ਚੇਤਾ ਏਨਾ ਕਮਜ਼ੋਰ ਹੋ ਗਿਆ ਹੈ ਕਿ ਹਰ ਚੀਜ ਰੱਖੀ ਭੁੱਲ ਜਾਂਦੇ ਹੋ ਤਾ ਇਸ ਚੀਜ ਨੂੰ ਖਾ ਲੋ ਦਿਮਾਗ ਹੋ ਜਾਵੇਗਾ ਤੇਜ

ਯਾਦਸ਼ਕਤੀ ਵਧਾਉਣ ਲਈ ਦਿਮਾਗੀ ਤਾਕਤ ਨੂੰ ਵਧਾਉਣ ਲਈ ਤੁਸੀਂ ਇਸ ਨੁਕਤੇ ਦਾ ਇਸਤੇਮਾਲ ਕਰਨਾ ਹੈ ਇਸ ਤੇ ਇਸਤੇਮਾਲ ਕਰਨ ਨਾਲ ਤੁਹਾਡੀ ਯਾਦਦਾਸ਼ਤ ਸ਼ਕਤੀ ਵਧ ਜਾਵੇਗੀ ਕਈ ਵਾਰ ਆਪਾਂ ਕੋਈ ਚੀਜ਼ ਕਿਥੇ ਰੱਖ ਦੇਣ ਅਤੇ ਉਹ ਚੇਤਾ ਨਹੀਂ ਆਉਂਦੀ ਜਾਂ ਫਿਰ ਨਿੱਕੀਆਂ ਨਿੱਕੀਆਂ ਗੱਲਾਂ ਭੁੱਲ ਜਾਂਦੇ ਹਾਂ ਹੇ ਸਭ ਦੀ ਸਮੱਸਿਆ ਨੂੰ ਠੀਕ ਕਰਨ ਲਈ ਤੁਸੀਂ ਸਾਡੇ ਇਸ ਦੱਸੇ ਜਾਣ ਵਾਲੇ ਨੁਕਤੇ ਦਾ ਇਸਤੇਮਾਲ ਕਰਨਾ ਹੈ ਪਹਿਲਾ ਨੁਕਤਾ ਇਹ ਹੈ

ਕਿ ਤੁਸੀਂ ਰਾਤ ਨੂੰ ਪੰਜ ਬਦਾਮ ਪਾਣੀ ਵਿਚ ਪਾ ਕੇ ਰੱਖ ਦੇਣੇ ਹਨ ਦਿਮਾਗੀ ਤਾਕਤ ਵਧੇਗੀ ਅਗਲਾ ਨੁਕਤਾ ਇਹ ਹੈ ਕਿ ਤੁਸੀਂ ਅਲਸੀ ਦੇ ਦੇ ਤੇਲ ਦਾ ਇਸਤੇਮਾਲ ਵੀ ਕਰ ਸਕਦੇ ਹੋ ਅਤੇ ਅਲਸੀ ਦੇ ਬੀਜ ਲਿਆ ਕੇ ਉਨ੍ਹਾਂ ਨੂੰ ਸੁਕਾ ਕੇ ਪਾਊਡਰ ਤਿਆਰ ਕਰ ਲੈਣਾ ਹੈ ਇਹ ਪਾਊਡਰ ਤੁਸੀਂ ਸਵੇਰੇ-ਸ਼ਾਮ ਸੇਵਨ ਕਰਨਾ ਹੈ ਏਸ ਦੇਸ ਪ੍ਰਕਾਰ ਸੇਵਨ ਕਰਨ ਨਾਲ ਤੁਹਾਡੇ ਦਿਮਾਗ਼ ਦੀ ਸੋਚਣ ਸ਼ਕਤੀ ਯਾਦ ਕਰਨ ਦੀ ਸ਼ਕਤੀ ਵਧ ਜਾਵੇਗੀ ਸੌਫ ਦਾ ਇਸਤੇਮਾਲ

WhatsApp Group (Join Now) Join Now

ਤੁਸੀਂ ਖਾਣੇ ਵਿੱਚ ਕਿਸੇ ਨਾ ਕਿਸੇ ਪ੍ਰਕਾਰ ਵੀ ਜ਼ਰੂਰ ਕਰਦੇ ਰਹੋ ਇਸ ਨਾਲ ਹੀ ਸਾਡੇ ਦਿਮਾਗ ਨੂੰ ਤਾਕਤ ਮਿਲਦੀ ਹੈ ਸੌਂਫ ਅਤੇ ਮਿਸ਼ਰੀ ਇਹਨਾਂ ਨੂੰ ਬਰਾਬਰ ਮਾਤਰਾ ਵਿੱਚ ਲੈ ਕੇ ਪੀਸ ਕੇ ਪਾਊਡਰ ਬਣਾ ਲਓ ਅਤੇ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਅਤੇ ਸਵੇਰ ਦੇ ਖਾਣਾ ਖਾਣ ਤੋਂ ਬਾਅਦ ਤੁਸੀਂ ਇਸ ਦਾ ਸੇਵਨ ਕਰੋ ਇਸ ਨਾਲ ਤੁਹਾਡੀ ਯਾਦਾਸਤ ਸ਼ਕਤੀ ਵਧੇਗੀ ਆਪਣੀ ਚੀਜ਼ ਹੈ ਅਖਰੋਟ ਇਸ ਦੇ ਸੇਵਨ ਕਰਨ ਨਾਲ ਵੀ ਤੁਹਾਡੀ ਦਿਮਾਗੀ ਤਾਕਤ ਵਧਦੀ ਹੈ

ਇਸ ਵਿਚ ਲੋਹਾ ਫਾਸਫੋਰਸ ਕੈਲਸ਼ੀਅਮ ਆਇਰਨ ਜਿੰਕ ਅਤੇ ਹੋਰ ਵਿਟਾਮਿਨ ਪਾਏ ਜਾਂਦੇ ਹਨ ਜੋ ਕਿ ਤੁਹਾਡੇ ਦਿਮਾਗ ਨੂੰ ਤਾਕਤ ਦਿੰਦੇ ਹਨ ਖਾਣਾ ਖਾਣ ਤੋਂ ਬਾਅਦ ਤੁਸੀਂ ਇਸ ਦਾ ਸੇਵਨ ਕਰ ਸਕਦੇ ਹੋ ਦੁੱਧ ਦੇ ਨਾਲ ਇਸ ਦਾ ਸੇਵਨ ਕਰੋ ਤਾਂ ਤੁਹਾਡੇ ਦਿਮਾਗ ਨੂੰ ਹੋਰ ਵੀ ਜ਼ਿਆਦਾ ਤਾਕਤ ਮਿਲੇਗੀ ਅਗਲੀ ਕੀ ਹੈ ਦਾਲਚੀਨੀ ਦੇ ਪਾਊਡਰ ਨੂੰ ਸ਼ਹਿਦ ਵਿਚ ਮਿਲਾ ਕੇ ਖਾਓ ਇਸ ਨਾਲ ਵੀ ਤੁਹਾਡੀਆਂ ਦਿਮਾਗੀ ਤਾਕਤ ਵਧੇਗੀ ਇਸ ਪ੍ਰਕਾਰ ਉੱਪਰ ਦਿੱਤੀ ਸਾਰੀ ਜਾਣਕਾਰੀ

ਅਨੁਸਾਰ ਜੇਕਰ ਤੁਸੀਂ ਇਹਨਾਂ ਚੀਜ਼ਾਂ ਦਾ ਸੇ-ਵ-ਨ ਕਰਦੇ ਹੋ ਤਾਂ ਲਗਾਤਾਰ ਇ-ਸ-ਤੇ-ਮਾ-ਲ ਕਰਨ ਨਾਲ ਤੁਹਾਡੇ ਦਿਮਾਗੀ ਤਾਕਤ ਵਧੇਗੀ ਅਤੇ ਹਰ ਗੱਲ ਚੇਤੇ ਰਹੇਗੀ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published. Required fields are marked *