ਜਿਹੜੇ ਵੀ ਖਾਣਾ ਖਾਨ ਤੋਂ ਬਾਅਦ ਸੌਂਫ ਖਾਂਦੇ ਨੇ ਓਹਨਾ ਲਈ ਆਈ ਜ਼ਬਰਦਸਤ ਜਾਣਕਾਰੀ

ਵੀਡੀਓ ਥੱਲੇ ਜਾ ਕੇ ਦੇਖੋ,ਸੌਂਫ ਖਾਣ ਨਾਲ ਸਰੀਰ ਚ ਵਿਸ਼ੈਲੇ ਤੱਤ ਵੀ ਬਾਹਰ ਨਿਕਲ ਜਾਂਦੇ ਹਨ ਸਰੀਰ ਸ਼ੁੱਧ ਹੋ ਜਾਂਦਾ ਹੈ ਇਹ ਸਰੀਰ ਲਈ ਬਹੁਤ ਕਾਰੀਗਰ ਹੁੰਦੀ ਹੈ,ਪੇਟ ਨੂੰ ਠੰਢਕ ਦੇਣ ਲਈ ਇਹ ਬਹੁਤ ਵਧਿਆ ਹੁੰਦੀ ਹੈ। ਖਾਣਾ ਖਾਣ ਤੋਂ ਬਾਅਦ ਜੇ ਹਰ ਰੋਜ 20 ਗ੍ਰਾਮ ਸੌਂਫ ਖਾਧੀ ਜਾਵੇ ਤਾਂ ਇਹ ਕੋਲੈਸਟਰੋਲ ਦੀ ਸਮੱਸਿਆ ਨੂੰ ਵੀ ਠੀਕ ਕਰ ਦਿੰਦੀ ਹੈ। ਜੇ ਤੁਹਾਡੀ ਅੱਖਾਂ ਦੀ ਰੌਸ਼ਨੀ ਘੱਟ ਹੋ ਰਹੀ ਹੈ ਤਾਂ

ਤੁਹਾਨੂੰ ਹਰ ਰੋਜ ਘੱਟ ਤੋਂ ਘੱਟ 30 ਗ੍ਰਾਮ ਸੌਂਫ ਖਾਣੀ ਚਾਹੀਦੀ ਹੈ ਇਸ ਨਾਲ ਅੱਖਾਂ ਦੀ ਰੋਸ਼ਨੀ ਦੇ ਨਾਲ-ਨਾਲ ਤੁਹਾਡੀ ਲੀਵਰ ਦੀ ਸਮੱਸਿਆ ਵੀ ਠੀਕ ਹੋ ਜਾਵੇਗੀ। ਪੇਟ ਚ ਦਰਦ ਹੋਵੇ ਜਾਂ ਅਪਜ ਦੇ ਕਾਰਨ ਉਲਟੀ ਆ ਰਹੀ ਹੋਵੇ ਤਾਂ ਸੌਂਫ ਦਾ ਕਾੜਾ ਪੀਵੋ,ਕਫ ਨੂੰ ਦੂਰ ਕਰਨ ਲਈ ਵੀ ਸੌਂਫ ਦਾ ਕਾੜਾ ਪੀਣਾ ਚਾਹੀਦਾ ਹੈ। ਅਸਥਮਾ ਤੇ ਖਾਂਸੀ ਚ ਵੀ ਸੌਂਫ ਖਾਣਾ ਤੇ ਉਸ ਦਾ ਕਾੜਾ ਪੀਣਾ ਬਹੁਤ ਫਾਇਦੇਮੰਦ ਹੁੰਦਾ ਹੈ,ਗੁੜ ਦੇ ਨਾਲ ਸੌਂਫ ਖਾਣ ਨਾਲ ਕਿਸੇ ਵੀ ਤਰਾਂ

WhatsApp Group (Join Now) Join Now

ਦਾ ਪੇਟ ਦਰਦ ਖਤਮ ਹੋ ਜਾਂਦਾ ਹੈ। ਬਦਾਮ,ਸੌਂਫ ਤੇ ਮਿਸ਼ਰੀ ਨੂੰ ਬਰਾਬਰ ਮਾਤਰਾ ਵਿਚ ਪੀਸ ਲਵੋ ਤੇ ਰੋਜ ਰਾਤ ਨੂੰ ਤੇ ਦੁਪਹਿਰ ਨੂੰ ਖਾਣਾ ਖਾਣ ਤੋਂ ਬਾਅਦ ਇਸ ਦਾ ਸੇਵਨ ਕਰਨ ਨਾਲ ਸਮਰਨ ਸ਼ਕਤੀ ਵੱਧਦੀ ਹੈ। ਸੌਂਫ ਖਾਣ ਨਾਲ ਅੱਖਾਂ ਦੀ ਰੋਸ਼ਨੀ ਠੀਕ ਹੁੰਦੀ ਹੈ ਤੁਸੀਂ ਚਾਹੋ ਤਾਂ ਇਸ ਵਿਚ ਮਿਸ਼ਰੀ ਮਿਲਾ ਕੇ ਵੀ ਖਾ ਸਕਦੇ ਹੋ,ਖਾਲੀ ਪੇਟ ਸੌਂਫ ਖਾਣ ਨਾਲ ਖੂਨ ਸਾਫ ਹੁੰਦਾ ਹੈ ਤੇ ਤਵਚਾ ਚਮਕਦਾਰ ਹੋ ਜਾਂਦੀ ਹੈ। ਜੇ ਤੁਹਾਡੇ ਮੂੰਹ ਚ ਬਦਬੂ ਆਉਂਦੀ ਹੈ ਤਾਂ ਦਿਨ ਚ ਤਿੰਨ ਤੋਂ ਚਾਰ ਵਾਰ ਅੱਧਾ ਚਮਚ ਸੌਂਫ ਚਬਾਓ ਇਸ ਨਾਲ ਮੂੰਹ ਚ ਆਉਣ ਵਾਲੀ ਬਦਬੂ ਘੱਟ ਜਾਵੇਗੀ।

ਤੁਸੀਂ ਬੱਚਿਆਂ ਨੂੰ ਵੀ ਸੌਂਫ ਦਾ ਕਾੜਾ ਦੇ ਸਕਦੇ ਹੋ ਪਰ ਇਕ ਤੋਂ ਦੋ ਚਮਚ ਤੋਂ ਜਿਆਦਾ ਨਹੀਂ ਦੇਣਾ ਚਾਹੀਦਾ। ਪਾਚਣ ਨਾਲ ਜੁੜੀ ਸਮੱਸਿਆ ਹੋਵੇ,ਕਬਜ ਹੋਵੇ,ਵੇਟ ਘੱਟ ਕਰਨਾ ਹੋਵੇ ਤਾਂ ਖਾਣਾ ਖਾਣ ਤੋਂ ਬਾਅਦ ਰੋਜ ਸਵੇਰੇ ਸ਼ਾਮ ਸੌਂਫ ਖਾਓ,ਇਸ ਤਰ੍ਹਾਂ ਸੌਂਫ ਖਾਣ ਨਾਲ ਤੁਹਾਨੂੰ ਬਹੁਤ ਫਾ-ਇ-ਦੇ ਹੋਣਗੇ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published. Required fields are marked *