ਜਿਨਾ ਨੂੰ ਰਾਤ ਨੂੰ ਸੌਖੀ ਨੀਂਦ ਨਹੀਂ ਆਉਂਦੀ ਇਹ ਕੰਮ ਜਰੂਰ ਕਰੋ

ਵੀਡੀਓ ਥੱਲੇ ਜਾ ਕੇ ਦੇਖੋ,ਜਿਨ੍ਹਾਂ ਨੂੰ ਰਾਤ ਨੂੰ ਸੌਖੀ ਨੀਂਦ ਨਹੀਂ ਆਉਂਦੀ ਅਤੇ ਸਾਰਾ ਦਿਨ ਸਰੀਰ ਥੱਕਿਆ ਥੱਕਿਆ ਅਤੇ ਟੁੱਟਿਆ ਭੱਜਿਆ ਰਹਿੰਦਾ ਹੈ ਅਤੇ ਸੁਭਾਅ ਵਿੱਚ ਚਿੜਚਿੜਾਪਨ ਆ ਜਾਣਾ,ਆਪਾਂ ਨੂੰ ਸੱਤ ਘੰਟਿਆਂ ਦੀ ਨੀਂਦ ਪੂਰੀ ਕਰਨੀ ਚਾਹੀਦੀ ਹੈ,ਜੇ ਕਰ ਅਪਾਰ ਰਾਤ ਨੂੰ ਜਲਦੀ ਨਹੀਂ ਸੌਂਦੇ ਅਤੇ ਫੇਰ ਆਪਾਂ ਸਵੇਰੇ ਜਲਦੀ ਨਹੀਂ ਉੱਠਦੇ,ਇਸ ਦੇ ਕਾਰਨ ਆਪਾਂ ਨੂੰ ਫਿਰ ਇਸ ਟਾਈਮ ਟੇਬਲ ਨੂੰ ਸਹੀ ਕਰਨਾ ਚਾਹੀਦਾ ਹੈ.ਰਾਤ ਨੂੰ ਆਪਾਂ ਨੂੰ ਛੇਤੀ ਸੌਂ ਜਾਣਾ ਚਾਹੀਦਾ ਹੈ

ਅਤੇ ਉਸੇ ਟਾਈਮ ਉਪਰ ਸੌਣਾ ਚਾਹੀਦਾ ਹੈ ਜਦੋਂ ਆਪਾਂ ਸਵੇਰੇ ਛੇਤੀ ਉੱਠਣਾ ਹੋਵੇ.ਜੇਕਰ ਤੁਸੀਂ ਰਾਤ ਨੂੰ ਜਲਦੀ ਸੌਂ ਜਾਂਦੇ ਹੋ ਤਾਂ ਸਵੇਰੇ ਵੀ ਤੁਸੀਂ ਫਿਰ ਜਲਦੀ ਉਠੋ ਗਏ ਅਤੇ ਇਹਦੇ ਟਾਈਮ ਟੇਬਲ ਨੂੰ ਤੁਸੀਂ ਸਹੀ ਕਰ ਕੇ ਫਿਰ ਸਾਰਾ ਦਿਨ ਸਰੀਰ ਵੀ ਸਹੀ ਰਹੇਗਾ ਅਤੇ ਕਦੇ ਵੀ ਤੁਹਾਨੂੰ ਥਕਾਨ ਜਾਂ ਸਰੀਰ ਵਿੱਚ ਟੁੱਟ ਭੱਜ ਨਹੀਂ ਆਵੇਗੀ ਜੇਕਰ ਆਪਾਂ ਨੀਂਦ ਨੂੰ ਚੰਗੀ ਤਰ੍ਹਾਂ ਪੂਰਾ ਨਹੀਂ ਕਰਦੇ ਫਿਰ ਹੀ ਆਪਾਂ ਨੂੰ ਸਵੇਰੇ ਥਕਾਨ ਅਤੇ ਟੁੱਟ ਭੱਜ ਮਹਿਸੂਸ ਹੁੰਦੀ ਰਹਿੰਦੀ ਹੈ.

WhatsApp Group (Join Now) Join Now

ਉੱਥੇ ਆਪਾਂ ਰਾਤ ਨੂੰ ਸੌਣ ਵੇਲੇ ਮੋਬਾਈਲ ਫੋਨ ਦੀ ਬਹੁਤ ਨੇੜੇ ਤੋਂ ਵਰਤੋਂ ਕਰਦੇ ਹਾਂ ਜਿਸ ਦੇ ਨਾਲ ਕੀ ਆਪਣੇ ਸਰੀਰ ਉੱਤੇ ਬਹੁਤ ਭੈੜਾ ਅਸਰ ਪੈਂਦਾ ਹੈ ਅਤੇ ਰਾਤ ਨੂੰ ਰੋਟੀ ਖਾਣ ਦੇ ਵੇਲੇ ਵੀ ਆਪਾਂ ਟੈਲੀਵਿਜ਼ਨ ਉੱਪਰ ਕਾਰਟੂਨ ਜਾਂ ਕੋਈ ਹੋਰ ਚੀਜ਼ਾਂ ਵੇਖਦੇ ਰਹਿੰਦੇ ਹਾਂ ਜਿਸ ਦੇ ਨਾਲ ਕੀ ਆਪਣੇ ਸਰੀਰ ਉਪਰ ਭੈੜਾ ਅਸਰ ਪੈਂਦਾ ਹੈ ਜਿਸ ਦੇ ਨਾਲ ਕਿ ਆਪਣੇ ਸਰੀਰ ਨੂੰ ਇਕ ਨੁਕਸਾਨ ਪਹੁੰਚ ਸਕਦਾ ਹੈ ਅਤੇ ਧਿਆਨ ਵਿੱਚ ਰੱਖਣੀਆਂ ਚਾਹੀਦੀਆਂ ਹਨ ਇਹ ਗੱਲਾਂ ਕੀ ਰਾਤ ਨੂੰ ਸੌਣ ਵੇਲੇ ਗ਼ਲਤ ਭੋਜਨ ਦਾ ਵੀ ਵਰਤੋਂ ਨਹੀਂ ਕਰਨਾ

ਅਤੇ ਰਾਤ ਨੂੰ ਸੌਣ ਵੇਲੇ ਚਾਹ ਅਤੇ ਕੌਫੀ ਦੀ ਵਰਤੋਂ ਨਹੀਂ ਕਰਨੀ ਚਾਹੀਦੀ,ਉੱਤੇ ਰਾਤ ਨੂੰ ਭੋਜਨ ਕਰਨ ਦੇ ਸਮੇਂ ਭੋਜਨ ਕਰ ਲਿਆ ਹੋਵੇ ਤਾਂ ਫਿਰ ਆਪਾਂ ਨਾਲ ਦੀ ਨਾਲ ਸੌਣਾ ਨਹੀਂ ਚਾਹੀਦਾ ਜੇਕਰ ਆਪਾਂ ਭੋਜਨ ਖਾਂਦਿਆਂ ਦੇ ਨਾਲ ਹੀ ਸੌਂ ਜਾਂਦੇ ਹਾਂ ਤਾਂ ਇਹ ਫਿਰ ਰਾਤ ਨੂੰ ਪੇਟ ਵਿੱਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ,ਤੁਸੀਂ ਰਾਤ ਨੂੰ ਕਦੇ ਵੀ ਏਦਾਂ ਨਹੀਂ ਕਰਨਾ.ਭੋਜਨ ਕਰ ਲੈਣ ਸਮੇਂ ਤੋਂ ਬਾਅਦ ਥੋੜ੍ਹਾ ਜਿਹਾ ਤੁਸੀਂ ਤੁਰ ਫਿਰ ਲਓ ਅਤੇ ਫਿਰ ਤੁਹਾਨੂੰ ਨੀਂਦ ਵੀ ਵਧੀਆ ਆਵੇਗੀ

ਅਤੇ ਜੇਕਰ ਜਿਨ੍ਹਾਂ ਨੂੰ ਰਾਤ ਨੂੰ ਨੀਂਦ ਵਧੀਆ ਨਹੀਂ ਆਉਂਦੀ ਉਹ ਰਾਤ ਨੂੰ ਨਹਾ ਕੇ ਸਾ-ਉ-ਣ ਇਸ ਦੇ ਨਾਲ ਵੀ ਉਨ੍ਹਾਂ ਦੇ ਸਰੀਰ ਉੱਪਰ ਬਹੁਤ ਵਧੀਆ ਅਸਰ ਪਵੇਗਾ ਅਤੇ ਰਾਤ ਨੂੰ ਨੀਂਦ ਵੀ ਬਹੁਤ ਵਧੀਆ ਆਵੇਗੀ ਅਤੇ ਜੇਕਰ ਰਾਤ ਨੂੰ ਤੁਸੀਂ ਸੌਣਾ ਹੈ ਤਾਂ ਪਹਿਲਾਂ ਰੱਬ ਦਾ ਨਾਮ ਲੈਣਾ ਹੈ ਅਤੇ ਜੇਕਰ ਤੁਸੀਂ ਸਵੇਰੇ ਉੱਠਣਾ ਹੈ ਤਾਂ ਫਿਰ ਵੀ ਤੁਸੀਂ ਰੱਬ ਦਾ ਨਾਂ ਲੈ ਕੇ ਉੱਠਣਾ ਹੈ ਇਸ ਦੇ ਨਾਲ ਵੀ ਆਪਣੇ ਸਰੀਰ ਉੱਪਰ ਬਹੁਤ ਵ-ਧੀ-ਆ ਅਸਰ ਪਵੇਗਾ.ਰਾਤ ਨੂੰ ਸੌਣ ਵੇਲੇ ਮੂਲ ਮੰਤਰ ਦਾ ਜਾਪ ਕਰਦੇ ਰਹੋ ਜਿੰਨਾ

ਚਿਰ ਤੁਹਾਨੂੰ ਨੀਂਦ ਨਹੀਂ ਆਉਂਦੀ ਜੇਕਰ ਤੁਸੀਂ ਏਦਾਂ ਕਰ ਲੈਂਦੇ ਹੋ ਤਾਂ ਤੁਹਾਨੂੰ ਫਿਰ ਰਾਤ ਨੂੰ ਬਹੁਤ ਵਧੀਆ ਨੀਂਦ ਆਵੇਗੀ ਅਤੇ ਸਵੇਰੇ ਉੱਠੋਗੇ ਤਾਂ ਤਾਂ ਦੇਖੋਗੇ ਕਿ ਤੁਹਾਡੇ ਸਰੀਰ ਵਿਚ ਇਕ ਅ-ਨ-ਰ-ਜੀ ਅਤੇ ਫੁਰਤੀ ਦੇ ਨਾਲ ਉੱਠੋਗੇ ਤਾਂ ਸਾਰਾ ਦਿਨ ਤੁਹਾਨੂੰ ਥ-ਕਾ-ਣ ਮਹਿਸੂਸ ਨਹੀਂ ਹੋਵੇਗੀ ਅਤੇ ਸਾਰਾ ਦਿਨ ਤੁਸੀਂ ਖਿ-ੜੇ ਖਿ-ੜੇ ਰਹੋਗੇ .ਉੱਪਰ ਦੱਸੇ ਹੋਏ ਜਾ-ਣ-ਕਾ-ਰੀ ਨੂੰ ਵੇਖਦਿਆਂ ਤੁਸੀਂ ਹਰ ਰੋਜ਼ ਸਹੀ ਟਾਇਮ ਉੱਪਰ ਰਾਤ ਨੂੰ ਸੌਣਾ ਹੈ ਅਤੇ ਸਹੀ ਟਾਇਮ ਉਪਰ ਹੀ ਸਵੇਰੇ ਉੱਠਣਾ ਹੈ ਇਸ ਦੇ ਨਾਲ ਤੁਹਾਨੂੰ ਕਦੇ ਵੀ ਕੋਈ ਤ-ਕ-ਲੀ-ਫ਼ ਨਹੀਂ ਹੋਵੇਗੀ ਅਤੇ ਸਵੇਰੇ ਫਿਰ ਤੁਹਾਡਾ ਸਰੀਰ ਵਧੀਆ ਰਹੇਗਾ.

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *