ਵੀਡੀਓ ਥੱਲੇ ਜਾ ਕੇ ਦੇਖੋ,ਅੱਖਾਂ ਦੀ ਰੌਸ਼ਨੀ ਵਧਾਉਣ ਦਾ ਬਹੁਤ ਹੀ ਜ਼ਿਆਦਾ ਵਧੀਆ ਤਰੀਕਾ ਉਸ ਦੀ ਮਦਦ ਨਾਲ ਤੁਸੀਂ ਅੱਖਾਂ ਦੀ ਰੌਸ਼ਨੀ ਤੇਜ਼ ਕਰ ਸਕਦੇ ਹੋ ਅੱਖਾਂ ਦੀਆਂ ਸਮੱਸਿਆਵਾਂ ਦੂਰ ਦਾ ਘਾਟਾ ਦਿਸਦਾ ਨੇੜੇ ਦਾ ਘੱਟ ਦਿਸਣਾ ਅੱਖਾਂ ਦਾ ਦਰਦ ਹੋਣਾ ਅੱਖਾਂ ਦੇ ਕਮਜ਼ੋਰੀ ਆ ਜਾਣੀ ਜ਼ਿਆਦਾ ਲੰਮਾ ਸਮਾਂ ਮੋਬਾਈਲ ਦੇਖਣ ਨਾਲ ਜਾਂ ਫਿਰ ਟੀ ਵੀ ਦੇਖਣ ਨਾਲ ਇਹ ਸਮੱਸਿਆ ਆ ਜਾਂਦੀ ਹੈ ਅਤੇ ਅੱਖਾਂ ਦੀ ਰੌਸ਼ਨੀ ਘਟਣ ਲੱਗ ਜਾਂਦੀ ਹੈ
ਆਪਣੀ ਅੱਖਾਂ ਦੀ ਰੌਸ਼ਨੀ ਨੂੰ ਸਹੀ ਕਰਨ ਲਈ ਤੁਸੀਂ ਇਸ ਨੁਕਤੇ ਦਾ ਇਸਤੇਮਾਲ ਕਰੋਗੇ ਤਾਂ ਤੁਹਾਡੀਆਂ ਅੱਖਾਂ ਦੀ ਰੋਸ਼ਨੀ ਸਹੀ ਰਹੇਗੀ ਅਤੇ ਤੁਸੀਂ ਇਸ ਦੇ ਨਾਲ-ਨਾਲ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਮੋਬਾਈਲ ਫੋਨ ਨੂੰ ਘੱਟ ਤੋਂ ਘੱਟ ਕਰਦਾ ਹੈ ਅਤੇ ਟੀਵੀ ਵੀ ਘਟ ਤੋਂ ਘਟ ਦੇਖਣ ਤਾਂ ਜੋ ਸਾਡੀਆਂ ਅੱਖਾਂ ਲੰਮੇ ਸਮੇਂ ਤੱਕ ਸਹੀ ਰਹਿ ਸਕਣ ਗੱਲ ਕਰਦੇ ਹਾਂ ਇਸ ਨੁਕਤੇ ਨੂੰ ਕਿਸ ਤਰ੍ਹਾਂ ਤਿਆਰ ਕਰਨਾ ਹੈ ਇਸ ਨੁਕਤੇ ਨੂੰ ਤਿਆਰ ਕਰਨ ਲਈ 50 ਗ੍ਰਾਮ ਬਦਾਮ ਲੈਣੇ ਹਨ
ਅਤੇ ਇੰਨੀ ਹੀ ਮਾਤਰਾ ਵਿੱਚ ਸੋਫ਼ਾ ਲੈਣੇ ਹਨ ਅਤੇ ਆਪਣੇ ਮਿੱਠੇ ਦੇ ਅਨੁਸਾਰ ਤੁਸੀਂ ਇਸ ਵਿਚ ਧਾਗੇ ਵਾਲੀ ਮਿਸ਼ਰੀ ਨੂੰ ਪੀਸ ਕੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਪੀਸ ਕੇ ਇਨ੍ਹਾਂ ਦਾ ਪਾਊਡਰ ਤਿਆਰ ਕਰ ਲੈਣਾ ਹੈ ਅਤੇ ਹੁਣ ਗੱਲ ਕਰਦੇ ਹਾਂ ਸੇਵਨ ਕਿਸ ਪ੍ਰਕਾਰ ਕਰਨਾ ਹੈ ਇਸ ਦਾ ਸੇਵਨ ਕਰਨ ਲਈ ਤੁਸੀ ਰਾਤ ਦੇ ਸਮੇਂ ਇਸ ਪਾਊਡਰ ਦਾ ਇੱਕ ਚਮਚ ਸੇਵਨ ਕਰਨਾ ਹੈ ਅਤੇ ਉੱਪਰ ਤੋਂ ਇਕ ਗਲਾਸ ਦੁੱਧ ਪੀ ਲੈਣਾ ਇਸ ਪ੍ਰਕਾਰ ਜੇਕਰ ਤੁਸੀਂ ਇਸ ਦਾ ਸੇਵਨ ਲਗਾਤਾਰ ਕਰਦੇ ਹੋ
ਤਾਂ ਤੁਹਾਡੀਆਂ ਅੱਖਾਂ ਦੀ ਰੋਸ਼ਨੀ ਸਹੀ ਹੋ ਜਾਵੇਗੀ ਇਸ ਪ੍ਰਕਾਰ ਤੁਸੀਂ ਇਸ ਨੁਕਤੇ ਨੂੰ ਤਿਆਰ ਕਰਨਾ ਹੈ ਅਤੇ ਇਸ ਦਾ ਇਸਤੇਮਾਲ ਕਰਨਾ ਹੈ ਅੱਖਾਂ ਦੀ ਰੋਸ਼ਨੀ ਸਹੀ ਹੋ ਜਾਵੇਗੀ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ