ਵੀਡੀਓ ਥੱਲੇ ਜਾ ਕੇ ਦੇਖੋ,ਚਿਹਰੇ ਤੇ ਝੁਰੜੀਆਂ ਆ ਜਾਂਦੀਆਂ ਹਨ ਚਿਹਰੇ ਦੀ ਚਮੜੀ ਬੇਜਾਨ ਜਿਹੀ ਹੋ ਜਾਂਦੀ ਹੈ ਆਪਣੇ ਚਿਹਰੇ ਦੀ ਚਮੜੀ ਵਿਚ ਨਿਖਾਰ ਲਿਆਉਣ ਲਈ ਅਤੇ ਚਿਹਰੇ ਦੀਆਂ ਝੁਰੜੀਆਂ ਨੂੰ ਖਤਮ ਕਰਨ ਲਈ ਤੁਸੀਂ ਇਸ ਨੁਕਤੇ ਦਾ ਇਸਤੇਮਾਲ ਕਰਨਾ ਚਿਹਰੇ ਉੱਥੇ ਝੁਰੜੀਆਂ ਆਉਣ ਦਾ ਕਾਰਨ ਹੈ ਕਿ ਦੂਸ਼ਿਤ ਵਾਤਾਵਰਨ ਵਿੱਚ ਰਹਿਣਾ ਅਤੇ ਗਲਤ ਖਾਣ-ਪੀਣ ਸੇਵਨ ਕਰਨਾ
ਜਿਸ ਕਰਕੇ ਘੱਟ ਉਮਰ ਦੇ ਵਿਚ ਹੀ ਸਾਡੀ ਉਮਰ ਜ਼ਿਆਦਾ ਲੱਗਣ ਲੱਗ ਜਾਂਦੀ ਹੈ ਕਦੇ ਚਿਹਰੇ ਤੇ ਝੁਰੜੀਆਂ ਆ ਜਾਂਦੀਆਂ ਹਨ,ਇਸ ਸਮੱਸਿਆ ਨੂੰ ਦੂਰ ਕਰਨ ਲਈ ਤੁਸੀਂ ਇਸ ਨੁਕਤੇ ਨੂੰ ਤਿਆਰ ਕਰੋ ਅਤੇ ਤੁਹਾਡੀ ਇਹ ਸਮੱਸਿਆ ਦੂਰ ਹੋ ਜਾਵੇਗੀ ਇਸ ਲਈ ਤੁਸੀਂ 2 ਚੱਮਚ ਵੇਸਣ ਲੈਣਾ ਹੈ ਫਿਰ ਇਸ ਵਿਚ ਦੋ ਚਮਚ ਦੁੱਧ ਮਿਲਾ ਲੈਣਾ ਹੈ ਤੁਸੀਂ ਦੁੱਧ ਦੀ ਜਗ੍ਹਾ ਤੇ ਮਲਾਈ ਵੀ ਪਾ ਸਕਦੇ ਹੋ ਫੇਰ ਤੁਸੀਂ
ਇਸ ਵਿਚ ਦੋ ਚੁੱਟਕੀ ਦੇ ਬਰਾਬਰ ਨਮਕ ਪਾ ਲੈਣਾ ਹੈ ਅਤੇ ਫੇਰ ਇਸ ਵਿੱਚ ਦੋ ਤੋ ਤਿੰਨ ਚਮਚ ਪਾਣੀ ਦੇ ਪਾ ਲੈਣੇ ਹਨ ਇਨ੍ਹਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਆਪਸ ਵਿੱਚ ਮਿਕਸ ਕਰ ਲੈਣਾ ਹੈ ਇਸ ਦੀ ਇੱਕ ਪੇਸਟ ਤਿਆਰ ਕਰ ਲਓ ਅਤੇ ਉਸ ਤੋਂ ਬਾਅਦ ਤੁਸੀਂ ਆਪਣੇ ਚਿਹਰੇ ਨੂੰ ਧੋ ਲੈਂਦਾ ਹੈ ਅਤੇ ਇਸ ਪੇਸਟ ਨੂੰ ਆਪਣੇ ਚਿਹਰੇ ਤੇ ਚੰਗੀ ਤਰ੍ਹਾਂ ਲਗਾ ਲੈਣਾ ਹੈ ਅਤੇ ਤਿੰਨ ਤੋਂ ਚਾਰ ਮਿੰਟ ਮਾਲਸ਼ ਕਰਨੀ ਹੈ
ਅਤੇ ਫਿਰ ਇਸ ਨੂੰ 15 ਤੋਂ 20 ਮਿੰਟ ਤੱਕ ਆਪਣੇ ਚਿਹਰੇ ਤੇ ਲੱਗੇ ਰਹਿਣ ਦੇਣਾ ਹੈ ਅਤੇ ਉਸ ਤੋਂ ਬਾਅਦ ਤੁਸੀਂ ਆਪਣੇ ਚਿਹਰੇ ਨੂੰ ਹਲਕੇ ਗੁਣਗੁਣੇ ਪਾਣੀ ਨਾਲ ਧੋ ਲੈਣਾ ਹੈ ਅਤੇ ਤੁਸੀਂ ਇਕ ਦਿਨ ਛੱਡ ਕੇ ਇਸ ਨੂੰ ਆਪਣੇ ਚਿਹਰੇ ਤੇ ਲਗਾ ਸਕਦੇ ਹੋ ਅਤੇ ਅਗਲੇ ਹਫ਼ਤੇ ਤੁਸੀਂ ਇਸ ਨੂੰ ਹਫਤੇ ਵਿਚ ਤਿੰਨ ਵਾਰ ਲਗਾ ਸਕਦੇ ਹੋ ਇਸ ਪ੍ਰਕਾਰ ਉੱਪਰ ਦਿੱਤੀ ਸਾਰੀ ਜਾਣਕਾਰੀ ਅਨੁਸਾਰ ਜੇਕਰ ਤੁਸੀਂ
ਨੁਕਤੇ ਦਾ ਇਸਤੇਮਾਲ ਕਰਦੇ ਹੋਏ ਜੇਕਰ ਤੁਸੀਂ ਇਸ ਦਾ ਇਸਤੇਮਾਲ ਕਰਦੇ ਹੋ ਤਾਂ ਤੁਹਾਡੇ ਚਿਹਰੇ ਦੀਆਂ ਸਾਰੀਆਂ ਸਮੱਸਿਆਵਾਂ ਠੀਕ ਹੋ ਜਾਣਗੀਆਂ ਅਤੇ ਤੁਹਾਡੇ ਚਿਹਰੇ ਤੇ ਨਵਾਂ ਨਿਖਾਰ ਵੀ ਆਵੇਗਾ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ