ਵੀਡੀਓ ਥੱਲੇ ਜਾ ਕੇ ਦੇਖੋ,ਦੁੱਧ ਵਿੱਚ ਅਜਿਹੇ ਪੋਸ਼ਕ ਤੱਤ ਹੁੰਦੇ ਹਨ ਜੋ ਕਿ ਆਪਣੇ ਸਰੀਰ ਦੀ ਕਮਜ਼ੋਰੀ ਨੂੰ ਦੂਰ ਕਰ ਦਿੰਦੇ ਹਨ ਅਤੇ ਇਹ ਦੁੱਧ ਕਿਸੇ ਵਰਦਾਨ ਨਾਲੋ ਘੱਟ ਨਹੀਂ ਪਰ ਅਜਿਹੀਆਂ ਚੀਜ਼ਾਂ ਵੀ ਹੁੰਦੀਆਂ ਹਨ ਜੋ ਕਿ ਦੁੱਧ ਤੋਂ ਪਹਿਲਾਂ ਜਾਂ ਦੁੱਧ ਪੀਣ ਤੋਂ ਬਾਅਦ ਵਿਚ ਸੇਵਨ ਕਦੇ ਨਹੀਂ ਕਰਨਾ ਚਾਹੀਦਾ ਇਹ ਆਪਣੇ ਸਰੀਰ ਲਈ ਇਕ ਸਮੱਸਿਆ ਵੀ ਬਣ ਸਕਦੀਆਂ ਹਨ ਇਹ ਅਜਿਹੀਆਂ ਚੀਜ਼ਾਂ ਹੁੰਦੀਆਂ
ਜੋ ਕਿ ਆਪਣੇ ਸਰੀਰ ਨੂੰ ਖ਼ਰਾਬ ਕਰ ਸਕਦੀਆਂ ਹਨ ਦੁੱਧ ਪੀਣ ਦੇ ਸਮੇਂ ਤੁਹਾਨੂੰ ਕਦੇ ਵੀ ਮੱਛੀ ਦਾ ਸੇਵਨ ਨਹੀਂ ਕਰਨਾ ਚਾਹੀਦਾ ਅਜਿਹਾ ਕਰਨ ਨਾਲ ਆਪਾਂ ਨੂੰ ਚਮੜੀ ਦੇ ਰੋਗ ਹੋ ਸਕਦੇ ਹਨ,ਜੇਕਰ ਤੁਸੀਂ ਮੱਛੀ ਦਾ ਸੇਵਨ ਕੀਤਾ ਹੈ ਤਾਂ ਛੇ ਘੰਟਿਆਂ ਬਾਅਦ ਤੁਸੀਂ ਦੁੱਧ ਦਾ ਸੇਵਨ ਕਰ ਸਕਦੇ ਹੋ ਪਰ ਨਾਲ ਦੇ ਨਾਲ ਨਹੀਂ ਤੁਸੀਂ ਕਦੇ ਵੀ ਸੇਵਨ ਕਰਨਾ ਅਜਿਹਾ ਕਰਨ ਨਾਲ ਆਪਾਂ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗ ਸਕਦੀਆਂ ਹਨ
ਜੋ ਕਿ ਆਪਣੇ ਸਰੀਰ ਲਈ ਬਿਲਕੁਲ ਹਾਨੀਕਾਰਕ ਹੋ ਸਕਦੀਆਂ ਹਨ ਕਈ ਵਾਰ ਆਪਣਾ ਦੁੱਧ ਦੇ ਨਾਲ ਫ਼ਲਾਂ ਦਾ ਸੇਵਨ ਕਰਦੇ ਹਾਂ ਅਜਿਹਾ ਕਰਨ ਨਾਲ ਆਪਣਾ ਸਰੀਰ ਇੱਕ ਸਮੱਸਿਆ ਵਿਚ ਪੈ ਸਕਦਾ ਹੈ ਅਜਿਹਾ ਕਰਨ ਨਾਲ ਆਪਣੀ ਛਾਤੀ ਵਿਚ ਬਲਗਮ ਬਣ ਸਕਦੀ ਹੈ ਜਿਸ ਨਾਲ ਕਿ ਆਪਾਂ ਨੂੰ ਛਾਤੀ ਜਾਮ ਹੋ ਸਕਦੀ ਹੈ ਕਈ ਅਜਿਹੇ ਫਲ ਹੁੰਦੇ ਹਨ ਜੋ ਕਿ ਖੱਟੇ ਹੁੰਦੇ ਹਨ ਅਜੇ ਕਈ ਅਜਿਹੇ ਫਲ ਹੁੰਦੇ ਹਨ ਜਿਸ ਵਿਚ ਜੂਸ ਹੁੰਦਾ ਹੈ
ਕਦੇ ਵੀ ਇਨ੍ਹਾਂ ਦਾ ਦੁੱਧ ਨਾਲ ਸੇਵਨ ਨਹੀਂ ਕਰਨਾ ਚਾਹੀਦਾ ਕਦੇ ਵੀ ਜੇਕਰ ਤੁਸੀਂ ਦਾਲ ਦਾ ਸੇਵਨ ਕਰ ਰਹੇ ਹੋ ਤਾਂ ਇਸ ਤੋਂ ਬਾਅਦ ਤੁਸੀਂ ਦੁੱਧ ਦਾ ਸੇਵਨ ਨਹੀਂ ਕਰਨਾ ਅਜਿਹਾ ਕਰਨ ਨਾਲ ਤੁਹਾਨੂੰ ਸਰੀਰ ਵਿੱਚ ਨੁਕਸਾਨਦਾਇਕ ਸਾਬਤ ਹੋ ਸਕਦਾ ਹੈ ਅਜਿਹਾ ਕਰਨ ਨਾਲ ਆਪਣੇ ਦਿਲ ਕਮਜ਼ੋਰ ਹੁੰਦਾ ਹੈ ਅਤੇ ਦਿਲ ਨਾਲ ਜੁੜੀਆਂ ਬਿਮਾਰੀਆਂ ਦੀ ਸਮੱਸਿਆ ਵੀ ਆ ਸਕਦੀ ਹੈ
ਜਾਂ ਫਿਰ ਕਿਸੇ ਮੂਲੀ ਖਾਣ ਸਮੇਂ ਦੁੱਧ ਦਾ ਪਹਿਲਾਂ ਜਦੋਂ ਉਸ ਦਾ ਬਾਅਦ ਵਿਚ ਸੇਵਨ ਨਹੀਂ ਕਰਨਾ ਚਾਹੀਦਾ ਅਜਿਹਾ ਕਰਨ ਨਾਲ ਚਮੜੀ ਦੇ ਰੋਗ ਹੋ ਸਕਦੇ ਹਨ ਜੇਕਰ ਤੁਸੀਂ ਮੂਲੀ ਦਾ ਸੇਵਨ ਕਰਨਾ ਹੈ ਤਾਂ ਤੁਸੀਂ ਦੁੱਧ ਤੋਂ ਚਾਰ ਪੰਜ ਘੰਟੇ ਬਾਅਦ ਵਿਚ ਵੀ ਕਰ ਸਕਦੇ ਹੋ ਜਾਂ ਫਿਰ ਪਹਿਲਾਂ ਉੱਪਰ ਦੱਸੇ ਹੋਏ ਫਲਾਂ ਦਾਲਾਂ ਅਤੇ ਸਬਜ਼ੀਆਂ ਦਾ ਸੇਵਨ ਕਦੇ ਵੀ ਦੁੱਧ ਨਾਲ ਨਹੀਂ ਕਰਨਾ ਚਾਹੀਦਾ ਅਜਿਹਾ ਕਰਨ ਨਾਲ ਆਪਣਾ ਸਰੀਰ ਲਈ ਹਾ-ਨੀ-ਕਾ-ਰ-ਕ ਹੋ ਸਕਦਾ ਹੈ ਤੁਸੀਂ ਜੇਕਰ ਇਨ੍ਹਾਂ ਚੀਜ਼ਾਂ ਦਾ ਸੇਵਨ ਕਰਨਾ ਹੈ ਤਾਂ
ਤੁਸੀਂ ਦੁੱਧ ਤੋਂ ਬਾਅਦ ਪੰਜ ਛੇ ਘੰਟੇ ਠਹਿਰ ਕੇ ਇਨ੍ਹਾਂ ਦਾ ਸੇਵਨ ਕਰ ਸਕਦੇ ਹੋ ਜਾਂ ਫਿਰ ਇਨ੍ਹਾਂ ਤੋਂ ਪਹਿਲਾਂ ਵੀ ਕਰ ਸਕਦੇ ਹੋ ਤੁਸੀਂ ਇਨ੍ਹਾਂ ਸ-ਮੱ-ਸਿ-ਆ ਤੋਂ ਬਚੇ ਰਹੋਗੇ ਜੇਕਰ ਤੁਸੀਂ ਇਨ੍ਹਾਂ ਦਾ ਸੇਵਨ ਦੁੱਧ ਨਾਲ ਨਾ ਕਰੋ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ