ਸਰੀਰ ਨੂੰ ਤਾਕਤਵਰ ਬਣਾਉਣ ਲਈ ਵਰਤੋਂ ਇਹ ਘਰੇਲੂ ਨੁਸਖ਼ੇ

ਭੁੰਨੇ ਹੋਏ ਛੋਲਿਆਂ ਦੇ ਲੱਡੂ ਤਾਕਤਵਰ ਲੱਡੂ ਕਰੋ ਤਿਆਰ ਕੈਲਸ਼ੀਅਮ ਦੀ ਕਮੀ ਹੋਵੇਗੀ ਦੂਰ ਅਤੇ ਤੁਹਾਡੀਆਂ ਹੱਡੀਆਂ ਹੋਣਗੀਆਂ ਮਜ਼ਬੂਤ ਅਤੇ ਤੁਹਾਡੇ ਜੋੜ ਕਰੀ ਦਰਦ ਨਹੀਂ ਕਰਨਗੇ,ਨੁਸਖੇ ਨੂੰ ਤਿਆਰ ਵੀ ਕਰਦੇ ਹਾਂ ਅਤੇ ਇਸ ਨੂੰ ਇਸ ਦੇ ਫ਼ਾਇਦਿਆਂ ਵੀ ਨਾਲ ਦੀ ਨਾਲ ਗੱਲਬਾਤ ਕਰਾਂਗੇ ਅਤੇ ਤੁਸੀਂ ਇਸ ਜਾਣਕਾਰੀ ਅਨੁਸਾਰ ਦੇਖੋ ਤੁਹਾਡੇ ਸਰੀਰ ਦੀ ਹਰ ਸਮੱਸਿਆ ਦੂਰ ਹੋਵੇਗੀ ਕੈਸਟਰੋਲ ਦੀ ਸੱਮਸਿਆ ਹਾਈ ਬਲੱਡ ਪ੍ਰੈਸ਼ਰ ਦੀ ਸੱਮਸਿਆ ਲੋਹ ਦੀ ਸੱਮਸਿਆ ਨਾੜਾਂ

ਦੀ ਬਲੌਕੇਜ ਸਾਰਾ ਕੁਝ ਹੋਵੇਗਾ.ਦੂਰ ਦਿਲ ਦੀਆਂ ਸਮੱਸਿਆਵਾਂ ਹੋਣਗੀਆਂ ਦੂਰ ਅਤੇ ਤੁਹਾਡੇ ਸਰੀਰ ਦੇ ਵਿਚ ਸਰਦੀ ਖਾਂਸੀ ਜ਼ੁਕਾਮ ਬੁਖਾਰ ਨਹੀਂ ਹੋਵੇਗਾ ਤੁਹਾਡਾ ਦਿਮਾਗ ਹੋਵਗਾ ਤੇਜ਼ ਹੁਣ ਗੱਲ ਕਰਦੇ ਹਾਂ ਇਸ ਨੁਸਖੇ ਨੂੰ ਕਿਸ ਪ੍ਰਕਾਰ ਤਿਆਰ ਕੀਤਾ ਜਾਵੇ ਇਸ ਨੁਸਖੇ ਨੂੰ ਤਿਆਰ ਕਰਨ ਦੇ ਲਈ ਤੁਸੀਂ ਸੱਤੂ ਦਾ ਪਾਊਡਰ ਲੈਣਾ ਹੈ ਜੋ ਕੇ ਛੋਲਿਆਂ ਦਾ ਪਾਊਡਰ ਹੁੰਦਾ ਹੈ ਜੋ ਕਿ ਭੁੰ-ਨੇ ਹੋਏ ਛੋਲੇ ਹੁੰਦੇ ਉਨ੍ਹਾਂ ਦਾ ਪਾਊਡਰ ਤਿਆਰ ਕੀਤਾ ਹੁੰਦਾ ਹੈ ਉਸ ਨੂੰ ਸੱਤੂ ਦਾ ਪਾਊਡਰ ਕਿਹਾ ਜਾਂਦਾ ਹੈ

WhatsApp Group (Join Now) Join Now

ਇੱਕ ਸੌ ਪੰਜਾਹ ਗ੍ਰਾਮ ਲੈ ਲੈਣਾ ਹੈ ਅਤੇ ਉਸ ਤੋਂ ਬਾਅਦ ਫਿਰ ਤੁਸੀਂ ਧਾਗੇ ਵਾਲੀ ਮਿਸ਼ਰੀ ਵੀ ਇੱਕ ਸੌ ਪੰਜਾਹ ਗ੍ਰਾਮ ਲੈ ਲੈਣੀ ਹੈ ਅਤੇ ਉਸ ਤੋਂ ਬਾਅਦ ਤੁਸੀਂ ਦੇਸੀ ਘਿਉ ਸੌ ਮਿਲੀਗ੍ਰਾਮ ਲੈ ਲੈਣਾ ਹੈ ਅਤੇ ਉਸ ਤੋਂ ਬਾਅਦ ਫਿਰ ਤੁਸੀਂ ਕੀ ਕਰਨਾ ਹੈ ਕੋਈ ਬਰਤਨ ਲੈ ਲੈਣਾ ਹੈ ਉਸ ਦੇ ਵਿਚ ਤੁਸੀਂ ਇਹ ਦੇਸੀ ਘਿਓ ਪਾ ਦੇਣਾ ਹੈ ਅਤੇ ਉਸ ਤੋਂ ਬਾਅਦ ਫਿਰ ਤੁਸੀਂ ਇਸਦੇ ਵਿੱਚ ਤੁਸੀਂ ਸੱਤੂ ਦਾ ਪਾਊਡਰ ਪਾ ਦੇਣਾ ਹੈ ਭੁੰ-ਨੇ ਹੋਏ ਛੋਲਿਆਂ ਦਾ ਇਹ ਪਾਊਡਰ ਤੁਸੀਂ ਇੱਕ ਸੌ ਪੰਜਾਹ ਗ੍ਰਾਮ ਦੋ ਸੌ ਗਰਾਮ ਦੇ ਬਰਾਬਰ ਪਾ ਸਕਦੇ ਹੋ

ਤੇ ਉਸ ਤੋਂ ਬਾਅਦ ਤੁਸੀਂ ਇਸ ਨੂੰ ਹਲਕੀ ਅੱਗ ਤੇ ਗਰਮ ਕਰਦੇ ਰਹਿਣਾ ਹੈ ਤਿਆਰ ਕਰਦੇ ਰਹਿਣਾ ਹੈ ਇਹ ਹਲਕੇ ਭੂਰੇ ਰੰ-ਗ ਦਾ ਹੋਣਾ ਸ਼ੁਰੂ ਹੋ ਜਾਵੇਗਾ ਅਤੇ ਉਸ ਤੋਂ ਬਾਅਦ ਜਦੋਂ ਉਸਦੇ ਵਜੋਂ ਸੁ-ਮੈ-ਲਾ ਹੋਣੀ ਸ਼ੁਰੂ ਹੋ ਜਾਵੇ ਫਿਰ ਤੁਸੀਂ ਕੀ ਕਰਨਾ ਹੈ ਗੈਸ ਨੂੰ ਬੰ-ਦ ਕਰ ਦੇਣਾ ਹੈ ਅਤੇ ਉਸ ਤੋਂ ਬਾਅਦ ਜੋ ਤੁਸੀਂ ਇੱਕ ਸੌ ਪੰਜਾਹ ਗ੍ਰਾਮ ਦੋ ਸੌ ਗ੍ਰਾਮ ਮਿਸ਼ਰੀ ਦਾ ਪਾ-ਊ-ਡ-ਰ ਲਿਆ ਹੋਇਆ ਹੈ,ਉਸ ਨੂੰ ਤੁਸੀਂ ਪਾ-ਊ-ਡ-ਰ ਬਣਾ ਲੈਣਾ ਹੈ ਮਿ-ਸ਼-ਰੀ ਨੂੰ ਪਾ-ਊ-ਡ-ਰ ਬਣਾਉਣ ਤੋਂ ਬਾਅਦ ਇਸਦੇ ਵਿੱਚ ਤੁਸੀ ਮਿਕਸ ਕਰ ਦੇਣਾ ਹੈ

ਇਹ ਚੰਗੀ ਤਰ੍ਹਾਂ ਆਪਸ ਦੇ ਵਿੱਚ ਮਿ-ਕ-ਸ ਕਰ ਲੈਣਾ ਹੈ ਅਤੇ ਹਲਕੀ ਜਿਹੀ ਅੱਗ ਇਨ੍ਹਾਂ ਨੂੰ ਹੋਰ ਥੋੜ੍ਹਾ ਜਿਹਾ ਗਰਮ ਕਰ ਲੈਣਾ ਹੈ ਅਤੇ ਉਸ ਤੋਂ ਬਾਅਦ ਥੱਲੇ ਉਤਾਰ ਕੇ ਤੁਸੀਂ ਇਨ੍ਹਾਂ ਦੇ ਲੱ-ਡੂ ਤਿਆਰ ਕਰ ਕੇ ਰੱਖ ਲੈਂਦੇ ਹਨ,ਤੁਸੀਂ ਇਨ੍ਹਾਂ ਦਾ ਸੇ-ਵ-ਨ ਦੁੱਧ ਦੇ ਨਾਲ ਕਰ ਲੈਣਾ ਹੈ ਇਨ੍ਹਾਂ ਦਾ ਸੇ-ਵ-ਨ ਤੁਸੀਂ ਹਰ ਰੋਜ਼ ਇੱਕ ਲੱਡੂ ਤੁਸੀਂ ਸਵੇਰੇ ਖਾਲੀ ਪੇਟ ਖਾ ਸਕਦੇ ਹੋ ਰਾਤ ਨੂੰ ਸੌਣ ਤੋਂ ਪਹਿਲਾਂ ਵੀ ਖਾ ਸਕਦੇ ਹੋ,ਇਸ ਸ-ਮੱ-ਸਿ-ਆ ਨੂੰ ਦੂ-ਰ ਕਰ ਜਾਵੇਗਾ,ਤੁਹਾਡੇ ਸਰੀਰ ਚ ਖੂ-ਨ ਗਾੜ੍ਹਾ ਨਹੀਂ ਹੋਵੇਗਾ ਖ਼ੂ-ਨ ਤੁਹਾਡਾ ਸਾਫ਼ ਹੁੰਦਾ

ਰਹੇਗਾ ਖੂ-ਨ ਦੀ ਮਾਤਰਾ ਵੀ ਸਹੀ ਰਹੇਗੀ ਅਤੇ ਤੁਹਾਡੇ ਸਰੀਰ ਦੇ ਵਿੱਚ ਨਾ-ੜਾਂ ਦੀ ਬ-ਲੌ-ਕੇ-ਜ ਨਹੀਂ ਹੋਵੇਗਾ,ਮੇਰੀਆਂ ਅੱਖਾਂ ਨੂੰ ਤਾ-ਕ-ਤ ਮਿਲੇਗੀ.ਤੁਹਾਡੇ ਸਰੀਰ ਦੀ ਸਫਾਈ ਹੋਵੇਗੀ ਲਿਵਰ ਕਿਡਨੀ ਅਤੇ ਤੁਹਾਡੇ ਗੁਰਦੇ ਬਿਲਕੁਲ ਸਾਫ਼ ਹੋ ਜਾ-ਨ-ਵ-ਰਾਂ ਦੀ ਗੰ-ਦ-ਗੀ ਸਾਰੀ ਬਾਹਰ ਹੋ ਜਾਵੇਗੀ ਅਤੇ ਤੁਹਾਡੀ ਚ-ਮ-ੜੀ ਦੇ ਉਪਰ ਨਵਾਂ ਨਿ-ਖਾ-ਰ ਆਵੇਗਾ ਅੱਖਾਂ ਨੂੰ ਰੋਸ਼ਨੀ ਵਧਾਉਣ ਵਿਚ ਮਦਦ ਮਿਲੇਗੀ ਅਤੇ ਵਾਲ ਤੁਹਾਡੇ ਮ-ਜ਼-ਬੂ-ਤ ਹੋਣਗੇ,ਇਸ ਲਈ ਇਹ ਨੁਸਖਾ ਸਿਰ ਤੋਂ ਲੈ ਕੇ ਪੈਰਾਂ ਤੱਕ

ਸਾਰੀਆਂ ਸ-ਮੱ-ਸਿ-ਆ-ਵਾਂ ਨੂੰ ਦੂ-ਰ ਕਰਨ ਦੇ ਵਿੱਚ ਤੁਹਾਡੀ ਮਦਦ ਕਰੇਗਾ ਅੱਜ ਹੀ ਵਰਤ ਸਕਦੇ ਹੋ ਤੁਸੀਂ ਇਸ ਨੁ-ਸ-ਖੇ ਨੂੰ ਅਥਲੀਟ ਦਿੱਤੀ ਹੋਈ ਵੀਡੀਓ ਦੇਖੋ ਵੀਡੀਓ ਨੂੰ ਦੇਖ ਕੇ ਤੁਸੀਂ ਇਸ ਨੁਸਖੇ ਨੂੰ ਬ-ਣਾ-ਉ-ਣਾ ਸਿੱਖ ਸਕਦੇ ਹੋ ਬਹੁਤ ਹੀ ਅਸੀਂ ਸੌਖੇ ਤਰੀਕੇ ਦੇ ਨਾਲ ਤੁਸੀਂ ਇਸ ਨੁਸਖੇ ਨੂੰ ਘਰ ਵਿੱਚ ਹੀ ਤਿਆਰ ਕਰ ਸਕਦੇ ਉਹ ਥੱਲੇ ਦਿੱਤੀ ਹੋਈ ਵੀਡਿਓ ਦੇਖੋ ਤੁਹਾਨੂੰ ਸਾਰਾ ਨੁਸਖਾ ਬਹੁਤ ਹੀ ਵਧੀਆ ਤਰੀਕੇ ਨਾਲ ਬਣਾ ਕੇ ਦੱਸਿਆ ਗਿਆ ਹੈ.

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *