ਵੀਡੀਓ ਥੱਲੇ ਜਾ ਕੇ ਦੇਖੋ,ਸਿਰਫ਼ ਇਕ ਚੁਟਕੀ ਰਾਤ ਵਿੱਚ ਅਤੇ ਸਵੇਰੇ ਪੂਰੀ ਤਰ੍ਹਾਂ ਪੇਟ ਸਾਫ ਹੋ ਜਾਵੇਗਾ,ਕਬਜ਼ ਵਰਗੀ ਸਮੱਸਿਆ ਨੂੰ ਜੜ੍ਹ ਤੋਂ ਖਤਮ ਕਰਨ ਲਈ ਤੁਸੀਂ ਇਸ ਨੁਕਤੇ ਦਾ ਇਸਤੇਮਾਲ ਕਰੋਗੇ,ਇਸ ਨੁਕਤੇ ਦਾ ਇਸਤੇਮਾਲ ਕਰਨ ਨਾਲ ਤੁਹਾਨੂੰ ਪੇਟ ਦੇ ਰੋਗ ਨਹੀਂ ਲੱਗਣਗੇ ਤੁਹਾਨੂੰ ਕੁਝ ਨਹੀਂ ਹੋਵੇਗੀ, ਤੁਹਾਡਾ ਪੇਟ ਸਾਫ ਹੋ ਜਾਵੇਗਾ,ਇਸ ਨੁਕਤੇ ਨੂੰ ਤਿਆਰ ਕਰਨ ਲਈ ਤੁਸੀਂ ਅਜਵਾਇਣ ਲਾਹ ਲੈਣੀ ਹੈ ਜੀਰਾ ਵੀ ਲੈ ਲੈਣਾ ਹੈ ਅਤੇ ਕਾਲਾ ਨਮਕ ਲੈਣਾ ਹੈ,
ਅਤੇ ਤੁਸੀਂ ਸ਼ੌਫ ਵੀ ਲੈਣੇ ਹਨ,ਤੁਸੀਂ ਇਨ੍ਹਾਂ ਤਿੰਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਦੋ ਦੋ ਚਮਚ ਲੈ ਲੈਣਾ ਇਹਨਾਂ ਨੂੰ ਤਵੇ ਦੇ ਉਪਰ ਹਲਕਾ ਜਿਹਾ ਭੁੰਨ ਲੈਣਾ ਹੈ ਤੇ ਫਿਰ ਤੁਸੀਂ ਉਸ ਤੋਂ ਬਾਅਦ ਇਨ੍ਹਾਂ ਦਾ ਮਿਕਸੀ ਵਿਚ ਪਾ ਕੇ ਪਾਊਡਰ ਬਣਾ ਲਓ ਅਤੇ ਉਸ ਤੋਂ ਬਾਅਦ ਫਿਰ ਤੁਸੀਂ ਇਸ ਵਿਚ ਸਵਾਦ ਅਨੁਸਾਰ ਕਾਲਾ ਨਮਕ ਮਿਲਾ ਦੇਣਾ ਹੈ, ਹੁਣ ਤੁਸੀਂ ਇਸ ਨੂੰ ਸੇਵਨ ਕਰਨ ਲਈ ਸਭ ਤੋਂ ਪਹਿਲਾਂ ਰਾਤ ਦੇ ਸਮੇਂ ਇਕ ਗਲਾਸ ਗੁਣ ਗਣਾ ਪਾਣੀ ਲੈਣਾ ਹੈ, ਅਤੇ ਤੁਸੀਂ ਇਸ
ਦਾ ਇਕ ਚੱਮਚ ਲੈ ਲੈਣਾ ਹੈ ਅਤੇ ਪਾਣੀ ਦੇ ਵਿੱਚ ਮਿਲਾ ਦੇਣਾ ਹੈ ਰਾਤ ਨੂੰ ਖਾਣਾ ਖਾਣ ਤੋਂ ਅੱਧਾ ਘੰਟਾ ਤੋਂ ਬਾਅਦ ਤੁਸੀਂ ਇਸ ਦਾ ਸੇਵਨ ਕਰ ਲੈਣਾ ਹੈ, ਜਾਂ ਫਿਰ ਤੁਸੀਂ ਇਸ ਦਾ ਇਕ ਚੱਮਚ ਮੂੰਹ ਵਿੱਚ ਭਰਕੇ ਉੱਪਰ ਤੋਂ ਇਕ ਗਲਾਸ ਪਾਣੀ ਪੀ ਸਕਦੇ ਹੋ, ਅਤੇ ਇਸ ਦੇ ਨਾਲ ਨਾਲ ਤੁਸੀਂ ਸਲਾਦ ਦਾ ਸੇ-ਵ-ਨ ਕਰਿਆ ਕਰੋ ਕਿਉਂਕਿ ਉਹ ਤੁਹਾਡੇ ਪੇਟ ਨੂੰ ਸਾਫ਼ ਰੱਖਣ ਦੇ ਵਿਚ ਮਦਦ ਕਰਦੇ ਹਨ
ਮੈਦੇ ਤੋਂ ਬਣੀਆਂ ਚੀਜ਼ਾਂ ਦਾ ਸੇਵਨ ਨਾ ਕਰਿਆ ਕਰੋ ਅਤੇ ਤਲੀਆਂ ਹੋਈਆਂ ਚੀਜ਼ਾਂ ਦਾ ਸੇਵਨ ਵੀ ਨਹੀਂ ਕਰਨਾ ਚਾਹੀਦਾ,ਇਹ ਸਭ ਪੇਟ ਦੇ ਰੋਗ ਲਾ ਦਿੰਦੇ, ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾਣਕਾਰੀ ਦੇ ਮੁਤਾਬਕ ਤੁਸੀਂ ਉਸ ਨੂੰ ਖੁਦ ਨੂੰ ਤਿਆਰ ਕਰ ਲੈਣਾ ਅਤੇ ਤੁਸੀਂ ਇਸ ਨੁਕਤਿਆਂ ਨੂੰ ਘਰ ਵਿੱਚ ਤਿਆਰ ਕਰਕੇ ਪੇਟ ਦੇ ਰੋਗਾਂ ਤੋਂ ਬਚ ਸਕਦੇ ਹੋ
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ