ਵੀਡੀਓ ਥੱਲੇ ਜਾ ਕੇ ਦੇਖੋ,ਨਾੜਾਂ ਦੇ ਰੋਗ ਨਾੜਾਂ ਦੀ ਕਮਜ਼ੋਰੀ ਦੱਬੀਆਂ ਹੋਈਆਂ ਨਾੜਾਂ ਨੂੰ ਖੋਲ੍ਹੇਗਾ ਅਤੇ ਤੁਹਾਡੇ ਸਰੀਰ ਨੂੰ ਤੰਦਰੁਸਤ ਰੱਖਣ ਵਾਲੀਆਂ ਗੱਲਾਂ ਤੁਹਾਡੇ ਸਰੀਰ ਨੂੰ ਤੰਦਰੁਸਤ ਰੱਖਣ ਵਾਲੇ ਨੁਕਤੇ।ਅੱਜ-ਕੱਲ੍ਹ ਸਾਡੇ ਸਰੀਰ ਵਿੱਚ ਕੋਈ ਵੀ ਸਮੱਸਿਆ ਆਉਂਦੀ ਹੈ ਤਾਂ ਅਸੀਂ ਉਸ ਸਮੇਂ ਕੋਈ ਨਾ ਕੋਈ ਅੰਗਰੇਜ਼ੀ ਦਵਾਈ ਦਾ ਸੇਵਨ ਕਰ ਲੈਂਦੇ ਹਾਂ ਜਿਸ ਨਾਲ ਸਾਨੂੰ ਇਕ ਵਾਰ ਆਰਾਮ ਆ ਜਾਂਦਾ ਹੈ ਅਤੇ ਫਿਰ ਉਹ ਸਮੱਸਿਆ ਪੈਦਾ ਹੋ ਜਾਂਦੀ ਹੈ।
ਸਾਡੇ ਘਰ ਦੇ ਵਿੱਚ ਕੁਝ ਅਜਿਹੀਆਂ ਚੀਜ਼ਾਂ ਹੁੰਦੀਆਂ ਹਨ ਜਿਨ੍ਹਾਂ ਦਾ ਇਸਤੇਮਾਲ ਕਰਨ ਦੇ ਨਾਲ ਅਸੀਂ ਤੰਦਰੁਸਤ ਰਹਿ ਸਕਦੇ ਹਾਂ। ਜਦ ਸਾਡੇ ਸਰੀਰ ਦੇ ਵਾਤ ਦੇ ਰੋਗ ਵਧ ਜਾਂਦੇ ਹਨ ਤਾਂ ਉਸ ਸਮੇਂ ਸਾਡੇ ਸਰੀਰ ਦੇ ਦਰਦਾ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ ਅਤੇ ਆਪਣੇ ਸਰੀਰ ਦੇ ਵਿੱਚੋ ਕਿਸੇ ਵੀ ਪ੍ਰਕਾਰ ਦਾ ਦਰਦ ਹੋ ਰਿਹਾ ਹੈ ਤਾਂ ਉਸਨੂੰ ਠੀਕ ਕਰਨ ਦੇ ਲਈ ਤੁਸੀਂ ਇਸ ਦਾ ਇਸਤੇਮਾਲ ਕਰਦਾ ਹੈ ਇਸ ਨੁਕਤੇ ਨੂੰ ਤਿਆਰ ਕਰਨ ਲਈ
ਤੁਸੀਂ ਸਭ ਤੋਂ ਪਹਿਲਾਂ ਤਿਲ ਦਾ ਤੇਲ ਲੈ ਲੈਣਾ,ਤਾਂ ਫਿਰ ਉਸ ਤੋਂ ਬਾਅਦ ਹਲਦੀ ਦਾ ਤੇਲ ਅਤੇ ਲੌਂ-ਗ ਦਾ ਤੇਲ, ਇਹਨਾਂ ਨੂੰ ਚੰਗੀ ਤਰ੍ਹਾਂ ਬ-ਰਾ-ਬ-ਰ ਮਾਤਰਾ ਦੇ ਵਿੱਚ ਮਿਕਸ ਕਰਕੇ ਥੋੜ੍ਹਾ ਜਿਹਾ ਗਰਮ ਕਰਕੇ ਇਸ ਦਾ ਤੁਸੀਂ ਆਪਣੇ ਜੋੜਾਂ ਦੀ ਮਾ-ਲ-ਸ਼ ਕਰਨੀ ਹੈ, ਇਸ ਤਰ੍ਹਾਂ ਇਸ ਦਾ ਇ-ਸ-ਤੇ-ਮਾ-ਲ ਕਰਨ ਦੇ ਨਾਲ ਤੁਹਾਡੇ ਜੋੜਾਂ ਦੀਆਂ ਸ-ਮੱ-ਸਿ-ਆ-ਵਾਂ ਠੀਕ ਹੋ ਜਾਣਗੀਆਂ ਤੁਹਾਡੀਆਂ ਲੋੜਾਂ ਚੜ੍ਹੇ ਬੰ-ਦ ਹੋ ਗਈਆਂ ਹਨ ਉਹ ਖੁੱਲ੍ਹ ਜਾਣਗੀਆਂ ,ਅਤੇ ਜੇਕਰ ਤੁਸੀਂ ਆਪਣੇ ਸਰੀਰ ਦੀ ਵਿਚ
ਹੋਰ ਸ-ਮੱ-ਸਿ-ਆ-ਵਾਂ ਤੋਂ ਵੀ ਬਚਣਾ ਚਾਹੁੰਦੇ ਹੋ ਹਲਦੀ ਵਾਲਾ ਦੁੱਧ ਦਾ ਇ-ਸ-ਤੇ-ਮਾ-ਲ ਕਰਨਾ ਚਾਹੀਦਾ ਹੈ, ਅਤੇ ਹਲਦੀ ਨੂੰ ਆਪਣੇ ਤੁਸੀਂ ਚਿਹਰੇ ਤੇ ਲਗਾ ਸਕਦੇ ਹੋ,ਅਤੇ ਤੁਸੀਂ ਤਿਲ ਦੇ ਤੇਲ ਨਾਲ ਆਪਣੇ ਸਰੀਰ ਦੀ ਮਾ-ਲ-ਸ਼ ਵੀ ਕਰ ਸਕਦੇ ਹੋ, ਅਤੇ ਤੁਹਾਨੂੰ ਵਿਟਾਮਿਨ ਡੀ ਦੀ ਕ-ਮੀ ਹੋਣ ਦੇ ਨਾਲ ਵੀ ਸ-ਮੱ-ਸਿ-ਆ-ਵਾਂ ਪੈਦਾ ਹੋ ਜਾਂਦੀਆਂ ਹਨ ਤੇ ਸਮਾਂ ਸਵੇਰ ਦੀ ਧੁਪ ਜ਼ਰੂਰ ਲੈਣੀ ਚਾਹੀਦੀ ਹੈ ਜਿਸ ਵਿੱਚ ਵਿਟਾਮਿਨ ਡੀ ਹੁੰਦਾ ਹੈ ਸਾਨੂੰ ਹਰ ਰੋਜ਼ ਇਕ ਘੰਟਾ ਅੱਧਾ ਘੰਟਾ ਧੁੱਪ ਦੇ ਵਿੱਚ ਬੈਠਣਾ ਚਾਹੀਦਾ ਹੈ। ਅਤੇ ਜਿੰਨੇ ਲੋਕਾਂ ਦੀ ਉਮਰ ਵਧਦੀ ਜਾਂਦੀ ਹੈ
ਉਨ੍ਹਾਂ ਦੀਆਂ ਹੱ-ਡੀ-ਆਂ ਕ-ਮ-ਜ਼ੋ-ਰ ਹੋ ਜਾਂਦੀਆਂ ਹਨ ਤਾਂ ਉਨ੍ਹਾਂ ਲੋਕਾਂ ਨੇ ਹਰ ਰੋਜ਼ ਕਣਕ ਦੇ ਦਾਣੇ ਜ਼ਿੰਨਾ ਚੁ-ਨਾ ਇ-ਸ-ਤੇ-ਮਾ-ਲ ਕਰਨਾ ਚਾਹੀਦਾ ਹੈ ਇਹ ਤੁਸੀਂ ਕਦੇ ਪਾਣੀ ਵਿਚ ਮਿਲਾ ਕੇ ਲੈ ਸਕਦੇ ਹੋ ਜਾਂ ਕਿਸੇ ਖਾਨੇ ਵਿੱਚ ਪਾਕੇ ਲੈ ਸਕਦੇ ਹੋ ਉਸ ਨਾਲ ਹੱ-ਡੀ-ਆਂ ਮ-ਜ਼-ਬੂ-ਤ ਰਹਿਣਗੀਆਂ ਅਤੇ ਤੁਹਾਡੇ ਵਿੱਚ ਕੈ-ਲ-ਸ਼ੀ-ਅ-ਮ ਦੀ ਕ-ਮੀ ਨਹੀਂ ਹੋਵੇਗੀ ਇਸ ਲਈ
ਜੇਕਰ ਤੁਹਾਡਾ ਖਾਣ-ਪੀਣ ਸਹੀ ਹੋਵੇਗਾ ਸਮੇਂ ਸਿਰ ਤੁਸੀਂ ਖਾਣਾ-ਪੀਣਾ ਖਾਂਦੇ ਹੋ, ਮੋਬਾਈਲ ਫੋਨ ਦਾ ਇ-ਸ-ਤੇ-ਮਾ-ਲ ਘੱਟ ਕਰਦੇ ਹੋ ਉਹ ਕਸਰਤ ਕਰਦੇ ਹੋ ਸੈਰ ਕਰਦੇ ਹੋ, ਫਲ ਫਰੂਟ ਦਾ ਇ-ਸ-ਤੇ-ਮਾ-ਲ ਕਰਦੇ ਹੋ, ਬਾਹਰ ਦੀਆਂ ਚੀਜ਼ਾਂ ਦਾ ਇ-ਸ-ਤੇ-ਮਾ-ਲ ਨਹੀਂ ਕਰਦੇ ਅਤੇ ਖਾਣਾ ਖਾਣ ਤੋਂ ਬਾਅਦ ਤੁਰਦੇ ਫਿਰਦੇ ਹੋ ਸਵੇਰ ਦੀ ਧੁੱਪ ਦਾ ਇ-ਸ-ਤੇ-ਮਾ-ਲ ਕਰਦੇ ਹੋਏ ਤੁਹਾਡਾ ਸਰੀਰ ਹਮੇਸ਼ਾ ਤੰ-ਦ-ਰੁ-ਸ-ਤ ਰਹੇ ਹਨ ਕਦੀ ਵੀ ਤੁਹਾਨੂੰ ਕੋਈ ਰੋ-ਗ ਨਹੀਂ ਲੱਗੇਗਾ,
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ