ਵੀਡੀਓ ਥੱਲੇ ਜਾ ਕੇ ਦੇਖੋ,ਇਸ ਨੁਸਖੇ ਦੇ ਨਾਲ ਤੁਹਾਨੂੰ ਜੋੜਾਂ ਦਾ ਦਰਦ ਕਮਰ ਦਰਦ ਚਰਬੀ ਦਾ ਵਧਣਾ ਖ਼ੂਨ ਦੀ ਕਮੀ ਅਤੇ ਹੋਰ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਤੋਂ ਰਾਹਤ ਮਿਲੇਗੀ ਸੌ ਸਾਲ ਤੱਕ ਸਰੀਰਕ ਕਮਜ਼ੋਰੀ ਨਹੀਂ ਹੋਵੇਗੀ ਥਕਾਣ ਮਹਿਸੂਸ ਨਹੀਂ ਹੋਵੇਗੀ,ਇਸ ਨੁਸਖੇ ਨੂੰ ਤਿਆਰ ਕਰਨ ਲਈ ਆਪਾਂ ਸਭ ਤੋਂ ਪਹਿਲਾਂ ਮਖਾਣੇ ਲਵਾਂਗੇ ਮਿਸ਼ਰੀ ਲਵਾਂਗੇ ਅਤੇ ਖ਼ਸਖਸ ਤੇ ਆਪਾਂ ਇਕ ਪਾਵਰਫੁੱਲ ਡਰਿੰਕ ਤਿਆਰ ਕਰਾਂਗੇ ਜਿਸ ਦੇ ਨਾਲ ਸਰੀਰਕ ਕਮਜ਼ੋਰੀ ਦੂਰ ਹੋ ਜਾਵੇਗੀ
ਖੂਨ ਦੀ ਕਮੀ ਪੂਰੀ ਹੋ ਜਾਵੇਗੀ ਜੋੜਾਂ ਦਾ ਦਰਦ ਕਮਰ ਦਰਦ ਅਤੇ ਚਰਬੀ ਦਾ ਵਧਣਾ ਜਡ਼੍ਹ ਤੋਂ ਖਤਮ ਹੋ ਜਾਵੇਗਾ ਜੇਕਰ ਆਪਾਂ ਮਿਸ਼ਰੀ ਨੂੰ ਮੱਖਣ ਦੇ ਨਾਲ ਸੇਵਨ ਕਰਦੇ ਹਾਂ ਤਾਂ ਇਸ ਦਾ ਬਹੁਤ ਜ਼ਿਆਦਾ ਆਪਣੇ ਦਿਮਾਗ ਉੱਪਰ ਵਧੀਆ ਅਸਰ ਰਹੇਗਾ ਅਤੇ ਦਿਮਾਗ ਤੇਜ਼ ਹੋਵੇਗਾ ਇਸ ਦਾ ਸੇਵਨ ਕਰਨ ਦੇ ਨਾਲ ਆਪਣੇ ਦਿਲ ਨਾਲ ਜੁੜੀਆਂ ਹੋਈਆਂ ਕਈ ਤਰ੍ਹਾਂ ਦੀਆਂ ਬੀਮਾਰੀਆਂ ਕਦੇ ਵੀ ਨਹੀਂ ਹੋਣਗੀਆਂ ਅਤੇ ਜੜ੍ਹ ਤੋਂ ਖ਼ਤਮ ਹੋ ਜਾਣਗੀਆਂ,ਮਿਸ਼ਰੀ ਇੱਕ ਠੰਢਾ ਪਦਾਰਥ ਹੈ
ਜੋ ਕਿ ਆਪਣੇ ਸਰੀਰ ਨੂੰ ਪਿੱਤ ਤੋਂ ਬਚਾ ਕੇ ਰੱਖਦੀ ਹੈ ਚਮੜੀ ਨਾਲ ਜੁੜੀਆਂ ਹੋਈਆਂ ਬਿਮਾਰੀਆਂ ਅਤੇ ਆਪਣੇ ਸਰੀਰ ਨਾਲ ਜੁੜੀਆਂ ਹੋਈਆਂ ਕਈ ਤਰ੍ਹਾਂ ਦੀਆਂ ਬੀਮਾਰੀਆਂ ਜੜ੍ਹ ਤੋਂ ਖਤਮ ਹੋ ਜਾਣਗੀਆਂ ਚਮੜੀ ਨਾਲ ਜੁੜੀਆਂ ਹੋਈਆਂ ਕਈ ਤਰ੍ਹਾਂ ਦੀਆਂ ਬੀਮਾਰੀਆਂ ਜਿਵੇਂ ਕਿ ਦਾਗ ਧੱਬੇ ਝੁਰੜੀਆਂ ਬਣ ਜਾਣੀਆਂ ਬੁੱਢਾ ਬਣ ਜਾ ਲੱਗਣ ਲੱਗ ਪੈਣਾ ਸਰੀਰ ਉੱਪਰ ਉਹ ਜਡ਼੍ਹ ਤੋਂ ਖਤਮ ਹੋ ਜਾਵੇਗਾ ਅਤੇ ਸਕਿਨ ਆਪਣੀ ਸੁੰਦਰ ਬਣ ਜਾਵੇਗੀ ਇਸ ਨੂੰ ਤਿਆਰ ਕਰਨ ਲਈ
ਸਭ ਤੋਂ ਪਹਿਲਾਂ ਪੌਣ ਇੱਕ ਵੱਡੇ ਬਰਤਨ ਦੀ ਲੋੜ ਪਵੇਗੀ ਉਸ ਨੂੰ ਗੈਸ ਚੁੱਲ੍ਹੇ ਉੱਪਰ ਰੱਖ ਕੇ ਗੈਸ ਨੂੰ ਔਨ ਕਰਦਾ ਹਾਂ ਅਤੇ ਉਸ ਬਰਤਨ ਵਿੱਚ ਇੱਕ ਚਮਚ ਗਾਂ ਦਾ ਦੇਸੀ ਘਿਓ ਪਾ ਦੇਣਾ ਹੈ ਅਤੇ ਉਸ ਘਿਉ ਦੇ ਵਿੱਚ ਆਪਾਂ ਦੋ ਚਮਚ ਖਸਖਸ ਪਾ ਕੇ ਚੰਗੀ ਤਰ੍ਹਾਂ ਭੁੰਨ ਲੈਣਾ ਹੈ ਫਿਰ ਉਸ ਵਿਚ ਦੋ ਗਿਲਾਸ ਗਾਂ ਦਾ ਦੁੱਧ ਪਾ ਦਵੋ ਜਦੋਂ ਇਹ ਦੁੱਧ ਚੰਗੀ ਤਰ੍ਹਾਂ ਉਬਲ ਜਾਵੇ ਤਾਂ ਫਿਰ ਉਸ ਵਿੱਚ ਥੋੜ੍ਹੀ ਜਿਹੀ ਮਿਸ਼ਰੀ ਮਿਲਾ ਦੇਵੋ ਅਤੇ ਫਿਰ ਇੱਕ ਕੱਪ ਮਖਾਣਿਆਂ ਦਾ ਇਸ ਵਿਚ ਮਿਲਾ ਦੇਵੋ ਫਿਰ ਇਸ ਦੁੱਧ ਨੂੰ ਚੰਗੀ ਤਰ੍ਹਾਂ
ਪੰਜ ਤੋਂ ਦੱਸ ਮਿੰਟ ਤੱਕ ਚੰਗੀ ਤਰ੍ਹਾਂ ਉਬਾਲ ਲਵੋ ਫਿਰ ਇਹ ਆਪਣੇ ਲਈ ਬਿਲਕੁਲ ਡਰਿੰਕ ਤਿਆਰ ਹੋ ਜਾਵੇਗੀ ਜੋ ਕਿ ਆਪਣੇ ਸਰੀਰਕ ਰੋਗਾਂ ਨਾਲ ਲੜਨ ਦੀ ਸਮਰੱਥਾ ਰੱਖਦੀ ਹੈ ਅਤੇ ਇਸ ਦਾ ਸੇਵਨ ਕਰਨ ਦੇ ਨਾਲ ਤੁਹਾਨੂੰ ਸਾਰਾ ਦਿਨ ਅਨਰਜੀ ਮਿਲੇਗੀ ਅਤੇ ਤੁਹਾਨੂੰ ਕਦੇ ਵੀ ਥਕਾਵਟ ਮਹਿਸੂਸ ਨਹੀਂ ਹੋਵੇਗੀ ਜੋੜਾਂ ਦਾ ਦਰਦ ਕਮਰ ਦਰਦ ਚਰਬੀ ਦਾ ਵਧਣਾ ਅਤੇ ਖ਼ੂਨ ਦੀ ਕਮੀ ਪੂਰੀ ਹੋਵੇਗੀ ਉੱਪਰ ਦੱਸੇ ਹੋਏ ਨੁਸਖੇ ਨੂੰ ਤੁਸੀਂ ਘਰ ਵਿੱਚ ਬੈਠ ਕੇ ਆਸਾਨ ਤਰੀਕੇ ਨਾਲ ਤਿਆਰ ਕਰ ਲਈ ਹੈ ਅਤੇ ਆਪਣੀਆਂ ਸਾਰੀਆਂ ਮੁਸ਼ਕਲਾਂ ਨੂੰ ਦੂਰ ਕਰ ਸਕਦੇ ਹੋ
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ