15 ਦਿਨਾਂ ਵਿਚ 99% ਠੀਕ ਹੋਵੇਗਾ ਜੋੜਾਂ ਦਾ ਦਰਦ

ਜੋੜਾਂ ਦਾ ਦਰਦ ਅਤੇ ਕੈਲਸ਼ੀਅਮ ਬਹੁਤ ਜ਼ਿਆਦਾ ਸਰੀਰ ਵਿੱਚ ਵਧ ਜਾਵੇਗਾ ਤੁਹਾਡੇ ਜੋੜ ਮਜ਼ਬੂਤ ਹੋ ਜਾਣਗੇ ਜੋੜਾਂ ਵਿਚ ਕੋਈ ਸਮੱਸਿਆ ਨਹੀਂ ਆਵੇਗੀ ਜੋੜ ਦਰਦ ਨਹੀਂ ਕਰਨਗੇ ਜੋਡ਼ ਤੁਹਾਡੇ ਮਜ਼ਬੂਤ ਹੋਣਗੇ ਕੈਲਸ਼ੀਅਮ ਦੀ ਕਮੀ ਦੂਰ ਹੋ ਜਾਵੇਗੀ ਅਤੇ ਜੇਕਰ ਤੁਸੀਂ ਮੀਟ ਖਾ ਲੈਂਦੇ ਹੋ ਤਾਂ ਤੁਸੀਂ ਮੱਛੀ ਖਾ ਸਕਦੇ ਹੋ ਅਤੇ ਆਂਡੇ ਖਾ ਸਕਦੇ ਹੋ ਇਸ ਦੇ ਵਿੱਚ ਭਰਪੂਰ ਮਾਤਰਾ ਵਿੱਚ ਕੈਲਸ਼ੀਅਮ ਵੀ ਹੁੰਦਾ ਹੈ,ਜਦੋਂ ਸਾਡੇ ਸਰੀਰ ਵਿੱਚ ਕੈਲਸ਼ੀਅਮ ਦੀ ਕਮੀ ਹੋਣ ਲੱਗ ਜਾਂਦੀ ਹੈ,

ਜੇਕਰ ਤੁਸੀਂ ਸ਼ਾਕਾਹਾਰੀ ਤੋਂ ਤੁਸੀਂ ਦੋ ਚਮਚ ਚਿੱਟੇ ਤਿਲ ਲੈ ਲੈਣੇ ਹਨ ਉਨ੍ਹਾਂ ਨੂੰ ਪਾਣੀ ਵਿੱਚ ਪਾ ਕੇ ਰੱਖ ਦੇਣਾ ਹੈ ਤੁਸੀਂ ਚਾਰ ਪੰਜ ਘੰਟੇ ਪਾਣੀ ਵਿੱਚ ਰਹਿਣ ਦਿਓ ਤੇ ਉਸ ਤੋਂ ਬਾਅਦ ਫਿਰ ਤੁਸੀਂ ਜਾਂ ਫਿਰ ਸਵੇਰ ਸਮੇਂ ਖਾਲੀ ਪੇਟ ਇਸ ਦਾ ਇਸਤੇਮਾਲ ਗੁੜ ਦੇ ਨਾਲ ਕਰ ਸਕਦੇ ਹੋ ਅਤੇ ਹੋਰ ਨੁਸਖੇ ਦੇਖਣ ਲਈ ਤੋਂ ਸਿਖਰਲੇ ਦਿੱਤੀ ਹੋਈ ਵੀਡਿਓ ਦੇਖ ਸਕਦੇ ਹੋ ਥੱਲੇ ਦਿੱਤੀ ਹੋਈ ਜਾਣਕਾਰੀ ਦੇਖ ਸਕਦੇ ਹੋ ਤੁਹਾਡੀ ਕੈਲਸ਼ੀਅਮ ਦੀ ਕਮੀ ਪੂਰੀ ਹੋ ਜਾਵੇਗੀ ਤਾਂ ਸਾਡੀਆਂ ਹੱਡੀਆਂ ਕਮਜ਼ੋਰ

WhatsApp Group (Join Now) Join Now

ਹੋਣੀਆਂ ਸ਼ੁਰੂ ਹੋ ਜਾਂਦੀਆਂ ਨਾਲ ਤੇ ਉਸ ਤੋਂ ਬਾਅਦ ਉਨ੍ਹਾਂ ਦੇ ਵਿੱਚ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ ਜੇਕਰ ਤੁਸੀਂ ਵੀ ਇਨ੍ਹਾਂ ਸਮੱਸਿਆਵਾਂ ਤੋਂ ਬਚਣਾ ਚਾਹੁੰਦੇ ਹੋ ਆਪਣੇ ਸਰੀਰ ਨੂੰ ਤੰਦਰੁਸਤ ਰੱਖਣਾ ਚਾਹੁੰਦੇ ਹੋ ਅਤੇ ਸ਼ੂਗਰ ਵਰਗੀਆਂ ਸਮੱਸਿਆਵਾਂ ਦੂਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਸ ਮਸਲੇ ਦਾ ਇਸਤੇਮਾਲ ਕਰ ਸਕਦੇ ਹੋ ਜਿਸ ਨਾਲ ਤੁਹਾਡੇ ਸਰੀਰ ਵਿੱਚ ਸ਼ੂਗਰ ਵਰਗੇ ਸਮੱਸਿਆ ਬਲੱਡ ਪਰੈਸ਼ਰ ਵਧਣ ਘਟਣ ਦੀ ਸਮੱਸਿਆ ਦੂਰ ਹੋਵੇਗੀ ਜੋੜਾਂ ਦਾ ਦਰਦ ਖਤਮ ਹੋਵੇਗਾ ਅਤੇ ਜੇਕਰ ਤੁਸੀਂ ਜੁੜਨ ਮਜ਼ਬੂਤ ਕਰਨਾ

ਚਾਹੁੰਦੇ ਹੋ ਆਪਣੇ ਸਰੀਰ ਨੂੰ ਤੰਦਰੁਸਤ ਕਰਨਾ ਚਾਹੁੰਦੇ ਹੋ ਤਾਂ ਸਵੇਰੇ ਸਵੇਰੇ ਇਕ ਕੇਲਾ ਕੱਟ ਕੇ ਉਸ ਦੇ ਉੱਪਰ ਇਕ ਚਮਚ ਸ਼ਹਿਦ ਪਾ ਕੇ ਉਸਨੂੰ ਖਾਇਆ ਕਰੋ ਅਤੇ ਇਸ ਤੋਂ ਇਲਾਵਾ ਤੁਸੀਂ ਅਲਸੀ ਦਾ ਇਸਤੇਮਾਲ ਕਰਨਾ ਹੈ,ਚਿੱਟੇ ਤਿਲ ਅਤੇ ਹਾਲੀ ਇਹ ਚੀਜ਼ਾਂ ਤੁਸੀਂ ਪੰਸਾਰੀ ਦੀ ਦੁਕਾਨ ਤੋਂ ਲੈ ਸਕਦੇ ਅਤੇ ਉਸ ਤੋਂ ਬਾਅਦ ਫਿਰ ਤੁਸੀਂ ਹਲੀਮ ਤੇ ਬੀਜ ਲੈ ਲੈਣੇ ਹਨ ਇਹ ਚੀਜ਼ਾਂ ਤੁਸੀਂ ਪੰਸਾਰੀ ਦੀ ਦੁਕਾਨ ਲੈ ਲਵੋ ਅਤੇ ਹੁਣ ਤੁਸੀਂ ਕੀ ਕਰਨਾ ਹੈ ਇੱਕ ਚਮਚ ਚਿੱਟੇ ਤਿਲ ਲੈ ਲੈਂਦੇ ਹਨ ਇੱਕ ਚਮਚ ਅਲਸੀ ਲੈ ਲੈਣੀ ਹੈ

ਅਤੇ ਇਕ ਚਮਚ ਹਾਲੀ ਲੈ ਲੈਣੀ ਹੈ ਅਤੇ ਇਨ੍ਹਾਂ ਨੂੰ ਤੁਸੀਂ ਰਾਤ ਨੂੰ ਪਾਣੀ ਵਿੱਚ ਪਾ ਕੇ ਰੱਖ ਦਿੰਦਾ ਹੈ ਸਵੇਰੇ ਉੱਠ ਕੇ ਤੁਸੀਂ ਇਨ੍ਹਾਂ ਨੂੰ ਚੰਗੀ ਤਰ੍ਹਾਂ ਚਬਾ ਚਬਾ ਕੇ ਖਾ ਲੈਂਦਾ ਹੈ,ਇਸ ਤਰੀਕੇ ਨਾਲ ਜੇਕਰ ਤੁਸੀਂ ਇਸ ਨੂੰ ਹਰ ਰੋਜ ਇਸਤੇਮਾਲ ਕਰਦੇ ਹੋ ਤਾਂ ਤੁਹਾਡੇ ਸਰੀਰ ਦੀਆਂ ਹਰ ਪ੍ਰਕਾਰ ਦੀਆਂ ਸਮੱਸਿਆਵਾਂ ਦੋ ਹਜਾਰ ਵੀਹ ਚਾਰ ਸੌ ਸਤਾਸੀ ਅੰਕਾਂ ਦਾ ਪਾਊਡਰ ਬਣਾ ਕੇ ਵਰਤ ਸਕਦੇ ਹੋ ਅਤੇ ਤੁਸੀਂ ਉਨ੍ਹਾਂ ਦਾ ਪਾਊਡਰ ਬਣਾ ਕੇ ਉਸ ਤੋਂ ਬਾਅਦ ਘਰ ਵਾਲੇ ਰਕਬੇ ਵਿੱਚ ਕਣਕ ਵਾਲੇ ਆਟੇ ਵਿੱਚ ਇਨ੍ਹਾਂ ਨੂੰ ਮਿਕਸ ਕਰ

ਦੇਣਾ ਹੈ ਅਤੇ ਸਰ੍ਹੋਂ ਕਣਕ ਵਾਲੇ ਆਟੇ ਵਿੱਚ ਮਿਕਸ ਕਰ ਕੇ ਤੁਸੀਂ ਉਨ੍ਹਾਂ ਦੀਆਂ ਰੋਟੀਆਂ ਖਾ ਸਕਦੇ ਹੋ ਇਸ ਲਈ ਤੁਸੀਂ ਚਿੱਟੇ ਤਿਲ ਅਲਸੀ ਅਤੇ ਖਾਲੀ ਇਨ੍ਹਾਂ ਨੂੰ ਤੁਸੀਂ ਰੱਖੋ ਅਤੇ ਨਾਲੋਂ ਆਟਾ ਬਣਵਾਉ ਇਨ੍ਹਾਂ ਦਾ ਅਤੇ ਬਰਾਬਰ ਮਾਤਰਾ ਵਿੱਚ ਲੈ ਕੇ ਕਣਕ ਵਾਲੇ ਆਟੇ ਵਿੱਚ ਥੋੜ੍ਹਾ ਥੋੜ੍ਹਾ ਮਿਕਸ ਕਰਦੇ ਹਰ ਰੋਜ਼ ਥੋੜ੍ਹਾ ਥੋੜ੍ਹਾ ਕਣਕ ਵਾਲੇ ਅੱਡੇ ਵਿੱਚ ਮਿਕਸ ਕਰ ਕੇ ਆਵੋਗੇ ਤਾਂ ਤੁਹਾਡੇ ਜੋੜ ਪੈਰ ਦਰਦ ਕਦੀ ਵੀ ਨਹੀਂ ਕਰਨਗੇ ਤੁਹਾਡੇ ਜੋੜ ਮਜ਼ਬੂਤ ਹੋ ਜਾਣਗੇ ਕੈਲਸ਼ੀਅਮ ਦੀ ਕਮੀ ਦੂਰ ਹੋ ਜਾਵੇਗੀ ਅਤੇ ਸ਼ੂਗਰ ਦੀ ਸਮੱਸਿਆ ਵੀ ਕੰਟਰੋਲ ਵਿਚ ਆਉਣੀ ਸ਼ੁਰੂ ਹੋ ਜਾਵੇਗੀ ਕੈਸਟ੍ਰੋਲ ਵਰਗੀ ਸਮੱਸਿਆ ਵੀ ਬਹੁਤ ਜਲਦੀ ਠੀਕ ਹੋ ਜਾਵੇਗੀ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *