ਵੀਡੀਓ ਥੱਲੇ ਜਾ ਕੇ ਦੇਖੋ,ਕੋਈ ਵੀ ਦ-ਵਾ-ਈ ਖਾਂਦੇ ਹੋ ਤਾਂ ਦੇਖੋ ਕਿਹੜੇ ਰੋ-ਗ ਵਿੱਚ ਕਿਹੜਾ ਫਲ ਖਾਣਾ ਚਾਹੀਦਾ ਹੈ ਜਦੋਂ ਸਾਨੂੰ ਕੋਈ ਵੀ ਬਿ-ਮਾ-ਰੀ-ਆਂ ਦੇ ਜਾਂਦੀ ਹੈ ਜਾਂ ਰੋ-ਗ ਲੱਗ ਜਾਂਦਾ ਹੈ ਤਾਂ ਸਾਨੂੰ ਇਸ ਬਿ-ਮਾ-ਰੀ ਤੋਂ ਬਚਣ ਲਈ ਅਤੇ ਆਪਣੇ ਸਰੀਰ ਨੂੰ ਤਾ-ਕ-ਤ ਦੇਣ ਲਈ ਸਾਨੂੰ ਡਾਕਟਰ ਵੀ ਫਲ ਫਰੂਟ ਖਾਣ ਬਾਰੇ ਦੱਸਦੇ ਹਨ, ਜਿਸ ਨਾਲ ਸਾਡੇ ਸਰੀਰ ਦੇ ਵਿੱਚ ਊਰਜਾ ਬਣੀ ਰਹਿੰਦੀ ਹੈ ਅਤੇ ਰੋ-ਗਾਂ ਨਾਲ ਲ-ੜ-ਨ ਦੀ ਸ਼ਕਤੀ ਵਧ ਜਾਂਦੀ ਹੈ,
ਇਸ ਲਈ ਤੁਹਾਨੂੰ ਇਸ ਜਾ-ਣ-ਕਾ-ਰੀ ਵਿੱਚ ਦੱਸਿਆ ਜਾਵੇਗਾ ਕਿ ਜਦੋਂ ਕਿਸੇ ਨੂੰ ਕੋਈ ਰੋ-ਗ ਹੋ ਜਾਂਦਾ ਹੈ ਤਾਂ ਉਸ ਨੂੰ ਇਸ ਰੋ-ਗ ਤੋਂ ਜਲਦੀ ਛੁ-ਟ-ਕਾ-ਰਾ ਦਿਵਾਉਣ ਲਈ ਅਤੇ ਸਿਹਤ ਨੂੰ ਤੰ-ਦ-ਰੁ-ਸ-ਤ ਰੱਖਣ ਲਈ ਕਿਹੜਾ ਫਲ ਕਦੋਂ ਖਾਣਾ ਹੈ, ਜੇਕਰ ਕਿਸੇ ਨੂੰ ਟੀਬੀ ਦੀ ਬਿ-ਮਾ-ਰੀ ਹੈ ਤਾਂ ਉਨ੍ਹਾਂ ਨੇ ਅੰਗੂਰ ਖਾਣੇ ਹਨ ਜੇਕਰ ਕਿਸੇ ਨੂੰ ਬ-ਵਾ-ਸੀ-ਰ ਹੈ ਤਾਂ ਉਸ ਨੇ ਅਮਰੂਦ ਖਾਂਦੇ ਹਨ, ਅਤੇ ਜੇਕਰ ਕਿਸੇ ਨੂੰ ਸ਼ੂਗਰ ਹੈ
ਤਾਂ ਉਸ ਨੇ ਜਾਮਣ ਖਾਂਦੇ ਹਨ,ਜੇਕਰ ਕਿਸੇ ਨੂ ਲੀਵਰ ਨਾਲ ਸ-ਬੰ-ਧ-ਤ ਕੋਈ ਸ-ਮੱ-ਸਿ-ਆ ਹੈ ਤਾਂ ਸੇਬ ਖਾਂਦੇ ਹਨ, ਅਤੇ ਸੁੱਕੀ ਖਾਂਸੀ ਲੱਗਣ ਤੇ ਤੁਸੀਂ ਖਜੂਰ ਦਾ ਸੇ-ਵ-ਨ ਕਰ ਸਕਦੇ ਹੋ, ਜੇਕਰ ਤੁਹਾਨੂੰ ਵਾਰ-ਵਾਰ ਸਿਰ ਦਰਦ ਕਰਦਾ ਰਹਿੰਦਾ ਹੈ ਸੀਨੇ ਵਿਚ ਵੀ ਦਰਦ ਹੁੰਦਾ ਹੈ ਬੇਚੈਨੀ ਹੁੰਦੀ ਰਹਿੰਦੀ ਹੈ ਪੌ-ੜੀ-ਆਂ ਚ-ੜ੍-ਹਨ ਤੇ ਜਾਂ ਫਿਰ ਤੁਰਨ ਫਿਰਨ ਵਿਚ ਸੱ-ਮ-ਸਿ-ਆ ਆਉਦੀ ਰਹਿੰਦੀ ਹੈ ਤੁਹਾਡੇ ਸਾਹਾਂ ਬਹੁਤ ਜਿਆਦਾ ਚੜ੍ਹ ਜਾਂਦਾ ਹੈ ਅਗਰ ਤੁਹਾਨੂੰ ਇਹ ਸ-ਮੱ-ਸਿ-ਆ ਹੁੰਦੀ ਹੈ ਤਾਂ
ਤੁਹਾਡਾ ਬੈਡ ਕੈ-ਸ-ਟ-ਰੋ-ਲ ਵਧਦਾ ਗਿਆ ਹੁੰਦਾ ਹੈ ਅਤੇ ਜੇਕਰ ਤੁਸੀਂ ਇਸ ਸ-ਮੱ-ਸਿ-ਆ ਤੋਂ ਬਚਣ ਲਈ ਕੁਝ ਗੋ-ਲੀ-ਆਂ ਦੇ ਹੋ ਤਾਂ ਤੁਸੀਂ ਇਹ ਅੱਗੇ ਚੱਲ ਕੇ ਹੋਰ ਸ-ਮੱ-ਸਿ-ਆ ਵਿੱਚ ਪੈ ਸਕਦੇ ਇਸ ਲਈ ਜੇਕਰ ਤੁਹਾਨੂੰ ਕੈ-ਸ-ਟ-ਰੋ-ਲ ਦੀ ਸ-ਮੱ-ਸਿ-ਆ ਹੋ ਗਈ ਹੈ ਤਾਂ ਤੁਸੀਂ ਡਾਕਟਰ ਦੀ ਸ-ਲਾ-ਹ ਲੈ ਕੇ ਦ-ਵਾ-ਈ ਲੈ ਸਕਦੇ ਜਿਨ੍ਹਾਂ ਨੂੰ ਬੇ-ਚੈ-ਨੀ ਵੀ ਹੁੰਦੀ ਰਹਿੰਦੀ ਹੈ ਨੀਂਦ ਵੀ ਨਹੀਂ ਆਉਂਦੀ ਅਤੇ ਜੇਕਰ ਤੁਸੀਂ ਕੋਈ ਦਰਦ ਵਾਲੀ ਦ-ਵਾ-ਈ ਲੈਂਦੇ ਹੋ
ਤਾਂ ਨੀਂਦ ਨਾ ਆਉਣ ਦੀ ਸ-ਮੱ-ਸਿ-ਆ ਪੈਦਾ ਹੋ ਜਾਂਦੀ ਹੈ ਇਸ ਲਈ ਤੁਸੀਂ ਇਸ ਜਾਣਕਾਰੀ ਦੇ ਮੁਤਾਬਕ ਇਹਨਾ ਗੱਲਾਂ ਦਾ ਧਿ-ਆ-ਨ ਰੱਖਣਾ ਹੈ ਅਤੇ ਆਪਣੀ ਸਿਹਤ ਨੂੰ ਤੰ-ਦ-ਰੁ-ਸ-ਤ ਰੱਖਣ ਲਈ ਚੰਗੀਆਂ ਚੀਜ਼ਾਂ ਦਾ ਸੇ-ਵ-ਨ ਕਰਨਾ ਹੈ ਜੇਕਰ ਤੁਹਾਨੂੰ ਕੋਈ ਸ-ਮੱ-ਸਿ-ਆ ਪੈਦਾ ਹੁੰਦੀ ਹੈ ਤਾਂ ਤੁਸੀਂ ਤੁਰੰਤ ਡਾਕਟਰ ਦੀ ਸਲਾਹ ਲੈ ਕੇ ਦ-ਵਾ-ਈ ਲੈਣੀ ਹੈ
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ