ਵੀਡੀਓ ਥੱਲੇ ਜਾ ਕੇ ਦੇਖੋ,ਸਿਓਂਕ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਇਸ ਨੁਕਤੇ ਰਾਹੀਂ ਸਾਡੇ ਲੱਕੜ ਨੂੰ ਸਿਆਉਕ ਲੱਗ ਜਾਂਦੀ ਹੈ ਉਸ ਤੋਂ ਛੁਟਕਾਰਾ ਪਾ ਸਕਦੇ ਇਸ ਲਈ ਤੁਸੀਂ ਜਿਸ ਲੱਕੜ ਨੂੰ ਸਿਉਂਕ ਲੱਗੀ ਹੈ ਉਸ ਨੂੰ ਤਿੰਨ ਤੋਂ ਚਾਰ ਦਿਨ ਧੂੱਪ ਤੇ ਰੱਖ ਲਿਓ ਇਸ ਤਰ੍ਹਾਂ ਧੁੱਪ ਦੀਆਂ ਕਿਰਨਾਂ ਵਿਚ ਆਉਣ ਨਾਲ ਸਿਉਂਕ ਮਰ ਜਾਂਦੀ ਹੈ ਅਤੇ ਜੇਕਰ ਇਸ ਲੱਕੜ ਦੇ ਵਿੱਚ ਤਰੇੜ ਆ ਗਈ ਹੈ ਤਾਂ ਤੁਸੀ ਉਸ ਨੂੰ ਸਹੀ ਕਰਵਾਓ ਤਾਂ
ਜੋ ਸਿਓਂਕ ਉਸ ਦੇ ਵਿਚ ਜਾਕੇ ਸਾਰੀ ਲੱਕੜ ਨੂੰ ਖੋਖਲਾ ਨਾ ਕਰੇ ਅਤੇ ਸਾਰੇ ਫਰਨੀਚਰ ਨੂ ਨਾ ਨੁਕਸਾਨ ਆਵੇ ਦੂਸਰਾ ਨੁਕਤਾ ਇਹ ਹੈ ਕਿ ਜਿਹੜਾ ਗੱਤੇ ਦਾ ਡੱਬਾ ਹੁੰਦਾ ਹੈ ਕਿਉ ਕੇ ਗੱਤੇ ਵਿਚ ਸੈਲੀਲੋਜ ਹੁੰਦਾ ਹੈ ਜੋ ਕਿ ਸਿਉਂਕ ਨੂੰ ਆਪਣੇ ਵੱਲ ਖਿੱਚਦਾ ਹੈ ਸਿਉਂਕ ਨੂੰ ਇਹ ਤੱਤ ਬਹੁਤ ਪਸੰਦ ਹੁੰਦਾ ਹੈ ਇਸ ਲਈ ਤੁਸੀਂ ਜਿਸ ਜਗ੍ਹਾ ਤੇ ਸਿਉਂਕ ਲੱਗੀ ਹੈ ਉਸ ਜਗ੍ਹਾ ਤੇ ਤੁਸੀਂ ਗੱਤੇ ਦੇ ਡੱਬ ਅਤੇ ਫਿਰ
ਜਦੋਂ ਸਾਰੀ ਸਿਓਂਕ ਇਸ ਗਤੇ ਨੂੰ ਲੱਗ ਜਾਵੇਗੀ ਤਾਂ ਤੁਸੀਂ ਇਸ ਗਤੇ ਨੂੰ ਚੱਕ ਕੇ ਬਾਹਰ ਸੁੱਟ ਦੇਣਾ ਹੈ ਜਾਂ ਫਿਰ ਤੁਸੀਂ ਨਿੰਮ ਦਾ ਤੇਲ ਲਿਆ ਕੇ ਉਸ ਨੂੰ ਲਗਾਓ ਤਾਂ ਵੀ ਸਿਉਂਕ ਮਰ ਜਾਂਦੀ ਹੈ ਅਗਲੀ ਚੀਜ਼ ਹੈ ਬੋਰਿਕਸ ਪਾਊਡਰ ਇਸ ਵਿਚ ਪਾਣੀ ਪਾ ਕੇ ਅਸੀਂ ਇਕ ਬੋਤਲ ਵਿੱਚ ਪਾ ਲੈਣਾ ਹੈ ਅਤੇ ਉਸ ਬੋਤਲ ਨਾਲ ਸਿਉਕ ਉਪਰ ਉਸ ਪਾਣੀ ਦਾ ਛਿੜਕਾਅ ਕਰਨਾ ਹੈ ਇਸ ਨਾਲ ਵੀ ਸਿਉਂਕ ਮਰ ਜਾਂਦੀ ਹੈ ਸਫੇਦ ਸਿਰਕਾ ਅੱਧਾ ਕੱਪ ਸਫੇਦ ਸਿਰਕਾ ਲੈ ਕੇ
ਇਸ ਵਿੱਚ ਦੋ ਨਿੰਬੂ ਨਚੋੜ ਰਹੇ ਹਨ ਇਸ ਨੂੰ ਬੋਤਲ ਵਿੱਚ ਪਾ ਕੇ ਸਿਓਂਕ ਦੇ ਉੱਤੇ ਛਿੜਕਾਅ ਕਰਨਾ ਹੈ ਇਸ ਦੇ ਨਾਲ ਵੀ ਸਿਉਂਕ ਮਰ ਜਾਂਦੀ ਹੈ ਇਸ ਪ੍ਰਕਾਰ ਉਹ ਦਿੱਤੀ,ਸਾਰੀ ਜਾਣਕਾਰੀ ਅਨੁਸਾਰ ਜੇਕਰ ਤੁਸੀਂ ਇਨ੍ਹਾਂ ਨੁਕਤਿਆਂ ਦਾ ਇਸਤੇਮਾਲ ਕਰਦੇ ਹੋ ਤਾਂ ਤੁਸੀਂ ਲੱਕੜ ਤੇ ਲੱਗੀ ਹੋਈ ਸੀ ਉਹ ਆਪ ਨੂੰ ਬਹੁਤ ਜਲਦੀ
ਖਤਮ ਕਰ ਦਿਓਗੇ ਇਸ ਲਈ ਤੁਸੀਂ ਇਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਹੈ ਅਤੇ ਇਸ ਨੁਕਤੇ ਦਾ ਇਸਤੇਮਾਲ ਕਰਨਾ ਹੈ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ