ਜਿੱਥੇ ਅੱਜ ਕੱਲ੍ਹ ਦੇ ਲੋਕ ਕਈ ਤਰ੍ਹਾਂ ਦੀਆਂ ਬੀ-ਮਾ-ਰੀ-ਆਂ ਨਾਲ ਪੀਡ਼ਤ ਹੋ ਰਹੇ ਹਨ,ਉਨ੍ਹਾਂ ਬੀ-ਮਾ-ਰੀ-ਆਂ ਦੇ ਇਲਾਜ ਲਈ ਲੋਕ ਕਈ ਤਰ੍ਹਾਂ ਦੀਆਂ ਅੰਗਰੇਜ਼ੀ ਦ-ਵਾ-ਈ-ਆਂ ਦੀ ਵਰਤੋਂ ਕਰਦੇ ਹਨ । ਜਿਨ੍ਹਾਂ ਦੇ ਕਈ ਵਾਰ ਸਾਈਡ ਇ-ਫੈ-ਕ-ਟ ਵੀ ਸਰੀਰ ਨੂੰ ਹੁੰਦੇ ਹਨ ਪਰ ਜੇਕਰ ਅਸੀਂ ਕੁਝ ਕੁਦਰਤੀ ਚੀਜ਼ਾਂ ਦਾ ਇਸਤੇਮਾਲ ਕਰੀਏ ਤਾਂ ਅਸੀਂ ਕਈ ਤਰ੍ਹਾਂ ਦੇ ਰੋ-ਗਾਂ ਤੋਂ ਛੁਟਕਾਰਾ ਪਾ ਸਕਦੇ ਹਾਂ,ਇਸੇ ਦੇ ਚੱਲਦਿਆਂ ਅੱਜ ਅਸੀਂ ਇਕ ਅਜਿਹੇ ਬੂਟੇ ਬਾਰੇ ਤੁਹਾਨੂੰ ਦੱਸਾਂਗੇ ਜਿਸ ਦੇ ਉਪਯੋਗ ਨਾਲ ਬਹੁਤ ਸਾਰੇ
ਰੋ-ਗਾਂ ਤੋਂ ਛੁਟਕਾਰਾ ਮਿਲ ਸਕਦਾ ਹੈ । ਉਹ ਪੱਥਰ ਚੱਟ ਦਾ ਬੂਟਾ। ਪੱਥਰ ਚੱਟ ਦੇ ਪੱਤਿਆਂ ਵਿੱਚ ਕਈ ਤਰ੍ਹਾਂ ਦੀਆਂ ਬਿ-ਮਾ-ਰੀ-ਆਂ ਨੂੰ ਖ਼ਤਮ ਕਰ ਸਕਦੇ ਹਨ ਜਿਵੇਂ ਪਥਰੀ ਦਾ ਰੋਗ,ਪੱਥਰੀ ਦਾ ਰੋਗ ਦੂਰ ਕਰਨ ਦੇ ਲਈ ਤੁਸੀਂ ਦੋ ਪੱਤੇ ਪੱਥਰ ਚੱਟ ਦੇ ਲੈਣੇ ਹਨ , ਉਨ੍ਹਾਂ ਵਿੱਚ ਤੁਸੀਂ ਕੇਲੇ ਦੇ ਪੱਤੇ ਚੋਂ ਨਿਕਲਣ ਵਾਲੇ ਦੁੱਧ ਨੂੰ ਮਿਲਾ ਕੇ ਖਾਲੀ ਪੇਟ ਇਸ ਦਾ ਸੇਵਨ ਕਰਨਾ ਹੈ। ਇਸ ਦੇ ਨਾਲ ਸਰੀਰ ਚ ਕਿਤੇ ਵੀ ਪੱਥਰੀ ਹੋਵੇ ਉਹ ਖੁਰ ਕੇ ਬਾਹਰ ਨਿਕਲ ਜਾਵੇਗੀ,ਦੂਜਾ ਜਿਨ੍ਹਾਂ ਲੋਕਾਂ ਨੂੰ ਮੂ-ਤ-ਰ ਸਬੰਧੀ ਦਿੱਕਤ ਹੈ , ਉਹ ਦੋ ਪੱਤੇ ਪੱਥਰ ਚੱਟ ਦੇ ਲੈਣ
ਇਕ ਗ੍ਰਾਮ ਅਜਵਾਇਨ ਤੇ ਦੋ ਗ੍ਰਾਮ ਧਨੀਆ ਪਾਊਡਰ ਮਿਲਾ ਕੇ ਤਾਂਬੇ ਦੇ ਭਾਂਡੇ ਵਿੱਚ ਪਾ ਕੇ ਇਸ ਦਾ ਸੇਵਨ ਕਰਨ । ਕਿਤੇ ਕੋਈ ਜ਼-ਖ-ਮ, ਸੱਟ ਜਾਂ ਕਿਸੇ ਸਰੀਰ ਦੇ ਹਿੱਸੇ ਤੇ ਸੋਜ ਪੈ ਗਈ ਹੈ ਤਾਂ ਉਸ ਉੱਪਰ ਪੱਥਰ ਚੱਟ ਤਾਂ ਪਤਾ ਗਰਮ ਕਰਕੇ ਲਗਾਓ ਇਸ ਨਾਲ ਵੀ ਕਾਫ਼ੀ ਰਾਹਤ ਮਿਲੇਗੀ,ਇਸ ਤੋਂ ਇਲਾਵਾ ਜਿਨ੍ਹਾਂ ਲੋਕਾਂ ਨੂੰ ਵਾਲਾ ਸਬੰਧੀ ਦਿੱਕਤਾਂ ਹੈ ਉਹ ਲੋਕ ਪੰਜ ਗ੍ਰਾਮ ਆਂਵਲਾ, ਪੰਜ ਗ੍ਰਾਮ ਰੀਠਾ , ਪੰਜ ਗ੍ਰਾਮ ਸ਼ਿਕਾਕਾਈ ਦਾ ਪਾਊਡਰ ਲੈਣ । ਫਿਰ ਪੱਥਰ ਚੱਟ ਦੇ ਪੱਤਿਆਂ ਨੂੰ ਕੁਟ ਕੇ ਇਸ ਦਾ ਇੱਕ ਪੇਸਟ ਤਿਆਰ
ਕਰ ਕੇ ਉਸ ਵਿੱਚ ਮੁਲਤਾਨੀ ਮਿੱਟੀ ਮਿਲਾ ਕੇ ਹੇਅਰ ਮਾਸਕ ਦੀ ਤਰ੍ਹਾਂ ਆਪਣੇ ਵਾਲਾਂ ਤੇ ਲਗਾਓ,ਇਸ ਨਾਲ ਵਾਲਾਂ ਦੀਆਂ ਦਿੱਕਤਾਂ ਦੂਰ ਹੋ ਜਾਣਗੀਆਂ । ਇਸ ਤੋਂ ਇਲਾਵਾ ਚਿਹਰੇ ਦੀ ਸੁੰਦਰਤਾ ਤੇ ਚਮਕ ਦੇ ਲਈ ਤੁਸੀਂ ਪੱਥਰ ਚੱਟ ਦੇ ਪੱਤੇ ਲੈ ਕੇ ਉਸ ਵਿੱਚ ਮੁਲਤਾਨੀ ਮਿੱਟੀ ਬੇਸਨ ਤੇ ਪੰਜ ਮਿਲੀਲਿਟਰ ਗੁਲਾਬ ਜਲ ਤੇ ਆਲੂ ਦਾ ਰਸ ਮਿਲਾ ਕੇ ਆਪਣੇ ਚਿਹਰੇ ਤੇ ਲਗਾਓ , ਚਿਹਰੇ ਦੀ ਚਮਕ ਦੁੱਗਣੀ ਵਧ ਜਾਵੇਗੀ,ਨੌਜਵਾਨਾ ‘ਚ ਮ-ਰ-ਦਾ-ਨਾ ਕ-ਮ-ਜੋ-ਰੀ ਦੀ ਦਿ-ਕ-ਤ ਨੂੰ ਦੂਰ ਕਰਨ ਦੇ ਲਈ ਤੇ ਮਰਦਾ ‘ਚ ਸਾਂ-ਢ ਵਰਗੀ
ਤਾਕਤ ਭਰਨ ਦੇ ਲਈ ਤੁਸੀਂ ਇਕ ਪਤਾ ਪੱਥਰਚੱਟ ਦਾ ਲੈਣਾ ਹੈ । ਉਸ ਵਿੱਚ ਇੱਕ ਗ੍ਰਾਮ ਅਸ਼ਵਗੰਧਾ ਚੂਰਨ, ਦੋ ਗ੍ਰਾਮ ਸ਼ਤਾਵਰ ਚੂਰਨ ਤੇ ਇੱਕ ਗ੍ਰਾਮ ਪਿੱਪਲੀ ਮਿਲਾ ਕੇ ਇਸ ਦਾ ਪੇਸਟ ਤਿਆਰ ਕਰ ਲੈਣਾ ਹੈ।ਫਿਰ ਤੁਸੀਂ ਤਾਂਬੇ ਦੇ ਭਾਂਡੇ ਚ ਪਾ ਕੇ ਇਸ ਦਾ ਸੇਵਨ ਕਰਨਾ ਹੈ । ਉਪਰੋਕਤ ਲਿਖੀ ਜਾਣਕਾਰੀ ਸਬੰਧੀ ਹੋਰ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਹੋ ਤਾਂ ਨੀਚੇ ਇੱਕ ਵੀਡਿਓ ਦਿੱਤੀ ਗਈ ਹੈ । ਜਿਸ ਤੇ ਕਲਿੱਕ ਕਰਦੇ ਸਾਰ ਹੀ ਸਾਰੀ ਜਾਣਕਾਰੀ ਤੁਹਾਡੇ ਸਾਹਮਣੇ ਹੋਵੇਗੀ । ਨਾਲ ਹੀ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਵੀ ।
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

