ਘਰ ਦੀ ਰਸੋਈ ਵਿਚ ਪਈ ਇਸ ਚੀਜ਼ ਤੋਂ ਲੀਵਰ ਇਨ੍ਹਾਂ ਮਜਬੂਤ ਹੋਵੇਗਾ ਕਿ ਖਾਣਾ ਪੀਣਾ ਸਬ ਹਜ਼ਮ ਹੋ ਜਾਊਗਾ

ਵੀਡੀਓ ਥੱਲੇ ਜਾ ਕੇ ਦੇਖੋ,ਘਰ ਦੀ ਰਸੋਈ ਵਿਚ ਬਣਾ ਕੇ ਇਹ ਨੁਕਤੇ ਲੀਵਰ ਮਜ਼ਬੂਤ ਹੋਵੇਗਾ,ਜੇਕਰ ਸਾਡੇ ਲਿਵਰ ਤੰਦਰੁਸਤ ਰਹੇਗਾ ਤਾਂ ਸਾਡਾ ਸਰੀਰ ਤੰਦਰੁਸਤ ਰਹਿੰਦਾ ਹੈ,ਇਸ ਦਾ ਸਾਡੇ ਸਰੀਰ ਵਿਚ ਬਹੁਤ ਹੀ ਮਹੱਤਵਪੂਰਨ ਕੰਮ ਹੁੰਦਾ ਹੈ,ਇਹ ਸਰੀਰ ਵਿੱਚੋਂ ਫਾਲਤੂ ਵਿਸ਼ੈਲੇ ਪਦਾਰਥਾਂ ਨੂੰ ਬਾਹਰ ਕੱਢਣ ਵਿਚ ਮਦਦ ਕਰਦਾ ਹੈ,ਇਸ ਜਾਣਕਾਰੀ ਵਿੱਚ ਅਜਿਹੇ ਨੁਕਤੇ ਦੱਸੇ ਜਾਣਗੇ ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਆਪਣੇ ਲੀਵਰ ਨੂੰ ਮਜ਼ਬੂਤ ਕਰ ਸਕਦੇ ਹੋ,

ਹਲਦੀ ਨੂੰ ਖਾਣੇ ਦੇ ਵਿਚ ਤਾਂ ਪਾਇਆ ਹੀ ਜਾਂਦਾ ਹੈ ਇਸ ਨੂੰ ਦੁੱਧ ਵਿਚ ਪਾ ਕੇ ਸੇਵਨ ਕੀਤਾ ਜਾਵੇ ਤਾਂ ਇਹ ਸਾਡੇ ਲਿਵਰ ਲਈ ਬਹੁਤ ਹੀ ਜ਼ਿਆਦਾ ਲਾਹੇਵੰਦ ਹੁੰਦਾ ਹੈ,ਇਸ ਲਈ ਰਾਤ ਨੂੰ ਸੌਣ ਤੋਂ ਪਹਿਲਾਂ ਇਕ ਗਲਾਸ ਦੁੱਧ ਲੈਣਾ ਹੈ ਅਤੇ ਉਸ ਵਿਚ ਇਕ ਚੁਟਕੀ ਹਲਦੀ ਮਿਲਾ ਦੇਣੀ ਹੈ ਅਗਲੀ ਚੀਜ਼ ਹੈ ਪਪੀਤਾ ਇਸ ਦਾ ਸੇਵਨ ਕਰਨ ਨਾਲ ਵੀ ਸਾਡਾ ਲਿਵਰ ਮਜ਼ਬੂਤ ਹੁੰਦਾ ਹੈ ਇਸ ਦਾ ਆਮ ਤੌਰ ਤੇ ਲਿਵਰ ਨੂੰ ਸਾਫ ਕਰਨ ਲਈ ਕੀਤਾ ਜਾਂਦਾ ਹੈ,

WhatsApp Group (Join Now) Join Now

ਤੁਸੀਂ ਏਸ ਦੇ ਪੱਤਿਆਂ ਦਾ ਰਸ ਕੱਢ ਕੇ ਉਸ ਦਾ ਵੀ ਸੇਵਨ ਕਰ ਸਕਦੇ ਹੋ,ਤੁਸੀਂ ਪਪੀਤੇ ਦੇ ਪੱਤਿਆਂ ਦਾ 2 ਚੱਮਚ ਰਸ ਲੈ ਲੈਣਾ ਉਸ ਵਿਚ ਅੱਧਾ ਚਮਚ ਨਿੰਬੂ ਦਾ ਰਸ ਮਿਲਾ ਲਓ ਅਤੇ ਇਸ ਤਰ੍ਹਾਂ ਇਸ ਨੂੰ ਦਿਨ ਵਿਚ ਦੋ ਵਾਰ ਸੇਵਨ ਕਰੋ ਇਸ ਤਰ੍ਹਾਂ ਤੁਹਾਡੇ ਲਿਵਰ ਵਿੱਚ ਹੋਇਆ ਇਹ ਇਨਫੈਕਸ਼ਨ ਸਹੀ ਹੋਣ ਲੱਗ ਜਾਂਦਾ ਹੈ,ਅਗਲੀ ਚੀਜ਼ ਹੈ ਸੇਬ ਦਾ ਸਿਰਕਾ ਖਾਣਾ ਖਾਣ ਤੋਂ ਪਹਿਲਾਂ ਥੋੜੇ ਜਿਹੇ ਸੇਬ ਦੇ ਸਿਰਕੇ ਨੂੰ ਸੇਵਨ ਕਰ ਲਿਆ ਕਰੋ ਜਿਵੇਂ ਕੇ ਇਕ ਗਲਾਸ ਪਾਣੀ ਦੇ ਵਿਚ ਇਕ ਚੱਮਚ ਸੇਬ ਦਾ ਸਿਰਕਾ ਮਿਲਾ ਲਓ ਅਤੇ

ਇਸ ਦਾ ਸੇਵਨ ਕਰੋ ਤੁਸੀਂ ਇਕ ਗਲਾਸ ਪਾਣੀ ਦੇ ਵਿਚ ਇੱਕ ਚਮਚ ਸੇਬ ਦਾ ਸਿਰਕਾ ਅਤੇ 1 ਚੱਮਚ ਸ਼ਹਿਦ ਮਿਲਾ ਕੇ ਸੇਵਨ ਕਰੋ ਦਿਨ ਵਿੱਚ 2 ਤੋਂ 3 ਵਾਰ ਸੇਵਨ ਕਰਨ ਨਾਲ ਲੀਵਰ ਨੂੰ ਸਾਫ਼ ਕਰਨ ਵਿੱਚ ਬਹੁਤ ਜ਼ਿਆਦਾ ਮਦਦ ਮਿਲਦੀ ਹੈ,ਅਗਲੀ ਚੀਜ਼ ਹੈ ਆਂਵਲਾ ਤੁਸੀਂ ਇਸ ਨੂੰ ਕੱਚਾ ਵੀ ਸੇਵਨ ਕਰ ਸਕਦੇ ਹੋ ਤੁਸੀਂ ਇਸ ਦੇ ਮੁਰੱਬੇ ਦਾ ਵੀ ਸੇਵਨ ਕਰ ਸਕਦੇ ਹੋ, ਇਸ ਵਿਚ ਕਾਫੀ ਮਾਤਰਾ ਵਿਚ ਵਿਟਾਮਿਨ ਸੀ ਹੁੰਦਾ ਹੈ ਅਤੇ ਐਂਟੀਆਕਸੀਡੈਂਟ ਗੁਣ ਪਾਏ ਜਾਂਦੇ ਹਨ,

ਇਸ ਨਾਲ ਤੁਹਾਡਾ ਲਿਵਰ ਸਾਫ ਰਹਿੰਦਾ ਹੈ,ਅਤੇ ਲਿਵਰ ਦੀ ਤਾਕਤ ਵਧ ਜਾਦੀ ਹੈ,ਅਗਲੀ ਚੀਜ਼ ਹੈ ਮਲੱਠੀ ਦੀ ਚਾਹ ਇਸ ਦੀ ਚਾਹ ਬਣਾਉਣ ਲਈ ਤੁਸੀਂ ਇਸ ਦੀ ਜੜ੍ਹ ਨੂੰ ਪੀਸ ਲਓ ਅਤੇ ਉਬਲਦੇ ਹੋਏ ਪਾਣੀ ਦੇ ਵਿਚ ਪਾ ਦਿਓ ਫੇਰ ਤੁਸੀਂ ਇਸ ਨੂੰ ਛਾਣ ਕੇ ਰੱਖ ਲਓ,ਤਾਂ ਤੇ ਠੰਡਾ ਹੋਣ ਦਿਓ ਜਦੋਂ ਠੰਡਾ ਹੋ ਜਾਵੇ ਫਿਰ ਇਸ ਦਾ ਸੇਵਨ ਕਰੋ ਇਸ ਨਾਲ ਤੁਹਾਡਾ ਲਿਵਰ ਮਜਬੂਤ ਰਹੇਗਾ ਤੁਹਾਡਾ ਸਰੀਰ ਰੋਗਾਂ ਤੋਂ ਮੁਕਤ ਰਹੇਗਾ ਅਗਲੀ ਚੀਜ਼ ਹੈ

ਗਾਜਰ ਦਾ ਜੂਸ ਜਿਸ ਵਿਚ ਬੀਟਾ ਕੈਰੋਟੀਨ ਭਰਪੂਰ ਮਾਤਰਾ ਵਿੱਚ ਹੁੰਦੀ ਹੈ ਇਸ ਵਿਚ ਵਿਟਾਮਿਨ ਏ ਭਰਪੂਰ ਮਾਤਰਾ ਵਿੱਚ ਹੁੰਦਾ ਹੈ ਜੋ ਕਿ ਸਾਡੇ ਲਿਵਰ ਨੂੰ ਸਹੀ ਰੱਖਣ ਵਿਚ ਮਦਦ ਕਰਦਾ ਹੈ ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾਣਕਾਰੀ ਨੂੰ ਧਿਆਨ ਵਿੱਚ ਰੱਖ ਕੇ ਤੁਸੀਂ ਲਲਕ ਦਾ ਇਸਤੇਮਾਲ ਕਰਨਾ ਹੈ ਜਿਸ ਨਾਲ ਤੁਹਾਡਾ ਵੀ ਲਿਵਰ ਮਜ਼ਬੂਤ ਹੋ ਜਾਵੇਗਾ ਤੁਹਾਡੇ ਸਰੀਰ ਨੂੰ ਕੋਈ ਸਮੱਸਿਆ ਪੈਦਾ ਨਹੀਂ ਹੋਵੇਗੀ ਤੁਹਾਡਾ ਸਰੀਰ ਰੋਗਾਂ ਤੋਂ ਮੁਕਤ ਰਹੇਗਾ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *