ਵੀਡੀਓ ਥੱਲੇ ਜਾ ਕੇ ਦੇਖੋ,ਇਹ ਜੂਸ ਕਰੇ ਬਣਾ ਕੇ ਪੀਓ ਇਸ ਨਾਲ ਸਰੀਰ ਵਿਚ ਪੱਥਰੀ ਬਾਹਰ ਹੋ ਜਾਵੇਗੀ ਇਸ ਦਾ ਖ਼ਰਚਾ ਵੀ ਨਹੀਂ ਹੈ, ਪਿੱਤੇ ਦੀ ਪੱਥਰੀ ਨੂੰ ਸਰੀਰ ਵਿਚੋਂ ਬਾਹਰ ਕੱਢਣ ਲਈ ਤੁਸੀਂ ਇਸ ਨੁਕਤੇ ਦਾ ਇਸਤੇਮਾਲ ਕਰਨਾ ਹੈ,ਇਸ ਸੌਖੀ ਜਿਹੀ ਚੀਜ਼ ਦਾ ਤੁਸੀਂ ਘਰ ਬੈਠੇ ਸੇਵਨ ਕਰੋਗੇ ਤਾਂ ਤੁਹਾਨੂੰ ਕੁਝ ਹੀ ਦਿਨਾਂ ਦੇ ਵਿਚ ਫਰਕ ਆਪਣੇ ਆਪ ਮਹਿਸੂਸ ਹੋਵੇਗਾ, ਅਤੇ ਇਸ ਨੁਕਤੇ ਦਾ ਇਸਤੇਮਾਲ ਕਰਦੇ ਸਮੇਂ ਕੁਝ ਚੀਜ਼ਾਂ ਦਾ ਪਰਹੇਜ਼ ਕਰਨਾ ਪਵੇਗਾ,
ਜਿਵੇਂ ਕਿ ਦੁੱਧ ਨਾਲ ਬਣੀਆਂ ਹੋਈਆਂ ਚੀਜਾਂ ਪਾਲਕ ਪਨੀਰ ਹੋ ਗਿਆ,ਕਿਉਂਕਿ ਇਹਨਾ ਚੀਜਾਂ ਵਿੱਚ ਕੈਲਸ਼ੀਅਮ ਵਧੇਰੇ ਮਾਤਰਾ ਦੇ ਵਿੱਚ ਹੁੰਦਾ ਹੈ ਇਹ ਤੁਹਾਡੀ ਪੱਥਰੀ ਨੂੰ ਬਾਹਰ ਨਹੀਂ ਨਿਕਲਣ ਦਿੰਦਾ, ਹੁਣ ਗੱਲ ਕਰਦੇ ਹਾਂ ਕਿ ਇਹ ਨੁਕਤਾ ਕਿਹੜਾ ਹੈ ਇਹ ਜੂਸ ਕਿਹੜਾ ਹੈ ਜਿਸਨੂੰ ਸੇਵਨ ਕਰਕੇ ਤੁਸੀਂ ਪਿੱਤੇ ਦੀ ਪੱਥਰੀ ਨੂੰ ਸਰੀਰ ਵਿਚੋਂ ਬਾਹਰ ਕਰ ਸਕਦੇ ਹੋ ਇਸ ਨੁਕਤੇ ਨੂੰ ਤਿਆਰ ਕਰਨ ਲਈ ਤੁਸੀਂ ਸਭ ਤੋਂ ਪਹਿਲਾਂ ਸਵੇਰੇ ਤਾਜ਼ੇ ਸੇਬ ਲੈ ਕੇ ਆਉਣੇ ਹਨ
ਅਤੇ ਫਿਰ ਤੁਸੀ ਉਹਨਾਂ ਦਾ ਜੂਸ ਬਣਾ ਲੈਣਾ ਹੈ ਅਤੇ ਉਸ ਤੋਂ ਬਾਅਦ ਤੁਸੀਂ ਇਸ ਨੂੰ ਸਵੇਰੇ ਖਾਲੀ ਪੇਟ ਦਾ ਸੇਵਨ ਕਰ ਲੈਣਾ ਹੈ ਤੁਸੀਂ ਇਸ ਨੂੰ ਲਗਾਤਾਰ ਇਕ ਮਹੀਨੇ ਤੱਕ ਸੇ-ਵ-ਨ ਕਰਦੇ ਰਹੋ ਤਾਂ ਤੁਹਾਡੀ ਸਰੀਰ ਵਿੱਚ ਪਿੱਤੇ ਦੀ ਪੱਥਰੀ ਬਾਹਰ ਹੋ ਜਾਵੇਗੀ ਜਿਵੇਂ ਕਿ ਕਿਹਾ ਜਾਂਦਾ ਹੈ ਅਤੇ ਪਿੱਤੇ ਦੀ ਪੱਥਰੀ ਲਈ ਅਪ੍ਰੇਸ਼ਨ ਕਰਨਾ ਪੈਂਦਾ ਹੈ ਪਰ ਜੇਕਰ ਤੁਸੀਂ ਇਸ ਨੁਕਤੇ ਦਾ ਇ-ਸ-ਤੇ-ਮਾ-ਲ ਕਰੋਗੇ ਤਾਂ ਤੁਹਾਨੂੰ
ਅ-ਪ-ਰੇ-ਸ਼-ਨ ਦੀ ਜ਼-ਰੂ-ਰ-ਤ ਨਹੀਂ ਪਵੇਗੀ ਅਤੇ ਤੁਹਾਡੇ ਸਰੀਰ ਵਿੱਚ ਪਿੱਤੇ ਦੀ ਪੱਥਰੀ ਜਲਦੀ ਬਾਹਰ ਹੋ ਜਾਵੇਗੀ ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾ-ਨ-ਕਾ-ਰਿ-ਆੰ ਤੁਸੀਂ ਧਿ-ਆ-ਨ ਵਿੱਚ ਰੱਖਣਾ ਹੈ ਅਤੇ ਇਸ ਨੁਕਤੇ ਦਾ ਇ-ਸ-ਤੇ-ਮਾ-ਲ ਕਰਨਾ ਹੈ ਜਿਸ ਕਾਰਨ ਕੇ ਤੁਹਾਡੀ ਪਿੱਤੇ ਦੀ ਪੱਥਰੀ ਵੀ ਬਾਹਰ ਹੋਏ ਗੀ ਅਤੇ ਤੁਹਾਡਾ ਸਰੀਰ ਵੀ ਤੰ-ਦ-ਰੁ-ਸ-ਤ ਪਾਚਨ ਸ਼ਕਤੀ ਵੀ ਮ-ਜ਼-ਬੂ-ਤ ਹੋਵੇਗੀ
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ