ਇਲਾਇਚੀ ਸਾਡੀ ਸਿਹਤ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਸਵੇਰੇ ਬਾਸੀ ਮੂੰਹ ਇਲਾਇਚੀ ਖਾਣ ਦੇ ਫਾਇਦੇ ਜਦੋਂ ਸਾਨੂੰ ਕੋਈ ਵੀ ਬਿਮਾਰੀ ਹੁੰਦੀ ਹੈ ਜੋ ਕੋਈ ਵੀ ਛੋਟੀ ਮੋਟੀ ਸਮੱਸਿਆ ਹੁੰਦੀ ਹੈ ਅਸੀਂ ਉਸੇ ਸਮੇਂ ਦਵਾਈ ਲੈ ਲੈਂਦੇ ਹਾਂ ਮੰਨ ਲਓ ਜੇ ਕਰ ਕਿਸੇ ਨੂੰ ਜੁਕਾਮ ਹੋ ਗਿਆ ਹੈ ਤਾਂ ਉਸਨੇ ਉਸੇ ਵਕਤ ਦਵਾਈ ਲੈ ਜਿਹੜਾ ਉਸ ਦਾ ਜੁਕਾਮ ਬਾਹਰ ਆਉਂਦਾ ਸੀ ਜਾਂ ਬਲਗਮ ਆਉੰਦੀ ਸੀ ਉਹੋ ਹੀ ਰੁਕ ਜਾਂਦੀ ਹੈ ਜੋ ਕੇ ਬਾਹਰ ਨਿਕਲ ਨਹੀਂ ਚਾਹੀਦੀ ਸੀ,
ਇਲਾਇਚੀ ਸਾਡੀ ਸਿਹਤ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ
ਇਸ ਵੀ ਕਈ ਪ੍ਰਕਾਰ ਦੀਆਂ ਅਜਿਹੀਆਂ ਚੀਜ਼ਾਂ ਹੁੰਦੀਆਂ ਹਨ ਜਿਨ੍ਹਾਂ ਨੂੰ ਸਾਡੇ ਸਰੀਰ ਦੇ ਵਿੱਚੋ ਬਾਹਰ ਨਿਕਲਣਾ ਚਾਹੀਦਾ ਹੈ,ਇਸ ਲਈ ਜਦ ਸਾਨੂੰ ਕੋਈ ਸਮੱਸਿਆ ਹੁੰਦੀ ਹੈ ਸਾਡੇ ਘਰ ਦੇ ਵਿਚ ਵੀ ਅਜਿਹੀਆਂ ਚੀਜ਼ਾਂ ਹੁੰਦੀਆਂ ਹਨ ਜਿਨ੍ਹਾਂ ਨਾਲ ਅਸੀਂ ਉਸ ਨੂੰ ਠੀਕ ਕਰ ਸਕਦੇ ਹਾਂ ਬਿਮਾਰੀਆਂ ਤੋਂ ਬਚਣ ਲਈ ਸਭ ਤੋ ਪਹਿਲਾਂ ਸਵੇਰੇ ਉੱਠ ਕੇ ਤੁਸੀਂ ਖਾਲੀ ਪੇਟ ਇੱਕ ਇਲਾਇਚੀ ਖਾਣੀ ਹੈ ਇਸ ਨਾਲ ਤੁਹਾਡੀਆਂ ਬਹੁਤ ਸਾਰੀਆਂ ਬੀਮਾਰੀਆਂ ਉਹ ਖ਼ਤਮ ਹੋ ਜਾਣਗੀਆਂ ਸਾਡੇ ਸਰੀਰ ਕਿਡਨੀ ਵਿੱਚ ਪੱਥਰੀ ਨਹੀਂ
ਕਿਡਨੀ ਨੂੰ ਸਾਫ-ਸਫਾਈ ਕਰਨ ਵਿਚ ਮਦਦ ਕਰਦੀ
ਬਣਦੀ ਸਾਡੇ ਕਿਡਨੀ ਨੂੰ ਸਾਫ-ਸਫਾਈ ਕਰਨ ਵਿਚ ਮਦਦ ਕਰਦੀ ਹੈ ਫਿਰ ਸਾਡੇ ਕਿਡਨੀ ਦੇ ਵਿਚ ਕੋਈ ਵੀ ਪੱਥਰੀ ਪੈਦਾ ਨਹੀਂ ਹੁੰਦੀ ਅਤੇ ਜਿਨ੍ਹਾਂ ਨੂੰ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੁੰਦੀ ਹੈ ਉਹ ਵੀ ਠੀਕ ਹੋ ਜਾਂਦੀ ਅਤੇ ਜਿਨ੍ਹਾਂ ਨੂੰ ਵਾਰ-ਵਾਰ ਪਿਸ਼ਾਬ ਆਉਂਦਾ ਹੈ ਉਹ ਸਮੱਸਿਆ ਵੀ ਠੀਕ ਹੁੰਦੀ ਬਾਹਰ ਦੀਆਂ ਜ਼ਿਆਦਾ ਖਾਂਦੇ ਹਾਂ ਤਾਂ ਸਾਡੇ ਬਲੱਡ ਪ੍ਰੈਸ਼ਰ ਸਬੰਧਤ ਸਮੱਸਿਆਵਾਂ ਹੋ ਜਾਂਦੀਆਂ ਹਨ,ਘਰ ਦੀਆਂ ਸਭ ਚੀਜ਼ਾਂ ਦਾ ਸੇਵਨ ਕਰਿਆ ਕਰੋ, ਜਿਨ੍ਹਾਂ ਵਿੱਚ ਮਰਦਾਂ ਵਿਚ ਸ਼ੁਕਰਾਣੂਆਂ ਦੀ
ਖਾਲੀ ਪੇਟ ਇਲਾਇਚੀ ਦੇ ਦੋ ਦਾਣੇ
ਕਮੀ ਹੈ ਉਨ੍ਹਾਂ ਦੀ ਕਮੀ ਵੀ ਪੂਰੀ ਹੋ ਜਾਂਦੀ ਹੈ ਸਵੇਰੇ ਖਾਲੀ ਪੇਟ ਇਲਾਇਚੀ ਦੇ ਦੋ ਦਾਣੇ ਦੋ ਲੈਚੀਆਂ ਚੰਗੀ ਤਰ੍ਹਾਂ ਚਬਾ ਚਬਾ ਕੇ ਖਾਣ ਦੇ ਨਾਲ ਮੂੰਹ ਦੀ ਬਦਬੂ ਖਤਮ ਹੁੰਦੀ ਹੈ ਅਤੇ ਸਾਹ ਨਾਲ ਜੁੜੀਆਂ ਹੋਈਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ ਅਸਥਮਾ ਦੀ ਸਮੱਸਿਆ ਦੂਰ ਹੋ ਜਾਂਦੀ ਹ. ਸ਼ੂਗਰ ਵੀ ਕੰਟਰੋਲ ਦੇ ਵਿਚ ਹੋਣੀ ਸ਼ੁਰੂ ਹੋ ਜਾਂਦੀ ਹੈ. ਅਤੇ ਇਸ ਨਾਲ ਸਾਡੇ ਸਰੀਰ ਦੀ ਅੰਦਰੂਨੀ ਸਫਾਈ ਹੁੰਦੀ ਹੈ ਲੀਵਰ ਦੀ ਕਿਡਨੀ ਦੀ ਸਫ਼ਾਈ ਹੁੰਦੀ ਹੈ ਫੇਫੜਿਆਂ ਦੀ ਸਫ਼ਾਈ ਹੋ ਜਾਂਦੀ ਹੈ
ਸਰੀਰ ਦੇ ਵਿੱਚੋਂ ਗਰਮੀ ਬਾਹਰ ਨਿਕਲਦੀਆਂ ਸਰੀਰ ਦੇ ਅੰਦਰੂਨੀ ਫਾਲਤੂ ਪਦਾਰਥ ਸਭਾ ਸਰੀਰਕ ਚੋਂ ਬਾਹਰ ਨਿਕਲ ਜਾਂਦੇ ਹਨ. ਸਰੀਰ ਦੀ ਰੋਗਾਂ ਨਾਲ ਲੜਨ ਦੀ ਸ਼ਕਤੀ ਵਧ ਜਾਂਦੀ ਹੈ ਇਸ ਨੂੰ ਸ਼ਿਖਰਾਂ ਅਨੁਵਾਦਕਾਂ ਦੇ ਹਰ ਸ਼ਕਰਾਣੂਆਂ ਦੇ ਵਿੱਚ ਵਾਧਾ ਹੁੰਦਾ ਹੈ ਵੀਰਜ ਤੁਹਾਡਾ ਗਾੜ੍ਹਾ ਹੋ ਜਾਂਦਾ ਹੈ ਸੋ ਕਰਨ ਦੀ ਸ਼ਕਤੀ ਵਧ ਜਾਂਦੀ ਹੈ ਰਾਤ ਨੂੰ ਦੁੱਧ ਵਿੱਚ ਪਾ ਕੇ ਇੱਕ ਇਲਾਇਚੀ ਖਾਣ ਨਾਲ ਤੁਹਾਡੀ ਪ੍ਰਧਾਨਾਂ ਕਮਜ਼ੋਰੀ ਦੂਰ ਹੋਣੀ ਸ਼ੁਰੂ ਹੋ ਜਾਵੇਗੀ.
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ