ਪਾਣੀ ਵਿਚ ਭਿਉਂ ਕੇ ਸਵੇਰੇ ਇਹ ਪੀ ਲਓ ਕੁਝ ਸਮਾਂ ਚੋਂ ਬਲਾਕ ਨਾੜਾਂ ਖੋਲ ਦਵੇਗਾ

ਵੀਡੀਓ ਥੱਲੇ ਜਾ ਕੇ ਦੇਖੋ,ਜਦੋ ਸਾਡੇ ਸਰੀਰ ਦੀਆਂ ਨਾ-ੜੀ-ਆਂ ਕ-ਮ-ਜ਼ੋ-ਰ ਪੈਂਦੀਆਂ ਹਨ ਤਾਂ ਉਦੋਂ ਸਾਡੇ ਸਰੀਰ ਅੰਗ ਕਮਜ਼ੋਰ ਹੁੰਦੇ ਆ ਮਾਸਪੇਸ਼ੀਆਂ ਕਮਜ਼ੋਰ ਹੁੰਦੀਆਂ ਹਨ ਜੋ ਕਿ ਕਈ ਸਾਰੇ ਰੋਗਾਂ ਦਾ ਕਾਰਨ ਬਣ ਸਕਦੇ ਹਨ। ਇਸ ਲਈ ਤੁਸੀਂ ਇਸ ਨੁਸਖੇ ਦਾ ਸੇਵਨ ਜਰੂਰ ਕਰੋ,ਇਸ ਨੁਸਖੇ ਨੂੰ ਤਿਆਰ ਕਰਨ ਲਈ ਤੁਸੀਂ ਤਿੰਨ ਤੋਂ ਚਾਰ ਚੀਜ਼ਾਂ ਲੈਣੀਆਂ ਹਨ ਜੋ ਇਸ ਨੁਸਖੇ ਦੀ ਮੁੱਖ ਸਮਗਰੀ ਹੈ ਉਹ ਹੈ ਦਾਲਚੀਨੀ,ਵੱਡੀ ਇਲਾਇਚੀ ਤੇ ਲੌਂਗ,

ਪਿਓਰ ਸ਼ਹਿਦ ਲੈਣਾ ਹੈ ਜਾਂ ਫਿਰ ਤੁਸੀਂ ਗੁੜ ਵੀ ਲੈ ਸਕਦੇ ਹੋ ਇਹ ਚਾਰੋਂ ਚੀਜ਼ਾਂ ਬਹੁਤ ਹੀ ਗੁਣਕਾਰੀ ਹੁੰਦੀਆਂ ਹਨ,ਇਸ ਨੁਸਖੇ ਨੂੰ ਤਿਆਰ ਕਰਨ ਲਈ ਤੁਸੀਂ ਸਭ ਤੋਂ ਪਹਿਲਾਂ ਇਕ ਪੈਣ ਲਵੋ ਤੇ ਉਸ ਵਿੱਚ ਇੱਕ ਗਲਾਸ ਪਾਣੀ ਪਾ ਕੇ ਗੈਸ ਤੇ ਰੱਖ ਦਵੋ ਉਸ ਤੋਂ ਤੁਸੀਂ ਅੱਧੇ ਇੰਚ ਦਾ ਦਾਲਚੀਨੀ ਦਾ ਟੁ-ਕ-ੜਾ ਇਸ ਪੈਣ ਵਿਚ ਪਾ ਦਵੋ ਜਾਂ ਫਿਰ ਜੇ ਤੁਹਾਡੇ ਕੋਲ ਦਾਲਚੀਨੀ ਦਾ ਪਾਊਡਰ ਹੈ ਤਾਂ ਤੁਸੀਂ 2-3ਗ੍ਰਾਮ ਦੀ ਮਾਤਰਾ ਵਿਚ ਇਹ ਪਾਊਡਰ ਇਸ ਪੈਣ ਵਿਚ ਪਾ ਦਵੋ।

WhatsApp Group (Join Now) Join Now

ਇਸ ਤੋਂ ਬਾਅਦ ਤੁਸੀਂ ਇੱਕ ਵੱਡੀ ਇਲਾਚੀ ਤੇ ਇਕ ਲੌਂਗ ਨੂੰ ਵੀ ਚੰਗੀ ਤਰਾਂ ਪੀਸ ਕੇ ਇਸ ਪੈਣ ਵਿੱਚ ਪਾ ਦੇਣਾ ਹੈ ਤੇ ਫਿਰ ਤੁਸੀ ਇਸ ਪਾਣੀ ਨੂੰ ਚੰਗੀ ਤਰਾਂ ਉ-ਬਾ-ਲ-ਣਾ ਹੈ ਤਾ ਉਦੋਂ ਤੱਕ ਉ-ਬਾ-ਲ-ਣਾ ਹੈ ਜਦੋਂ ਤੱਕ ਇਹ ਪਾਣੀ ਅੱਧਾ ਨਾ ਰਹਿ ਜਾਵੇ ਤੇ ਜਦੋ ਇਹ ਪਾਣੀ ਅੱਧਾ ਗਲਾਸ ਰਹਿ ਗਿਆ ਤਾਂ ਤੁਸੀਂ ਇਸ ਨੂੰ ਕਿਸੇ ਕੱਪ ਦੇ ਵਿਚ ਛਾਣ ਲਵੋ ਇਸ ਤੋਂ ਬਾਅਦ ਤੁਸੀਂ ਇਸ ਵਿਚ ਇਕ ਚਮਚ ਸ਼ਹਿਦ ਜਾ ਅੱਧਾ ਚਮਚ ਗੁੜ ਪਾ ਕੇ ਇਸ ਨੂੰ ਚੰਗੀ ਤਰਾਂ ਮਿਕਸ ਕਰ ਲੈਣਾ ਹੈ।

ਫਿਰ ਇਹ ਨੁਸਖਾ ਬਣਕੇ ਤਿਆਰ ਹੋ ਚੁੱਕਿਆ ਹੈ ਤੇ ਤੁਸੀਂ ਇਸ ਦਾ ਸੇਵਨ ਦਿਨ ਵਿਚ ਇਕ ਵਾਰ ਕਰਨਾ ਹੈ,ਇਸ ਦਾ ਸੇਵਨ ਸਵੇਰੇ ਖਾਣਾ ਖਾਣ ਤੋ ਅੱਧਾ ਘੰਟਾ ਪਹਿਲਾਂ ਜਾਂ ਫਿਰ ਖਾਣਾ ਖਾਣ ਤੋਂ ਅੱਧਾ ਘੰਟਾ ਬਾਅਦ ਕਰ ਸਕਦੇ ਹੋ ਜਾਂ ਫਿਰ ਤੁਸੀਂ ਸ਼ਾਮ ਨੂੰ ਚਾਰ ਤੋਂ ਪੰਜ ਦੇ ਵਿਚ-ਵਿਚ ਇਸ ਦਾ ਸੇਵਨ ਕਰ ਸਕਦੇ ਹੋ,ਇਸ ਨੂੰ ਲੈਣ ਦੇ ਨਾਲ ਸਾਡੇ ਸਰੀਰ ਵਿੱਚ ਬਲੱਡ

ਸਰਕੂਲੇਸ਼ਨ ਵਧਿਆ ਹੁੰਦਾ ਹੈ ਜੋ ਕਿ ਸਾਡੇ ਸਰੀਰ ਦੀਆਂ ਨਾੜੀਆਂ ਦੀ ਕੰਮਜੋਰੀ ਨੂੰ ਠੀਕ ਕਰਨ ਦੇ ਨਾਲ-ਨਾਲ ਨਾੜੀਆਂ ਦੀ ਬਲੋਕੇਜ ਨੂੰਖੋਲਣ ਦੇ ਵਿਚ ਵੀ ਇਹ ਨੁਸਖਾ ਬਹੁਤ ਮਦਦ ਕਰਦਾ ਆ ਕਿਉਂਕਿ ਇਹ ਸਾਡੇ ਖੂਨ ਨੂੰ ਸਾਫ ਕਰਨ ਦਾ ਕੰਮ ਕਰਦਾ ਹੈ ਤੇ ਇਸ ਦੇ ਨਾਲ ਹੀ ਤੁਸੀਂ ਆਪਣੀ ਸਹੀ ਡਾਇਟ ਦਾ ਵੀ ਧਿਆਨ ਰੱਖਣਾ ਸ਼ੁਰੂ ਕਰ ਦਵੋ,

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *