ਵੀਡੀਓ ਥੱਲੇ ਜਾ ਕੇ ਦੇਖੋ,ਚਿਹਰੇ ਤੋਂ ਦਾਗ ਧੱਬੇ ਕਾ-ਲਾ-ਪ-ਣ ਦੂਰ ਕਰਨ ਲਈ ਅਤੇ ਦੀਆਂ ਹੋਰ ਸ-ਮੱ-ਸਿ-ਆ-ਵਾਂ ਨੂੰ ਦੂ-ਰ ਕਰਨ ਲਈ ਤੁਸੀਂ ਇਸ ਨੁਕਤੇ ਦਾ ਇ-ਸ-ਤੇ-ਮਾ-ਲ ਕਰਨਾ ਹੈ ਅਤੇ ਹੁਣ ਗੱਲ ਕਰਦਿਆਂ ਇਸ ਨੂੰ ਕਿਸ ਤਰ੍ਹਾਂ ਤਿਆਰ ਕੀਤਾ ਜਾਵੇ ਇਸ ਨੂੰ ਤਿਆਰ ਕਰ ਲੈਂਦੇ ਸਭ ਤੋਂ ਪਹਿਲਾਂ ਇੱਕ ਬਰਤਨ ਵਿੱਚ 1 ਚਮਚਾ ਚੌਲਾਂ ਦਾ ਪਾਊਡਰ ਲੈਣਾਂ ਹੈ 1 ਚੌਥਾਈ ਡਾ-ਰ-ਬਿ-ਕ ਪਾਊਡਰ ਇਕ ਚਮਚਾ ਪਾ ਦੇਣਾ ਹੈ ਇਕ ਚਮਚ ਬੇ-ਕਿੰ-ਗ ਸੋਡਾ ਪਾ ਲੈਂਦਾ ਹੈ
ਅੱਧਾ ਚਮਚ ਦੇ ਬਰਾਬਰ ਕੋਈ ਵੀ ਤੁਸੀਂ ਫੇ-ਸ-ਵਾ-ਸ਼ ਪਾ ਸਕਦੇ ਹੋ ਅਤੇ ਥੋੜ੍ਹਾ ਜਿਹਾ ਇਸ ਵਿੱਚ ਗੁ-ਲਾ-ਬ-ਜ-ਲ ਪਾ ਦੇਣਾ ਹੈ ਤਾਂ ਜੋ ਇਹ ਇੱਕ ਪੇਸਟ ਬਣ ਜਾਵੇ ਗੁਲਾਬ ਜਲ ਦੀ ਜਗ੍ਹਾ ਤੇ ਤੁਸੀਂ ਕੱਚਾ ਦੁੱਧ ਵੀ ਪਾ ਸਕਦੇ ਹੋ ਉਸ ਤੋਂ ਬਾਅਦ ਤੁਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਹੱਥ ਫੇਰ ਤੁਸੀਂ ਇਸ ਨੂੰ ਆਪਣੇ ਸਰੀਰ ਦੇ ਕਿਸੇ ਵੀ ਹਿੱਸੇ ਤੇ ਲਗਾ ਸਕਦੇ ਹੋ ਇਸ ਦੇ ਲਗਾਉਣ ਨਾਲ ਕਾਲੇ ਧੱਬੇ ਜੰਮੀ ਹੋਈ
ਮੈਲ ਦੂ-ਰ ਹੋ ਜਾਵੇਗੀ ਅਤੇ ਜੇਕਰ ਤੁਸੀਂ ਚਿਹਰੇ ਤੇ ਲਗਾਉਣ ਆਇਆ ਤਾਂ ਇੱਕ ਤੋਂ ਦੋ ਮਿੰਟ ਤੱਕ ਲਗਾ ਕੇ ਰੱਖੋ ਅਤੇ ਜੇਕਰ ਸਰੀਰ ਦੇ ਕਿਸੇ ਹੋਰ ਹਿੱਸੇ ਤੇ ਲੱਤਾਂ-ਬਾਹਾਂ ਤੇ ਲਗਾ ਰਹੇ ਹੋ ਤਾਂ ਲਗਾਉਣ ਤੋਂ ਬਾਅਦ ਹੱਥਾਂ ਨਾਲ ਮਾ-ਲ-ਸ਼ ਕਰੋ ਲਗਾਉਣ ਤੋਂ ਬਾਅਦ ਵੀ ਤਿੰਨ-ਚਾਰ ਮਿੰਟ ਤੱਕ ਲੱਗਾ ਰਹਿਣ ਦੇਣਾ ਹੈ ਅਤੇ ਫਿਰ ਤੁਸੀਂ ਸਾਦੇ ਪਾਣੀ ਨਾਲ਼ ਧੋ ਸਕਦੇ ਹੋ ਇਸ ਪ੍ਰਕਾਰ ਉੱਪਰ ਦਿੱਤੀ ਸਾਰੀ ਜਾਣਕਾਰੀ ਨੂੰ
ਧਿ-ਆ-ਨ ਵਿੱਚ ਰੱਖਦੇ ਹੋਏ ਤੁਸੀਂ ਇਸ ਨੁਕਤੇ ਨੂੰ ਤਿਆਰ ਕਰਨਾ ਹੈ ਅਤੇ ਇਸ ਦਾ ਇ-ਸ-ਤੇ-ਮਾ-ਲ ਕਰਨਾ ਹੈ ਕੁਝ ਹੀ ਸਮੇਂ ਦੇ ਵੇਚੋ ਆਪਣੀ ਚਮੜੀ ਤੇ ਫ਼ਰਕ ਦੇਖਣ ਨੂੰ ਮਿਲੇਗਾ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ ਸਕੇ

