ਗੁਰਦੇ ਖਰਾਬ ਹੋਣ ਤੇ ਸਰੀਰ ਦਿੰਦਾ ਹੈ ਇਹ 6 ਸੰਕੇਤ

ਵੀਡੀਓ ਥੱਲੇ ਜਾ ਕੇ ਦੇਖੋ,ਕਿਡਨੀ ਗੁਰਦੇ ਖ਼-ਰਾ-ਬ ਹੋਣ ਤੇ ਆਪਣਾ ਸਰੀਰ ਛੇ ਸੰ-ਕੇ-ਤ ਦਿੰਦਾ ਹੈ ਕਿਡਨੀ ਆਪਣੇ ਸਰੀਰ ਵਿੱਚ ਖੂ-ਨ ਨੂੰ ਸਾਫ ਕਰਨ ਦਾ ਕੰਮ ਕਰਦੀ ਹੈ ਅਤੇ ਫਾ-ਲ-ਤੂ ਪ-ਦਾ-ਰ-ਥ ਜੋ ਸਰੀਰ ਵਿੱਚ ਹੁੰਦੇ ਹਨ ਉਸ ਨੂੰ ਬਾਹਰ ਕੱਢਣ ਦਾ ਕੰਮ ਵੀ ਕਰਦੀ ਹੈ ਜੇਕਰ ਆਪਣੇ ਸਰੀਰ ਵਿਚ ਇਕ ਕਿਡਨੀ ਖ਼-ਰਾ-ਬ ਹੋ ਜਾਵੇ ਤਾਂ ਦੂਸਰੀ ਕਿ-ਡ-ਨੀ ਸਰੀਰ ਵਿਚ ਕੰਮ ਕਰਦੀ ਹੈ ਅਤੇ ਕਈ ਵਾਰ ਤਾਂ ਕਿ-ਡ-ਨੀ-ਆਂ ਦੋਨੋਂ ਹੀ ਖ਼-ਰਾ-ਬ ਹੋ ਜਾਂਦੀਆਂ ਹਨ

ਜੇਕਰ ਧਰਦਿਓ ਕਿਡਨੀਆਂ ਖ-ਰਾ-ਬ ਹੋ ਜਾਣ ਤਾਂ ਤੁਹਾਨੂੰ ਪਹਿਲਾਂ ਸੰ-ਕੇ-ਤ ਪੇਟ ਦੇ ਸੱਜੇ ਅਤੇ ਖੱਬੇ ਪਾਸੇ ਦਰਦ ਰਹਿਣਾ ਸ਼ੁਰੂ ਹੋਣ ਲੱਗ ਜਾਂਦਾ ਹੈ ਜੇਕਰ ਤੁਹਾਡੇ ਪੈਰਾਂ ਉੱਪਰ ਅਤੇ ਹੱਥਾਂ ਉੱਪਰ ਸੋਜ ਆਉਣ ਲੱਗ ਜਾਂਦੀ ਹੈ ਤਾਂ ਇਹ ਕਿਡਨੀ ਖ਼-ਰਾ-ਬ ਹੋਣ ਦਾ ਸੰ-ਕੇ-ਤ ਵੀ ਹੋ ਸਕਦਾ ਹੈ ਅਤੇ ਜੇਕਰ ਤੁਹਾਡੇ ਸਰੀਰ ਉੱਪਰ ਲਾਲ ਰੰਗ ਦੇ ਦੱਬੇ ਤੇ ਲਾਲ ਰੰਗ ਦੇ ਘੇਰੇ ਬਣਨੇ ਸ਼ੁਰੂ ਹੋ ਗਏ ਹਨ ਅਤੇ ਇਸ ਦਾ ਸੰ-ਕੇ-ਤ ਵੀ ਕਿਡਨੀ ਖ-ਰਾ-ਬ

WhatsApp Group (Join Now) Join Now

ਹੋਣ ਦਾ ਵੀ ਕਾਰਨ ਹੋ ਸਕਦਾ ਹੈ ਜਾਂ ਫਿਰ ਜਦੋਂ ਤੁਸੀਂ ਬਾ-ਥ-ਰੂ-ਮ ਕਰਨ ਲਈ ਜਾਂਦੇ ਹੋ ਤਾਂ ਤੁਹਾਡਾ ਪੇਟ ਬਹੁਤ ਦਰਦ ਹੁੰਦਾ ਹੈ ਅਤੇ ਜਾਂ ਫਿਰ ਤੁਹਾਡਾ ਪਿ-ਸ਼ਾ-ਬ ਰੁਕ ਰੁਕ ਕੇ ਆਉਂਦਾ ਹੈ ਅਤੇ ਅਜਿਹੇ ਹੋਣ ਤੇ ਕਿਡਨੀ ਖ਼-ਰਾ-ਬ ਹੋਣ ਦੇ ਵੀ ਲੱ-ਛ-ਣ ਹੋ ਸਕਦੇ ਹਨ ਜਾਂ ਫਿਰ ਤੁਹਾਡੇ ਸਰੀਰ ਵਿਚ ਖੂ-ਨ ਦੀ ਕਮੀ ਹੋਣ ਲੱਗੀ ਹੈ ਜਾਂ ਫਿਰ ਤੁਸੀਂ ਅ-ਨੀ-ਮੀ-ਆ ਦਾ ਸ਼ਿ-ਕਾ-ਰ ਹੋ ਕੇ ਹੋ ਤਾਂ ਇਹ ਵੀ ਕਿ-ਡ-ਨੀ ਖ-ਰਾ-ਬ ਹੋਣ ਦੇ ਸੰ-ਕੇ-ਤ ਹੋ ਸਕਦੇ ਹਨ ਜਾਂ ਫਿਰ ਤੁਹਾਡਾ ਸਾਹ ਲੈਣ ਵਿੱਚ ਵੀ ਦਿੱ-ਕ-ਤ ਆਉਂਦੀ ਹੋਵੇ

ਤੁਹਾਡੀਆਂ ਅੱਖਾਂ ਵਿੱਚ ਦਰਦ ਰਹਿੰਦਾ ਹੋਵੇ ਤੁਹਾਡਾ ਬ-ਲੱ-ਡ ਪ੍ਰੈ-ਸ਼-ਰ ਵਧ ਜਾਂਦਾ ਹੈ ਜਾਂ ਫਿਰ ਬ-ਲੱ-ਡ ਪ੍ਰੈ-ਸ਼-ਰ ਘਟ ਜਾਂਦਾ ਹੈ ਇਸ ਦੇ ਕਾਰਨ ਵੀ ਕਿ-ਡ-ਨੀ ਖ-ਰਾ-ਬ ਹੋਣ ਦੇ ਸੰ-ਕੇ-ਤ ਹੁੰਦੇ ਹਨ,ਕਿਡਨੀ ਖ-ਰਾ-ਬ ਹੋਣ ਨਾਲ ਆਪਣਾ ਸਰੀਰ ਬਿਲਕੁਲ ਖ਼-ਰਾ-ਬ ਹੋ ਸਕਦਾ ਹੈ ਅਤੇ ਆਪਣਾ ਖੂ-ਨ ਵੀ ਸਾਫ ਨਹੀਂ ਹੋਵੇਗਾ ਅਤੇ ਆਪਣੇ ਸਰੀਰ ਵਿੱਚ ਬਹੁਤ ਤਰ੍ਹਾਂ ਦੀਆਂ ਹੋਰ ਵੀ ਬੀ-ਮਾ-ਰੀ-ਆਂ ਹੋ ਸਕਦੀਆਂ ਹਨ ਅਤੇ ਆਪਾਂ ਨੂੰ ਸਾਹ ਲੈਣ ਵਿੱਚ ਵੀ ਦਿੱ-ਕ-ਤ ਆ ਸਕਦੀ ਹੈ

ਅੱਖਾਂ ਦੀ ਰੋਸ਼ਨੀ ਵੀ ਘਟ ਸਕਦੀ ਹੈ ਅੱਖਾਂ ਵਿੱਚ ਦਰਦ ਰਹਿਣ ਲੱਗ ਜਾਂਦਾ ਹੈ ਬ-ਲੱ-ਡ ਪ੍ਰੈ-ਸ਼-ਰ ਵੀ ਵੱਧਣ ਲੱਗ ਜਾਂਦਾ ਹੈ ਇਸ ਕਰਕੇ ਤੁਸੀਂ ਜਲਦ ਤੋਂ ਜਲਦ ਇਸ ਕਿਡਨੀ ਖ-ਰਾ-ਬ ਹੋਣ ਦੇ ਸੰ-ਕੇ-ਤਾਂ ਨੂੰ ਤੁਸੀਂ ਠੀਕ ਕਰਨ ਲਈ ਕਿਸੇ ਸਿਆਣੇ ਡਾਕਟਰ ਦੀ ਸਲਾਹ ਜ਼ਰੂਰ ਲਵੋ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ ਸਕੇ

Leave a Reply

Your email address will not be published. Required fields are marked *