ਪਿਆਰਿਓ ਫਤਿਹਗੜ੍ਹ ਸਾਹਿਬ ਦਾ ਇਤਿਹਾਸ ਤੁਸੀਂ ਸਾਰਿਆਂ ਨੇ ਸੁਣਿਆ ਉਸ ਇਤਿਹਾਸ ਦੇ ਬਾਰੇ ਉਸ ਵਾਰਤਾਲਾਪ ਉਸ ਘਟਨਾ ਦੇ ਬਾਰੇ ਪਹਿਲਾਂ ਹੀ ਜਿਹੜਾ ਕੁਝ ਸਾਨੂੰ ਤੱਥ ਮਿਲਦੇ ਨੇ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਤੋਂ ਇਹ ਪੂਰੀ ਵਾਰਤਾ ਸ਼ੁਰੂ ਹੁੰਦੀ ਹੈ ਆਪਾਂ ਕੁਝ ਕੁ ਬੇਨਤੀਆਂ ਸਾਂਝੀਆਂ ਕਰਾਂਗੇ ਵੀ ਕਿਸ ਤਰ੍ਹਾਂ ਸੱਚੇ ਪਾਤਸ਼ਾਹ ਨੇ ਪਹਿਲਾਂ ਹੀ ਫਤਿਹਗੜ੍ਹ ਸਾਹਿਬ ਦੇ ਇਤਿਹਾਸ ਬਾਰੇ ਜ਼ਿਕਰ ਕਰ ਦਿੱਤਾ ਸੀ। ਪਹਿਲਾਂ ਤੇ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਰੂਰ ਜ਼ਿਲ੍ਹੇ ਦਾ ਪਿੰਡ ਕਾਕੜਾ ਜਿੱਥੋਂ ਦਾ ਇੱਕ ਗਰੀਬ ਬਜ਼ੁਰਗ ਜਿਹੜਾ ਗੁਰੂ ਦੇ ਦੀਦਾਰੇ ਕਰਨ ਲਈ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਜਾਂਦਾ
ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਸ ਜਾਂਦਾ ਹੈ ਪਿਆਰਿਓ ਜਾ ਕੇ ਬੇਨਤੀਆਂ ਕਰਦਾ ਕਹਿੰਦਾ ਸੱਚੇ ਪਾਤਸ਼ਾਹ ਜੀ ਤੁਹਾਡੇ ਦੀਦਾਰੇ ਹੋਏ ਮੈਂ ਗਰੀਬ ਸਿੱਖ ਹਾਂ ਮੇਰੇ ਲਈ ਬਹੁਤ ਵੱਡੀ ਗੱਲ ਹੈ ਬੜੀ ਮਾਣ ਵਾਲੀ ਗੱਲ ਹੈ। ਕਿਰਪਾ ਕਰੋ ਪਾਤਸ਼ਾਹ ਕਹਿੰਦੇ ਤੁਸੀਂ ਮੰਗੋ ਕੀ ਮੰਗਦੇ ਹੋ ਕਹਿੰਦਾ ਸਤਿਗੁਰੂ ਜੀ ਕਿਰਪਾ ਕਰੋ ਮੇਰੇ ਘਰ ਦੇ ਵਿੱਚ ਚਰਨ ਪਾਓ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਤੁਹਾਡੇ ਘਰ ਦੇ ਵਿੱਚ ਜਰੂਰ ਆਵਾਂਗੇ ਕਹਿੰਦਾ ਮਹਾਰਾਜ ਕਿੰਨੇ ਕੁ ਸਿੱਖ ਹੋਣਗੇ ਤੁਹਾਡੇ ਨਾਲ ਕਹਿੰਦੇ ਸਾਡੇ ਨਾਲ 40 ਤੋਂ 45 ਸਿੱਖ ਹੋਣਗੇ ਜਰੂਰ ਆਵਾਂਗੇ ਕਹਿੰਦਾ ਮਹਾਰਾਜ ਇਨਾ ਲੰਗਰ ਪ੍ਰਸ਼ਾਦਾ ਪਾਣੀ ਮੇਰੇ ਤਿਆਰ ਕਰਨਾ ਵਸਦੀ ਗੱਲ ਨਹੀਂ ਹੈ
ਸਤਿਗੁਰੂ ਪਰਾਉਗੇ ਕਦੋਂ ਮਹਾਰਾਜ ਕਹਿੰਦੇ ਹਲੇ ਨਹੀਂ ਆਵਾਂਗੇ ਉਦਣ ਆਵਾਂਗੇ ਨੌਵੇਂ ਜਾਮੇ ਵਿੱਚ ਆਵਾਂਗੇ ਉਦੋਂ ਕਹਿੰਦੇ ਤੇਰੇ ਘਰ ਦੇ ਵਿੱਚ ਮੋਢੇ ਮੋਢੇ ਅਮੀਰੀ ਹੋਵੇਗੀ ਉਸ ਦਿਨ ਆਵਾਂਗੇ ਕਹਿੰਦੇ ਉਸ ਦਿਨ ਤੇਰੇ ਤੋਂ ਸੇਵਾ ਵੀ ਲਵਾਂਗੇ ਉਹ ਬਜ਼ੁਰਗ ਘਰ ਨੂੰ ਆਇਆ ਦੇਖਦੀ ਦੇਖਦੇ ਜੰਗੀਰਾ ਬਣ ਗਈਆਂ ਜਮੀਨਾਂ ਬਣ ਗਈਆਂ ਬੜਾ ਕੁਝ ਬਣ ਗਿਆ ਧਨ ਦੌਲਤ ਬਣ ਗਿਆ ਤੋ ਸਾਧ ਸੰਗਤ ਉਹ ਸਮਾਂ ਆਪਣੀ ਚਾਲੇ ਤੁਰਿਆ ਤੇ ਕਹਿੰਦੇ ਨੌਵੇਂ ਜਾਮੇ ਦੇ ਵਿੱਚ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਪਿੰਡ ਕਾਕੜੇ ਦੇ ਵਿੱਚ ਆ ਕੇ ਤਿੰਨ ਦਿਨ ਰਹਿੰਦੇ ਨੇ ਉਸ ਬਜ਼ੁਰਗ ਦਾ ਜਿਹੜਾ ਪਰਿਵਾਰ ਸੀ ਉਹਨਾਂ ਨੂੰ ਪਤਾ ਸੀ ਕਿਉਂਕਿ ਉਹਨਾਂ ਦੇ ਬਜ਼ੁਰਗਾਂ ਨੇ ਦੱਸਿਆ ਹੋਇਆ ਸੀ ਕਿ ਗੁਰੂ ਪਾਤਸ਼ਾਹ ਆਉਣਗੇ ਜਦੋਂ ਤਿੰਨ ਦਿਨ ਰਹਿਣ ਤੋਂ ਬਾਅਦ ਸੱਚੇ ਪਾਤਸ਼ਾਹ ਜਾਣ ਲੱਗੇ ਤੇ ਇੱਕ ਵੱਡੀ ਪ੍ਰਾਂਤ ਭਰ ਕੇ ਨਾ ਮੋਹਰਾਂ ਦੀ
ਉਹਨਾਂ ਦੇ ਜਿਹੜੇ ਪਰਿਵਾਰਕ ਮੈਂਬਰ ਸੀ ਪੋਤਰੇ ਉਸ ਬਜ਼ੁਰਗ ਦੇ ਲੈ ਕੇ ਆਏ ਕਹਿੰਦੇ ਮਹਾਰਾਜ ਸੇਵਾ ਪ੍ਰਵਾਨ ਕਰੋ ਜੀ ਆਹ ਅਮੀਰੀ ਤੁਹਾਡੀ ਦਿੱਤੀ ਹੋਈ ਹੈ ਤੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਖੁਸ਼ ਹੋ ਕੇ ਕਹਿਣ ਲੱਗੇ ਕਹਿੰਦੇ ਭਲਿਆ ਤੁਹਾਡੇ ਤੋਂ ਜਿਹੜੀਆਂ ਸੇਵਾਵਾਂ ਨੇ ਨਾ ਉਹ ਅਸੀਂ ਲੈਣੀਆਂ ਨੇ ਇਹ ਮੋਹਰਾਂ ਜਿਹੜੀਆਂ ਨੇ ਗੱਡੇ ਭਰ ਭਰ ਲਵਾਂਗੇ ਤੇ ਉਹ ਕਹਿੰਦੇ ਕਹਿੰਦੇ ਸਤਿਗੁਰੂ ਹੇ ਅਮੀਰੀ ਤੁਹਾਡੀ ਦਿੱਤੀ ਹੋਈ ਹੈ ਤੁਸੀਂ ਸੱਚੇ ਪਾਤਸ਼ਾਹ ਰੁਕੋ ਹਵੇਲੀ ਵੇਚੀਏ ਜਮੀਨਾਂ ਜਾਇਦਾਤਾਂ ਵੇਚੇ ਕੁਝ ਵੀ ਵੇਚੀਏ ਤੁਹਾਨੂੰ ਜਿਹੜੀਆਂ ਨੇ ਮੋਹਰਾਂ ਉਹ ਜਰੂਰ ਦੇਵਾਂਗੇ ਸੱਚੇ ਪਾਤਸ਼ਾਹ ਕਿਉਂਕਿ ਸਾਨੂੰ ਪਤਾ ਕਿ ਤੁਸੀਂ ਦੇਣਹਾਰੇ ਹੋ ਦੁਬਾਰਾ ਬਖਸ਼ਿਸ਼ ਕਰ ਦੋਗੇ ਉਹ ਕਹਿੰਦੇ ਨਹੀਂ
ਸਹੀ ਸਮਾਂ ਆਉਣ ਤੇ ਤੁਹਾਡੇ ਤੋਂ ਸੇਵਾ ਲਵਾਂਗੇ ਸਤਿਗੁਰੂ ਚਲੇ ਜਾਂਦੇ ਨੇ ਇਧਰੋਂ ਸਮਾਂ ਆਪਣੇ ਚਾਲੇ ਤੁਰਦਾ ਕਾਫੀ ਲੰਮਾ ਸਮਾਂ ਬਤੀਤ ਹੁੰਦਾ ਤੇ ਪਿਆਰਿਓ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੁੰਦੀ ਹ ਫਤਿਹਗੜ੍ਹ ਸਾਹਿਬ ਦੀ ਧਰਤੀ ਹੁਣ ਇਤਿਹਾਸ ਨੂੰ ਜਿਹੜਾ ਥੋੜਾ ਜਿਹਾ ਮੋੜ ਲਈਏ ਥੋੜਾ ਜਿਹਾ ਆਪਣੀ ਸੁਰਤ ਨੂੰ ਵੀ ਮੋੜੀਏ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੁੰਦੀ ਹੈ ਜਿਹੜਾ ਨਵਾਬ ਦੀਵਾਨ ਟੋਡਰਮੱਲ ਹੈ ਪਿਆਰਿਓ ਇਹ ਉਹੀ ਪਰਿਵਾਰ ਦੇ ਵਿੱਚੋਂ ਹ ਉਹੀ ਉਹਨਾਂ ਦਾ ਪੋਤਰਾ ਬਣ ਕੇ ਸੇਵਾ ਕਰਦਾ ਤੇ ਸਾਧ ਸੰਗਤ ਜਿਹੜਾ ਮੋਹਰਾਂ ਖੜੀਆਂ ਕਰਕੇ ਜਮੀਰ ਖਰੀਦਦਾ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਹੋਣਾਂ ਦੇ 48 ਘੰਟਿਆਂ ਬਾਅਦ ਸੰਸਕਾਰ ਕੀਤਾ ਗਿਆ ਸਰੀਰਾਂ ਦਾ ਸਾਧ ਸੰਗਤ ਤਿੰਨ ਦਿਨਾਂ ਬਾਅਦ ਸਰੀਰਾਂ ਦਾ ਸੰਸਕਾਰ ਕੀਤਾ ਗਿਆ ਦੀਵਾਨ ਟੋਡਰਮਲ ਨੇ ਮੋਹਰਾ ਖੜੀਆਂ ਕਰਕੇ ਉਹ ਜਮੀਨ ਖਰੀਦੀ ਇਹ ਉਹੀ ਪਰਿਵਾਰ ਦੇ ਵਿੱਚੋਂ ਸੀ ਔਰ ਬੇਨਤੀ ਕਰਦਾ ਸਾਧ ਸੰਗਤ ਉਹ ਜਮੀਨ ਅੱਜ
ਜਮੀਨ ਖਰੀਦੀ ਇਹ ਉਹੀ ਪਰਿਵਾਰ ਦੇ ਵਿੱਚੋਂ ਅਸੀਂ ਔਰ ਬੇਨਤੀ ਕਰਦਾ ਸਾਧ ਸੰਗਤ ਉਹ ਜਮੀਨ ਅੱਜ ਸਾਰੀਆਂ ਜਮੀਨਾਂ ਤੋਂ ਮਹਿੰਗੀਆਂ ਪੂਰੇ ਵਰਲਡ ਦੇ ਵਿੱਚੋਂ ਜ਼ਮੀਨ ਅੱਜ ਮਹਿੰਗੀਆਂ ਪਿਆਰਿਓ ਜਿੱਥੇ ਸਾਹਿਬਜ਼ਾਦਿਆਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਔਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਬਠਿੰਡੇ ਦੇ ਕਿਲੇ ਵਿੱਚ ਉਹ ਦੈਂਤ ਨੂੰ ਕੱਢਦੇ ਨੇ ਤੇ ਦਰਸ਼ਨ ਪਾ ਕੇ ਨਿਹਾਲ ਹੋ ਜਾਂਦਾ ਸਤਿਗੁਰ ਨੂੰ ਕਹਿੰਦਾ ਸਤਿਗੁਰੂ ਮੇਰੇ ਲਾਇਕ ਸੇਵਾ ਦੱਸੋ ਤੇ ਸਤਿਗੁਰੂ ਖੁਸ਼ ਹੋ ਕੇ ਕਹਿੰਦੇ ਨੇ ਤੇਰੇ ਤੋਂ ਸੇਵਾ ਲਵਾਂਗੇ ਜਰੂਰ 1708 ਦੇ ਵਿੱਚ ਤੇ ਸਰਹੰਦ ਦੇ ਵਿੱਚ ਤੈਥੋਂ ਸਵਾਲ ਸੇਵਾ ਲਵਾਂਗੇ ਜਦੋਂ 1708 ਦੇ ਵਿੱਚ ਪਿਆਰਿਓ ਬਾਬਾ ਬੰਦਾ ਸਿੰਘ ਬਹਾਦਰ ਹਜ਼ੂਰ ਸਾਹਿਬ ਤੋਂ ਆਉਂਦੇ ਨੇ ਤੇ ਸਡੋਰੇ ਨੂੰ ਫਤਿਹ ਕਰਦੇ ਨੇ ਸਮਾਣੇ ਨੂੰ ਫਤਿਹ ਕਰਦੇ ਨੇ ਤੇ ਪਿਆਰਿਓ ਆ ਕੇ ਜਦੋਂ ਸਰਹੰਦ ਦੇ ਵਿੱਚ ਇੱਟ ਦੀ ਇੱਟ ਨਾਲ ਇੱਟ ਬਜਾ ਦਿੰਦਾ
ਬਾਬਾ ਬੰਦਾ ਸਿੰਘ ਬਹਾਦਰ ਉਸ ਵਕਤ ਏਡੇ ਵੱਡੇ ਮਹਿਲ ਮੁਨਾਰੇ ਕਿਲੇ ਜਿਹੜੇ ਨੇ ਕਿਵੇਂ ਢਹ ਗਏ ਉਦੋਂ ਕਹਿੰਦੇ ਇਹ ਬਠਿੰਡੇ ਦੇ ਕਿਲੇ ਵਾਲਾ ਦੈਂਤ ਵੀ ਜਿਹੜਾ ਉਹ ਸਤਿਗੁਰ ਦੇ ਬਚਨਾਂ ਨੂੰ ਪਾ ਕੇ ਬਾਬਾ ਬੰਦਾ ਸਿੰਘ ਬਹਾਦਰ ਦੀ ਮਦਦ ਕਰਦਾ ਤੇ ਕਿਲੇ ਵਗੈਰਾ ਐ ਢਾਉਂਦਾ ਜਾਂਦਾ ਤੇ ਜਿਵੇਂ ਕੋਈ ਵੱਡਾ ਭਾਰੀ ਭਰਕਮ ਦੈਤ ਸਾਧ ਸੰਗਤ ਦੇ ਦਹਤ ਹੀ ਸੀ ਇਹਨੇ ਸੇਵਾ ਨਿਭਾਈ ਤੇ ਇਹਦੀ ਮੁਕਤੀ ਜਿਹੜੀ ਹ ਉਦੋਂ ਸਰਹੰਦ ਦੇ ਵਿੱਚ ਹੁੰਦੀ ਹੈ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਇਹ ਸੇਵਾ ਨਿਭਾਉਂਦਾ ਤੇ ਪਿਆਰਿਓ ਇਧਰੋਂ ਵਜ਼ੀਰ ਖਾਨ
ਉਹਦੇ ਕੀਤੇ ਦੀ ਸਜ਼ਾ ਦਿੱਤੀ ਜਾਂਦੀ ਹੈ ਤੇ ਇਧਰੋਂ ਸਰਹੰਦ ਨੂੰ ਇਸ ਤਰ੍ਹਾਂ ਨੇਸ ਤੋਂ ਨਾਬੂਦ ਕਰ ਦਿੱਤਾ ਜਾਂਦਾ ਇਸ ਦੈਤ ਦੇ ਤਰਫੋਂ ਸਾਧ ਸੰਗਤ ਇਹ ਇਤਿਹਾਸ ਹੈ ਇਸ ਦੇ ਬਾਰੇ ਪਹਿਲਾਂ ਹੀ ਜਿਹੜੀਆਂ ਨੇ ਕੁਝ ਭਵਿੱਖ ਬਾਣੀਆਂ ਹੋ ਚੁੱਕੀਆਂ ਸੀ ਸਾਧ ਸੰਗਤ ਇਹਦੇ ਬਾਰੇ ਜਾਣਣਾ ਬਹੁਤ ਵੱਡੀ ਗੱਲ ਹੈ ਸੋ ਪਿਆਰਿਓ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਹਿਲਾਂ ਹੀ ਯਾਦ ਦਿੱਤਾ ਸੀ ਕਿ ਇਹ ਜਿਹੜਾ ਸਭ ਕੁਝ ਹੋਵੇਗਾ ਸੋ ਇੱਕ ਵਿਧੀ ਸੀ ਤੇ ਸੱਚੇ ਪਾਤਸ਼ਾਹ ਨੇ ਇਸ ਕਰਕੇ ਇਹਦਾ ਸਮਾਂ ਜਿਹੜਾ ਹੈ ਦੱਸ ਦਿੱਤਾ ਸੀ ਜਦੋਂ ਪਾਤਸ਼ਾਹ ਨੇ ਇੱਕ ਬੂਟਾ ਪੁੱਟਿਆ ਕਾਹੀ ਦਾ ਤੇ ਕਹਿ ਦਿੱਤਾ ਇਸ ਤੋਂ ਬਾਅਦ ਮੁਗਲ ਰਾਜ ਦੀ ਜੜ ਪੁੱਟੀ ਗਈ ਤੇ ਸਾਧ ਸੰਗਤ ਉਸ ਤੋਂ ਬਾਅਦ ਫਿਰ ਇਹ ਸਭ ਕੁਝ ਸ਼ੁਰੂ ਹੋਇਆ ਤੇ ਕਿਸ ਤਰ੍ਹਾਂ ਉਸਾਰਾ ਇਤਿਹਾਸ ਵਾਪਰਿਆ ਉਹ ਆਪਾਂ ਸਾਰੇ ਜਾਣਦੇ ਆ ਬੇਨਤੀਆਂ ਪ੍ਰਵਾਨ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਕਿਸੇ ਪ੍ਰਕਾਰ ਦੀ ਕੋਈ ਗਲਤੀ ਭੁੱਲ ਹੋ ਗਈ ਹੋਵੇ ਤਾਂ ਵਾਹਿਗੁਰੂ ਜੀ ਸੰਗਤ ਜੀ ਤੁਸੀਂ ਮਾਫ ਕਰ ਦੇਣਾ