਧਿਆ ਹੁੰਦਾ ਹੈ। ਇਹ ਕਬਜ,ਗੈਸ ਤੇ ਪੇਟ ਦੀਆਂ ਬਿਮਾਰੀਆਂ ਨੂੰ ਦੂਰ ਕਰਦਾ ਹੈ,ਫਿਰ ਆਪਣੇ ਸਵਾਧ ਦੇ ਅਨੁਸਾਰ ਸੌਂਫ,ਜੀਰਾ ਤੇ ਅਜਵਾਇਣ ਵਿਚ ਕਾਲਾ ਨਮਕ ਪਾ ਦਵੋ ਤੇ ਚੰਗੀ ਤਰਾਂ ਮਿਕਸ ਕਰ ਲਵੋ। ਫਿਰ ਇਸ ਨੂੰ ਲੈਣ ਲਈ ਇਕ ਗਲਾਸ ਪਾਣੀ ਲੈ ਲਵੋ ਤੇ ਉਸ ਵਿਚ ਇਕ ਚਮਚ ਇਸ ਪਾਊਡਰ ਦਾ ਮਿਲਾ ਲਵੋ। ਇਸ ਨੂੰ ਤੁਸੀਂ ਖਾਣਾ ਖਾਣ ਤੋਂ ਇਕ ਘੰਟਾ ਪਹਿਲਾਂ ਜਾਂ ਬਾਅਦ ਪੀ ਸਕਦੇ ਹੋ। ਜੋ ਲੋਕ ਪਾਣੀ ਚ ਮਿਲਾ ਕੇ ਨਹੀ ਪੀ ਸਕਦੇ ਉਹ ਇਸ ਦਾ ਇਕ ਚਮਚ ਖਾ ਕੇ ਉਪਰ ਦੀ
ਪਾਣੀ ਪੀ ਲਵੋ। ਇਸ ਦਾ ਸੇਵਨ ਦੋ ਹਫਤੇ ਕਰਨਾ ਹੈ,ਇਸ ਦਾ ਸੇਵਨ ਕਰਦੇ ਹੀ ਤੁਹਾਡਾ ਪੇਟ ਇਕ ਦਮ ਸਾਫ ਹੋ ਜਾਵੇਗਾ ਇਸ ਨੁਸਖੇ ਨਾਲ ਤੁਹਾਡੀ ਕਬਜ ਦੀ ਪ੍ਰੋਬਲਮ ਬਿਲਕੁਲ ਠੀਕ ਹੋ ਜਾਵੇਗੀ ਤੇ ਤੁਸੀਂ ਜੋ ਕੁਝ ਵੀ ਖਾਓਗੇ ਉਹ ਚੰਗੀ ਤਰਾਂ ਪਚ ਜਾਵੇਗਾ,ਮੋਟਾਪਾ ਵੀ ਨਹੀਂ ਵਧੇਗਾ ਤੇ ਜੇ ਮੋਟਾਪਾ ਹੈ ਤਾਂ ਉਹ ਵੀ ਘਟ ਹੋ ਜਾਏਗਾ। ਜੇ ਤੁਸੀਂ ਲੰਮੇ ਟਾਈਮ ਤੱਕ ਤੰਦਰੁਸਤ ਤੇ ਹੈਲਥੀ ਰਹਿਣਾ ਚਾਹੁੰਦੇ ਹੋ ਤਾਂ ਤੁਸੀਂ ਆਪਣੇ ਖਾਣੇ ਵਿਚ ਫਾਈਬਰ ਵਾਲੀਆ ਚੀਜਾਂ ਖਾਓ। ਤੁਹਾਨੂੰ ਮੈਦਾ ਨਹੀਂ
ਖਾਣਾ ਤੇ ਕਚੌਰੀ,ਸਮੋਸੇ ਵਰਗੀਆਂ ਚੀਜ਼ਾਂ ਦਾ ਸੇਵਨ ਨਹੀ ਕਰਨਾ ਕਿਉਂਕਿ ਮੈਦੇ ਵਿੱਚ ਫਾਈਬਰ ਬਿਲਕੁਲ ਨਹੀਂ ਹੁੰਦਾ ਤੇ ਫਿਰ ਇਹ ਆਤਾਂ ਚ ਜਾ ਕੇ ਚਿਪਪ ਜਾਂਦਾ ਹੈ ਤੇ ਅਸਾਨੀ ਨਾਲ ਨਹੀਂ ਨਿਕਲਦਾ। ਤੇ ਸ਼-ਰਾ-ਬ ਵਗੈਰਾ ਬਿਲਕੁਲ ਨਾ ਪੀਓ ਕਿਉਂਕਿ ਸ਼-ਰਾ-ਬ ਪੀਣ ਨਾਲ ਸਰੀਰ ਵਿਚ ਪਾਣੀ ਦੀ ਕਮੀ ਹੁੰਦੀ ਹੈ ਇਸ ਨਾਲ ਪੇਟ ਦਾ ਮਲ ਸੁੱਕ ਕੇ ਸਖ਼ਤ ਹੋ ਜਾਂਦਾ ਹੈ ਤੇ ਆਤਾਂ ਵੀ ਸਖਤ ਹੋ ਜਾਂਦੀਆਂ ਹਨ ਤੇ ਜਿਸ ਨਾਲ ਮੱਲ ਨੂੰ ਬਾਹਰ ਕੱਢਣ ਵਿਚ ਬਹੁਤ ਪ੍ਰੇਸ਼ਾਨੀ ਹੁੰਦੀ ਹੈ।
ਇਸ ਲਈ ਤੁਸੀਂ ਇਸ ਨੁਸਖੇ ਦਾ ਇਸਤੇਮਾਲ ਜਰੂਰ ਕਰੋ,ਇਸ ਨਾਲ ਤੁਹਾਡੇ ਪੇਟ ਦੀਆਂ ਪ੍ਰੇਸ਼ਾਨੀਆਂ ਦੂਰ ਹੋ ਜਾਣ ਗੀਆਂ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ