ਵੀਡੀਓ ਥੱਲੇ ਜਾ ਕੇ ਦੇਖੋ,ਆਪਣੇ ਵਾਲਾਂ ਨੂੰ ਲੰਬੇ ਅਤੇ ਕਾਲੇ ਕਰਨ ਦਾ ਬਹੁਤ ਹੀ ਵਧੀਆ ਤਰੀਕਾ ਇਸ ਪ੍ਰਕਾਰ ਹੈ ਇਸ ਨੁਕਤੇ ਨਾਲ ਤੁਸੀਂ ਆਪਣੇ ਵਾਲਾਂ ਨੂੰ ਸੁੰਦਰ ਬਣਾ ਸਕਦੇ ਹੋ ਅਤੇ ਇਸ ਨੁਕਤੇ ਨੂੰ ਬਣਾਉਣ ਲਈ ਇਸ ਨੂੰ ਜੋ ਲੋੜੀਂਦੀ ਸਮੱਗਰੀ ਚਾਹੀਦੀ ਹੈ ਉਹ ਮੇਥੀ ਇਸ ਸਾਦੇ ਵਾਲਾਂ ਨੂੰ ਝੜਨ ਤੋਂ ਰੋਕਦੀ ਹੈ ਅਤੇ ਵਾਲਾਂ ਨੂੰ ਮਜ਼ਬੂਤ ਬਣਾਉਣ ਚ ਮਦਦ ਕਰਦੀ ਹੈ ਇਸ ਨੁਕਤੇ ਦੀ ਵਰਤੋਂ ਸਾਰੇ ਉਮਰ ਦੇ ਵਿਅਕਤੀ ਕਰ ਸਕਦੇ ਹਨ ਮੁੰਡੇ ਹੋਣ ਚਾਹੇ ਕੁੜੀਆਂ ਜਾਂ ਬੱਚੇ ਹੋਣ ਹਰ
ਉਮਰ ਦਾ ਇਸ ਦੀ ਵਰਤੋਂ ਕਰ ਸਕਦਾ ਹੈ,ਇਹ ਜੋ ਮਿੱਥੀ ਦੇ ਦਾਣੇ ਹੁੰਦੇ ਹਨ ਇਸ ਵਿੱਚ ਪੋਟਾਸ਼ੀਅਮ ਕੈਲਸ਼ੀਅਮ ਵਿਟਾਮਿਨ ਸੀ ਪ੍ਰੋਟੀਨ ਭਰਪੂਰ ਮਾਤਰਾ ਵਿੱਚ ਹੁੰਦਾ ਹੈ ਤੁਸੀਂ ਕਿਸੇ ਬਰਤਨ ਵਿੱਚ ਪੰਜ ਤੋਂ ਛੇ ਚਮਚ ਮੇਥੀ ਦੇ ਦਾਣੇ ਪਾ ਲੈਣੇ ਹਨ ਅਤੇ ਇਸ ਵਿੱਚ ਪਾਣੀ ਪਾ ਦਿੰਦਾ ਹੈ ਚਾਰ ਤੋਂ ਪੰਜ ਘੰਟੇ ਇਸ ਨੂੰ ਪਾਣੀ ਵਿੱਚ ਰਹਿਣ ਦੇਣਾ ਹੈ ਉਸ ਤੋਂ ਬਾਅਦ ਇਸ ਪਾਣੀ ਨੂੰ ਅਤੇ ਮੇਥੀ ਦੇ ਦਾਣੇ ਨੂੰ ਅਲੱਗ ਅਲੱਗ ਕਰ ਲੈਣਾ ਹੈ ਮਤਲਬ ਕਿ ਪੋਣੀ ਨਾਲ ਛਾਣ ਲੈਣਾ ਹੈ ਅਤੇ ਜੋ ਇਹ ਪਾਣੀ ਅਲੱਗ ਕੀਤਾ ਹੈ
ਇਸ ਨੂੰ ਤੁਸੀਂ ਕਿਸੇ ਬੋਤਲ ਚ ਪਾ ਕੇ ਰੱਖ ਸਕਦੇ ਹੋ ਅਤੇ ਆਪਣੇ ਵਾਲਾਂ ਤੇ ਕਿਸੇ ਵੀ ਸਮੇਂ ਥੋੜ੍ਹਾ ਥੋੜ੍ਹਾ ਕਰਕੇ ਲਗਾ ਸਕਦੇ ਹੋ ਅਤੇ ਵਾਲਾਂ ਦੀ ਮਾਲਸ਼ ਕਰਨੀ ਹੈ ਜਿੰਨਾ ਹੋ ਸਕੇ ਇਸ ਪਾਣੀ ਨੂੰ ਵਾਲਾਂ ਦੀਆਂ ਜੜ੍ਹਾਂ ਵਿਚ ਲਗਾਉਣਾ ਹੈ ਦੋ ਚਮਚ ਮੇਥੀ ਦੇ ਦਾਣੇ ਲੈਣੇ ਹਨ ਅਤੇ ਕੁਝ ਪੱਤੇ ਮਿੱਠੀ ਨਿੰਮ ਦੇ ਲੈਣੇ ਹਨ ਇਨ੍ਹਾਂ ਨੂੰ ਹਲਕੀ ਅੱਗ ਤੇ ਗਰਮ ਕਰ ਲੈਣਾ ਹੈ ਅਤੇ ਉਸ ਤੋਂ ਬਾਅਦ ਠੰਢਾ ਹੋਣ ਤੋਂ ਬਾਅਦ ਇਸ ਨੂੰ ਮਿਕਸੀ ਵਿਚ ਗ੍ਰਾਈਂਡ ਕਰ ਲੈਣਾ ਹੈ ਇਸ ਦਾ ਪਾਊਡਰ ਬਣਾ ਲੈਣਾ ਹੈ
ਹੁਣ ਇਸ ਵਿਚ ਕੋਕੋਨਟ ਤੇਲ ਨੂੰ ਮਿਲਾ ਲੈਣਾ ਹੈ ਅਤੇ ਹੁਣ ਇਨ੍ਹਾਂ ਪਾਊਡਰ ਅਤੇ ਕੋਕੋਨਟ ਤੇਲ ਪਾ ਕੇ ਗੈਸ ਉਪਰ ਰੱਖ ਕੇ ਗਰਮ ਕਰਨਾ ਹੈ ਤੇ ਅਤੇ ਇਹ ਹੁਣ ਸਾਡੇ ਬਾਲਾਂ ਲਈ ਤੇਲ ਬਣ ਚੁੱਕਿਆ ਹੈ ਉਸ ਤੋਂ ਬਾਅਦ ਇਸ ਨੂੰ ਛਾਣ ਕੇ ਕਿਸੇ ਬੋਤਲ ਵਿੱਚ ਪਾ ਕੇ ਰੱਖ ਲੈਣਾ ਹੈ ਅਤੇ ਜਦੋਂ ਵੀ ਤੁਸੀਂ ਤੇਲ ਲਗਾਉਣਾ ਹੈ ਇੱਕ ਚਮਚ ਤੋਂ ਵੱਧ ਨਹੀਂ ਲਗਾਉਣਾ ਤੁਸੀਂ ਹਫਤੇ ਵਿਚ ਦੋ ਤੋਂ ਤਿੰਨ ਵਾਰ ਇਸ ਤੇਲ ਦੀ ਵਰਤੋਂ ਕਰ ਸਕਦੇ ਹੋ ਤੇ ਹੋ ਸਕੇ ਤਾਂ ਇਸ ਤੇਲ ਨੂੰ ਸੌਣ ਤੋਂ ਪਹਿਲਾਂ ਆਪਣੇ
ਵਾਲਾਂ ਤੇ ਲਗਾਇਆ ਜਾਵੇ ਅਤੇ ਇਸ ਤੇਲ ਨੂੰ ਵਾਲਾਂ ਦੀਆਂ ਜੜ੍ਹਾਂ ਵਿੱਚ ਲਗਾਉਣਾ ਹੈ ਅਤੇ ਮਾਲਸ਼ ਕਰਨੀ ਹੈ ਅਤੇ ਜੋ ਮੇਥੀ ਆਪਾਂ ਚਾਰ ਤੋਂ ਪੰਜ ਘੰਟੇ ਪਾਣੀ ਵਿੱਚ ਭਿਉਂ ਕੇ ਰੱਖੀ ਸੀ ਉਸ ਮੇਥੀ ਨੂੰ ਹੁਣ ਪੀਸ ਲੈਣਾ ਹੈ ਅਤੇ ਇਸ ਦੀ ਪੇਸਟ ਬਣ ਜਾਵੇਗੀ ਅਤੇ ਹੁਣ ਇਸ ਵਿੱਚ ਇੱਕ ਵੱਡਾ ਚਮਚ ਦਹੀਂ ਦਾ ਮਿਲਾ ਲੈਣਾ ਹੈ ਤੇ ਇਸ ਪੇਸਟ ਨੂੰ ਆਪਣੇ ਵਾਲਾਂ ਤੇ ਲਗਾਉਣਾ ਹੈ ਅਤੇ
ਇਸ ਪੇਸਟ ਨੂੰ ਘੱਟ ਤੋਂ ਘੱਟ ਪਨਤਾਲੀ ਮਿੰਟਾਂ ਤੱਕ ਆਪਣੇ ਵਾਲਾਂ ਤੇ ਲੱਗੇ ਰਹਿਣ ਦਾ ਨਾਂ ਹੈ ਅਤੇ ਉਸ ਤੋਂ ਬਾਅਦ ਆਪਣੇ ਵਾਲਾਂ ਨੂੰ ਕਿਸੇ ਹਰਬਲ ਸ਼ੈਂਪੂ ਨਾਲ ਜਾਂ ਪਾਣੀ ਨਾਲ ਧੋ ਲੈਣਾ ਹੈ ਉੱਪਰ ਦੱਸੇ ਗਏ ਸਾਰੇ ਨੁਕਤਿਆਂ ਨਾਲ ਤੁਹਾਡੇ ਵਾਲਾਂ ਨੂੰ ਮਜ਼ਬੂਤੀ ਮਿਲੇਗੀ ਤੁਹਾਡੇ ਵਾਲ ਲੰਬੇ ਕਾਲੇ ਮਜ਼ਬੂਤ ਹੋ ਜਾਣਗੇ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

