ਗੈਸ ਬਣਨ ਦੀ ਸਮੱਸਿਆ ਨੂੰ ਦੂਰ ਕਰਨ ਦੇ ਲਈ ਤੁਸੀਂ ਇਸ ਨੁਸਖੇ ਦਾ ਇਸਤੇਮਾਲ ਕਰ ਸਕਦੇ ਹੋ ਆਪਣੇ ਸਰੀਰ ਵਿੱਚ ਕਈ ਵਾਰ ਸਮੱਸਿਆਵਾਂ ਹਰ ਕਿਸੇ ਨੂੰ ਹੋ ਜਾਂਦੀਆਂ ਹਨ ਪੇਟ ਦੀਆਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ,ਜਿਸ ਦੇ ਕਰਕੇ ਵਾਰੀ ਵਾਰੀ ਗੈਸ ਬਣਦੀ ਰਹਿੰਦੀ ਹੈ ਅਤੇ ਪੇਟ ਦੇ ਵਿੱਚ ਹਵਾ ਬਾਹਰ ਨਿਕਲਦੀ ਰਹਿੰਦੀ ਹੈ ਵਾਰੀ ਵਾਰੀ ਪਦ ਆਉਂਦੇ ਰਹਿੰਦੇ ਹਨ.ਜਿਸ ਨੂੰ ਪੰਜਾਬੀ ਦੇ ਵਿੱਚ ਕਿਹਾ ਜਾਵੇ ਤਾਂ ਬਹੁਤ ਹੀ ਜਲਦੀ ਸਮੱਸਿਆ ਹੁੰਦੀ ਹੈ ਤੁਸੀਂ ਇਸ ਸਮੱਸਿਆ ਨੂੰ ਦੂਰ ਕਰ
ਸਕਦਾ ਜਦੋਂ ਸਾਡੇ ਸਰੀਰ ਦੇ ਵਿਚ ਗੈਸ ਚੰਗੀ ਤਰ੍ਹਾਂ ਬਾਹਰ ਨਹੀਂ ਨਿਕਲਦੀ ਅਤੇ ਖਾਣਾ ਚੰਗੀ ਤਰ੍ਹਾਂ ਹਜ਼ਮ ਨਹੀਂ ਹੁੰਦਾ ਤਾਂ ਉਦੋਂ ਇਹ ਸਮੱਸਿਆਵਾਂ ਪੈਦਾ ਹੋਣੇ ਸ਼ੁਰੂ ਹੋ ਜਾਂਦੀਆਂ ਹਨ ਅਤੇ ਤੁਸੀਂ ਆਪਣੇ ਖਾਣ ਪੀਣ ਦਾ ਧਿਆਨ ਰੱਖਿਆ ਕਰੋ.ਖਾਣਾ ਖਾਣ ਤੋਂ ਬਾਅਦ ਤੁਰਿਆ ਫ਼ਿਰਿਆ ਕਰੋ ਅਤੇ ਪਾਣੀ ਨਹੀਂ ਨਾਲ ਨਾਲ ਪੀਣਾ ਚਾਹੀਦਾ ਅਤੇ ਜੇਕਰ ਹੁਣ ਤੁਸੀਂ ਇਸ ਨੁਸਖੇ ਦਾ ਇਸਤੇਮਾਲ ਕਰੋਗੇ ਤਾਂ ਤੁਹਾਡੇ ਗੈਸ ਵਰਗੀ ਸਮੱਸਿਆ ਦੂਰ ਹੋਵੇਗੀ ਕਬਜ਼ ਵਰਗੀ ਸਮੱਸਿਆ ਦੂਰ ਹੋਵੇਗੀ ਐਸੀਡਿਟੀ ਖਤਮ
ਹੋ ਜਾਵੇਗੀ ਤੇਜ਼ਾਬ ਬਣੇਗਾ ਅਤੇ ਹੁਣ ਗੱਲ ਕਰਦੇ ਹਾਂ ਕੇਸ ਨੁਸਖਿਆਂ ਨੂੰ ਕਿਸ ਪ੍ਰਕਾਰ ਤਿਆਰ ਕੀਤਾ ਜਾਵੇ ਇਸ ਨੁਸਖੇ ਨੂੰ ਤਿਆਰ ਕਰਨ ਦੇ ਲਈ ਤੁਸੀਂ ਸਭ ਤੋਂ ਪਹਿਲਾਂ ਇਕ ਡੇਢ ਗਲਾਸ ਪਾਣੀ ਲੈ ਲੈਣਾ ਹੈ ਅਤੇ ਉਸ ਤੋਂ ਬਾਅਦ ਉਸ ਨੂੰ ਗੈਸ ਦੀ ਉੱਪਰ ਰੱਖ ਦੇਣਾ ਹੈ ਉਸ ਦੇ ਵਿਚ ਤੁਸੀਂ ਅਤੇ ਫਿਰ ਤੁਸੀਂ ਇਸ ਵਿੱਚ ਇੱਕ ਚਮਚ ਤੁਸੀਂ ਜੀਰਾ ਪਾ ਦੇਣਾ ਹੈ ਅਤੇ ਉਸ ਤੋਂ ਬਾਅਦ ਫਿਰ ਤੁਸੀਂ ਇਸ ਪਾਣੀ ਨੂੰ ਚੰਗੀ ਤਰ੍ਹਾਂ ਗਰਮ ਕਰ ਲੈਣਾ ਹੈ ਜਦੋਂ ਪਾਣੀ ਦਾ ਰੰਗ ਬਦਲ ਜਾਵੇ ਪੰਜ ਮਿੰਟ ਤੱਕ ਉਸ ਤੋਂ ਬਾਅਦ ਫਿਰ ਤੁਸੀਂ
ਇਸ ਨੂੰ ਇੱਕ ਗਲਾਸ ਵਿੱਚ ਕੱਟ ਲੈਣਾ ਹੈ ਹਲਕਾ ਗੁਣਗੁਣਾ ਰਹਿਣ ਦੇਣਾ ਹੈ ਅਤੇ ਉਸ ਤੋਂ ਬਾਅਦ ਫਿਰ ਤੁਸੀਂ ਇਸ ਵਿੱਚ ਤੁਸੀਂ ਦੋ ਚੁਟਕੀ ਕਾਲਾ ਨਮਕ ਪਾ ਸਕਦੇ ਹੋ ਅਤੇ ਉਸ ਤੋਂ ਬਾਅਦ ਤੁਸੀਂ ਇਸ ਵਿੱਚ ਅੱਧਾ ਨਿੰਬੂ ਨਚੋੜ ਸਕਦੇ ਹੋ ਅਤੇ ਉਸ ਤੋਂ ਬਾਅਦ ਇਸ ਮਿਸ਼ਰਣ ਨੂੰ ਮਿਕਸ ਕਰ ਕੇ ਉਸ ਤੋਂ ਬਾਅਦ ਤੁਸੀਂ ਇਸ ਨੂੰ ਸੇਵਨ ਕਰ ਸਕਦਾ ਜਦੋਂ ਇਹ ਹਲਕਾ ਗੁਣਗੁਣਾ ਜਿਹਾ ਰਹਿ ਜਾਵੇ ਉਦੋਂ ਹੀ ਇਨ੍ਹਾਂ ਚੀਜ਼ਾਂ ਨੂੰ ਇਸ ਵਿੱਚ ਪਾਉਣਾ ਹੈ ਅਤੇ ਸੇਵਨ ਕਰੋ ਅਤੇ ਉਸ ਤੋਂ ਬਾਅਦ ਤੁਸੀਂ ਸੇਵਨ ਕਰ ਲੈਣਾ ਹੈ
ਤਾਂ ਤੁਹਾਡੀ ਗੈਸ ਬਣਨ ਦੀ ਸਮੱਸਿਆ ਇਹ ਬਹੁਤ ਹੀ ਜਲਦੀ ਦੂਰ ਕਰ ਦੇਵੇਗਾ ਇਨ੍ਹਾਂ ਦੇ ਵਿਚ ਅਜਿਹੇ ਗੁਣ ਹੁੰਦੇ ਹਨ,ਬੱਚਿਓ ਤੁਹਾਡੇ ਸਰੀਰ ਦੇ ਵਿੱਚੋਂ ਗੈਸ ਨੂੰ ਬਿਲਕੁਲ ਖ਼ਤਮ ਕਰ ਦੇਣਗੇ ਅਤੇ ਤੁਹਾਡੇ ਸਰੀਰ ਦੇ ਵਿੱਚ ਕਬਜ਼ ਵਰਗੀ ਸਮੱਸਿਆ ਨਹੀਂ ਆਵੇਗੀ ਤੇਜ਼ਾਬ ਨਹੀਂ ਬਣੇਗਾ ਐਸੀਡਿਟੀ ਨਹੀਂ ਬਣੇਗੀ ਅਤੇ ਗੈਸ ਦੀ ਸਮੱਸਿਆ ਦੂਰ ਹੋ ਜਾਵੇਗੀ ਇਸ ਨੁਸਖਿਆਂ ਦਾ ਇਸਤੇਮਾਲ ਕਰਨ ਦੇ ਲਈ ਤੁਸੀਂ ਇਕੱਲੇ ਦਿੱਤੀ ਹੋਈ ਵੀਡਿਓ ਵੀ ਦੇ ਸਕਦੇ ਹੋ ਅਤੇ ਇਹ ਜਾਣਕਾਰੀ ਨੂੰ ਪੜ੍ਹ ਸਕਦੇ ਹੋ ਜਿਸ ਨਾਲ ਤੁਸੀਂ ਬਹੁਤ ਜਲਦੀ ਆਪਣੀ ਗੈਸ ਬਣਨ ਦੀ ਸਮੱਸਿਆ ਨੂੰ ਦੂਰ ਕਰ ਸਕਦੇ ਹੋ ਤੁਹਾਨੂੰ ਵਾਰ ਵਾਰ ਪਦ ਨਹੀਂ ਆਉਣਗੇ ਅਤੇ ਤੁਹਾਡੀ ਸਮੱਸਿਆ ਦੂਰ ਹੋਵੇਗੀ ਸਾਰੀ ਜਾਣਕਾਰੀ ਨੂੰ ਧਿਆਨ ਵਿੱਚ ਰੱਖੋ ਕਿ ਵਰਤੋਂ ਹੀ ਨੁਸਖਾ.
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ