ਵੀਡੀਓ ਥੱਲੇ ਜਾ ਕੇ ਦੇਖੋ,ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰ-ਕਾ-ਸ਼ ਪੁਰਬ ਆਉਣ ਤੋਂ ਪਹਿਲਾਂ ਇਹ ਦੋ ਚੀਜ਼ਾਂ ਦਾਨ ਕਰੋ,ਕੋ-ਹ-ੜੀ ਜ਼ਿੰਦਗੀ ਦੇ ਵਿੱਚ ਬਹੁਤ ਵੱਡੀਆਂ ਤਬਦੀਲੀਆਂ ਆ ਜਾਣਗੇ ਤੁਹਾਡੇ ਘਰ ਦੇ ਵਿੱਚ ਸੁੱਖ ਸ਼ਾਂ-ਤੀ ਮਿਲੇਗੀ, ਤੁਹਾਡੇ ਸਾਰੇ ਰੁਕੇ ਹੋਏ ਕੰਮ ਬਣ ਜਾਣਗੇ ਤਾਂ ਤੁਸੀ ਹਮੇਸ਼ਾ ਖੁਸ਼ ਰਹੋ ਗੇ, ਜਿਵੇਂ ਕਿ ਗੁਰੂ ਪ-ਰ-ਮਾ-ਤ-ਮਾ ਨੂੰ ਚੰਗੇ ਲੋਕ ਚੰਗੀ ਲੱਗਦੇ ਹਨ, ਆਮ ਲੋਕ ਕਿਹੜੇ ਚੰਗੇ ਹਨ ਜਿਹੜੇ ਲੋਕਾਂ ਦੇ ਵਿਚਾਰ ਚੰਗੇ ਹਨ,
ਅਤੇ ਜਿਹੜੇ ਗੁਰਬਾਣੀ ਦਾ ਪਾਠ ਕਰਦੇ ਹਨ, ਜਿਹੜੇ ਹੋਰ ਲੋਕਾਂ ਦਾ ਭਲਾ ਕਰਦੇ ਹਨ, ਅਤੇ ਸਭ ਨਾਲ ਪ੍ਰੇ-ਮ ਭਾਵਨਾ ਦੇ ਨਾਲ਼ ਰਹਿੰਦੇ ਹਨ,ਪਰਮਾਤਮਾ ਨੂੰ ਐਸੇ ਨੂੰ ਵੀ ਚੰਗੇ ਲੱਗਦੇ ਹਨ, ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚ ਨੂੰ ਸਿੱ-ਖਿ-ਆ ਦਿੱਤੀ ਜਾਂਦੀ ਹੈ ਕੇ ਜੀਵਨ ਨੂੰ ਕਿਵੇਂ ਬਤੀਤ ਕਰਨਾ ਹੈ, ਦੁਨੀਆਂ ਤੇ ਲੋਕ ਪੈਸੇ ਇਕੱਠੇ ਕਰਨ ਵਾਲੇ ਬਹੁਤ ਨੇ ਅਤੇ ਨਾਮ ਧੰਨ ਦੀ ਪਰਮਾਤਮਾ ਦੇ ਨਾਮ ਦੀ ਕ-ਮਾ-ਈ ਕਰਨ ਵਾਲੇ ਬਹੁਤ ਲੋਕ ਘੱਟ ਹਨ, ਸਾਨੂੰ ਆਪਣੇ ਵਿਕਾਰਾਂ ਦੀ ਮੈਲ ਨੂੰ ਕੱ-ਟ-ਣਾ ਪਵੇਗਾ,
ਅਤੇ ਤੁਸੀਂ ਹੋਰ ਖੁਸ਼ੀਆਂ ਦੇ ਨਾਲ-ਨਾਲ ਗੁਰਮਤਿ ਸਮਾਗਮ ਵੀ ਕਰਵਾਇਆ ਕਰੋ, ਅਤੇ ਆਪਣੇ ਮਨ ਨੂੰ ਚੰਗੇ ਵਿਚਾਰਾਂ ਦੀ ਵੱਲ ਰੱਖਣਾ ਹੈ, ਗੁਰੂ ਨਾਨਕ ਜੀ ਦੇ ਪ੍ਰ-ਕਾ-ਸ਼ ਪੁਰਬ ਆਉਣ ਤੋਂ ਪਹਿਲਾਂ ਪਹਿਲਾਂ ਆਪਾਂ ਪ੍ਰ-ਣ ਕਰ ਲੈਣਾ ਹੈ ਕਿ ਆਪਾਂ ਸਭ ਨਾਲ ਪ੍ਰੇ-ਮ ਪਾਉਣ ਨਾਲ ਰਹਿਣਾ ਹੈ ਆਪਣੇ ਮਨ ਦੀ ਵਿਚੋਂ ਮੈ-ਲ ਈ-ਰ-ਖਾ ਵੈਰ ਵਿ-ਰੋ-ਧ ਕੱਢ ਦੇਣਾ ਹੈ, ਇਹ ਚੀਜ਼ਾਂ ਪਰਮਾਤਮਾ ਨੂੰ ਚੰਗੀਆਂ ਨਹੀਂ ਲੱਗਦੀਆਂ ਅਤੇ ਆਪਾਂ ਇਸ ਲਈ ਚੰਗੀਆਂ ਚੀਜ਼ਾਂ ਨੂੰ ਅਪਣਾਉਣਾ ਹੈ ਤਾਂ ਜੋ ਪਰਮਾਤਮਾ ਸਾਡੇ ਦੀ
ਮਿਹਰ ਹੋ ਜਾਵੇ, ਅਸੀਂ ਜਿਹੜੀਆਂ ਚੀਜ਼ਾਂ ਦਾ-ਨ ਕਰਨੀਆਂ ਹਨ ਆਪਣਾ ਮਨ ਹੈ ਉਹ ਗੁਰੂ ਪਰਮਾਤਮਾ ਨੂੰ ਦਾਨ ਕਰ ਦੇਣਾ ਹੈ ਅਤੇ ਗੁਰੂ ਤੋਂ ਚੰਗੀਆਂ ਵਿਚਾਰਾਂ ਲਈ ਲੈਣੀਆਂ ਹਨ, ਅਤੇ ਆਪਾਂ ਗੁਰਬਾਣੀ ਦਾ ਇਕ-ਇਕ ਪਾਠ ਆਪਣੇ ਜੀਵਨ ਦੇ ਵਿੱਚ ਅਪਣਾਉਣਾ ਹੈ, ਤੁਸੀਂ ਸਵੇਰ ਸ਼ਾਮ ਦੇ ਬਾਅਦ ਆਪਣੀ ਜ਼ਿੰਦਗੀ ਦੇ ਵਿਚ ਰੁਟੀਨ ਬਣਾਓ ਫਿਰ ਦੇਖੋ ਤੁਹਾਡੀ ਜ਼ਿੰਦਗੀ ਦੇ ਵਿੱਚ ਕਿਵੇਂ ਤ-ਬ-ਦੀ-ਲੀ-ਆਂ ਹੁੰਦੀਆਂ ਹਨ, ਜਿਵੇਂ ਗੁਰਬਾਣੀ ਨਾਮ ਤੋਂ ਬਿਨਾਂ ਵਿਅਕਤੀ ਦਾ ਜੀਵਨ ਕਿਸੇ ਕੰਮ ਦਾ ਨਹੀਂ ਹੈ,
ਜਿਸ ਦਾ ਸਾਨੂੰ ਜਿਉਂਦੇ ਰਹਿਣ ਲਈ ਸਾਨੂੰ ਭੋਜਨ ਦੀ ਜਰੂਰਤ ਹੁੰਦੀ ਹੈ ਉਸੇ ਤਰ੍ਹਾਂ ਸਾਡੀ ਆਤਮਾ ਨੂੰ ਗੁਰਬਾਣੀ ਦੀ ਜ਼ਰੂਰਤ ਹੁੰਦੀ ਹੈ, ਜੇਕਰ ਸਾਡੀ ਆਤਮਾ ਨੂੰ ਗੁਰਬਾਣੀ ਦੀ ਪ੍ਰਾਪਤੀ ਹੋਵੇਗੀ ਤਾਂ ਹੀ ਅਸੀਂ ਪਰਮਾਤਮਾ ਦੇ ਨਾਲ ਜੋੜ ਸਕਦੇ ਹਾਂ,ਇਸ ਲਈ ਗੁਰਬਾਣੀ ਨੂੰ ਕਦੀ ਵੀ ਵਿਸਾਰਨਾ ਨਹੀਂ ਚਾਹੀਦਾ ਅਤੇ ਸਵੇਰੇ ਸ਼ਾਮ ਦੀਆਂ ਬਾਣੀਆਂ ਜ਼ਰੂਰ ਪ-ੜ੍ਹ-ਨੀ-ਆਂ ਚਾਹੀਦੀਆਂ ਹਨ, ਇਨ੍ਹਾਂ ਸਭਨਾਂ ਦਾ ਭਲਾ ਕਰਨਾ ਚਾਹੀਦਾ ਹੈ,
ਆਪ ਤੋਂ ਨੀਵੀਆਂ ਦੀ ਮਦਦ ਵੀ ਜ਼ਰੂਰ ਕਰਨੀ ਚਾਹੀਦੀ ਹੈ, ਜੇਕਰ ਅਸੀਂ ਦੂਸਰਿਆਂ ਦਾ ਭਲਾ ਕਰਦੇ ਹਾਂ ਦੂਸਰੇ ਨਾਲ ਪਿਆਰ ਰੱਖਦੇ ਹਾਂ ਨਿਮਰਤਾ ਦੇ ਨਾਲ ਚਲਦੇ ਹਾਂ ਗੁਰਬਾਣੀ ਦਾ ਜਾਪ ਕਰਦੇ ਹਾਂ ਆਪਣੀ ਕਿਰਤ ਕ-ਮਾ-ਈ ਕਰਦੇ ਹਾਂ ਗੁਰੂ ਲਈ ਦ-ਸ-ਵੰ-ਧ ਵੀ ਕੱਢਦੇ ਹਾਂ ਤਾਂ ਪਰਮਾਤਮਾ ਤੁਹਾਡੇ ਤੇ ਮਿਹਰ ਕਰਦਾ ਹੈ ਅਤੇ ਫਿਰ ਜ਼ਿੰਦਗੀ ਜੀਉਣ ਦਾ ਵੀ ਇੱਕ ਵੱਖਰਾ ਹੀ ਆਨੰਦ ਹੁੰਦਾ ਹੈ ਇਸ ਲਈ ਤੁਸੀਂ ਵੀ ਚੰਗੇ ਵਿਚਾਰ ਅਪਨਾਉਣੇ ਹਨ ਸਾਨੂੰ ਜਿੰਦਗੀ ਦੇ ਵਿੱਚ ਸੁਖਾਂ ਦੀ ਪ੍ਰਾਪਤੀ ਹੋ ਸਕੇ
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ