ਵੀਡੀਓ ਥੱਲੇ ਜਾ ਕੇ ਦੇਖੋਸੇਬ ਦਾ ਮਾਵਾ ਚਿਹਰੇ ਨੂੰ ਖੂਬਸੂਰਤ ਬਣਾਉਣ ਵਾਲੀ ਤੇ ਬੇਦਾਗ਼ ਕਰਨ ਵਾਲੀ ਦੁਨੀਆ ਦੀ ਸਭ ਤੋਂ ਵਧੀਆ ਖ਼ੁਰਾਕ ਹੈ ਤੇ ਤਾਕਤ ਨੂੰ ਵਧਾਉਣ ਵਾਲੀ ਵੀ। ਜਿਨ੍ਹਾਂ ਲੋਕਾਂ ਨੂੰ ਆਇਰਨ, ਕੈਲਸ਼ੀਅਮ, ਵਿਟਾਮਿਨ ਬੀ ਖ਼ਾਸ ਤੌਰ ‘ਤੇ ਫੋਲਿਕ ਐਸਿਡ ਦੀ ਘਾਟ ਹੈ, ਉਹਨਾਂ ਲੋਕਾਂ ਲਈ ਇਹ ਖ਼ੁਰਾਕ ਬਹੁਤ ਵਧੀਆ ਹੈ।ਸੋ, ਅੱਜ ਤੁਹਾਨੂੰ ਇਸ ਸੇਬ ਦੇ ਮਾਵੇ ਨੂੰ ਕਿਸ ਤਰ੍ਹਾਂ ਤੇ ਕਿੰਨਾ ਚੀਜ਼ਾਂ ਨਾਲ ਤਿਆਰ ਕਰਨਾ ਉਸ ਬਾਰੇ ਦੱਸਾਂਗੇ।

ਸੇਬ ਦਾ ਮਾਵਾ ਤਿਆਰ ਕਰਨ ਲਈ ਜੋ ਜ਼ਰੂਰੀ ਸਮਾਨ ਹੈ:3 ਕਿਲੋ ਸੇਬ,100 ਗ੍ਰਾਮ ਬਦਾਮ,100 ਗ੍ਰਾਮ ਨਾਰੀਅਲ ਦੀ ਗਿਰੀ,100 ਗ੍ਰਾਮ ਦੇਸੀ ਘਿਓ,100 ਗ੍ਰਾਮ ਸੌਗੀ ,1 ਕਿਲੋ ਖੰਡ ਅਤੇ 6 ਕਿਲੋ ਦੁੱਧ। ਹੁਣ ਆਪਾਂ ਗੱਲ ਕਰਦੇ ਇਸ ਨੂੰ ਬਣਾਉਣ ਦੇ ਤਰੀਕੇ ਬਾਰੇ।ਇਸ ਨੂੰ ਬਣਾਉਣ ਦੀ ਸ਼ੁਰੂਆਤ ਖੋਆ ਬਣਾਉਣ ਤੋਂ ਹੁੰਦੀ ਹੈ। ਖੋਆ ਤਿਆਰ ਕਰਨ ਤੋਂ ਬਾਅਦ ਉਸ ਨੂੰ 2 ਘੰਟੇ ਸੈੱਟ ਹੋਣ ਲਈ ਰੱਖ ਦੇਣਾ ਹੈ। ਇਸ ਤੋਂ ਬਾਅਦ, ਸੇਬ ਨੂੰ ਕੱਦੂਕਸ਼ ਕਰਨਾ ਹੈ

ਪਰ ਸੇਬ ਦਾ ਛਿਲਕਾ ਨਹੀਂ ਉਤਾਰਨਾ ਕਿਉਕਿ ਸੇਬ ਦੇ ਜਿੰਨੇ ਵੀ ਗੁਣ ਹੁੰਦੇ ਨੇ ਉਹ ਸਭ ਛਿਲਕੇ ਦੇ ਹੇਠ ਹੀ ਹੁੰਦੇ ਹਨ। ਫਿਰ ਸੇਬ ਨੂੰ ਪਕਾਉਣ ਲਈ ਕੜਾਹੀ ਵਿੱਚ ਪਾ ਲੈਣਾ ਹੈ।ਇਕ ਗੱਲ ਦਾ ਧਿਆਨ ਰੱਖਣਾ ਹੈ ਕਿ ਸੇਬ ਦੇ ਪਾਣੀ ਨੂੰ ਨਿਚੋੜਨਾ ਨਹੀਂ ਹੈ।ਸੇਬ ਨੂੰ ਕੜਾਹੀ ਵਿੱਚ ਪਾਉਣ ਤੋਂ ਬਾਅਦ ਨਾਲ ਹੀ ਉਸ ਵਿੱਚ ਖੰਡ ਪਾ ਦੇਣੀ ਹੈ ਅਤੇ ਖੰਡ ਪਾ ਕੇ ਇਸ ਨੂੰ ਪਕਾਉਣਾ ਸ਼ੁਰੂ ਕਰ ਦੇਣਾ ਹੈ। ਲਗ-ਭਗ 30 ਮਿੰਟ ਤੱਕ ਪਕਾਉਣਾ ਹੈ।

ਹੁਣ ਇਸ ਵਿਚ ਦੇਸੀ ਘਿਓ ਮਿਲਾ ਦੇਣਾ ਹੈ। ਫਿਰ ਇਸ ਵਿਚ ਜੋ ਖੋਆ ਤਿਆਰ ਕੀਤਾ ਹੈ ਉਹ ਮਿਲਾ ਦੇਣਾ ਹੈ। ਖੋਏ ਤੇ ਸੇਬ ਨੂੰ ਆਪਸ ਵਿਚ ਚੰਗੀ ਤਰ੍ਹਾਂ ਮਿਲਾਉਣਾ ਹੈ।ਇਸ ਤੋਂ ਬਾਅਦ ਡਰਾਈ ਫਰੂਟ (ਨਾਰੀਅਲ ਦੀ ਗਿਰੀ, ਸੌਗੀ,ਬਦਾਮ) ਪਾ ਦੇਣੇ ਹਨ।ਸਾਡੀ ਤੁਹਾਡੇ ਅੱਗੇ ਬੇਨਤੀ ਹੈ ਕਿ ਤੁਹਾਨੂੰ ਜੇਸਾਡੀ ਜਾਣਕਾਰੀ ਪਸੰਦ ਆਉਂਦੀ ਹੈ ਤਾਂ ਇਸ ਨੂੰ ਲਾਇਕ ਜ਼ਰੂਰ ਕਰੋ ਤੇ ਆਵਦੇ ਮਿਤਰਾਂ ਤੇ ਰਿਸ਼ਤੇਦਾਰ ਦੇ ਵਿੱਚ ਸਾਂਝੀ ਜ਼ਰੂਰ ਕਰੋ.

ਸਾਡੀ ਤੁਹਾਡੇ ਅੱਗੇ ਬੇਨਤੀ ਹੈ ਕਿ ਤੁਹਾਨੂੰ ਜੇਸਾਡੀ ਜਾਣਕਾਰੀ ਪਸੰਦ ਆਉਂਦੀ ਹੈ ਤਾਂ ਇਸ ਨੂੰ ਲਾਇਕ ਜ਼ਰੂਰ ਕਰੋ ਤੇ ਆਵਦੇ ਮਿਤਰਾਂ ਤੇ ਰਿਸ਼ਤੇਦਾਰ ਦੇ ਵਿੱਚ ਸਾਂਝੀ ਜ਼ਰੂਰ ਕਰੋ. ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ.ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀਤੁਸੀਂ ਜਾਣਦੇ ਹੀ ਹੋ ਕਿ ਅਸੀਂ ਰੋਜ਼ਾਨਾਂ ਜਿੰਦਗੀ ਵਿਚ ਕੰਮ ਆਉਣ ਵਾਲੇ ਘਰੇਲੂ ਨੁਸਖੇ ਸ਼ੇਅਰ ਕਰਦੇ ਹਾਂ ਤਾਂ ਜੋ ਹਰ ਬਿਮਾਰੀ ਦਾ ਇਲਾਜ਼ ਘਰੇਲੂ ਨੁਸਖਿਆ ਨਾਲ ਕੀਤਾ ਜਾ ਸਕੇਸਾਡਾ ਮਕਸਦ ਹੈਹਰ ਕੋਈ ਤੰਦਰੁਸਤ ਅਤੇ ਅਰੋਗ ਰਹੇ
ਜਾਇਦਾ ਜਾਣਕਾਰੀ ਲਈ ਹੇਠਾਂ ਜਾ ਕਿ ਵੀਡੀਓ ਦੇਖੋ,ਵੀਡਿਓ ਚ ਤੁਹਾਨੂੰ ਕਈ ਤਰਾਂ ਦੀਆ ਬਿਮਾਰੀਆਂ ਤੋਂ ਬਚਣ ਬਾਰੇ ਜਾਣਕਾਰੀ ਮਿਲੇਗੀ,ਜਾਣਕਾਰੀ ਵਧਿਆ ਲੱਗੇ ਤਾਂ ਸ਼ੇਅਰ ਜਰੂਰ ਕਰੋ ਧੰਨਵਾਦ ਜੀ,ਅਸੀਂ ਉਮੀਦ ਕਰਦੇ ਹਾਂ ਕੇ ਤੁਸੀਂ ਸਾਡਾ ਪੂਰਾ ਸਹਿਜੋਗ ਦੇਵੋਗੇ ਤਾਂ ਜੋ ਅਸੀਂ ਰੋਜ ਰੋਜ ਤੁਹਾਡੇ ਲਈ ਨਵੀ ਤੋਂ ਨਵੀ ਜਾਣਕਾਰੀ ਲੈ ਕੇ ਆਉਂਦੇ ਰਹਾਂਗੇ।ਕਿਉਕਿ ਜਦ ਤੁਸੀਂ ਸਾਡੀ ਦਿਤੀ ਹੋਈ ਜਾਣਕਰੀ ਨੂੰ ਸ਼ੇਅਰ ਕਰਦੇ ਹੋ ਤਾਂ ਸਾਡੀ ਹੌਸਲਾ ਹਫਜਾਈ ਹੁੰਦੀ ਹੈ
Apple ਮਾਵਾ ਚਿਹਰੇ ਨੂੰ ਬਣਾਏ ਦੁੱਧ ਵਰਗਾ ਗੋਰਾ ਤੇ ਸਾਫ ਤੇ ਕਮਜ਼ੋਰੀ ਦਾ ਪੱਕਾ ਇਲਾਜ਼


 
                     
                     
                    