ਵੀਡੀਓ ਥੱਲੇ ਜਾ ਕੇ ਦੇਖੋ,ਇਸ ਰੈਮੇਡੀ ਨੂੰ ਤਿਆਰ ਕਰਨ ਲਈ ਤੁਸੀਂ ਸਭ ਤੋਂ ਪਹਿਲਾਂ ਨਿੰਮ ਦੇ ਪੱਤੇ ਲੈ ਲੈਣੇ ਹਨ ਤੇ ਉਨ੍ਹਾਂ ਨੂੰ ਚੰਗੀ ਤਰਾਂ ਧੋ ਲੈਣ ਤੇ ਧੋਣ ਤੋਂ ਬਾਅਦ ਇਹਨਾਂ ਨੂੰ ਮਿਕਸੀ ਗਰੈਂਡ ਵਿੱਚ ਪਾ ਕੇ ਚੰਗੀ ਤਰ੍ਹਾਂ ਪੀਸ ਲੈਣਾ ਹੈ ਤੇ ਇਸ ਨੂੰ ਪੀਸ ਦੇ ਸਮੇਂ ਤੁਸੀਂ ਚਾਹੋ ਤਾਂ ਥੋੜ੍ਹਾ ਜਿਹਾ ਪਾਣੀ ਵੀ ਪਾ ਸਕਦੇ ਹੋ ਤੇ ਫਿਰ ਵਧਿਆ ਜਾ ਇਸ ਦਾ ਪੇਸਟ ਬਣਾ ਲਵੋ ਤੇ ਨਿੰਮ ਆਪਣੀ ਸਿਹਤ ਲਈ ਵੀ ਬਹੁਤ ਲਾਭਕਾਰੀ ਹੁੰਦਾ ਹੈ ਇਹ ਆਪਣੇ ਫੋੜੇ ਫਿਨਸੀਆਂ ਨੂੰ ਠੀਕ ਕਰਨ
ਲਈ ਵੀ ਬਹੁਤ ਫਾਇਦੇਮੰਦ ਹੁੰਦੀ ਹੈ। ਇਹ ਪੇਸਟ ਤੁਹਾਡੇ ਖਾਜ ਖੁਜਲੀ,ਦਾਗ-ਧੱਬੇ ਵੀ ਲਈ ਵੀ ਬਹੁਤ ਫਾਇਦੇਮੰਦ ਹੁੰਦੀ ਹੈ ਤੇ ਰਾਤ ਨੂੰ ਲਗਾਉਣ ਨਾਲ ਇਸ ਦਾ ਬਹੁਤ ਫਾਇਦਾ ਹੋਵੇਗਾ ਕਿਉਂਕਿ ਇਹ ਰਾਤ ਭਰ ਲੱਗਾ ਰਹੇਗਾ ਤੇ ਸਵੇਰੇ ਉੱਠ ਕੇ ਤੁਹਾਨੂੰ ਆਰਾਮ ਮਿਲ ਜਾਵੇਗਾ ਤੇ ਤੁਹਾਨੂੰ ਕੋਈ ਜਲਨ,ਖੁਜਲੀ ਨਹੀ ਹੋਵੇਗੀ ਤੇ ਥੋੜੇ ਹੀ ਦਿਨਾਂ ਵਿੱਚ ਤੁਹਾਨੂੰ ਆਰਾਮ ਮਿਲ ਜਾਵੇਗਾ ਤੇ ਜੜ ਤੋਂ ਖਤਮ ਹੋ ਜਾਵੇਗਾ ਖਾਜ ਖੁਜਲੀ,ਜਲਨ,
ਦਰਦ ਸਭ ਠੀਕ ਹੋ ਜਾਵੇਗਾ।ਇਸ ਪੇਸਟ ਨਾਲ ਤੁਸੀਂ ਅਸਾਨੀ ਨਾਲ ਖਾਜ ਖੁਜਲੀ,ਜਲਨ ਤੋਂ ਛੁਟਕਾਰਾ ਪਾ ਸਕਦੇ ਹੋ ਕਿਉਂਕਿ ਜੇ ਇਹ ਜਾਆਦਾ ਫੈਲ ਜਾਵੇ ਤਾਂ ਜਲਦੀ ਆਰਾਮ ਨਹੀਂ ਮਿਲਦਾ ਤੇ ਜਿਆਦਾ ਸਮਾਂ ਲੱਗਦਾ ਹੈ ਤੇ ਫਿਰ ਅਗਲੀ ਚੀਜ਼ ਲੈਣੀ ਹੈ ਕਪੂਰ,ਕਪੂਰ ਜਲਣ,ਖਾਜ ਖੁਜਲੀ ਨੂੰ ਜੜ੍ਹ ਤੋਂ ਖਤਮ ਕਰ ਦਿੰਦਾ ਹੈ ਇਸ ਲਈ ਤੁਸੀਂ ਇੱਕ ਚਮਚ ਕਪੂਰ ਦਾ ਪਾਊਡਰ ਲੈ ਲੈਣਾ ਹੈ ਤੇ ਇਸ ਦਾ ਇਸਤੇਮਾਲ ਕਰਨ ਤੇ ਖੱਟੀ ਚੀਜ਼ਾਂ ਦਾ ਪ੍ਰਹੇਜ਼ ਜ਼ਰੂਰ ਕਰੋ। ਫਿਰ ਤੀਸਰੀ ਚੀਜ਼ ਲੈਣੀ ਹੈ
ਹਲਦੀ,ਇਹ ਆਪਣੀ ਸਕਿਨ ਦੀ ਸਮੱਸਿਆ ਨੂੰ ਵੀ ਦੂਰ ਕਰਦੀ ਹੈ ਇਹ ਆਪਣੇ ਕਾਜ ਖੁਜਲੀ ਦੀ ਸਮੱਸਿਆ ਨੂੰ ਵੀ ਠੀਕ ਕਰ ਦਿੰਦੀ ਹੈ,ਹਲਦੀ ਆਪਣੀ ਸਕਿਨ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਇੱਕ ਰਾਮਬਾਨ ਔਸ਼ਧੀ ਹੁੰਦੀ ਹੈ। ਫਿਰ ਇਸ ਔਸ਼ਧੀ ਨੂੰ ਤਿਆਰ ਕਰਨ ਲਈ ਤੁਸੀਂ ਚਾਰ ਚਮਚ ਨਿੰਮ ਦਾ ਪੇਸਟ ਲੈ ਲੈਣਾ ਹੈ 1 ਚੱਮਚ ਕਪੂਰ ਦਾ ਪਾਉਡਰ ਤੇ ਅੱਧਾ ਛੋਟਾ ਚੱਮਚ ਹਲਦੀ ਲੈ ਲੈਣੀ ਹੈ ਤੇ ਫਿਰ ਇਹਨਾਂ ਤਿੰਨਾਂ ਚੀਜਾਂ ਨੂੰ ਚੰਗੀ ਤਰਾਂ ਮਿਕਸ ਕਰ ਲੈਣਾ ਹੈ
ਹਲਦੀ ਕੋਸ਼ਿਸ਼ ਕਰੋ ਕਿ ਸ਼ੁਧ ਹੋਵੇ ਘਰ ਦੀ ਪੀਸੀ ਹੋਵੇ ਤੇ ਫਿਰ ਇਹ ਪੇਸਟ ਬਣ ਕੇ ਤਿਆਰ ਹੋ ਚੁੱਕਿਆ ਹੈ ਤੇ ਤੁਸੀਂ ਇਸ ਨੂੰ ਆਪਣੀ ਉਂਗਲਾਂ ਦੀ ਸਹਾਇਤਾ ਨਾਲ ਜਾ ਫਿਰ ਕਿਸੇ ਰੂੰ ਦੇ ਟੁਕੜੇ ਤੇ ਪੇਸਟ ਲਗਾ ਕੇ ਇਸ ਨੂੰ ਆਪਣੇ ਜਲਣ,ਖਾਜ ਖੁਜਲੀ ਵਾਲੀ ਜਗਾਹ ਤੇ ਲਗਾ ਸਕਦਾ ਹੋ,ਆਪਣੇ ਸਰੀਰ ਨੂੰ ਤੰਦਰੁਸਤ ਰੱਖਿਆ ਜਾ ਸਕੇ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ