ਗਰਮੀਆਂ ਦੇ ਵਿਚ ਇਹ ਡਰਿੰਕ ਬਣਾ ਕੇ ਪੀ ਲਓ ਪੇਟ ਦੀਆਂ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ ਤੁਹਾਡੇ ਪੇਟ ਦੀ ਸਫਾਈ ਹੋ ਜਾਵੇਗੀਤੁਹਾਡੇ ਸਿਰ ਤੋਂ ਲੈ ਕੇ ਪੈਰਾਂ ਤੱਕ ਦੀਆਂ ਹਰੇਕ ਸਮੱਸਿਆਵਾਂ ਬਹੁਤ ਜਲਦੀ ਠੀਕ ਹੋਣੀਅਾਂ ਸ਼ੁਰੂ ਹੋ ਜਾਣਗੀਆਂ ਕਈ ਲੋਕ ਹੁੰਦੇ ਹਨ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਚਾਹ ਪੀ ਲੈਂਦੇ ਹਨ ਜੋ ਕਿ ਆਪਣੇ ਪੇਟ ਨੂੰ ਖ਼ਰਾਬ ਕਰਦੇ ਹਨ ਤੁਸੀਂ ਉਸ ਨੂੰ ਛੱਡ ਕੇ ਇਸ ਨੁਸਖੇ ਦਾ ਇਸਤੇਮਾਲ ਜ਼ਰੂਰ ਕਰਨਾ ਹੈ. ਪੇਟ ਵਿਚ ਵਿੱਚ ਜੋ ਵੀ ਗੰਦਗੀ ਜੋ ਵੀ ਫਾਲਤੂ ਪਦਾਰਥ ਹਨ ਉਹ ਸਾਰੇ ਬਾਹਰ ਹੋ ਜਾਵੇਗੀ,
ਅਤੇ ਤੁਹਾਡੀ ਪਾਚਨ ਕਿਰਿਆ ਬਹੁਤ ਜ਼ਿਆਦਾ ਮਜ਼ਬੂਤ ਹੋ ਜਾਵੇਗੀ,ਤੁਹਾਡਾ ਖਾਧਾ ਪੀਤਾ ਹੋਇਆ ਚੰਗੀ ਤਰ੍ਹਾਂ ਹਜ਼ਮ ਹੋ ਜਾਵੇਗਾ,ਅਤੇ ਗਰਮੀਆਂ ਦੇ ਵਿਚ ਤੁਹਾਡੇ ਸਰੀਰ ਨੂੰ ਤੰਦਰੁਸਤ ਰੱਖਣ ਦੇ ਲਈ ਤੁਸੀਂ ਇਸ ਨੂੰ ਇਸਤੇਮਾਲ ਜ਼ਰੂਰ ਕਰਨਾ ਹੈ, ਆਖਾਂ ਗੱਲ ਕਰਦੇ ਹਾਂ ਕਿ ਇਹ ਪੇਠੇ ਦਾ ਜੂਸ ਜੋ ਕੇ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰਦਾ ਹੈ ਇਹ ਸਾਡੇ ਸਰੀਰ ਦੇ ਵਿੱਚੋਂ ਫਾਲਤੂ ਚਰਬੀ ਨੂੰ ਬਾਹਰ ਕਰ ਦਿੰਦਾ ਹੈ ਮੋਟਾਪੇ ਨੂੰ ਘਟਾ ਦਿੰਦਾ ਹੈ, ਇਸ ਨਾਲ ਤੁਹਾਡੇ ਸਰੀਰ ਦੇ ਅੰਦਰੋਂ ਸਫਾਈ ਹੋ ਜਾਵੇਗੀ ਖੂਨ ਦੀ ਸਫਾਈ ਹੋ ਜਾਵੇਗੀ ਅਤੇ
ਜਿਸ ਨਾਲ ਤੁਹਾਡੇ ਚਿਹਰੇ ਦੀਆਂ ਸਮੱਸਿਆਵਾਂ ਵੀ ਦੂਰ ਹੋ ਜਾਣਗੇ ਤੁਹਾਡੇ ਸਰੀਰ ਨੂੰ ਠੰਢਕ ਦੇਵੇਗਾ, ਜੇ ਤੁਹਾਡੇ ਸਰੀਰ ਦੀ ਸਾਰੀ ਗਰਮੀ ਬਾਹਰ ਕੱਢ ਦੇਵੇਗਾ, ਜੇਕਰ ਤੁਸੀਂ ਇਕ ਗਲਾਸ ਪੇਠੇ ਦਾ ਜੂਸ ਤਿਆਰ ਕਰਨਾ ਹੈ ਤਾਂ ਆਪਣੇ ਹਿਸਾਬ ਨਾਲ ਇਸ ਪੇਠੇ ਨੂੰ ਲੈ ਸਕਦੇ ਹੋ ਵੈਸੇ ਗੱਲ ਕਰੀਏ ਤਾਂ ਤੁਸੀਂ 250 ਗ੍ਰਾਮ ਮਿਲਾ ਸਕਦੇ ਹੋ ਜਿਸ ਨਾਲ ਇੱਕ ਗਲਾਸ ਜੂਸ ਤਿਆਰ ਹੋ ਜਾਵੇਗਾ। ਅਤੇ ਉਸ ਤੋਂ ਬਾਅਦ ਤੁਸੀਂ ਇਸ ਦੇ ਬੀਜ ਬਾਹਰ ਕੱਢ ਦੇਣੇ ਹਨ ਅਤੇ ਉਸ ਤੋਂ ਬਾਅਦ ਤੁਸੀਂ ਇਸ ਨੂੰ ਛੋਟੇ-ਛੋਟੇ ਟੁਕੜਿਆਂ ਦੇ ਵਿੱਚ ਕਰਕੇ ਇਸ
ਨੂੰ ਮਿਕਸੀ ਵਿਚ ਪਾ ਦੇਣਾ ਹੈ ਅਤੇ ਇਸ ਦਾ ਜੂਸ ਕੱਢ ਲੈਣਾ ਹੈ, ਅਤੇ ਉਸ ਤੋਂ ਬਾਅਦ ਸੀ ਉਸ ਨੂੰ ਸਵੇਰੇ ਖਾਲੀ ਪੇਟ ਸੇਵਨ ਕਰਨਾ ਹੈ ਇਸ ਨੂੰ ਤਾਜ਼ਾ ਹੀ ਬਣਾਉਣਾ ਹੈ ਅਤੇ ਉਸੇ ਸਮੇਂ 15 ਮਿੰਟ ਤੋਂ ਪਹਿਲਾਂ ਪਹਿਲਾਂ ਤੁਸੀਂ ਇਸ ਦਾ ਸੇਵਨ ਕਰ ਲੈਣਾ ਹੈ ਇਸ ਨਾਲ ਤੁਹਾਡੇ ਸਰੀਰ ਨੂੰ ਬਹੁਤ ਜ਼ਿਆਦਾ ਫ਼ਾਇਦਾ ਹੋਵੇਗਾ ਇਹ ਚੰਗੀਆਂ ਚੀਜ਼ਾਂ ਦਾ ਇਸਤੇਮਾਲ ਸਾਨੂੰ ਹਰ ਰੋਜ਼ ਖਾਲੀ ਭੇਟ ਕਰਨਾ ਚਾਹੀਦਾ ਹੈ ਜੋ ਲੋਕ ਖਾਲੀ ਪੇਟ ਇਸਤੇਮਾਲ ਚੰਗੀਆਂ ਚੀਜ਼ਾਂ ਦਾ ਕਰਦੇ ਹਨ ਉਹ ਹਮੇਸ਼ਾ ਤੰਦਰੁਸਤ ਅਤੇ ਮਜ਼ਬੂਤ ਰਹਿੰਦੇ ਹਨ ਅਤੇ
ਤੁਹਾਡੇ ਪੇਟ ਦੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ,ਜਿਹਨਾਂ ਨੂੰ ਕਬਜ਼ ਵਰਗੀ ਸਮੱਸਿਆ ਰਹਿੰਦੀ ਹੈ ਪੇਟ ਵਿੱਚ ਗੈਸ ਬਣਦੀ ਹੈ ਤੇਜ਼ਾਬ ਬਣਦਾ ਹੈ ਉਹ ਸਮੱਸਿਆਵਾਂ ਵੀ ਖ਼ਤਮ ਹੋ ਜਾਣਗੀਆਂ, ਅਤੇ ਤੁਹਾਡੇ ਖੂਨ ਦੀ ਸਫਾਈ ਵੀ ਹੋ ਜਾਵੇਗੀ ਗਰਮੀਆਂ ਦੇ ਵਿਚ ਤੁਹਾਡਾ ਸਰੀਰ ਠੰਡਾ ਰਹੇਗਾ, ਇਸ ਸੰਤੁਲਿਤ ਅਤੇ ਪੌਸ਼ਟਿਕ ਪਦਾਰਥ ਇਸ ਨੂੰ ਇਸਤੇਮਾਲ ਕਰਦੇ ਰਹੋ ਤੁਸੀਂ ਹਮੇਸ਼ਾ ਤੰਦਰੁਸਤ ਰਹੋ ਗੇ ਰੋਗਾਂ ਤੋਂ ਬਚੇ ਰਹੋਗੇ ਗਰਮੀਆਂ ਦੇ
ਵਿਚ ਵੀ ਤੁਹਾਡਾ ਸਰੀਰ ਤੰਦਰੁਸਤ ਰਹੇਗਾ, ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾਣਕਾਰੀ ਨੂੰ ਧਿਆਨ ਵਿਚ ਰੱਖਦੇ ਹੋਏ ਜੇਕਰ ਅਸੀ ਇਸਦਾ ਇਸਤੇਮਾਲ ਕਰਦੇ ਹੋ, ਤਾਂ ਤੁਸੀ ਹਮੇਸ਼ਾ ਤੰਦਰੁਸਤ ਰਹੋਗੇ,ਡਾਕਟਰ ਦੇ ਕੋਲ ਨਾ ਜਾਣਾ ਪਵੇ ਤਾਂ ਵਰਤੋ ਇਹ ਨੁਸਖੇ ਅਤੇ ਥੱਲੇ ਵੀਡੀਓ ਦੇਖੋ ਅਤੇ ਇਸ ਨੁਸਖੇ ਨੂੰ ਬਣਾਓ ਅਤੇ ਇਸ ਦਾ ਇਸਤੇਮਾਲ ਕਰੋ ਤੁਸੀਂ ਹਮੇਸ਼ਾ ਤੰਦਰੁਸਤ ਅਤੇ ਮਜ਼ਬੂਤ ਰਹੋਗੇ.
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ