ਵੀਡੀਓ ਥੱਲੇ ਜਾ ਕੇ ਦੇਖੋ,ਸ਼ੂਗਰ ਦੀ ਸ਼ੁਰੂਆਤ ਤੋਂ ਪਹਿਲਾਂ ਨਜ਼ਰ ਆਉਂਦੇ ਹਨ ਇਹ ਪੰਜ ਲੱਛਣ ਜਦੋਂ ਕਿਸੇ ਇਨਸਾਨ ਨੂੰ ਸ਼ੂਗਰ ਹੋਣੀ ਹੁੰਦੀ ਹੈ ਜਾਂ ਸ਼ੁਰੂ ਹੋ ਰਹੀ ਹੁੰਦੀ ਹੈ ਤਾਂ ਉਸ ਨੂੰ ਕੁਝ ਸੰਕੇਤ ਮਿਲਦੇ ਹਨ ਇਨ੍ਹਾਂ ਸੰਕੇਤਾਂ ਨੂੰ ਜਾਣਨਾ ਬਹੁਤ ਜ਼ਰੂਰੀ ਹੈ ਤਾਂ ਜੋ ਤੁਸੀਂ ਸਮਾਂ ਰਹਿੰਦਾ ਤੇ ਦਵਾਈ ਲੈ ਕੇ ਇਸ ਸਮੱਸਿਆ ਨੂੰ ਉਸ ਜਗ੍ਹਾ ਤੇ ਹੀ ਰੋਕ ਲਓ,ਅੱਜ-ਕੱਲ੍ਹ ਲੋਕਾਂ ਦਾ ਖਾਣ ਪੀਣ ਬਹੁਤ ਜ਼ਿਆਦਾ ਗੱਲ ਤੋਂ ਹੋ ਗਿਆ ਅਤੇ ਲੋਕ ਬਾਹਰ ਦਾ ਵੀ ਜ਼ਿਆਦਾ ਖਾਂਦੇ ਪੀਂਦੇ ਹਨ,
ਅਤੇ ਅੱਜਕਲ੍ਹ ਚੀਜਾ ਵਿਚ ਮਿਲਾਵਟ ਵੀ ਹੋ ਰਹੀ ਹੈ ਜਿਸ ਕਾਰਨ ਸੁਗਰ ਦੀ ਸਮੱਸਿਆ ਜਿਆਦਾ ਵਧ ਰਹੀ ਹੈ, ਸਾਡੇ ਸਰੀਰ ਵਿਚ ਇਨਸੁਲਿਨ ਸਹੀ ਤਰ੍ਹਾਂ ਕੰਮ ਨਹੀਂ ਕਰਦੀ, ਤਾਂ ਸਾਡੇ ਸਰੀਰ ਵਿਚ ਊਰਜਾ ਨਹੀਂ ਬਣਦੀ ਅਤੇ ਸਾਡੇ ਖੂਨ ਦੇ ਵਿਚ ਬੰਨਣੀ ਹੋ ਜਾਂਦੀ ਹੈ ਫਿਰ ਸੁਗਰ ਹੋਣੇ ਸ਼ੁਰੂ ਹੋ ਜਾਂਦੀ ਹੈ,ਇਨਸਾਨ ਨੂੰ ਸਭ ਤੋਂ ਪਹਿਲਾਂ ਤਾਂ ਇਹ ਸੰਕੇਤ ਮਿਲਦਾ ਹੈ ਕਿ ਉਹ ਥੱਕਿਆ ਰਹਿੰਦਾ ਹੈ ਉਸ ਵਿਚ ਥਕਾਵਟ ਸਰੀਰ ਕਮਜ਼ੋਰ ਜਿਹਾ ਰਹਿੰਦਾ ਹੈ,
ਜਿਨ੍ਹਾਂ ਲੋਕਾਂ ਨੂੰ ਸ਼ੂਗਰ ਸ਼ੁਰੂ ਹੋ ਜਾਂਦੀ ਹੈ,ਉਹਨਾਂ ਦੇ ਸਰੀਰ ਦੇ ਉੱਪਰ ਨਿਸ਼ਾਨ ਅਜਿਹੇ ਪੈਣ ਲੱਗ ਜਾਂਦੇ ਹਨ ਦਾਗ ਦੱਬੇ ਰਹੇ ਹੋਣ ਲੱਗ ਜਾਂਦੇ ਹਨ ਚਮੜੀ ਦੇ ਰੋਗ ਲੱਗਣ ਲੱਗ ਜਾਂਦੇ ਹਨ,ਆਮ ਤੌਰ ਤੇ ਇਹ ਵਿਸ਼ਾਲ ਗਰਦਨ ਦੇ ਪਿੱਛੇ ਅਤੇ ਲੱਤਾਂ ਦੇ ਉੱਪਰ ਦਿਖਾਈ ਦਿੰਦੇ ਹਨ, ਅਤੇ ਉਨ੍ਹਾਂ ਲੋਕਾਂ ਨੂੰ ਰਾਤ ਨੂੰ ਸੌਣ ਦੇਵੇ ਜੋ ਪ੍ਰੇਸ਼ਾਨੀ ਹੁੰਦੀ ਹੈ ਭਾਵ ਕੇ ਥੋੜ੍ਹੇ-ਥੋੜ੍ਹੇ ਸਮੇਂ ਬਾਅਦ ਜਾਗ ਆਈ ਜਾਂਦੀ ਹੈ ਚੰਗੀ ਤਰ੍ਹਾਂ ਨੀਂਦ ਨਹੀਂ ਆਉਂਦੀ, ਅਤੇ ਇਸ ਤਰ੍ਹਾਂ ਸਾਡੇ ਹਾਰਮੋਨਜ਼ ਦੇ ਅਸੰਤੁਲਨ ਹੋ ਜਾਂਦਾ ਹੈ,
ਅਤੇ ਜਿਨ੍ਹਾਂ ਲੋਕਾਂ ਨੂੰ ਸ਼ੂਗਰ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ ਉਨ੍ਹਾਂ ਨੂੰ ਪੇਸ਼ਾਬ ਵੀ ਜਲਦੀ ਜਲਦੀ ਆਉਂਦਾ ਰਹਿੰਦਾ ਹੈ ਥੋੜ੍ਹੇ-ਥੋੜ੍ਹੇ ਸਮੇਂ ਬਾਅਦ ਥੋੜ੍ਹਾ-ਥੋੜ੍ਹਾ ਪਿਸ਼ਾਬ ਆਉਂਦਾ ਹੈ, ਵਾਰੀ ਵਾਰੀ ਤੁਹਾਨੂੰ ਪਾਣੀ ਦੀ ਪਿਆਸ ਲੱਗਦੀ ਹੈ, ਇਹ ਲੱਛਣ ਵੀ ਹੋ ਜਾਂਦਾ ਹੈ,ਇਸ ਪ੍ਰਕਾਰ ਉੱਪਰ ਦੱਸੀ ਗਈ ਜਾਣਕਾਰੀ ਦੇ ਅਨੁਸਾਰ ਜੇਕਰ ਤੁਹਾਨੂੰ ਆਪਣੇ ਸਰੀਰ ਦੇ ਵਿੱਚ ਇਹ ਲੱਛਣ ਨਜ਼ਰ ਆਉਂਦੇ ਹਨ ਤਾਂ ਜੇ ਇਕ ਵਾਰ ਡਾਕਟਰ ਦੀ ਸਲਾਹ ਦੇ ਅਨੁਸਾਰ ਆਪਣੇ ਟੈਸਟ
ਜ਼ਰੂਰ ਕਰਵਾਉ ਤਾਂ ਜੋ ਸਮਾਂ ਰਹਿੰਦਿਆਂ ਪਤਾ ਲੱਗ ਸਕੇ ਅਤੇ ਉਸੇ ਸਮੱਸਿਆ ਨੂੰ ਉਸ ਜਗ੍ਹਾ ਤੇ ਹੀ ਰੋਕ ਦਿੱਤਾ ਜਾਵੇ ਕਿਉਂਕਿ ਜਦੋਂ ਇਹ ਸਮੱਸਿਆ ਜਿਆਦਾ ਵਧ ਜਾਂਦੀ ਹੈ ਫਿਰ ਇਨਸਾਨ ਨੂੰ ਅੱਗੇ ਚੱਲ ਕੇ ਬਹੁਤ ਜ਼ਿਆਦਾ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਏਸ ਲਈ ਕਸਰਤ ਕਰਿਆ ਕਰੋ ਫਲ ਫਰੂਟ ਗਾਇਆ ਕਰੋ ਅਤੇ ਘਰ ਦਾ ਸ਼ੁੱਧ ਭੋਜਨ ਸੇਵਨ ਕਰਿਆ ਕਰੋ ਜਿਸ ਨਾਲ ਤੁਸੀਂ ਤੰਦਰੁਸਤ ਰਹੋ ਦੇ ਰੋਗਾਂ ਤੋਂ ਮੁਕਤ ਹੋ ਗਏ
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ