ਰਾਜਸਥਾਨ ਨੇ ਪ੍ਰਸਿੱਧ ਰਬੜੀ ਘੇਵਰ ਇਕ ਦਮ ਹਲਵਾਈ ਸਟਾਈਲ ਵਿਚ ਤਿਆਰ ਕਰੋ

ਚਾਰ ਚਮਚ ਘਿਓ ਦੇ ਨਾਲ ਜਾ-ਲੀ-ਦਾ-ਰ ਘੇਵਰ ਬਣਾਉਣ ਦਾ ਤਰੀਕਾ, ਹੁਣ ਇਸ ਬਣਾਉਣ ਲਈ ਆਪਾਂ ਇਕ ਬਰਤਨ ਵਿਚ ਸਭ ਤੋਂ ਪਹਿਲਾਂ ਰ-ਬ-ੜੀ ਤਿਆਰ ਕਰਾਂਗੇ ,ਹੁਣ ਤੁਸੀਂ ਇੱਕ ਬਰਤਨ ਵਿਚ ਡੇਢ ਗਲਾਸ ਦੁੱਧ ਪਾ ਲੈਣਾ ਹੈ ,ਉਸ ਨੂੰ ਗਰਮ ਕਰਨ ਲਈ ਅੱਗ ਤੇ ਰੱਖ ਦੇਣਾ ਹੈ, ਇਸ ਨੂੰ ਗਰਮ ਕਰਦੇ ਰਹਿਣਾ ਹੈ ਅਤੇ ਇਸ ਵਿੱਚ 2 ਚੱਮਚ ਖੰਡ ਪਾ ਦੇਣੀ ਹੈ ਹੁਣ ਤੁਸੀਂ ਇੱਕ ਪਾਸੇ ਖੰਡ ਪਾ ਕੇ ਇਸ ਵਿਚ ਚਾਸ਼ਨੀ ਬਣਾ ਲੈਣੀ ਹੈ ਜਦੋਂ ਇਸ ਇਸ ਨੂੰ ਉਗਲ ਤੇ ਰੱਖ ਕੇ ਚੈੱਕ ਕਰ ਲਓ ਇਸ ਦੀ ਤਾਰ ਬਣ ਰਹੀ ਹੈ ਹੁਣ ਤੁਸੀਂ

ਮਿਕਸੀ ਲੈਣੀ ਹੈ ਉਸ ਵਿਚ ਚਾਰ ਚਮਚ ਦੇਸੀ ਘਿਓ ਪਾ ਲੈਣਾ ਹੈ ਫਿਰ ਇਸ ਵਿੱਚ ਤਿੰਨ-ਚਾਰ ਕਿਓਬ ਬਰਫ ਦੇ ਪਾ ਦੇਣੇ ਹਨ, ਫੇਰ ਏਸ ਵਿਚ ਅੱਧਾ ਕੱਪ ਦੁੱਧ ਪਾਲਣਾ ਹੈ , ਅਤੇ ਫੇਰ ਇਸ ਨੂੰ ਦੁਬਾਰਾ ਚਲਾ ਲੈਣਾ ਹੈ, ਫਿਰ ਇਸ ਵਿੱਚ ਡੇਢ ਸੌ ਤੋਂ ਲੈ ਕੇ 200 ਗ੍ਰਾਮ ਤੱਕ ਮੈਦਾ ਪਾ ਦੇਣਾ ਹੈ,ਇਸ ਨੂੰ ਤੂੰ ਵੀ ਥੋੜਾ ਥੋੜਾ ਕਰਕੇ ਪਾਉਂਦੇ ਜਾਣਾ ਹੈ ਅਤੇ ਮਿਕਸੀ ਨੂੰ ਦੁਬਾਰਾ ਚਲਾਉਣ ਦੇ ਜਾਣਾ ਹੈ, ਅਤੇ ਨਾਲ ਨਾਲ ਥੋੜਾ ਥੋੜਾ ਠੰਡਾ ਪਾਣੀ ਪਾਉਂਦੇ ਰਹਿਣਾ ਹੈ

WhatsApp Group (Join Now) Join Now

ਅਤੇ ਫੇਰ ਇਸ ਵਿੱਚ 1 ਚਮਚ ਵੇਸਣ ਪਾ ਦੇਣਾ ਹੈ ਦੁਬਾਰਾ ਫਿਰ ਮਿਕਸੀ ਨੂੰ ਚਲਾ ਦੇਣਾ ਹੈ, ਥੋੜਾ ਜਿਹਾ ਹੋਰ ਠੰਡਾ ਪਾਣੀ ਪਾਉਣਾ ਹੈ ਇਸ ਨੂੰ ਪਤਲਾ ਕਰ ਲੈਣਾ ਉਸ ਵਿਚ ਫੇਰ ਇਕ ਚਮਚ ਨਿੰਬੂ ਦਾ ਰਸ ਪਾ ਲੈਣਾ ਹੈ ਅਤੇ ਮਿਕਸੀ ਨੂੰ ਫਿਰ ਚਲਾ ਲੈਣਾ ਹੈ ਜਿਵੇਂ ਜਿਵੇਂ ਤੁਸੀਂ ਜਿਹੜੀ ਚੀਜ਼ਾਂ ਹੌਲੀ-ਹੌਲੀ ਪਾਉਂਦੇ ਜਾਉ ਗੇ ਉਵੇ ਮਿਕਸੀ ਨੂੰ ਚਲਾਉਂਦੇ ਜਾਣਾ ਹੈ, ਹੁਣ ਤੁਸੀਂ ਇਸ ਸਾਰੇ ਮਟੀਰੀਅਲ ਨੂੰ ਇੱਕ ਬਰਤਨ ਵਿੱਚ ਪਾ ਕੇ ਰਖਣਾ ਹੈ ਜਿਸ ਬਰਤਨ ਵਿੱਚ ਪਾ ਕੇ ਰੱਖਣਾ ਹੈ ਉਸ ਤੋਂ ਡੇਕ ਥੱਲੇ ਹੋਰ ਬਰਤਨ ਰੱਖ ਲੈਣਾ ਹੈ ਜਿਸ ਵਿੱਚ ਕੇ ਠੰਡਾ ਪਾਣੀ ਪਾ ਲੈਣਾ ਹੈ , ਹੁਣ ਤੁਸੀਂ ਇਹ ਇੱਕ ਅਲੱਗ ਵੱਡੀ ਕੜਾਹੀ ਲੈਣੀ ਹੈ , ਜਾਂ ਫਿਰ ਤੁਸੀਂ ਟੋਪੀਆ ਲੈ ਸਕਦੇ ਹੋ, ਹੁਣ ਤੁਸੀਂ ਇਸ ਵਿੱਚ ਚਾਰ ਚਮਚ ਘਿਓ ਪਾ ਲੈਣਾ ਹੈ,ਇਸ ਘਿਓ ਨੂੰ ਗਰਮ ਕਰਨਾ ਹੈ,

ਫਿਰ ਜਦੋਂ ਇਹ ਕਿ ਉਹ ਗਰਮ ਹੋ ਜਾਵੇ ਫਿਰ ਤੁਸੀਂ ਉਸ ਤਿਆਰ ਕੀਤੇ ਹੋਏ ਪਤਲੇ ਮ-ਟੀ-ਰੀ-ਅ-ਲ ਨੂੰ ਇੱਕ ਕ-ੜ-ਛੀ ਦੇ ਬਰਾਬਰ ਇਸ ਵਿੱਚ ਪਾਉਣਾ ਹੈ ਅਤੇ ਫੇਰ ਇਹ ਗਰਮ ਜਿਹਾ ਹੋ ਜਾਂਦਾ ਹੈ ਇਸ ਵਿੱਚ ਇੱਕ ਕ-ੜ-ਛੀ ਹੋਰ ਪਾ ਦੇਣਾ ਹੈ ਅਤੇ ਜਿਵੇਂ ਕਿ ਉਹ ਵਿੱਚ ਪੱਕ ਰਿਹਾ ਹੁੰਦਾ ਹੈ ਤਾਂ ਰਸ ਵਿੱਚ ਥੋੜ੍ਹਾ ਜਿਹਾ ਤੁਸੀਂ ਇਸ ਸੁਰਾਖ ਕਰ ਦੇਣਾ ਅਤੇ ਹੌਲੀ-ਹੌਲੀ ਕਰਕੇ ਥੋੜ੍ਹਾ ਥੋੜ੍ਹਾ ਕਰਕੇ ਉਹ ਮਟੀਰੀਅਲ ਇਸ ਵਿੱਚ ਪਾਉਂਦੇ ਜਾਣਾ ਹੈ ਦੇ ਉਪਰ ਤੋਂ ਥੋੜਾ ਥੋੜਾ ਸੁਰਾਖ ਕਰ ਦੇਣੇ ਹਨ

ਇਸ ਤਰ੍ਹਾਂ ਜਦੋਂ ਇਹ 1 ਤੋਂ 2 ਇੰਚ ਤੱਕ ਦਾ ਬਣ ਜਾਵੇ ਤੁਸੀਂ ਕਿਸੇ ਚੀਜ਼ ਦੀ ਮਦਦ ਨਾਲ ਇਸ ਨੂੰ ਬਾਹਰ ਕੱਢ ਲੈਣਾ ਹੈ ਫਿਰ ਇਸ ਜਾਲੀਦਾਰ ਘੇਵਰ ਨੂੰ ਕਿਸੇ ਜਿਲੀ ਤੇ ਰੱਖ ਦੇਣਾ ਹੈ ਤਾਂ ਜੋ ਇਸਦਾ ਘਿਓ ਨਿਕਲ ਜਾਵੇ, ਫਿਰ ਤੁਸੀ ਇਹਨਾ ਉੱਪਰ ਥੋੜ੍ਹੀ ਥੋੜ੍ਹੀ ਚਾਸ਼ਨੀ ਪਾ ਦੇਣੀ ਹੈ ਇਸ ਤਰ੍ਹਾਂ ਕਰਕੇ ਤੁਸੀਂ ਜਿਨ੍ਹਾਂ ਮਟੀਰੀਅਲ ਤਿਆਰ ਕੀਤਾ ਹੈ ਇਸੇ ਪ੍ਰਕਿਰਿਆ ਨਾਲ ਹੀ ਤੁਸੀਂ ਇਸ ਨਾਲ ਸਾਰੇ ਘੇਵਰ ਤਿਆਰ ਕਰ ਲੈਣੇ ਹਨ , ਅਤੇ ਉਸ ਤੋਂ ਬਾਅਦ ਇਸ ਉੱਪਰ ਇੱਕ ਚਮਚ ਦੀ ਮਦਦ ਨਾਲ ਜ਼ੋ ਰਬੜੀ ਤਿਆਰ ਕੀਤੀ ਸੀ

ਉਸ ਨੂੰ ਏਸ ਉੱਪਰ ਲਗਾ ਦੇਣਾ ਹੈ ਇਸ ਰਖੜੀ ਤੋਂ ਉੱਪਰ ਤੁਸੀਂ ਆਪਣੇ ਅਨੁਸਾਰ ਡਾਇਫਰੁਟ ਪਾ ਸਕਦੇ ਹੋ ਉਸ ਤੋਂ ਬਾਅਦ ਇਸ ਤਿਆਰ ਹੋ ਜਾਣਗੇ ਇਸ ਪ੍ਰਕਾਰ ਉੱਪਰ ਦਿੱਤੀ ਸਾਰੀ ਜਾਣਕਾਰੀ ਅਨੁਸਾਰ ਤੁਸੀਂ ਇਹ ਘੇਵਰ ਘਰ ਹੀ ਤਿਆਰ ਕਰ ਸਕਦੇ ਹੋ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ,

Leave a Reply

Your email address will not be published. Required fields are marked *