ਦੇਸੀ ਨੁਸਖੇ
ਵੀਡੀਓ ਥੱਲੇ ਜਾ ਕੇ ਦੇਖੋ,ਜੇਕਰ ਤੁਸੀਂ ਆਪਣੇ ਮਰਦਾਨਾ ਤਾਕਤ ਨੂੰ ਵਧਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਦੇਸੀ ਨੁਸਖੇ ਨੂੰ ਵਰਤ ਕੇ ਆਪਣੀ ਮਰਦਾਨਾ ਤਾਕਤ ਨੂੰ ਵਧਾ ਸਕਦੇ ਹੋ।ਅਤੇ ਜੇਕਰ ਜਿਨ੍ਹਾਂ ਦੇ ਲਿੰਕ ਵਿੱਚ ਢਿੱਲਾਪਣ ਹੈ ਟਾਈਮਿੰਗ ਵਿੱਚ ਕਮੀ ਹੈ ਅਤੇ ਇਸ ਨੁਸਖੇ ਦੇ ਨਾਲ ਔਰਤਾਂ ਨੂੰ ਵੀ ਬਹੁਤ ਜ਼ਿਆਦਾ ਫ਼ਾਇਦਾ ਦੇਖਣ ਨੂੰ ਮਿਲੇਗਾ,ਇਸ ਨੁਸਖ਼ੇ ਨੂੰ ਤਿਆਰ ਕਰਨਾ ਬਹੁਤ ਹੀ ਸੌਖਾ ਹੈ ਅਤੇ ਤੁਸੀਂ ਇਹ ਸਾਰੀਆਂ ਹੀ ਜੜੀ ਬੂਟੀਆਂ ਅਤੇ
ਨੁਸਖ਼ੇ ਨੂੰ ਤਿਆਰ
ਪੰਸਾਰੀ ਦੀ ਦੁਕਾਨ ਅਤੇ ਹੋਰ ਵੀ ਕਈ ਥਾਵਾਂ ਤੋਂ ਤੁਹਾਨੂੰ ਇਹ ਪ੍ਰਾਪਤ ਹੋ ਸਕਦੀਆਂ ਹਨ ਸਭ ਤੋਂ ਪਹਿਲਾਂ ਆਪਾਂ ਨੂੰ ਕਿਹੜੀਆਂ ਕਿਹੜੀਆਂ ਚੀਜ਼ਾਂ ਦੀ ਲੋੜ ਪਵੇਗੀ ਉਨ੍ਹਾਂ ਬਾਰੇ ਤੁਹਾਨੂੰ ਜਾਣਕਾਰੀ ਦਿੱਤੇ ਹਾਂ ਸਭ ਤੋਂ ਪਹਿਲਾਂ ਆਪਾਂ ਲੈਣਾ ਹੈ ਮਿਰਚ ਪੂਰੀ ਅਸਲੀ ਕੇਸਰ ਸ਼ੁੱਧ ਕੁਸਲਾ ਇਹ ਤਿੰਨ ਚੀਜ਼ਾਂ ਪੰਜ ਪੰਜ ਗ੍ਰਾਮ ਲੈਣੀਆਂ ਹਨ ਕਿੱਕਰ ਦੀ ਗੂੰਦ ਦਸ ਗ੍ਰਾਮ ਲੈਣੀ ਹੈ ਫਿਰ ਤੁਸੀਂ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਪੀਸ ਕੇ ਇਨ੍ਹਾਂ ਦਾ ਪਾਊਡਰ ਤਿਆਰ ਕਰਕੇ
ਸਰੀਰ ਦੀ ਕਮਜ਼ੋਰੀ ਦੂਰ
ਫਿਰ ਤੁਸੀਂ ਇਸ ਨੂੰ ਨਿੱਕੀਆਂ ਨਿੱਕੀਆਂ ਚਣੇ ਦੇ ਬਰਾਬਰ ਗੋ-ਲੀ-ਆਂ ਵੱਟ ਲੈਣੀਆਂ ਹਨ ਫਿਰ ਤੁਸੀਂ ਇਸ ਗੋਲੀ ਦਾ ਸੇਵਨ ਇੱਕ ਵਾਰ ਦਿਨੇ ਸਵੇਰੇ ਕਰ ਸਕਦੇ ਹੋ ਅਤੇ ਇਕ ਵਾਰ ਰਾਤ ਨੂੰ ਕੋਸੇ ਦੁੱਧ ਦੇ ਨਾਲ ਇਸ ਦਾ ਸੇਵਨ ਕਰਨਾ ਹੈ ਇਸ ਦਾ ਸੇਵਨ ਕਰਨ ਨਾਲ ਤੁਹਾਡੇ ਸਰੀਰ ਦੀ ਕਮਜ਼ੋਰੀ ਦੂਰ ਹੋ ਜਾਵੇਗੀ ਫਿਰ ਤੁਸੀਂ ਇਸ ਦਾ ਸੇਵਨ ਕਰਦਿਆਂ ਹੀ ਤੁਹਾਨੂੰ ਇਸ ਦਾ ਲਾਭ ਦੇਖਣ ਨੂੰ ਮਿਲੇਗਾ ਅਤੇ ਤੁਹਾਡੀ ਮਰਦਾਨਾ ਕਮਜ਼ੋਰੀ ਵੀ ਦੂਰ ਹੋ ਜਾਵੇਗੀ
ਫਿਰ ਤੁਹਾਡੀ ਜ਼ਿੰਦਗੀ ਵਧੀਆ ਖੁਸ਼ਹਾਲ ਬਤੀਤ ਹੋਣ ਲੱਗ ਜਾਵੇਗੀ ਉੱਪਰ ਦੱਸੇ ਹੋਏ ਨੁਸਖੇ ਨੂੰ ਤੁਸੀਂ ਘਰ ਵਿੱਚ ਬੈਠ ਕੇ ਇਸ ਨੂੰ ਤਿਆਰ ਕਰਕੇ ਇਸ ਦਾ ਸੇਵਨ ਕਰ ਕੇ ਆਪਣੀਆਂ ਸਾਰੀਆਂ ਹੀ ਪ੍ਰੇਸ਼ਾਨੀਆਂ ਦੂਰ ਕਰ ਸਕਦੇ ਹੋ ਅਤੇ ਜੇਕਰ ਕਿਸੇ ਨੇ ਇਹ ਦਵਾਈ ਮੰਗਵਾਉਣੀ ਹੋਵੇ ਜਾਂ ਲੈਣੀ ਹੋਵੇ ਤਾਂ ਤੁਸੀਂ ਡਾਕਟਰ ਸਾਹਿਬ ਨਾਲ ਗੱਲ ਕਰ ਕੇ ਇਹ ਦਵਾਈ ਲੈ ਸਕਦੇ ਹੋ ਗੁਰਪ੍ਰੀਤ ਸਿੰਘ ਮੋਬਾਇਲ ਨੰਬਰ 7814124757
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ