ਅੰਬ ਨੂੰ ਕਿਵੇਂ ਜ਼ਹਿਰ ਬਣਾਇਆ ਜਾ ਰਿਹਾ

ਵੀਡੀਓ ਥੱਲੇ ਜਾ ਕੇ ਦੇਖੋ,ਅੰਬ ਜੋ ਕਿ ਅੱਜ-ਕੱਲ੍ਹ ਜਿਸ ਤਰ੍ਹਾਂ ਬਾਜ਼ਾਰ ਵਿਚ ਆ ਰਹੇ ਹਨ ਤੇ ਦ-ਵਾ-ਈ-ਆਂ ਨਾਲ ਤਿਆਰ ਕੀਤੇ ਜਾ ਰਹੇ ਹਨ ਜਿਸ ਵਿੱਚ ਕੇ ਪਹਿਲਾਂ ਵਾਲੀ ਗੱਲ ਨਹੀਂ ਰਹੀ ਇਸ ਸਾਰੇ ਬਾਰੇ ਤੁਹਾਨੂੰ ਅਸੀ ਅੱਜ ਜਾਣ ਕਾਰੀ ਦੇਣ ਜਾ ਕੇ ਪਹਿਲਾ ਕਿਸ ਤਰਾਂ ਤਿਆਰ ਹੁੰਦੇ ਸਨ ਅਤੇ ਅੱਜ ਕੱਲ ਕਿਸ ਤਰਾਂ ਤਿਆਰ ਹੋ ਰਹੇ ਹਨ ਅੰਬ ਜੋ ਕੇ ਸਾਡਾ ਰਾਸ਼ਟਰੀ ਫਲ ਹੈ ਅਤੇ ਇਹ ਉਨ੍ਹਾਂ ਦਾ ਬਾਦਸ਼ਾਹ ਹੈ ਅਤੇ ਇਸ ਦਾ ਇਹ ਨਾਮ ਅਮੀਰ ਖੁ-ਸ-ਰੋ ਲੈ ਰੱਖਿਆ ਸੀ ਇਸ ਦਾ ਨਾਮ ਇਸ ਗੁਣ ਪੁਰਾਣੇ ਵੇਦ ਗ੍ਰੰਥਾਂ ਵਿਚ ਵੀ ਹਨ ਅੰਬ ਦੀ 500 ਤੋਂ ਲੈ ਕੇ ਹਜ਼ਾਰ ਤੱਕ ਕਿਸਮਾਂ ਹਨ

ਸਿਰਫ ਭਾਰਤ ਵਿਚ ਹਨ ਅਤੇ ਜੇਕਰ ਵਿਦੇਸ਼ਾਂ ਵਿਚ ਦੇਖਣਾ ਹੋਵੇ ਤਾਂ ਹਜ਼ਾਰ ਤੋ ਉਪਰ ਹੋ ਜਾਂਦੀਆਂ ਹਨ ਡੇਢ ਸੌ ਤੋਂ ਲੈ ਕੇ 200 ਤੱਕ ਕਿਸਮਾਂ ਯੂਪੀ ਬਿਹਾਰ ਵਿਚ ਆਉਂਦੀ ਹੈ ਇਹਨਾਂ ਸਾਰੀਆਂ ਕਿਸਮਾਂ ਦੇ ਵੱਖ ਵੱਖ ਵੱਖ ਤਰ੍ਹਾਂ ਦੇ ਅੰਬ ਹੁੰਦੇ ਹਨ ਜਿਵੇਂ ਕਿ ਸਵੇਰ ਤੋਂ ਲੈ ਕੇ 2 ਕਿਲੋ ਦੇ ਅਬ ਤਕ ਵੀ ਇਸ ਰੁੱਖ ਦੀਆਂ ਕਿਸਮਾਂ ਹੁੰਦੀਆਂ ਹਨ ਅਤੇ ਅੱਜ ਕੱਲ ਜੋ ਬਜ਼ਾਰਾਂ ਵਿੱਚ ਅੰਬ ਆ ਰਹੇ ਹਨ ਉਹ ਦ-ਵਾ-ਈ-ਆਂ ਅਤੇ ਖਾ-ਦਾਂ ਅਤੇ ਸ-ਪ-ਰੇ-ਆਂ ਨਾਲ ਤਿਆਰ ਕੀਤੇ ਗਏ ਹਨ ਤਾਂ ਜੋ ਇਹ ਜਲਦੀ ਪੱਕੇ ਵਿੱਚ ਜਾ ਸਕਣ ਪਹਿਲੇ ਸ-ਮਿ-ਆਂ ਵਿਚ ਇਹ ਹੁੰਦਾ ਸੀ ਕਿ ਇਕ ਵੱਡਾ ਜਾਲ ਬੁਣ ਲਿਆ ਹੁੰਦਾ ਸੀ ਅਤੇ ਅੰਬ ਦੇ ਰੁੱਖ ਦੇ ਦੁਆਲੇ ਲਗਾ ਦਿੱਤਾ ਜਾਂਦਾ ਸੀ ਤਾਂ ਜੋ ਉਹ ਆਪਣੇ ਆਪ ਡਿੱਗ ਕੇ ਉਸ ਜਾਲ ਵਿੱਚ ਇਕੱਠੇ ਹੋ ਜਾਣ ਆਪੇ ਹੋਣਾ ਅੰਬ ਦੇ ਜੋ ਗੁਣ ਹੁੰਦੇ ਹਨ ਉਸ ਬਾਰੇ ਜਾਣਕਾਰੀ ਦੇਣ ਜਾ ਰਿਹਾ ਇਸ ਵਿਚ ਵਿਟਾਮਿਨ ਸੀ ਦੀ ਭਰਪੂਰ ਮਾਤਰਾ ਹੁੰਦੀ ਹੈ ਅਤੇ ਇਸ ਤੋਂ ਆ-ਚਾ-ਰ ਵੀ ਤਿਆਰ ਹੁੰਦਾ ਹੈ ਇਸ ਵਿੱਚ ਵਿਟਾਮਿਨ‌ ਏ ਭਰਪੂਰ ਮਾਤਰਾ ਵਿੱਚ ਹੈ ਵਟਾਮਨ ਕੇ ਵੀ ਹੈ ਮੈ-ਗ-ਨੀ-ਸ਼ੀ-ਅ-ਮ ਵੀ ਹੈਂ ਅਤੇ ਬੀਟਾ ਕੈ-ਰੋ-ਟੀ-ਨ ਵੀ ਹੈ ਜੋ ਕੇ ਕੈਂ-ਸ-ਰ ਵਰਗੀਆਂ ਬਿ-ਮਾ-ਰੀ-ਆਂ ਤੋਂ ਬਚਾਉਣ ਵਿੱਚ ਮਦਦ ਕਰਦਾ ਹੈ ਸਾਡੀ ਪਾਚਨ ਪ੍ਰਣਾਲੀ ਨੂੰ ਵੀ ਸਹੀ ਰੱਖਦਾ ਹੈ ਇਸ ਵੀ ਖੇਤੀ ਫਰਵਰੀ ਅਤੇ ਅਗਸਤ ਮਾਰਚ ਦੇ ਮਹੀਨੇ ਵਿਚ ਹੁੰਦੀ ਹੈ

ਇਸ ਪ੍ਰਕਾਰ ਇਹ ਅੰਬ ਬਾਰੇ ਉੱਪਰ ਦਿੱਤੀ ਸਾਰੀ ਜਾਣਕਾਰੀ ਹੈ ਅਤੇ ਇਸ ਦੀ ਸਾਡੇ ਸਰੀਰ ਨੂੰ ਹੋਣ ਵਾਲੇ ਫਾ-ਇ-ਦਿ-ਆਂ ਬਾਰੇ ਵੀ ਦੱਸਿਆ ਗਿਆ ਹੈ ਅਤੇ ਇਸ ਦੀ ਖੇਤੀ ਬਾਰੇ ਵੀ ਦੱਸਿਆ ਗਿਆ ਹੈ ਇਸ ਜਾਣਕਾਰੀ ਅਨੁਸਾਰ ਤੁਸੀਂ ਇਸ ਅੰਬ ਆਦਿ ਬੂਟੇ ਦੇ ਫਾ-ਇ-ਦੇ ਲੈਨੇ ਹਨ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published. Required fields are marked *