ਖੂਨ ਜ਼ਿਆਦਾਂ ਆਂਦਾ
ਵੀਡੀਓ ਥੱਲੇ ਜਾ ਕੇ ਦੇਖੋ,ਜੇਕਰ ਤੁਹਾਡੇ ਪੀਰੀਅਡਸ ਅਨਿਯਮਿਤ ਹੈ, ਖੂਨ ਜ਼ਿਆਦਾਂ ਆਂਦਾ ਹੈ ਜਾਂ ਫਿਰ ਘੱਟ ਆਉਂਦਾ ਹੈ। ਜੇਕਰ ਤੁਹਾਨੂੰ ਪੀਰਿਅਡਸ ਦੇ ਦੌਰਾਨ ਬਹੁਤ ਜ਼ਿਆਦਾ ਦਰਦ ਹੁੰਦਾ ਹੈ, ਤੁਹਾਡੀ ਸਿਹਤ ਸਬੰਧੀ ਸਾਰੇ ਪ੍ਰੇਸ਼ਾਨੀਆਂ ਨੂੰ ਦੂਰ ਕਰਨ ਦੇ ਲਈ ਕੱਚਾ ਪਪੀਤਾ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਇਸ ਕਰਕੇ ਤੁਹਾਨੂੰ ਹਰ ਰੋਜ਼ ਕੱਚੇ ਪਪੀਤੇ ਦੀ ਸਬਜ਼ੀ ਬਣਾ ਕੇ ਖਾਣੀ ਚਾਹੀਦੀ ਹੈ ਜਾਂ ਫਿਰ ਕੱਚੇ ਪਪੀਤੇ ਦਾ ਜੂਸ
ਪਪੀਤਾ ਕੱਟ ਕੇ ਖਾ ਸਕਦੇ
ਕੱਢ ਕੇ ਪੀਣਾ ਚਾਹੀਦਾ ਹੈ। ਜੇਕਰ ਤੁਹਾਨੂੰ ਕੱਚਾ ਪਪੀਤਾ ਨਹੀਂ ਮਿਲਦਾ ਹੈ ਤਾਂ ਤੁਸੀਂ ਪੱਕੇ ਹੋਏ ਪਪੀਤੇ ਦਾ ਵੀ ਇਸਤੇਮਾਲ ਕਰ ਸਕਦੇ ਹੋ ਤੁਸੀਂ ਹਰ ਰੋਜ਼ ਇਕ ਕਟੋਰੀ ਪੱਕਾ ਪਪੀਤਾ ਕੱਟ ਕੇ ਖਾ ਸਕਦੇ ਹੋ।ਤੁਸੀਂ ਪਪੀਤੇ ਨੂੰ ਕਿਸੇ ਵੀ ਕਰਾਂ ਪ੍ਰਯੋਗ ਵਿਚ ਲਿਆ ਸਕਦੇ ਹੋ। ਤੁਹਾਨੂੰ ਜਿਸ ਤਰ੍ਹਾਂ ਪਪੀਤਾ ਖਾਣਾ ਆਸਾਨ ਲੱਗਦਾ ਹੈ ਤੁਸੀਂ ਉਸੇ ਤਰ੍ਹਾਂ ਪਪੀਤਾ ਦਾ ਸੇਵਨ ਕਰ ਸਕਦੇ ਹੋ। ਜੇਕਰ ਤੁਸੀਂ ਹਰ ਰੋਜ਼ ਪਪੀਤੇ ਦਾ ਸੇਵਨ ਕਰਦੇ ਹੋ ਤਾਂ ਇਹ ਤੁਹਾਡੀ ਅਨਿਯਮਿਤ ਪੀਰੀਅਡਸ ਦੀ ਸਮੱਸਿਆ ਨੂੰ ਦੂਰ ਕਰਦਾ ਹੈ।
ਸਾਰੀ ਸਮੱਸਿਆਵਾਂ ਨੂੰ ਦੂਰ
ਜੇਕਰ ਤੁਹਾਡੇ ਪੀਰੀਡ ਦੇ ਦੌਰਾਨ ਖੂਨ ਬਹੁਤ ਜ਼ਿਆਦਾ ਹੁੰਦਾ ਹੈ ਜਾਂ ਫਿਰ ਬਹੁਤ ਘੱਟ ਆਉਂਦਾ ਹੈ, ਉਸ ਸਮੇਂ ਦੌਰਾਨ ਪੇਟ ਵਿਚ ਬਹੁਤ ਜ਼ਿਆਦਾ ਦਰਦ ਹੁੰਦਾ ਹੈ,ਪੀਰੀਅਡ ਨਾਲ ਸਬੰਧਿਤ ਸਾਰੀ ਸਮੱਸਿਆਵਾਂ ਨੂੰ ਦੂਰ ਕਰਨ ਵਿਚ ਮਦਦ ਕਰਦਾ ਹੈ।ਦੂਸਰਾ ਉਪਾਏ ਤੁਸੀਂ ਸਾਰੇ ਮਹੀਨਾ ਕਰ ਸਕਦੇ ਹੋ। ਜਦੋਂ ਪੀਰੀਅਡਸ ਦੇ ਦੌਰਾਨ ਤੁਹਾਨੂੰ ਬਹੁਤ ਜ਼ਿਆਦਾ ਦਰਦ ਹੁੰਦਾ ਹੈ ਉਸ ਸਮੇਂ ਤੁਸੀਂ ਇਸ ਦਾ ਪ੍ਰਯੋਗ ਕਰ ਸਕਦੇ ਹੋ। ਤੁਹਾਨੂੰ ਅਦਰਕ ਨੂੰ ਛਿੱਲ ਕੇ ਉਸਨੂੰ ਛੋਟੇ ਛੋਟੇ ਪੀਸਾਂ ਵਿਚ ਕੱਟ ਕੇ 2 ਕੱਪ ਪਾਣੀ ਦੇ ਵਿੱਚ
ਪੇਟ ਵਿੱਚ ਹੋਣ ਵਾਲੇ ਦਰਦ
ਉਸਨੂੰ ਚੰਗੀ ਤਰ੍ਹਾਂ ਉਬਾਲ ਲੈਣਾ ਹੈ। ਜਦੋਂ ਇਹ ਪਾਣੀ 1 ਕੱਪ ਰਹਿ ਜਾਵੇ ਤਾਂ ਇਹ ਤੁਹਾਡੀ ਅਦਰਕ ਵਾਲੀ ਚਾਹ ਬਣ ਕੇ ਤਿਆਰ ਹੋ ਜਾਂਦੀ ਹੈ। ਤੁਸੀਂ ਇਸਦੇ ਵਿਚ ਸੁਆਦ ਦੇ ਲਈ ਸ਼ਹਿਦ ਵੀ ਮਿਕਸ ਕਰ ਸਕਦੇ ਹੋ। ਤੁਸੀਂ ਪੂਰਾ ਮਹੀਨਾ ਇਸਦਾ ਸੇਵਨ ਕਰਨਾ ਹੈ, ਤਾਂ ਕੇ ਤੁਹਾਡੇ ਪੀਰੀਅਡਸ ਸਮੇਂ ਤੇ ਆ ਸਕਣ। ਪੀਰੀਅਡ ਦੇ ਦੌਰਾਨ ਵੀ ਜੇਕਰ ਤੁਸੀਂ ਇਸ ਦਾ ਪਰਯੋਗ ਦਿਨ ਵਿੱਚ ਦੋ ਤਿੰਨ ਵਾਰ ਕਰਦੇ ਹੋ ਤਾਂ ਇਹ ਤੁਹਾਡੇ ਪੇਟ ਵਿੱਚ ਹੋਣ ਵਾਲੇ ਦਰਦ ਨੂੰ ਬਹੁਤ ਹੀ ਰਾਹਤ ਦਿੰਦਾ ਹੈ।
ਤੀਸਰੇ ਘਰੇਲੂ ਉਪਾਏ ਦੇ ਵਿੱਚ ਤੁਸੀਂ ਇਕ ਗਲਾਸ ਦੁੱਧ ਦੇ ਵਿੱਚ ਦਾਲਚੀਨੀ ਪਾਊਡਰ ਮਿਕਸ ਕਰਨਾ ਹੈ। ਇਹ ਸਵਾਦ ਵੀ ਲੱਗਦਾ ਹੈ ਨਾਲ ਹੀ ਇਹ ਤੁਹਾਡੇ ਪੀਰੀਡਸ ਨੂੰ ਨੀਯਮਤ ਕਰ ਦਿੰਦਾ ਹੈ, ਹਾਰਮੋਨ ਨੂੰ balance ਰਖਦਾ ਹੈ, ਇਹ ਤੁਹਾਡੇ ਪੀਰੀਅਡਸ ਨੂੰ ਵੀ ਨਿਯਮਿਤ ਕਰ ਦਿੰਦਾ ਹੈ। ਇਸ ਦੇ ਲਗਾਤਾਰ ਪ੍ਰਯੋਗ ਦੇ ਨਾਲ ਤੁਹਾਨੂੰ ਇਸ ਦੇ ਬਹੁਤ ਵਧੀਆ ਨਤੀਜੇ ਦੇਖਣ ਨੂੰ ਮਿਲਦੇ ਹਨ। ਇਨ੍ਹਾਂ ਤਿੰਨੋਂ ਘਰੇਲੂ ਪਾਇਆ ਦੇ ਵਿੱਚੋਂ ਤੁਸੀਂ ਕੋਈ ਵੀ ਘਰੇਲੂ ਉਪਾਅ ਨੂੰ ਅਪਣਾ ਸਕਦੇ ਹੋ
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ