ਵੀਡੀਓ ਥੱਲੇ ਜਾ ਕੇ ਦੇਖੋ,ਲਕੋਰੀਆ ਸਫੈਦ ਪਾਣੀ ਕਿੰਨਾ ਹੀ ਪੁਰਾਣਾ ਹੋਵੇ ਇਹ ਸਮੱਸਿਆ ਹੋਵੇ ਤਾਂ ਠੀਕ ਹੋ ਜਾਵੇਗੀ,ਜਲਣ ਖੁਜਲੀ ਵੀ ਠੀਕ ਹੋ ਜਾਵੇਗੀ,ਕੁਝ ਔਰਤਾਂ ਨੂੰ ਇਹ ਸਮੱਸਿਆ ਬਹੁਤ ਜ਼ਿਆਦਾ ਹੋਣ ਲੱਗ ਜਾਂਦੀ ਹੈ,ਇਸ ਨੁਕਤੇ ਨੂੰ ਬਨਾਉਣ ਲਈ ਤੁਹਾਨੂੰ ਕੁਝ ਚੀਜਾਂ ਦੀ ਜ਼ਰੂਰਤ ਹੈ ਜਿਸ ਨਾਲ ਘਰ ਵਿਚ ਹੀ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ,ਜਦੋਂ ਔਰਤਾਂ ਨੂੰ ਇਹ ਸਮੱਸਿਆ ਹੁੰਦੀ ਹੈ ਤਾਂ ਉਨ੍ਹਾਂ ਨੂੰ ਕਮਜ਼ੋਰੀ ਆ ਜਾਂਦੀ ਹੈ ਥਕਾਵਟ ਵੀ ਹੋਣ ਲੱਗ ਜਾਂਦੀ ਹੈ,
ਕੁਝ ਖਾਣ-ਪੀਣ ਦਾ ਦਿਲ ਨਹੀਂ ਕਰਦਾ ਸਗੋਂ ਚਿੜਚਿੜਾਪਨ ਹੋ ਜਾਂਦਾ ਹੈ, ਜਦੋਂ ਇਹ ਸਮੱਸਿਆ ਹੋ ਜਾਂਦੀ ਹੈ ਤਾਂ ਵੀ ਹੋਣ ਲੱਗ ਜਾਂਦੀ ਹੈ ਖਾਰਸ਼ ਹੋਣ ਲਗ ਜਾਂਦੀ ਹੈ, ਜਦੋਂ ਹਾਰਮੋਨਾਂ ਖਰਾਬ ਹੋਣ ਲੱਗ ਜਾਂਦੇ ਹਨ ਤਾਂ ਉਹ ਇਹ ਸਮੱਸਿਆ ਪੈਦਾ ਹੋਣ ਲੱਗ ਜਾਂਦੀ, ਜਾਂ ਕਈ ਵਾਰ ਸਾਡਾ ਗਲਤ ਖਾਣ-ਪੀਣ ਵੀ ਇਸ ਸਮੱਸਿਆ ਨੂੰ ਜਨਮ ਦਿੰਦਾ ਹੈ,ਇਸ ਲਈ ਸਾਨੂੰ ਆਪਣੀਆਂ ਖਾਣ-ਪੀਣ ਆਦਤਾਂ ਸੁਧਾਰਨੀਆਂ ਚਾਹੀਦੀਆਂ ਹਨ ਘਰ ਦਾ ਖਾਣਾ ਚਾਹੀਦਾ ਹੈ
ਇਸ ਲਈ ਤੁਸੀਂ ਆਮਲਾ ਹੁੰਦਾ ਹੈ ਉਸ ਨੂੰ ਕਿਸੇ ਵੀ ਰੂਪ ਵਿਚ ਸੇਵਨ ਕਰਨਾ ਸ਼ੁਰੂ ਕਰ ਉਸ ਦਾ ਮੁਰੱਬਾ ਸੇਵਨ ਕਰੋ ਉਸ ਨੂੰ ਕੱਚੇ ਸੇਵਨ ਕਰੋ ਉਸ ਦਾ ਅਚਾਰ ਬਣਾ ਕੇ ਸੇਵਨ ਕਰੋ , ਆਂਵਲੇ ਦਾ ਰਸ ਪੀ ਸਕਦੇ ਹੋ ਆਵਲੇ ਦੇ ਪਾਊਡਰ ਦਾ ਇਸਤੇਮਾਲ ਕਰ ਸਕਦੇ ਹੋ, ਹੁਣ ਤੁਸੀਂ ਇਸ ਤੋਂ ਇਲਾਵਾ ਤੁਲਸੀ ਦੇ ਪੱਤੇ ਲੈਣੇ ਹਨ ਅਤੇ ਤਿੰਨ ਚਾਰ ਪੱਤੇ ਲੈ ਲੈਣੇ ਹਨ ਇਹਨਾਂ ਨੂੰ ਧੋ ਲੈਣਾ ਹੈ, ਉਸ ਤੋਂ ਬਾਅਦ ਉਸ ਦੇ ਨਿੱਕੇ ਨਿੱਕੇ ਬ੍ਰੀਕ ਕਰਕੇ ਇਸ ਨੂੰ ਗਲਾਸ ਪਾਣੀ ਵਿਚ ਪਾ ਕੇ ਇਸ ਨੂੰ ਉਸੇ ਤਰ੍ਹਾਂ ਹੀ ਅੰਦਰ ਲੰਘ ਆ ਜਾਣਾ ਹੈ ਜਾਂ ਫਿਰ ਤੁਸੀਂ ਦੇ
ਪੱਤਿਆਂ ਦਾ ਪੇਸਟ ਬਣਾ ਲਓ ਅਤੇ ਇਸ ਨੂੰ ਸ਼ਹਿਦ ਦੇ ਨਾਲ ਸੇਵਨ ਕਰੋ, ਜੇਕਰ ਤੁਹਾਨੂੰ ਇਹ ਸਮੱਸਿਆ ਹਰ ਰੋਜ਼ ਹੋ ਰਹੀਆਂ ਤਾਂ ਤਾਂ ਤੁਸੀਂ ਹਰ ਰੋਜ਼ ਇੱਕ ਗਲਾਸ ਚੌਲਾਂ ਦਾ ਪਾਣੀ ਪੀਨਾ ਸ਼ੁਰੂ ਕਰ ਦਿਓ ਇਸ ਨਾਲ ਵੀ ਤੁਹਾਡੀਆਂ ਸਮੱਸਿਆ ਬਹੁਤ ਜਲਦੀ ਠੀਕ ਹੋ ਜਾਵੇਗੀ ਇਸ ਤੋਂ ਇਲਾਵਾ ਤੁਸੀ ਸੁੱਕੀ ਹੋਈ ਅੰਜੀਰ ਦਾ ਸੇਵਨ ਕਰ ਸਕਦੇ ਹੋ ਤੁਸੀਂ ਇਸ ਨੂੰ ਬਾਜ਼ਾਰ ਚ ਲੈਕੇ ਅਉਣਾ ਹੈ ਇਸ ਨੂੰ ਇਕ ਗਲਾਸ ਪਾਣੀ ਦੇ ਵਿੱਚ ਪਾ ਕੇ ਰੱਖ ਦਿਓ ਸਵੇਰੇ ਖਾਲੀ ਪੇਟ ਤੁਸੀਂ ਇਸ ਪਾਣੀ ਦਾ ਸੇਵਨ ਕਰ ਲੈਣਾ ਹੈ
ਅਤੇ ਅੰਜੀਰ ਨੂੰ ਚੰਗੀ ਤਰ੍ਹਾਂ ਚਬਾ ਚਬਾ ਕੇ ਖਾ ਲੈਣਾਂ ਹੈ,ਇਸ ਪ੍ਰਕਾਰ ਉੱਪਰ ਦੱਸੀ ਕਿ ਸਾਰੀ ਜਾਣਕਾਰੀ ਅਨੁਸਾਰ ਜੇਕਰ ਤੁਸੀਂ ਇਨ੍ਹਾਂ ਨੁਕਤਿਆਂ ਵਿੱਚੋਂ ਕਿਸੇ ਵੀ ਇਕ ਨੁਕਤੇ ਦਾ ਇਸਤੇਮਾਲ ਕਰਦੇ ਹੋ ਤਾਂ ਔਰਤਾਂ ਦੀ ਇਹ ਸਮੱਸਿਆ ਠੀਕ ਹੋ ਜਾਵੇਗੀ ਉਹਨਾਂ ਦੀ ਸਫੇਦ ਪਾਣੀ ਆਉਣ ਦੀ ਸਮੱਸਿਆ ਖਤਮ ਹੋ ਜਾਵੇਗੀ ਅਤੇ ਭਵਿੱਖ ਵਿੱਚ ਕਦੀ ਵੀ ਇਹ ਸਮੱਸਿਆ ਨਹੀਂ ਹੋਵੇਗੀ ਉਹਨਾਂ ਦਾ ਸਰੀਰ ਤੰਦਰੁਸਤ ਰਹਿੰਦਾ ਇਸ ਲਈ ਤੁਸੀਂ ਨੁਕਤਿਆਂ ਦਾ ਇਸਤੇਮਾਲ ਕਰਨਾ ਹੈ
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ