ਵੀਡੀਓ ਥੱਲੇ ਜਾ ਕੇ ਦੇਖੋ,ਦੀਵਾਲੀ ਵਾਲੇ ਦਿਨ ਇਹ ਕੰਮ ਉੱਠ ਕੇ ਕਰੋ ਘਰ ਵਿੱਚ ਪੈਸਿਆਂ ਦੀ ਬਰਸਾਤ ਹੋਣੀ ਐਂ ਜਿਵੇਂ ਕਿ ਦੀਵਾਲੀ ਆ ਰਹੀ ਹੈ ਹਰ ਪਾਸੇ ਸ-ਫ਼ਾ-ਇ-ਆ ਹੋ ਰਹੀਆਂ ਹਨ ਅਤੇ ਹਰ ਲੋਕ ਖੁਸ਼ੀ ਵਿਚ ਝੂੰਮ ਰਹੇ ਹਨ ਮਠਿਆਈਆਂ ਲਿਆ ਰਹੇ ਹਨ, ਅਤੇ ਆਪਣੇ ਘਰ ਦੇ ਪੈਸੇ ਲਾ ਰਹੇ ਹਨ ਸ-ਜਾ-ਵ-ਟਾਂ ਕਰ ਰਹੇ ਹਨ, ਕਿਉਂਕਿ ਦੀਵਾਲੀ ਤਿਉਹਾਰ ਇੱਕ ਨੂੰ ਖੁਸ਼ੀ ਹੁੰਦੀ ਹੈ,ਕਿਸਰਾਂ ਆਪਣੇ ਘਰ ਨੂੰ ਆਪ ਸਜਾਵਟ ਕਰਦੇ ਹਾਂ ਉਸੇ ਤਰ੍ਹਾਂ ਆਪਣੇ ਮਨ ਦੀ ਆਪਣੇ ਸਰੀਰ ਦੀ ਸ-ਜਾ-ਵ-ਟ
ਕਰਨੀ ਚਾਹੀਦੀ ਹੈ ਜੋ ਗੁਰਬਾਣੀ ਦੇ ਨਾਲ਼ ਹੋਵੇਗੀ, ਅਤੇ ਗੁਰਬਾਣੀ ਸਾਨੂੰ ਕਹਿੰਦੀ ਹੈ ਪ੍ਰੇ-ਮ ਭਾਵਨਾ ਦੇ ਨਾਲ ਰਹਿਣਾ ਹੈ ਕਿਸੇ ਨਾਲ ਨਫਰਤ ਨਹੀਂ ਕਰਨੀ ਜੇਕਰ ਸਾਡੇ ਦਿਲਾਂ ਦੇ ਵਿੱਚੋਂ ਵੈ-ਰ-ਵਿ-ਰੋ-ਧ ਬਾਹਰ ਹੋਵੇਗਾ ਤਾਂ ਸਾਡੀ ਦਵਾਲੀ ਖੁਸ਼ੀ ਭਰੀ ਹੋ ਜਾਵੇਗੀ ਜੇਕਰ ਸਾਡੇ ਮਨ ਦੇ ਵਿੱਚ ਈ-ਰ-ਖਾ ਹੋਏਗੀ ਫਾਂਸੀ ਉੱਪਰ ਤੋਂ ਖੁਸ਼ ਹੋਵਾਂਗੇ ਇਸ ਤਰ੍ਹਾਂ ਦੀ ਦਵਾਲੀ ਸਾਡੇ ਗੁਰੂ ਨਹੀਂ ਚੰਗੀ ਲਗਦੀ ਸਿੱਖ ਇਤਿਹਾਸ ਨਾਲ ਬੰਦੀ ਛੋੜ ਦਿ-ਵ-ਸ ਮ-ਨਾ-ਇ-ਆ ਜਾਂਦਾ ਹੈ ਜੋ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗ-ਵਾ-ਲੀ-ਅ-ਰ ਦੇ
ਕਿਲ੍ਹੇ ਵਿਚੋਂ 52 ਰਾਜਿਆਂ ਨੂੰ ਰਿਹਾ ਕਰਵਾਇਆ ਸੀ, ਜਦੋਂ ਉਨ੍ਹਾਂ ਨੂੰ ਰਿਹਾ ਕਰਵਾ ਕੇ ਵਾਪਸ ਕਰ ਦਿੱਤਾ ਉਨ੍ਹਾਂ ਦੀ ਖੁਸ਼ੀ ਦੇ ਵਿੱਚ ਦਿਵਾਲੀ ਮਨਾਈ ਜਾਂਦੀ ਹੈ, ਇਹ ਦਿਵਾਲੀ ਤੋਂ ਸਿੱਖਾਂ ਦੇ ਦੁਆਰਾ ਗੁਰਬਾਣੀ ਕੀਰਤਨ ਸੁਣ ਕੇ ਪੜ੍ਹ ਕੇ ਮਨਾਈ ਜਾਂਦੀ ਹੈ,ਇਸ ਲਈ ਤੁਸੀਂ ਦੀਵਾਲੀ ਵਾਲੇ ਦਿਨ ਸਵੇਰੇ ਉੱਠ ਕੇ ਗੁਰੂਘਰ ਜਾਣਾ ਹੈ ਅਤੇ ਉਸ ਜਗ੍ਹਾ ਤੇ ਬੈਠ ਕੇ ਪਰਮਾਤਮਾ ਦਾ ਨਾਮ ਸਿ-ਮ-ਰ-ਨ ਕਰਨਾ ਹੈ ਗੁਰਬਾਣੀ ਪੜ੍ਹਨੀ ਹੈ ਅੰਮ੍ਰਿਤ ਵੇਲੇ ਦੀਆਂ ਬਾਣੀਆਂ ਦਾ ਜਾਪ ਕਰਨਾ ਹੈ ਸੱਚੇ ਮਨ ਨਾਲ ਕੀਤੀ ਹੋਈ
ਬਾਣੀ ਅਤੇ ਮਨ ਵਿੱਚ ਪ੍ਰੇ-ਮ ਭਾ-ਵ-ਨਾ ਰੱਖ ਕੇ ਕੀਤੀ ਹੋਈ ਹੈ ਗੁਰਬਾਣੀ ਦਾ ਫਲ ਤੁਹਾਨੂੰ ਜਰੂਰ ਮਿਲੇਗਾ ਅਤੇ ਸਭ ਨਾਲ ਪ੍ਰੇ-ਮ ਨਾਲ ਰਹਿਣਾ ਹੈਂ ਵੈਰ ਵਿ-ਰੋ-ਧ ਈ-ਰ-ਖਾ ਨੂੰ ਮਨ ਦੇ ਵਿੱਚੋਂ ਕੱਢ ਦੇਣਾ ਹੈ, ਏਹ ਦਵਾਈ ਤੁਸੀ ਜ਼ਿਆਦਾ ਪੈਸੇ ਖਰਚ ਕੇ ਨਹੀਂ ਮਨਾਉਣੀ ਕਿਉਕਿ ਆਪਾਂ ਦ-ਵਾ-ਲੀ ਦੇ ਬਹੁਤ ਜ਼ਿਆਦਾ ਪੈਸਾ ਖਰਚ ਦੇਣ ਦੇ ਨਾਲ ਆਪਣੇ ਹਿਸਾਬ ਨਾਲ ਤੁਸੀਂ ਸਭ ਦਾ ਮੂੰਹ ਮਿੱਠਾ ਜ਼ਰੂਰ ਕਰਾਉਣਾ ਹੈ ਪਰ ਤੁਸੀਂ ਆਪਣੇ ਘਰ ਪ੍ਰਵਾਰ ਵੱਲ ਦੇਖ ਕੇ ਹਰ ਇੱਕ ਚੀਜ਼ ਵੱਲ ਕਦਮ ਚੱਕਣਾਂ ਹੈ,
ਅਤੇ ਹਰੇਕ ਚੀਜ਼ ਤੋਂ ਤੁਸੀਂ ਧਿ-ਆ-ਨ ਨਾਲ ਚੱਲਣਾ ਹੈ ਅਤੇ ਗੁਰਬਾਣੀ ਦਾ ਸਹਾਰਾ ਲੈਣਾ ਹੈ ਪਰਮਾਤਮਾ ਦਾ ਨਾਮ ਲੈਣਾ ਹੈ, ਕਈ ਲੋਕ ਹੁੰਦੇ ਹਨ ਕਿ ਦੀਵਾਲੀ ਵਾਲੇ ਦਿਨ ਬਹੁਤ ਜ਼ਿਆਦਾ ਖ-ਰ-ਚ ਕਰ ਦਿੰਦੇ ਹਨ, ਤੁਸੀਂ ਇਸ ਤਰ੍ਹਾਂ ਨਹੀਂ ਕਰਨਾ ਤੁਸੀਂ ਗੁਰਬਾਣੀ ਦਾ ਜਾਪ ਕਰਨਾ ਹੈ ਅਤੇ ਸਭ ਨਾਲ ਪ੍ਰੇ-ਮ ਭਾਵਨਾ ਨਾਲ ਰਹਿਣਾ ਹੈ ਕਿਸੇ ਮਾ-ੜੀ ਸੰ-ਗ-ਤ ਵਿੱਚ ਨਹੀਂ ਪੈਣਾ ਇਸ ਦੀ-ਵਾ-ਲੀ ਤੁਸੀਂ ਕੁਝ ਬੁ-ਰੀ-ਆਂ ਆ-ਦ-ਤਾਂ ਛੱਡ ਦੇਣੀਆਂ ਹਨ ਫਿਰ ਦੇਖਿਆ ਤੁਹਾਡੇ ਜੀਵਨ ਦੇ ਵਿੱਚ ਕਿਸ ਤਰ੍ਹਾਂ ਬਦਲਾਅ ਹੁੰਦੇ ਹਨ ਇਸ ਲਈ ਤੁਸੀਂ ਇਨ੍ਹਾਂ ਗੱਲਾਂ ਦਾ ਧਿ-ਆ-ਨ ਰੱਖਣਾ ਹੈ ਅਤੇ ਆਪਣੀ ਜ਼ਿੰਦਗੀ ਦੇ ਵਿੱਚ ਵਰਤਣਾ ਹੈ
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ