ਤੇਜ਼ਾਬ ਤੇ ਪੇਟ ਗੈਸ ਦੀ ਸੱਮਸਿਆ ਹੋ ਜਾਵੇਗੀ ਜੜ੍ਹ ਤੋਂ ਖਤਮ

ਵੀਡੀਓ ਥੱਲੇ ਜਾ ਕੇ ਦੇਖੋ,ਤੇਜਾਬ ਤੇ ਪੇਟ ਦੀ ਗੈਸ ਹੋ ਜਾਵੇਗੀ ਜੜ ਤੋਂ ਖਤਮ ਪੇਟ ਦੇ ਹੋਰ ਰੋਗ ਵੀ ਹੋ ਜਾਣਗੇ ਖਤਮ, ਪਾਚਣ ਕਿਰਿਆ ਮਜ਼ਬੂਤ ਹੋ ਜਾਵੇਗੀ, ਲੋਕਾਂ ਦੇ ਗਲਤ ਖਾਣ-ਪੀਣ ਦੇ ਕਾਰਨ ਲੋਕਾਂ ਨੂੰ ਇਹ ਸਮੱਸਿਆ ਸਾਹਮਣੇ ਆ ਰਹੀਆਂ ਹਨ, ਤੇਜ਼ਾਬ ਬਣ ਜਾਂਦਾ ਹੈ ਪੇਟ ਗੈਸ ਬਣ ਜਾਂਦੀ ਕਬਜ਼ ਵਰਗੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ ਪੇਟ ਤੇ ਹੋਰ ਰੋਗ ਲੱਗ ਜਾਂਦੇ ਹਨ, ਲੋਕ ਮੈਦੇ ਤੋਂ ਬਣੀਆਂ ਚੀਜ਼ਾਂ ਦਾ ਸੇਵਨ ਵਧੇਰੇ ਕਰਦੇ ਹਨ,

ਅਤੇ ਹੋਰ ਬਾਹਰ ਦੀਆਂ ਚੀਜ਼ਾਂ ਦਾ ਸੇਵਨ ਜ਼ਿਆਦਾ ਕਰਦੇ ਹਨ ਜਿਨ੍ਹਾਂ ਕਰਕੇ ਉਨ੍ਹਾਂ ਦੀ ਪਾਚਨ ਕਿਰਿਆ ਕਮਜ਼ੋਰ ਹੋ ਜਾਂਦੀ ਹੈ, ਜੇਕਰ ਤੁਸੀਂ ਪੇਟ ਨੂੰ ਚੰਗੀ ਤਰ੍ਹਾਂ ਸਾਫ ਰੱਖੋਗੇ ਤਾਂ ਬਿਮਾਰੀਆਂ ਤੁਹਾਡੇ ਨੇੜੇ ਨਹੀਂ ਆਉਣਗੀਆਂ ਤੁਸੀਂ ਇਸ ਆਟੇ ਦੀਆਂ ਰੋਟੀਆਂ ਬਣਾ ਕੇ ਖਾਇਆ ਕਰੋ ਜਿਸ ਵਿਚ ਤਾਕਤ ਹੁੰਦੀ ਹੈ 2 ਕਿੱਲੋ ਜੌਂ ਦਾ ਆਟਾ, 2 ਕਿਲੋ ਛੋਲਿਆਂ ਦਾ ਆਟਾ, 2 ਕਿਲੋ ਬਾਜਰੇ ਦਾ ਆਟਾ, ਦੋ ਕਿੱਲੋ ਮੱਕੀ ਦਾਣਿਆਂ ਦਾ ਆਟਾ, 2 ਕਿਲੋ ਕਣਕ ਦਾ ਆਟਾ,ਇਹਨਾਂ ਸਾਰੇ ਆਂਟੀਆਂ ਨੂੰ

WhatsApp Group (Join Now) Join Now

ਮਿਕਸ ਕਰਕੇ ਤੁਸੀ ਰੋਟੀ ਬਣਾਇਆ ਕਰੋ ਇਸ ਨਾਲ ਤੁਹਾਨੂੰ ਪੇਟ ਦੀਆਂ ਸਮੱਸਿਆਵਾਂ ਨਹੀਂ ਲੱਗਣਗੀਆਂ, ਜੇਕਰ ਤੇਜ਼ਾਬ ਬਣਦਾ ਹੈ ਲਾਲ ਮਿਰਚ ਕਾਲੀ ਮਿਰਚ ਹਰੀ ਮਿਰਚ ਖੱਟੀਆਂ ਚੀਜਾਂ ਬੰਦ ਕਰ ਦਿਉ ਤੁਹਾਨੂੰ ਪੇਟ ਤੇਜ਼ਾਬ ਨਹੀਂ ਬਣੇਗਾ ਨਾਰੀਅਲ ਪਾਣੀ ਦੇਣ ਦੇ ਵਿੱਚ ਇੱਕ ਵਾਰੀ ਫਿਰ ਤਿੰਨ ਮਹੀਨੇ ਇਨ੍ਹਾਂ ਚੀਜ਼ਾਂ ਦਾ ਪ੍ਰਹੇਜ਼ ਕਰੋ ਕਦੇ ਦੇਣ ਦੇਵੇ ਜੇ ਕੋਈ ਨਾਰੀਅਲ ਪਾਣੀ ਪੀਓ,ਗੂੰਦ ਕਤੀਰੇ ਵਾਲਾ ਦੁੱਧ ਦੇਣ ਦੇ ਵਿਚ ਇਕ ਵਾਰੀ ਸੇਵਨ ਕਰੋ, ਪੁਦੀਨੇ ਦੀ ਚਟਣੀ ਦਿਨ ਵਿਚ ਇਕ ਵਾਰੀ ਖਾਣੀ ਹੈ, ਆਦਿ ਜਿਨ੍ਹਾਂ ਕੁੱਝ ਵੀ ਖਾਂਦਾ ਹੈ

ਉਸ ਨੂੰ ਬਚਾਉਣ ਲਈ ਤੁਸੀਂ ਸੈਰ ਜ਼ਰੂਰ ਕਰਨੀ ਹੈ, ਕੁਝ ਵੀ ਅਸੀਂ ਖਾਂਦੇ ਪੀਂਦੇ ਹਾਂ ਤਾਂ ਸਾਨੂੰ 10 ਤੋਂ 15 ਮਿੰਟ ਤੱਕ ਤੁਰਨਾ ਫਿਰਨਾ ਚਾਹੀਦਾ ਹੈ ਅੱਜ ਕੱਲ੍ਹ ਲੋਕ ਤਾਂ ਰੋਟੀ ਖਾ ਕੇ ਨਾਲ ਦੀ ਨਾਲ ਹੀ ਬੈਠ ਜਾਂਦੇ ਹਨ ਲੰਮੇ ਪੈ ਜਾਂਦੇ ਹਨ ਜਿਸ ਕਾਰਨ ਉਨ੍ਹਾਂ ਨੂੰ ਉਨ੍ਹਾਂ ਦਾ ਪਾਚਨ ਕਿਰਿਆ ਕਮਜ਼ੋਰ ਹੋ ਜਾਂਦੀ ਹੈ ਦੇ ਪੇਟ ਦੇ ਰੋਗ ਲੱਗ ਜਾਂਦੇ ਹਨ ਤੇਜ਼ਾਬ ਬਣ ਜਾਂਦਾ ਹੈ ਗੈਸ ਬਣਦੀ ਹੈ ,ਜਿਨ੍ਹਾਂ ਨੂੰ ਪੇਟ ਦੇ ਵਿਚ ਜਲਣ ਹੁੰਦੀ ਰਹਿੰਦੀ ਹੈ ਉਹ ਇਕ ਗਲਾਸ ਦੁੱਧ ਦਾ ਪੀ ਲੈਣਾ ਉਨ੍ਹਾਂ ਨੂੰ

ਉਸ ਸਮੇਂ ਆਰਾਮ ਆਵੇਗਾ, ਜੇਕਰ ਤੁਸੀਂ ਹੋਰ ਵੀ ਕੋਈ ਇਲਾਜ ਬਾਰੇ ਪੁੱਛਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਸੰਪਰਕ ਨੰਬਰ ਤੇ ਗੱਲ ਕਰ ਸਕਦੇ ਹੋ9855755107 ਹਾਂਡਾ ਹੈਲਥ ਕੇਅਰ ਸੈਂਟਰ ਇਹਨਾਂ ਦਾ ਕਲੀਨਕ ਹੈ ਕੋਈ ਵੀ ਸਮੱਸਿਆ ਹੈ ਤਾਂ ਤੁਸੀਂ ਸੰਪਰਕ ਨੰਬਰ ਤੇ ਗੱਲ ਕਰੋ ਅਤੇ ਆਪਣੀ ਸਮੱਸਿਆ ਦੱਸ ਕੇ ਇਨ੍ਹਾਂ ਤੋਂ ਦਵਾਈ ਮੰਗਵਾ ਸਕਦੇ ਹੋ ਅਤੇ

ਇਹਨਾ ਕੋਲ ਵੀ ਜਾ ਸਕਦੇ ਹੋ,ਇਸ ਜਾਣਕਾਰੀ ਦੇ ਅਨੁਸਾਰ ਇਹਨਾਂ ਚੀਜ਼ਾਂ ਦਾ ਸੇਵਨ ਕਰਨਾ ਹੈ ਅਤੇ ਇਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਹੈ, ਮੈਦੇ ਤੋਂ ਬਣੀਆਂ ਚੀਜ਼ਾਂ ਦਾ ਸੇਵਨ ਕਰਨਾ ਛੱਡ ਦਿਓ, ਖਾਣ ਪੀਣ ਤੋਂ ਬਾਅਦ ਤੁਰਿਆ ਫਿਰਿਆ ਕਰੋ, ਫਲ ਫਰੂਟ ਅਤੇ ਹਰੀਆਂ ਸਬਜ਼ੀਆਂ ਦਾ ਸੇਵਨ,ਤੁਹਾਨੂੰ ਕਦੀ ਵੀ ਉਪਰ ਦਸੀਆਂ ਕੋਈ ਸਮੱਸਿਆਵਾਂ ਨਹੀਂ ਹੋਣਗੀਆਂ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *