ਇਹ ਤੇਲ ਵਰਤੋ ਨਿਗ੍ਹਾ ਐਨੀ ਵਧ ਜਾਵੇਗੀ

ਵੀਡੀਓ ਥੱਲੇ ਜਾ ਕੇ ਦੇਖੋ,ਇਹ ਤੇਲ ਵਰਤੋ ਏਨੀ ਨਿਗ੍ਹਾ ਵੱਧ ਜਾਵੇਗੀ ਤੁਹਾਡੀ ਐਨਕ ਵੀ ਉਤਰ ਜਾਵੇਗੀ ਤੁਹਾਨੂੰ ਵਧੀਆ ਸਾਫ਼ ਦਿੱਸਣ ਲੱਗ ਜਾਵੇਗਾ, ਤੁਸੀਂ ਦੂਰ ਤੱਕ ਦੇਖ ਸਕੋਗੇ ਤੁਹਾਡੀ ਅੱਖਾਂ ਦੀ ਤਾਕਤ ਵਧ ਜਾਵੇਗੀ ਤੁਹਾਡੀ ਅੱਖਾਂ ਦੀਆਂ ਸਮੱਸਿਆਵਾਂ ਠੀਕ ਹੋਣਗੇ,ਅੱਜ ਕੱਲ੍ਹ ਲੋਕ ਮਬਾਇਲ ਫੋਨ ਟੀਵੀ ਦੀ ਵਰਤੋਂ ਜ਼ਿਆਦਾ ਕਰਦੇ ਹਨ,ਜਿਸ ਕਾਰਨ ਉਨ੍ਹਾਂ ਦੀਆਂ ਅੱਖਾਂ ਤੇ ਬੁਰਾ ਪ੍ਰਭਾਵ ਪੈਂਦਾ ਹੈ ਅਤੇ ਅੱਜ-ਕੱਲ੍ਹ ਲੋਕਾਂ ਦਾ ਖਾਣਾ-ਪੀਣਾ ਵੀ ਬਦਲ ਗਿਆ ਹੈ

ਜਿਸ ਕਰਕੇ ਉਨ੍ਹਾਂ ਦੀਆਂ ਅੱਖਾਂ ਤੇ ਬੁਰਾ ਪ੍ਰਭਾਵ ਪੈਂਦਾ ਹੈ,ਇਸ ਲਈ ਸਾਡੀਆਂ ਅੱਖਾਂ ਸਾਡੇ ਲਈ ਬਹੁਤ ਜ਼ਰੂਰੀ ਹੁੰਦੀਆਂ ਹਨ ਸਾਨੂੰ ਆਪਣੀਆਂ ਅੱਖਾਂ ਦਾ ਧਿਆਨ ਰੱਖਣਾ ਚਾਹੀਦਾ ਹੈ, ਅੱਖਾਂ ਦੀ ਰੌਸ਼ਨੀ ਨੂੰ ਵਧਾਉਣ ਲਈ ਤੁਸੀਂ ਇਸ ਨੁਕਤੇ ਦਾ ਇਸਤੇਮਾਲ ਕਰਨਾ ਹੈ ਇਸ ਨੁਕਤੇ ਨੂੰ ਤਿਆਰ ਕਰਨ ਲਈ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਸ਼ਹਿਦ ਦੇ ਜਾਂ ਫਿਰ ਅਰੰਡੀ ਦੇ ਤੇਲ ਨੂੰ ਅੱਖਾਂ ਦੇ ਵਿੱਚ ਪਾਉਣ ਨਾਲ ਅੱਖਾਂ ਦੀ ਰੋਸ਼ਨੀ ਵੱਧ ਜਾਂਦੀ ਹੈ ਗਾਂ ਦੇ ਦੇਸੀ ਘਿਓ ਨੂੰ ਹਲਕਾ ਜਿਹਾ

WhatsApp Group (Join Now) Join Now

ਗਰਮ ਕਰਕੇ ਤੁਸੀ ਉਸ ਨੂੰ ਅੱਖਾਂ ਦੇ ਉੱਪਰ ਮਾਲਸ਼ ਕਰੋ ਤਾਂ ਵੀ ਤੁਹਾਨੂੰ ਫ਼ਰਕ ਮਹਿਸੂਸ ਹੋਵੇਗਾ, ਤੁਸੀਂ ਮਿਸਰੀ ਸੌਂਫ ਅਤੇ ਬਨਾਮ ਲੈਣੇ ਹਨ ਇਹਨਾਂ ਨੂੰ ਬਰਾਬਰ ਮਾਤਰਾ ਦੇ ਵੇਖ ਕੇ ਪਾਊਡਰ ਬਣਾ ਕੇ ਇਨ੍ਹਾਂ ਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਇਕ ਚਮਚਾ ਦੁੱਧ ਦੇ ਨਾਲ ਸੇਵਨ ਕਰ ਲੈਣਾ ਹੈ, ਇਸ ਨਾਲ ਵੀ ਤੁਹਾਡੀਆਂ ਅੱਖਾਂ ਦੀ ਰੌਸ਼ਨੀ ਵਧਦੀ ਹੈ ਕਿ, ਅੱਖਾਂ ਦੀ ਕਸਰਤ ਵੀ ਹੁੰਦੀ ਹੈ, ਤੁਸੀਂ ਇਕ ਪੈਨ ਲੈਣਾ ਹੈ ਅਤੇ ਉਸ ਦੀ ਲਿਖਣ ਵਾਲੀ ਨੋਕ ਨੂੰ ਦੇਖਣਾ ਹੈ

ਉਸ ਮੈਨੂੰ ਕਦੀ ਆਪਣੀਆਂ ਅੱਖਾਂ ਤੋਂ ਦੂ-ਰ ਕਰਨਾ ਹੈ ਅਤੇ ਆਪਣੀਆਂ ਅੱਖਾਂ ਦੇ ਨੇੜੇ ਲਿਆ ਉਸ ਨੂੰ ਦੇਖਣ ਦੀ ਕੋ-ਸ਼ਿ-ਸ਼ ਕਰਨੀ ਹੈ, ਅਤੇ ਆਪਣੀਆਂ ਅੱਖਾਂ ਨੂੰ ਤੁਸੀਂ ਇਧਰ ਉਧਰ ਉਪਰ ਨੀਚੇ ਸੱਜੇ-ਖੱਬੇ ਦੇਖ ਦੇ ਰਿਹਾ ਕਰੋ ਇਸ ਪ੍ਰ-ਕਿ-ਰਿ-ਆ ਨਾਲ ਅੱਖਾਂ ਦੀ ਕਸਰਤ ਹੁੰਦੀ ਹੈ ਅਤੇ ਤੁਸੀਂ ਇਕ ਜਗ੍ਹਾ ਤੇ ਹਰੇ ਦਰਖ਼ਤ ਨੂੰ ਦੇਖ ਦੇ ਰਿਹਾ ਕਰੋ,ਤੁਹਾਡੀ ਸਵੇਰ ਦੀ ਮੂੰਹ ਦੀ ਲਾਰ ਵੀ ਤੁਸੀਂ ਅੱਖਾਂ ਦੇ ਉਪਰ ਲਗਾਉਂਦੇ ਹੋ ਤਾਂ ਇਸ ਨਾਲ ਵੀ ਤੁਹਾਨੂੰ ਫ਼ਰਕ ਨਜ਼ਰ ਆਵੇਗਾ, ਤੁਸੀਂ ਗੰਨੇ ਦਾ ਜੂਸ ਸੇ-ਵ-ਨ ਕਰਿਆ ਕਰੋ,

ਅਤੇ ਵਿਟਾਮਿਨ ਸੀ ਦਾ ਇ-ਸ-ਤੇ-ਮਾ-ਲ ਵੱਧ ਤੋਂ ਵੱਧ ਕਰਿਆ ਕਰੋ ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾ-ਣ-ਕਾ-ਰੀ ਨੂੰ ਧਿ-ਆ-ਨ ਵਿੱਚ ਰੱਖਦੇ ਹੋਏ ਤੁਸੀਂ ਇਹਨਾਂ ਨੁਕਤਿਆਂ ਦਾ ਇ-ਸ-ਤੇ-ਮਾ-ਲ ਕਰੋਗੇ ਤਾਂ ਤੁਹਾਡੀ ਨਿਗਾਹ ਵਿੱਚ ਵਧਣ ਲੱਗ ਜਾਵੇਗੀ ਇਸ ਨੁਕਤਿਆਂ ਨੂੰ ਤੁਸੀਂ ਲੰਮੇ ਸਮੇਂ ਤੱਕ ਇ-ਸ-ਤੇ-ਮਾ-ਲ ਕਰਦੇ ਰਹੋ ਹੌਲੀ-ਹੌਲੀ ਤੁਹਾਡੀ ਐ-ਨ-ਕ ਉਤਰ ਜਾਵੇਗੀ ਇਸ ਪ੍ਰਕਾਰ ਤੁਸੀਂ ਇਹਨਾਂ ਸਾਰੀਆਂ ਗੱ-ਲਾਂ ਦਾ ਧਿ-ਆ-ਨ ਰੱਖੋ ਸੁਧ ਚੀਜ਼ਾਂ ਦਾ ਸੇ-ਵ-ਨ ਕਰੋ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *