ਵੀਡੀਓ ਥੱਲੇ ਜਾ ਕੇ ਦੇਖੋ,ਸਾਬਣ ਦੀ ਜਗ੍ਹਾ ਤੇ ਇਸ ਨਾਲ ਨਹਾਓ ਗਏ ਤਾਂ ਤੁਹਾਡੇ ਸਰੀਰ ਅਤੇ ਕੋਈ ਵੀ ਸਮੱਸਿਆ ਨਹੀਂ ਆਵੇਗੀ ਚਮੜੀ ਦੇ ਰੋਗ ਬਿਲਕੁਲ ਵੀ ਨਹੀਂ, ਤੁਹਾਡੀ ਚਮੜੀ ਦੇ ਇਕ ਵੱਖਰਾ ਹੀ ਨਿਖਾਰ ਆ ਜਾਵੇਗਾ,* ਸਰੀਰ ਦੇ ਉਪਰ ਦਾਗ ਧੱਬੇ ਖਤਮ ਹੋ ਜਾਂਦੇ ਹਨ, ਤੇ ਸਰੀਰ ਦੇ ਉਪਰ ਇਕ ਨਵੀਂ ਰੰਗਤ ਆਉਂਦੀ ਹੈ,ਇਸ ਪੇਸਟ ਨੂੰ ਬਣਾਉਣ ਦਾ ਇਕ ਵੱਖਰਾ ਹੀ ਤਰੀਕਾ ਹੈ ਅਤੇ ਬਹੁਤ ਸੌਖੇ ਤਰੀਕੇ ਨਾਲ ਤੁਸੀਂ ਇਸ ਨੂੰ ਇਸਤੇਮਾਲ ਕਰ ਸਕਦੇ ਹੋ,
ਹੁਣ ਤੁਸੀ ਇਕ ਕਟੋਰੀ ਦੇ ਵਿਚ ਅੱਧਾ ਕੱਪ ਆਟਾ ਲੈ ਲੈਣਾ ਹੈ, ਫਿਰ ਤੁਸੀਂ ਏਸ ਦੇ ਵਿਚ ਦੋ ਤੋਂ 3 ਚਮਚ ਦਹੀਂ ਮਿਲਾ ਦੇਣੀ ਹੈ। ਫਿਰ ਤੁਸੀਂ ਇਸ ਦੇ ਵਿੱਚ ਤੇ ਕੁਝ ਚੌਥਾਈ ਚਮਚ ਹਲਦੀ ਮਿਲਾ ਦੇਣੀ ਹੈ, ਫੇਰ ਤੁਸੀਂ ਏਸ ਦੇ ਵਿਚ ਅੱਧਾ ਨਿੰਬੂ ਨਿਚੋੜ ਦੇਣਾ ਹੈ, ਇੱਕ ਚਮਚ ਤੁਸੀ ਇਸ ਦੇ ਵਿੱਚ ਗੁਲਾਬਜਲ ਪਾ ਦੇਣਾ ਹੈ,ਉਸ ਤੋਂ ਬਾਅਦ ਫਿਰ ਤੁਸੀਂ ਇਸ ਨੂੰ ਚੰਗੀ ਤਰ੍ਹਾਂ ਆਪਸ ਵਿੱਚ ਮਿਕਸ ਕਰ ਲੈਣਾ ਹੈ ਅਤੇ ਉਸ ਤੋਂ ਬਾਅਦ ਨਹਾਉਣ ਤੋਂ
20 ਮਿੰਟ ਪਹਿਲਾਂ ਲਗਾ ਕੇ ਰੱਖ ਲੈਣਾ ਹੈ ਅਤੇ ਉਸ ਤੋਂ ਬਾਅਦ ਤੁਸੀਂ ਨਹਾ ਲੈਣਾ ਹੈ ਆਪਣੇ ਸਰੀਰ ਤੇ ਲਗਾ ਸਕਦੇ ਹੋ,ਤੁਸੀਂ ਇਸ ਨੂੰ ਆਪਣੇ ਚਿਹਰੇ ਤੇ ਵੀ ਲਗਾ ਸਕਦੇ ਹੋ ਆਪਣੇ ਸਰੀਰ ਦੇ ਕਿਸੇ ਵੀ ਹਿੱਸੇ ਤੇ ਲਗਾ ਸਕਦੇ ਹੋ, ਅਤੇ ਉਸ ਤੋਂ ਬਾਅਦ ਨਹਾਉਣ ਤੋਂ ਬਾਅਦ ਤੁਸੀਂ ਆਪਣੇ ਸਰੀਰ ਤੇ ਕੋਈ ਵੀ ਸਰੀਰ ਤੇ ਲਗਾਉਣ ਵਾਲੀ ਵਧੀਆ ਕਰੀਮ ਲਗਾ ਸਕਦੇ ਹੋ ਜਿਸ ਨੇ ਤੁਹਾਡੀ ਚਮੜੀ ਸੁਕੀ ਮਹਿਸੂਸ ਨਹੀਂ ਹੁੰਦੀ, ਤੁਸੀਂ ਇਸ ਨੁਕਤੇ ਨੂੰ ਹਰ ਰੋਜ਼ ਵੀ ਵਰਤ ਸਕਦੇ ਹੋ ਨਹੀਂ
ਤਾਂ ਤੁਸੀਂ ਇਸ ਨੂੰ ਹਫ਼ਤੇ ਦੇ ਵਕਫ਼ੇ ਦੋ-ਤਿੰਨ ਵਾਰੀ ਵਰਤ ਸਕਦੇ ਹੋ ਸਾਨੂੰ ਤੁਹਾਡੇ ਸਾਰੇ ਸਰੀਰ ਤੇ ਨਿਖਾਰ ਆ ਜਾਵੇਗਾ ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾਣਕਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਤੂਸੀ ਇਸ ਨੁਕਤੇ ਦਾ ਇਸਤਮਾਲ ਕਰਨਾ ਹੈ ਜਿਸ ਦੇ ਨਾਲ ਸਾਬਣ ਤੋਂ ਛੁਟਕਾਰਾ ਪਾ ਸਕਦੇ ਹੋ ਅਤੇ ਇਸ ਨੁਕਤੇ ਦਾ ਇਸਤੇਮਾਲ ਕਰ ਸਕਦੇ ਹੋ ਸਾਡੇ ਸਾਰੇ ਸਰੀਰ ਤੇ ਨਿਖਾਰ ਆ ਜਾਵੇਗਾ
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ