ਵੀਡੀਓ ਥੱਲੇ ਜਾ ਕੇ ਦੇਖੋ,ਲੋਹਾ ਖਾਓਗੇ ਉਹ ਵੀ ਹਜ਼ਮ ਹੋ ਜਾਵੇਗਾ ਬਸ ਦਹੀਂ ਵਿੱਚ ਅੱਧਾ ਚਮਚਾ ਇਹ ਪਾਊਡਰ ਮਿਲਾ ਲਓ ਤੁਹਾਡੀਆਂ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ ਪੇਟ ਦੀਆਂ ਸਮੱਸਿਆਵਾਂ ਦੂਰ ਹੋਣਗੀਆਂ ਤੁਹਾਡਾ ਪਾਚਨ ਕਿਰਿਆ ਬਹੁਤ ਜ਼ਿਆਦਾ ਮਜ਼ਬੂਤ ਹੋ ਜਾਵੇਗੀ ਖਾਧਾ ਪੀਤਾ ਹੋਇਆ ਬਹੁਤ ਜਲਦੀ ਹਜ਼ਮ ਹੋ ਜਾਵੇਗਾ ਤੁਹਾਨੂੰ ਭੁੱਖ ਬਹੁਤ ਵਧੀਆ ਲੱਗੇਗੀ ਅਤੇ ਭੁੱਖ ਜ਼ਿਆਦਾ ਲੱਗਣ ਲੱਗ ਜਾਵੇਗੀ ਖਾਧਾ ਪੀਤਾ ਸਾਡੇ ਸਰੀਰ ਨੂੰ ਲੱਗੇਗਾ
ਤੁਹਾਡੇ ਸਰੀਰ ਦੇ ਵਿੱਚ ਤਾਕਤ ਆਵੇਗੀ ਜਾਨ ਆ ਜਾਵੇਗੀ ਪੀਠ ਦੇ ਬਚਪਨ ਨਾਲ ਗੈਸ ਬਦਹਜ਼ਮੀ ਅਤੇ ਕਬਜ਼ ਐਸੀਡਿਟੀ ਦੇ ਨਾਲ ਲੋੜ ਆਪਣੇ ਲੀਵਰ ਸਹੀ ਤਰੀਕੇ ਨਾਲ ਕੰਮ ਨਾ ਕਰਨਾ ਆਪਣੇ ਚਿਹਰੇ ਉੱਤੇ ਉਨ੍ਹਾਂ ਦੇ ਦਾਗ ਧੱਬਿਆਂ ਦੇ ਨਾਲ ਨਾਲ ਆਪਣੇ ਵਾਲਾਦਾ ਸਮੇਂ ਤੋਂ ਪਹਿਲਾਂ ਹੀ ਸਫੈਦ ਹੋਣਾ ਅਤੇ ਆਪਣੇ ਸਰੀਰ ਨੂੰ ਸਹੀ ਤਰੀਕੇ ਨਾਲ ਕਿਸ ਨੂੰ ਮਿਲਣਾ ਇਹ ਸਾਰੀਆਂ ਹੀ ਕਮਜ਼ੋਰ ਪਾਚਣ ਸ਼ਕਤੀ ਦੀਆਂ ਨਿਸ਼ਾਨੀਆਂ ਹਨ ਇਹੀ ਕਾਰਨ ਹੈ
ਕਿ ਜੇ ਲੰਮੇ ਸਮੇਂ ਤੱਕ ਕਮਜ਼ੋਰੀ ਦਾ ਸਾਹਮਣਾ ਕਰਨਾ ਪੈਂਦਾ ਹੈ ਸਾਡੇ ਸਰੀਰ ਦੇ ਵਿੱਚ ਖਾਧਾ ਪੀਤਾ ਸਾਡੇ ਸਰੀਰ ਨੂੰ ਨਹੀਂ ਲੱਗਦਾ ਇਸ ਲਈ ਆਪਣੀ ਪਾਚਣ ਕਿਰਿਆ ਨੂੰ ਮਜ਼ਬੂਤ ਬਣਾਉਣ ਦੇ ਲਈ ਜਿਨ੍ਹਾਂ ਦਾ ਖਾਧਾ ਪੀਤਾ ਹੈ ਚੰਗੀ ਤਰ੍ਹਾਂ ਹਜ਼ਮ ਨਹੀਂ ਹੁੰਦਾ ਪੇਟ ਤੇ ਇਕੱਠਾ ਹੋਇਆ ਰਹਿੰਦਾ ਹੈ ਪੇਟ ਭਾਰਾ ਭਾਰਾ ਰਹਿੰਦਾ ਹੈ ਤਾਂ ਉਨ੍ਹਾਂ ਲੋਕਾਂ ਨੇ ਸਭ ਤੋਂ ਪਹਿਲਾਂ ਇਸ ਨੁਕਤੇ ਨੂੰ ਤਿਆਰ ਕਰਨ ਦੇ ਲਈ ਇਨ੍ਹਾਂ ਚੀਜ਼ਾਂ ਨੂੰ ਇਸਤੇਮਾਲ ਕਰਨਾ ਹੈ,ਸਭ ਤੋਂ ਪਹਿਲਾਂ ਤੁਸੀਂ
ਇਸ ਨੁਕਤੇ ਨੂੰ ਤਿਆਰ ਕਰਨ ਦੇ ਲਈ ਸਭ ਤੋਂ ਪੁਰਾਤਨ ਛੋਟੀ ਇਲਾਇਚੀ ਰਹਿਣੀ ਹੈ ਅਤੇ ਉਸ ਦੇ ਬੀਜ ਬਾਹਰ ਕੱਢ ਲੈਣੇ ਹਨ ਇਹ ਬੀਜ ਇੱਕ ਚਮਚ ਹੋਣੇ ਚਾਹੀਦੇ ਹਨ ਉਸ ਤੋਂ ਬਾਅਦ ਫਿਰ ਤੁਸੀਂ ਮਿਸ਼ਰੀ ਲੈਣੀ ਹੈ ਇਕ ਚਮਚ ਕਾਲੀਆਂ ਮਿਰਚਾਂ ਲੈ ਲੈਂਦੀਆਂ ਹਨ ਇੱਕ ਚਮਚ ਜ਼ੀਰਾ ਲੈ ਲੈਣਾ ਹੈ ਅਤੇ ਤੁਸੀਂ ਆਪਣੀ ਲੋੜ ਮੁਤਾਬਕ ਥੋੜ੍ਹੀ ਜਿਹੀ ਮਿਸ਼ਰੀ ਲੈ ਸਕਦੇ ਹੋ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਤੁਸੀਂ ਆਪਸ ਵਿਚ ਮਿਕਸ ਕਰਕੇ ਇਨ੍ਹਾਂ ਦਾ ਪਾਊਡਰ ਬਣਾ ਕੇ ਰੱਖ ਲੈਣਾ ਹੈ.
ਇਸ ਨੂੰ ਇ-ਸ-ਤੇ-ਮਾ-ਲ ਕਰਨ ਦੇ ਲਈ ਸਭ ਤੋਂ ਪਹਿਲਾਂ ਤੁਸੀਂ ਇਕ ਕਟੋਰੀ ਦਹੀਂ ਦੀ ਲੈ ਲੈਣੀ ਹੈ ਅਤੇ ਉਸ ਤੋਂ ਬਾਅਦ ਤੁਸੀਂ ਇਸ ਨੂੰ ਖਾਣਾ ਖਾਣ ਤੋਂ ਥੋੜ੍ਹੇ ਸਮੇਂ ਬਾਅਦ ਇ-ਸ-ਤੇ-ਮਾ-ਲ ਕਰ ਸਕਦੇ ਹੋ ਤੁਸੀਂ ਸਵੇਰੇ ਸਵੇਰੇ ਖਾਣਾ ਇ-ਸ–ਤੇ-ਮਾ-ਲ ਕਰ ਲੈਣਾ ਹੈ ਅਤੇ ਉਸ ਤੋਂ ਬਾਅਦ ਸਿੱਧਾ ਸਫ਼ਾਈ ਤੋਂ ਲੈ ਕੇ ਗਿਆਰਾਂ ਵਜੇ ਤਕ ਇਸ ਨੁਕਤੇ ਦਾ ਇ-ਸ-ਤੇ-ਮਾ-ਲ ਦਹੀਂ ਦੇ ਵਿੱਚ ਪਾ ਕੇ ਇੱਕ ਚਮਚ ਇਸ ਪਾ-ਊ-ਡ-ਰ ਨੂੰ ਲੈਣਾ ਹੈ ਦਹੀਂ ਵਿੱਚ ਮਿਲਾ ਲੈਣਾ ਹੈ ਅਤੇ
ਇਸ ਦਾ ਸੇ-ਵ-ਨ ਕਰ ਲੈਣਾ ਹੈ ਇਸ ਦਾ ਇ-ਸ-ਤੇ-ਮਾ-ਲ ਹਰ ਰੋਜ਼ ਕਰਨ ਦੇ ਨਾਲ ਤੁਹਾਡੀ ਪਾਚਨ ਕਿਰਿਆ ਬਹੁਤ ਜ਼ਿਆਦਾ ਮ-ਜ਼-ਬੂ-ਤ ਹੋ ਜਾਵੇਗੀ ਖਾਧਾ ਪੀਤਾ ਹੋਇਆ ਬਹੁਤ ਜ-ਲ-ਦੀ ਹ-ਜ਼-ਮ ਹੋ ਜਾਵੇਗਾ ਖੱਟੇ ਡਕਾਰ ਨਹੀਂ ਆਉਣਗੇ ਕਬਜ਼ ਨਹੀਂ ਹੋਵੇਗੀ ਤੇਜ਼ਾਬ ਨਹੀਂ ਬਣੇਗਾ ਗੈਸ ਨਹੀਂ ਹੋਵੇਗੀ ਪੇਟ ਤੁਹਾਡਾ ਮ-ਜ਼-ਬੂ-ਤ ਹੋ ਜਾਵੇਗਾ ਅੰਤੜੀਆਂ ਤੁਹਾਡੀਆਂ ਸਾਫ਼ ਹੋ ਜਾਣਗੀਆਂ
ਆਂਤੜੀਆਂ ਮ-ਜ਼-ਬੂ-ਤ ਹੋ ਜਾਣਗੀਆਂ.ਦੋ ਹਫ਼ਤਿਆਂ ਤੋਂ ਲਗਾਤਾਰ ਇ-ਸ-ਤੇ-ਮਾ-ਲ ਕਰਦੇ ਹੋ ਤਾਂ ਤੁਹਾਨੂੰ ਆਪਣੀਆਂ ਫ਼ਰਕ ਨਜ਼ਰ ਆਉਣਾ ਸ਼ੁਰੂ ਹੋ ਜਾਵੇਗਾ ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾ-ਣ-ਕਾ-ਰੀ ਨੂੰ ਧਿ-ਆ-ਨ ਵਿੱਚ ਰੱਖਦੇ ਹੋਏ ਜੇਕਰ ਤੁਸੀਂ ਇਸ ਨੁਕਤੇ ਦਾ ਇ-ਸ-ਤੇ-ਮਾ-ਲ ਕਰਦੇ ਹੋ ਤੁਹਾਡੀਆਂ ਸਾਰੀਆਂ ਸ-ਮੱ-ਸਿ-ਆ-ਵਾਂ ਬਹੁਤ ਜਲਦੀ ਠੀਕ ਹੋ ਜਾਣਗੀਆਂ.
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ