ਬਦਾਮ ਖਾਣ ਵਾਲੇ ਇੱਕ ਵਾਰ ਇਸ ਜਾਣਕਾਰੀ
ਬਦਾਮ ਖਾਣ ਵਾਲੇ ਇੱਕ ਵਾਰ ਇਸ ਜਾਣਕਾਰੀ ਨੂੰ ਤੁਸੀਂ ਧਿਆਨ ਨਾਲ ਦੇਖ ਲਓ ਤੁਹਾਡੀ ਜ਼ਿੰਦਗੀ ਬਦਲ ਜਾਵੇਗੀ,ਬਦਾਮ ਖਾਣ ਦੇ ਵੀ ਕਈ ਪ੍ਰਕਾਰ ਦੇ ਤਰੀਕੇ ਹੁੰਦੇ ਹਨ ਜੇਕਰ ਗਲਤ ਤਰੀਕੇ ਨਾਲ ਖਾਧਾ ਜਾਵੇ ਤਾਂ ਨੁਕਸਾਨ ਕਰ ਸਕਦਾ,ਸਾਨੂੰ ਸੁੱਕੇ ਬਦਾਮ ਕਦੀ ਵੀ ਨਹੀਂ ਖਾਣੇ ਚਾਹੀਦੇ ਗਰਮੀਆਂ ਦੇ ਵਿੱਚ ਸੁੱਕੇ ਬਦਾਮ ਖਾਣ ਨਾਲ ਸਰੀਰ ਵਿੱਚ ਗਰਮੀ ਪੈਦਾ ਹੋ ਜਾਂਦੀ ਹੈ ਅਤੇ ਮੂੰਹ ਵਿਚ ਛਾਲੇ ਹੋ ਸਕਦੇ ਹਨ ਭੁੱਖ ਘੱਟ ਲੱਗ ਸਕਦੀ ਹੈ ਪਾਣੀ ਵਿੱਚ ਪਾ ਕੇ ਰਾਤ ਨੂੰ ਪੰਜ ਸੱਤ ਬਦਾਮ ਰੱਖ ਦਿਓ ਸਵੇਰੇ
ਉੱਠ ਕੇ ਛਿਲਕਾ ਉਤਾਰ ਕੇ ਇਨ੍ਹਾਂ ਨੂੰ ਖਾ ਲਓ ਤੁਹਾਡੇ ਸਰੀਰ ਵਿਚ ਤਾਕਤ ਭਰਪੂਰ ਮਾਤਰਾ ਵਿੱਚ ਆਵੇਗੀ ਬਦਾਮ ਨੂੰ ਕਦੋਂ ਖਾਣਾ ਚਾਹੀਦਾ ਹੈ ਬਦਾਮ ਨੂੰ ਕਿਵੇਂ ਖਾਣਾ ਚਾਹੀਦਾ ਹੈ ਬਦਾਮ ਨੂੰ ਕਿੰਨੀ ਮਾਤਰਾ ਦੇ ਵਿੱਚ ਹੋਣਾ ਚਾਹੀਦਾ ਹੈ, ਬਦਾਮ ਨੂੰ ਕਦੋਂ ਨਹੀਂ ਹੋਣਾ ਚਾਹੀਦਾ ਕਿ ਉਹ ਲੋਕਾਂ ਨੂੰ ਨਹੀਂ ਖਾਣਾ ਚਾਹੀਦਾ,ਅਤੇ ਕਿਹੜੇ ਸਮੇਂ ਸਾਨੂੰ ਇਸ ਦਾ ਫਾਇਦਾ ਜ਼ਿਆਦਾ ਹੁੰਦਾ ਹੈ,ਬਦਾਮ ਨਾਲ ਜੁੜੀਆਂ ਹੋਈਆਂ ਸਾਰੀਆਂ ਗੱਲਾਂ ਆਪ ਜੀ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ,ਤਾਂ ਜੋ ਸਾਨੂੰ ਇਸ
ਹਾਈ ਬਲੱਡ ਪ੍ਰੈਸ਼ਰ
ਦਾ ਭਰਪੂਰ ਤੋਰ ਤੇ ਫਾਇਦਾ ਹੋ ਸਕੇ,ਇਹ ਹਾਈ ਬਲੱਡ ਪ੍ਰੈਸ਼ਰ ਨੂੰ ਸਹੀ ਕਰਦਾ ਹੈ ਕੈਸਟਰੋਲ ਦੀ ਸਮੱਸਿਆ ਨੂੰ ਸਹੀ ਕਰਦਾ ਹੈ ਅਤੇ ਇਸ ਦੇ ਨਾਲ ਸਾਡੇ ਸਰੀਰ ਦੇ ਵਿੱਚ ਰੋਗਾਂ ਨਾਲ ਲੜਨ ਦੀ ਸ਼ਕਤੀ ਵਧ ਜਾਂਦੀ ਹੈ,ਸਾਡੇ ਸਰੀਰ ਦੀ ਹਰ ਇੱਕ ਕਮੀਂ ਦੂਰ ਹੋਣ ਲੱਗ ਜਾਂਦੀ ਹੈ,ਸਾਡੇ ਦਿਮਾਗ ਨੂੰ ਤਾਕਤ ਮਿਲਦੀ ਹੈ ਸਾਡੀ ਅੱਖਾਂ ਦੀ ਰੌਸ਼ਨੀ ਨੂੰ ਵੱਧ ਜਾਂਦੀ ਹੈ, ਸਾਡੇ ਵਾਲ ਮਜਬੂਤ ਹੁੰਦੇ ਹਨ, ਸ਼ੂਗਰ ਵਰਗੀ ਸਮੱਸਿਆ ਠੀਕ ਹੁੰਦੀ ਹੈ ਕੈਂਸਰ ਵਰਗੀ ਸਮੱਸਿਆ ਵੀ ਠੀਕ ਹੁੰਦੀ ਹੈ, ਹੱਡੀਆਂ ਵਿੱਚ ਦਰਦ ਹੁੰਦਾ ਹੈ
ਉਹ ਸਮੱਸਿਆ ਵੀ ਠੀਕ ਹੁੰਦੀ ਹੈ, ਇਸ ਵਿੱਚ ਪ੍ਰੋਟੀਨ ਹੁੰਦਾ ਹੈ ਕੈਲਸ਼ੀਅਮ ਹੁੰਦਾ ਹੈ ਐਂਟੀਆਕਸੀਡੈਂਟ ਗੁਣ ਹੁੰਦੇ ਹਨ ਫਾਈਬਰ ਹੁੰਦਾ ਹੈ ਮੈਗਨੀਸ਼ੀਅਮ ਕੋੱਪਰ ਜਿਕੰ ਹੁੰਦਾ ਹੈ,ਜੇਕਰਬਦਾਮ ਦਾਈ ਜਾਂ ਦੀ ਵਰਤੋਂ ਕਰਦੇ ਹਾਂ ਤਾਂ ਸਾਡੇ ਸਰੀਰ ਦੇ ਕੁਝ ਫਾਈਬਰ ਦੀ ਮਾਤਰਾ ਵਧ ਜਾਂਦੀ ਹੈ ਜਿਸ ਨਾਲ ਪੇਟ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ,ਇਸ ਲਈ ਤੁਸੀਂ ਚਾਰ-ਪੰਜ ਬਦਾਮ ਹਰ ਰੋਜ਼ ਪਾਣੀ ਦੇ ਵਿੱਚ ਪਾ ਕੇ ਰੱਖ ਦੇਣੇ ਹਨ ਅਤੇ ਸਵੇਰੇ ਉਠ ਕੇ ਉਹਨਾਂ ਦਾ ਛਿਲਕਾ ਉਤਾਰ ਕੇ ਤੁਸੀਂ ਉਨ੍ਹਾਂ
ਮੋਟਾਪਾ ਘਟਾਉਣਾ
ਨੂੰ ਚੰਗੀ ਤਰ੍ਹਾਂ ਚਬਾ ਚਬਾ ਕੇ ਖਾਣਾ ਹੈ ਅਤੇ ਜਿਨ੍ਹਾਂ ਨੂੰ ਗੁਰਦੇ ਵਿਚ ਪੱਥਰੀ ਹੁੰਦੀ ਹੈ ਉਨ੍ਹਾਂ ਨੂੰ ਕੋਈ ਵੀ ਡਰਾਈ ਫਰੂਟ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ. ਨਾ ਹੀ ਬਦਾਮ ਖਾਣੇ ਚਾਹੀਦੇ ਹਨ,ਤੇ ਜਿਹੜੇ ਲੋਕ ਮੋਟਾਪਾ ਘਟਾਉਣਾ ਚਾਹੁੰਦੇ ਹਨ ਉਹਨਾਂ ਨੂੰ ਇਸ ਦਾ ਇਸਤੇਮਾਲ ਸਵੇਰੇ ਕਰ ਲੈਣਾ ਚਾਹੀਦਾ ਹੈ ਇਸ ਦਾ ਇਸਤੇਮਾਲ ਸਵੇਰ ਤੋਂ ਲੈ ਕੇ ਦੁਪਹਿਰ ਸ਼ਾਮ ਤੱਕ ਕੀਤਾ ਜਾ ਸਕਦਾ ਹੈ. ਪਰ ਤੁਸੀਂ ਇਸ ਦਾ ਇਸਤੇਮਾਲ ਰਾਤ ਸਮੇਂ ਨਾ ਕਰੋ ਕਿਉਂਕਿ ਇਸ ਦਾ ਇਸਤੇਮਾਲ ਰਾਤ ਸਮੇਂ ਘਰ ਨਾਲ ਸਰੀਰ
ਨੂੰ ਭਰਪੂਰ ਫਾਇਦਾ ਨਹੀਂ ਹੁੰਦਾ,ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾਣਕਾਰੀ ਦੇ ਮੁਤਾਬਕ ਜੇਕਰ ਤੁਸੀਂ ਗੱਲਾਂ ਦਾ ਧਿਆਨ ਰੱਖ ਇਸਤੇਮਾਲ ਕਰਦੇ ਹੋ ਤਾਂ ਤੁਹਾਡੇ ਸਰੀਰ ਨੂੰ ਸਾਰੇ ਫਾਇਦੇ ਹੋਣਗੇ ਤੁਹਾਡਾ ਸਰੀਰ ਰੋ-ਗਾਂ ਤੋਂ ਮੁਕਤ ਰਹੇਗਾ ਤੰਦਰੁਸਤ ਰਹੋਗੇ ਅਤੇ ਇਸ ਲਈ ਤੁਸੀਂ ਇਨ੍ਹਾਂ ਦਾ ਇਸਤੇਮਾਲ ਕਰਦੇ ਰਿਹਾ ਕਰੋ ਤੇ ਆਪਣੇ ਬੱਚਿਆਂ ਨੂੰ ਵੀ ਇਸਦਾ ਇਸਤੇਮਾਲ ਕਰਵਾਇਆ ਕਰੋ ਅਤੇ ਹਰ ਰੋਜ਼ ਤੁਸੀਂ ਇਨ੍ਹਾਂ ਦਾ ਇਸਤੇਮਾਲ ਜ਼ਰੂਰ ਕਰਿਆ ਕਰੋ ਅਤੇ ਤਲੀਆਂ ਚੀਜ਼ਾਂ ਤੋਂ ਬਚੋ ਇਹ ਚੰਗੀਆਂ ਚੀਜ਼ਾਂ ਦਾ ਇਸਤੇਮਾਲ ਕਰੋ ਡਰਾਈਫਰੂਟ ਦਾ ਇਸਤੇਮਾਲ ਕਰੋ ਤੁਸੀਂ ਹਮੇਸ਼ਾ ਤੰਦਰੁਸਤ ਰਹੋਗੇ.
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ