ਵਿਆਹ ਕਰਾਉਣ ਤੋਂ ਪਹਿਲਾਂ ਤੁਹਾਨੂੰ ਇਨ੍ਹਾਂ ਗੱਲਾਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਤਾਂ ਤੁਹਾਡੇ ਘਰ ਕਦੀ ਵੀ ਬਰਬਾਦ ਨਹੀਂ ਹੋਣਗੇ ਜੇਕਰ ਵਿਆਹ ਕਰਾਉਣ ਤੋਂ ਪਹਿਲਾਂ ਤੁਸੀਂ ਇਨ੍ਹਾਂ ਗੱਲਾਂ ਨੂੰ ਆਪਣੇ ਧਿਆਨ ਵਿੱਚ ਰੱਖਦੇ ਹੋ ਅਤੇ ਨਾ ਗੱਲਾਂ ਉਪਰ ਅਮਲ ਕਰ ਕੇ ਆਪਣੀ ਜ਼ਿੰਦਗੀ ਨੂੰ ਇਸ ਪ੍ਰਕਾਰ ਸੁਧਾਰ ਲੈਂਦੇ ਹੋ ਤਾਂ ਤੁਹਾਡੀ ਜ਼ਿੰਦਗੀ ਬਹੁਤ ਵਧੀਆ ਹੈ.ਲੰਘ ਜਾਵੇਗੀ ਅਤੇ ਤੁਹਾਡਾ ਸਾਥੀ ਤੁਹਾਡੇ ਤੋਂ ਬਹੁਤ ਜ਼ਿਆਦਾ ਖੁ-ਸ਼ ਰਹੇਗਾ ਪਤੀ ਪਤਨੀ ਦਾ ਆਪਸ ਵਿੱਚ ਪਿਆਰ ਵੀ ਰਹੇਗਾ ਅਤੇ ਘਰ ਦੇ
ਤੰਗੀ ਪਰੇਸ਼ਾਨੀ ਕਮਜ਼ੋਰੀ ਸਮੱਸਿਆ
ਵਿੱਚ ਕਿਸੇ ਗੱਲ ਦੀ ਕੋਈ ਤੰਗੀ ਪਰੇਸ਼ਾਨੀ ਕਮਜ਼ੋਰੀ ਸਮੱਸਿਆ ਵੀ ਨਹੀਂ ਆਵੇਗੀ.ਜਦੋਂ ਵੀ ਆਪਾਂ ਸੋਚਦੇ ਹਾਂ ਕਿ ਆਪਣੇ ਬੱਚੇ ਵੱਡੇ ਹੋ ਰਹੇ ਹਨ ਤਾਂ ਆਪਾਂ ਨੂੰ ਇਹ ਹੁੰਦਾ ਹੈ ਕਿ ਆਪਾਂ ਹੁਣ ਉਨ੍ਹਾਂ ਦਾ ਵਿਆਹ ਕਰ ਦੇਈਏ ਪਰ ਕਈ ਵਾਰ ਇਸ ਤਰ੍ਹਾਂ ਹੁੰਦਾ ਹੈ ਕਿ ਕਈ ਲੜਕੇ ਹੁੰਦੇ ਹਨ ਜੋ ਕਿ ਕਈ ਵਾਰ ਗਲਤ ਸੰਗਤ ਵਿੱਚ ਵੀ ਪੈ ਜਾਂਦੇ ਹਨ.ਪਰ ਉਨ੍ਹਾਂ ਦੀ ਮਾਂ ਤੇ ਮਾਤਾ ਪਿਤਾ ਪੁੱਛਦੈ ਮਾਤਾ ਪਿਤਾ ਸੋਚਦੇ ਹਨ ਕਿ ਜੇਕਰ ਇਸ ਦਾ ਵਿਆਹ ਕਰ ਦਿੱਤਾ ਜਾਵੇ ਤਾਂ ਇਹ ਸੁਧਰ ਜਾਵੇਗਾ ਇਸਦੇ ਕਰਦਿਆਂ,ਉਸ ਨੂੰ ਹੌਲੀ ਹੌਲੀ
ਕਿਹੜੇ ਕਿਹੜੇ ਨਸ਼ੇ ਕਰਦੇ ਆ
ਸੁਧਾਰ ਦੇਵੇਗੀ ਅਤੇ ਇਹ ਉਸ ਤੋਂ ਬਾਅਦ ਆਪਣੀ ਜ਼ਿੰਮੇਵਾਰੀ ਸੰਭਾਲਣ ਲੱਗ ਜਾਵੇਗਾ.ਪਰ ਇਸ ਦੇ ਕਈ ਵਾਰ ਉਲਟ ਹੋ ਜਾਂਦਾ ਹੈ,ਅੱਜਕੱਲ੍ਹ ਤਾਂ ਬਹੁਤ ਜ਼ਿਆਦਾ ਇਸਦੇ ਵਿਰੁੱਧ ਹੀ ਹੋ ਰਿਹਾ ਹੈ ਲੋਕ ਅੱਜਕੱਲ੍ਹ ਪਤਾ ਨਹੀਂ ਕਿਹੜੇ ਕਿਹੜੇ ਨਸ਼ੇ ਕਰਦੇ ਆ ਰਹੇ ਹਨ ਅਤੇ ਜਿਸ ਦੇ ਚੱਲਦੇ ਹੋਰਨਾਂ ਦੀ ਜ਼ਮੀਨ ਜਾਇਦਾਦ ਦੇਖਦੇ ਹੀ ਉਨ੍ਹਾਂ ਦਾ ਵਿਆਹ ਕਰ ਦਿੱਤਾ ਜਾਂਦਾ ਹੈ ਪਰ ਮਹਿਲਾ ਉਸ ਬੰਦੇ ਦੀ ਮਿਣਤੀ ਨਹੀਂ ਦੇਖੀ ਜਾਂਦੀ ਕਿ ਉਹ ਬੰਦਾ ਕੰਮ ਕੀਤਾ ਅਤੇ ਸਭ ਤੋਂ
ਪਹਿਲਾਂ ਸਿਰਫ ਜ਼ਮੀਨ ਵੇਖ ਕੇ ਅਤੇ ਉਸ ਦਾ ਘਰ ਪਰਿਵਾਰ ਦਾ ਪੈਸਾ ਵੇਖ ਕੇ ਹੀ ਉਸ ਲੜਕੀ ਦਾ ਵਿਆਹ ਕਰ ਦਿੱਤਾ ਜਾਂਦਾ ਹੈ ਜੋ ਕਿ ਅੱਗੇ ਚੱਲ ਕੇ ਕਈ ਵਾਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ.ਵਿਆਹ ਉਸ ਇਨਸਾਨ ਦੇ ਨਾਲ ਹੀ ਹੋਣਾ ਚਾਹੀਦਾ ਹੈ ਜੋ ਕਿ ਮਿਹਨਤ ਕਰਦਾ ਹੈ ਅਤੇ ਮਿਹਨਤ ਕਰਕੇ ਕਮਾਈ ਕਰਦਾ ਹੈ ਚਾਹੇ ਉਸ ਦੇ ਕੋਲ ਜ਼ਮੀਨ ਘੱਟ ਹੋਵੇ. ਪਰ ਉਹ ਨਸ਼ਿਆਂ ਤੋਂ ਦੂਰ ਅਤੇ ਘਰ ਪਰਿਵਾਰ ਦੀ ਜ਼ਿੰਮੇਵਾਰੀ ਸਾਂਭਣ ਵਾਲਾ ਹੋਣਾ ਚਾਹੀਦਾ ਹੈ ਅਤੇ ਲੜਕੀਆਂ ਤੇ ਵੀ ਇਹੀ ਗੱਲ
ਲੜਕੀਆਂ ਨੂੰ ਵੀ ਆਪਣੇ ਘਰ ਪਰਿਵਾਰ ਦੀ ਇੱਜ਼ਤ ਨੂੰ ਦੇਖਦੇ ਹੋਏ
ਢੁਕਦੀ ਹੈ ਕਿ ਲੜਕੀਆਂ ਨੂੰ ਵੀ ਆਪਣੇ ਘਰ ਪਰਿਵਾਰ ਦੀ ਇੱਜ਼ਤ ਨੂੰ ਦੇਖਦੇ ਹੋਏ ਆਪਣੇ ਘਰ ਪਰਿਵਾਰ ਦੇ ਨਾਲ ਗੱਲ ਸਾਂ-ਝੀ ਕਰਨੀ ਚਾਹੀਦੀ ਹੈ ਅਤੇ ਜੇਕਰ ਉਨ੍ਹਾਂ ਦੇ ਨ-ਜ਼-ਰ ਦੇ ਵਿੱਚ ਉਨ੍ਹਾਂ ਨੂੰ ਕੋਈ ਲ-ੜ-ਕਾ ਪਸੰਦ ਵੀ ਆਉਂਦਾ ਹੈ ਤਾਂ ਉਨ੍ਹਾਂ ਨੂੰ ਸਭ ਤੋਂ ਪਲ ਆਪਣੇ ਮਾਤਾ ਪਿਤਾ ਇਹ ਗੱਲ ਸਾਂਝੀ ਕਰਨੀ ਚਾਹੀਦੀ ਹੈ ਜੇਕਰ ਮਾਤਾ ਪਿਤਾ ਉਨ੍ਹਾਂ ਨੂੰ ਇ-ਜਾ-ਜ਼-ਤ ਦਿੰਦੇ ਹਨ ਤਾਂ ਹੀ ਉਨ੍ਹਾਂ ਨੂੰ ਇਸ ਕ-ਦ-ਮ ਤਕ ਜਾਣਾ ਚਾਹੀਦਾ ਹੈ ਮਾਤਾ ਪਿਤਾ ਦੀ ਆ-ਗਿ-ਆ ਤੋਂ ਵਿ-ਰੁੱ-ਧ ਕੀਤੇ ਹੋਏ ਕੰਮ ਹਮੇਸ਼ਾ ਗ-ਲ-ਤ ਹੁੰਦੇ ਹਨ,
ਉਦੋਂ ਹੀ ਵਿਆਹ ਕਰਨਾ ਚਾਹੀਦਾ
ਜਦੋਂ ਕੋਈ ਲੜਕਾ ਆਪਣੇ ਦਮ ਤੇ ਖੜ੍ਹਾ ਹੋ ਜਾਂਦਾ ਹੈ ਆਪਣੇ ਦਮ ਤੇ ਕੋਈ ਨਾ ਕੋਈ ਕਾਰੋਬਾਰ ਸ਼ੁਰੂ ਕਰ ਲੈਂਦਾ ਹੈ. ਆਪਣੇ ਦਮ ਤੇ ਆਪਣਾ ਕੰਮ ਸੰਭਾਲਦਾ ਹੈ ਸਾਰੇ ਘਰ ਦੀ ਜ਼ਿੰਮੇਵਾਰੀ ਸਾਂਭਣ ਵਾਲਾ ਹੋ ਜਾਂਦਾ ਹੈ ਅਤੇ ਉਸ ਦਾ ਉਦੋਂ ਹੀ ਵਿਆਹ ਕਰਨਾ ਚਾਹੀਦਾ ਹੈ ਜੇਕਰ ਪਹਿਲਾਂ ਵਿਆਹ ਕਰਾਇਆ ਕਰ ਦਿੰਦੇ ਹਾਂ ਤਾਂ ਉਸ ਦਾ ਕੰਮ ਕਾਰ ਕੋਈ ਜ਼ਿਆਦਾ ਨਹੀਂ ਚੱਲਦਾ ਤਾਂ ਉਸ ਤੋਂ ਬਾਅਦ ਉਸ ਨੂੰ ਘਰ ਖਰਚ ਦੇ ਲਈ ਪੈਸੇ ਵੀ ਆਪਣੇ ਘਰੋਂ ਮੰਗਣੇ ਪੈਂਦੇ ਹਨ ਅਤੇ ਨਾ ਹੀ ਲੋੜਾਂ ਪੂਰੀਆਂ ਹੁੰਦੀਆਂ ਹਨ ਨਾ
ਪਤਨੀ ਦੀਆਂ ਲੋੜਾਂ ਪੂਰੀਆਂ ਹੁੰਦੀਆਂ
ਹੀ ਆਪਣੀ ਪਤਨੀ ਦੀਆਂ ਲੋੜਾਂ ਪੂਰੀਆਂ ਹੁੰਦੀਆਂ ਹਨ ਨਾ ਹੀ ਆਪਣੇ ਘਰ ਪ-ਰਿ-ਵਾ-ਰ ਦੀਆਂ ਲੋੜਾਂ ਪੂਰੀਆਂ ਹੁੰਦੀਆਂ ਹਨ,ਘਰ ਦੇ ਖ਼ਰਚੇ ਬਹੁਤ ਹੋ ਜਾਂਦੇ ਹਨ.ਬੱਚਿਆਂ ਦੀਆਂ ਫੀਸਾਂ ਕਾਲਜ ਦੀਆਂ ਫੀਸਾਂ ਹੋ ਜਾਂਦੀਆਂ ਹਨ ਅਤੇ ਉਸ ਦਾ ਪਤੀ ਪਤਨੀ ਦੇ ਖਰਚੇ ਰਿਸ਼ਤੇਦਾਰੀਆਂ ਦੇ ਵਿੱਚ ਜਾਣਾ ਹੁੰਦਾ ਹੈ ਹਰ ਜਗ੍ਹਾ ਤੇ ਖਰਚੇ ਹੋਣੇ ਹੁੰਦੇ ਹਨ ਅਤੇ ਜੇਕਰ ਕੋਈ ਲ-ੜ-ਕਾ ਵਿਆਹ ਕਰਵਾਉਣ ਦੇ ਲਈ ਸੋਚ ਰਿਹਾ ਹੈ ਤਾਂ ਸਭ ਤੋਂ ਪਹਿਲਾਂ ਆਪਣੀ ਯੋਗਤਾ ਦੇ ਉਪਰ ਖਰੇ ਉਤਰਨਾ ਚਾਹੀਦਾ ਹੈ
ਅਤੇ ਆਪਣੇ ਦਮ ਤੇ ਉੱਪਰ ਕੋਈ ਨਾ ਕੋਈ ਕਾ-ਰੋ-ਬਾ-ਰ ਕੋਈ ਕੰਮ ਚਲਾਉਣਾ ਚਾਹੀਦਾ ਹੈ ਕੋਈ ਵੀ ਕੰਮ ਸ਼ੁਰੂ ਕਰ ਸਕਦਾ ਹੈ. ਜਿਸ ਵਿਚ ਉਸ ਦੀ ਆ-ਮ-ਦ-ਨੀ ਚੰਗੀ ਹੋਣੀ ਚਾਹੀਦੀ ਹੈ ਅੱਜ ਕੱਲ੍ਹ ਮ-ਹਿੰ-ਗਾ-ਈ ਦੇ ਦੌਰ ਨੂੰ ਦੇਖਦੇ ਹੋਏ ਉਸ ਦੀ ਜੇਕਰ ਆਮਦਨੀ ਚੰਗੀ ਹੋਵੇਗੀ ਤਾਂ ਹੀ ਉਸ ਨੂੰ ਵਿਆਹ ਕਰੋ ਤੁਹਾਡੇ ਜੀਵਨ ਦੇ ਵਿੱਚ ਵਿਆਹ ਨਾਲ ਜੁੜੀਆਂ ਹੋਈਆਂ ਬਹੁਤੀ ਜ਼ਿਆਦਾ ਜ਼ਰੂਰੀ ਗੱਲਾਂ ਜੋ ਕਿ ਥੱਲੇ ਵੀਡਿਓ ਦੇ ਵਿੱਚ ਗੱਲਬਾਤ ਦੇ ਦੌਰਾਨ ਦੱਸੀਆਂ ਗਈਆਂ ਹਨ ਇਨ੍ਹਾਂ ਨੂੰ ਸੁਣ ਕੇ ਤੁਸੀਂ ਆਪਣੀ ਜ਼ਿੰਦਗੀ ਨੂੰ ਸੁ-ਧਾ-ਰ ਸਕਦੇ ਹੋ ਅਤੇ ਇਨ੍ਹਾਂ ਗੱਲਾਂ ਉਪਰ ਅਮਲ ਕਰ ਕੇ ਆਪਣੇ ਸੁਖੀ ਜ਼ਿੰਦਗੀ ਵਿਚ ਸੁਖੀ ਵਸ ਸਕਦੇ ਹੋ ਘਰ ਪਰਿਵਾਰ ਨੂੰ ਸੁਖੀ ਰੱਖ ਸਕਦੇ ਹੋ.
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ